ਗੁਰੂ ਨਗਰੀ ਚ ਛਾਈ ਸੰਘਣੀ ਧੁੰਦ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ 11 ਸਾਲਾਂ ਭੁਜੰਗੀ ਦਾ ਸਰਵਣ ਕਰੋ ਸ਼ਬਦ
ਅੰਮ੍ਰਿਤਸਰ 'ਚ ਪੁਲਿਸ ਦੀ ਬਦਮਾਸ਼ਾਂ ਨਾਲ ਮੁਠਭੇੜ
ਅੰਮ੍ਰਿਤਸਰ 'ਚ ਪੁਲਿਸ ਦੀ ਬਦਮਾਸ਼ਾਂ ਨਾਲ ਮੁਠਭੇੜ
#PTCNews #PunjabNews #Amritsar #PunjabPolice #firing
ਅੰਮ੍ਰਿਤਸਰ ਪੁਲਿਸ ਨੇ ਨਸ਼ੇ ਦੀ ਵੱਡੀ ਖੇਪ ਕੀਤੀ ਬਰਾਮਦ
ਅੰਮ੍ਰਿਤਸਰ ਪੁਲਿਸ ਨੇ ਨਸ਼ੇ ਦੀ ਵੱਡੀ ਖੇਪ ਕੀਤੀ ਬਰਾਮਦ
#PTCNews #PunjabNews #Amritsar #AmritsarNews #PunjabPolice #Drugs
ਚੈਰੀਟੇਬਲ ਹਸਪਤਾਲ ਵਿਖੇ ਮਿਲੇਗੀ ਹਰ ਮਦਦ
ਚੈਰੀਟੇਬਲ ਹਸਪਤਾਲ ਵਿਖੇ ਮਿਲੇਗੀ ਹਰ ਮਦਦ
ਹਸਪਤਾਲ 'ਚ ਜਣੇਪੇ ਲਈ ਦਾਖਿਲ ਹੋਣ ਵਾਲੀਆਂ ਗਰਭਵਤੀ ਔਰਤਾਂ ਨੂੰ ਮਿਲਣਗੇ ਕਈ ਲਾਭ
#amritsar #SriGuruRamDasUniversityofHealthSciencesSriAmritsar #PTCNews
ਵੇਖੋ ਵਿਚਾਰ ਤਕਰਾਰ, ਦਰਦ ਦੇ 40 ਸਾਲ
🔸84 ਦੇ ਸਿੱਖ ਨਸਲਕੁਸ਼ੀ ਦਾ ਦਰਦ ਹੰਢਾਉਣ ਵਾਲੀ ਬੀਬੀ ਤੋਂ ਸੁਣੋ ਸਾਰੀ ਕਹਾਣੀ
🔸1 ਨਵੰਬਰ ਤੋਂ ਲੈਕੇ 4 ਨਵੰਬਰ ਤੱਕ ਸਿੱਖਾਂ ਨਾਲ ਕੀ- ਕੀ ਹੋਇਆ ?
🔸ਨਸਲਕੁਸ਼ੀ ’ਚ ਆਪਣਾ ਪੁੱਤ, ਪਤੀ ਤੇ ਭਰਾ ਗਵਾਉਣ ਵਾਲੀ ਬੀਬੀ ਦੇ ਹੌਂਸਲੇ ਦੀ ਦਾਸਤਾਨ
🔸1984 ਦੇ ਫੱਟ ਰਹਿੰਦੀ ਉਮਰ ਤੱਕ ਅੱਲ੍ਹੇ ਰਹਿਣੇ ਨੇ- ਬੀਬੀ ਜਗਦੀਸ਼ ਕੌਰ
🔸ਸੱਜਣ ਕੁਮਾਰ ਨੂੰ ਸਲਾਖ਼ਾਂ ਪਿੱਛੇ ਪਹੁੰਚਾਉਣ ਵਾਲੀ ਬੀਬੀ ਜਗਦੀਸ਼ ਕੌਰ ਨਾਲ EXCULSIVE ਗੱਲਬਾਤ
🔸ਵੇਖੋ ਵਿਚਾਰ ਤਕਰਾਰ, ਦਰਦ ਦੇ 40 ਸਾਲ
Date-1/11/2024
#PTCNews #sikhism #SikhGenocide #Amritsar #VicharTaqrar #SpecialReport #sridarbarsahib #SikhCommunity
ਤਰਨਤਾਰਨ ਵਿੱਚ ਚੱਲੀਆਂ ਗੋਲੀ/ ਆਂ
ਤਰਨਤਾਰਨ ਵਿੱਚ ਚੱਲੀਆਂ ਗੋਲੀ/ ਆਂ
ਜਿੰਮ ਮਾਲਿਕਾਂ ਦੇ ਆਪਸੀ ਵਿਵਾਦ ਨੂੰ ਲੈ ਕੇ ਫਾਇ /ਰਿੰਗ
#PTCNews #PunjabNews #tarntaran
ਵੇਖੋ ਵਿਚਾਰ ਤਕਰਾਰ, ਪਹਿਲਾਂ ਪੰਥ ...
🔸ਪੰਥਕ ਰਿਵਾਇਤਾਂ ਤੇ ਫ਼ੈਸਲਿਆਂ ’ਤੇ ਦੁਵਿਧਾ ਕਿਉਂ ?
🔸ਪੰਥ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਪਿੱਛੇ ਕੌਣ ?
🔸ਮਰਯਾਦਾ ਤੇ ਸਜ਼ਾਵਾਂ ਵਿੱਚ ਕੀ ਦੋਹਰਾ ਮਾਪਦੰਡ ?
🔸ਸਿੱਖਾਂ ਦੇ ਭਖਦੇ ਮਸਲਿਆਂ ਬਾਰੇ ਕੁਲਦੀਪ ਸਿੰਘ ਗੜਗਜ ਨਾਲ ਵਿਚਾਰ- ਚਰਚਾ
🔸ਵੇਖੋ ਵਿਚਾਰ ਤਕਰਾਰ, ਪਹਿਲਾਂ ਪੰਥ ...
Date-25/10/2024
#PTCNews #PunjabNews #Sikhism #KuldeepSinghGargaj #VicharTaqrar #SikhIssues #KuldeepSinghGargajInterview #PunjabIssues
ਵੇਖੋ ਵਿਚਾਰ ਤਕਰਾਰ, ਤਖ਼ਤ ਸਾਹਿਬ ਤੋਂ ਉੱਪਰ ਕੁੱਝ ਨਹੀਂ ...
🔸ਵੇਖੋ ਵਿਚਾਰ ਤਕਰਾਰ, ਤਖ਼ਤ ਸਾਹਿਬ ਤੋਂ ਉੱਪਰ ਕੁੱਝ ਨਹੀਂ ...
🔸ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਸਿਰਮੱਥੇ ਪ੍ਰਵਾਨ- ਦਲਜੀਤ ਚੀਮਾ
🔸'ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੋ ਫ਼ੈਸਲਾ, ਸਾਰੀ ਪਾਰਟੀ ’ਤੇ ਲਾਗੂ’
🔸‘ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਤੋਂ ਉੱਪਰ ਸਾਡੇ ਲਈ ਕੁੱਝ ਨਹੀਂ’
🔸ਜ਼ਿਮਨੀ ਚੋਣਾਂ ਤੋਂ ਖੁਦ ਨੂੰ ਬਾਹਰ ਰੱਖਾਂਗੇ- ਡਾ. ਚੀਮਾ
Canada ਜਾਣ ਦੇ ਸੁਪਨੇ ਦੇਖਣ ਵਾਲਿਆਂ ਲਈ ਇੱਕ ਹੋਰ ਬੁਰੀ ਖ਼ਬਰ
Canada ਜਾਣ ਦੇ ਸੁਪਨੇ ਦੇਖਣ ਵਾਲਿਆਂ ਲਈ ਇੱਕ ਹੋਰ ਬੁਰੀ ਖ਼ਬਰ
ਵਿਦੇਸ਼ੀ ਕਾਮਿਆਂ ਲਈ ਕੈਨੇਡਾ ਵਿੱਚ ਕੰਮ ਮਿਲਣ ਦੀਆਂ ਸੰਭਾਵਨਾਵਾਂ ਘਟੀਆਂ
ਕੈਨੇਡੀਅਨ ਲੋਕਾਂ ਨੂੰ ਕੰਮ ਮਿਲੇ ਇਸ ਲਿਆਂਦਾ ਜਾਵੇਗਾ ਸਖਤ ਨਿਯਮ- ਟਰੂਡੋ
#JustinTrudeau #Immigrationnews #Canadanews #Canadaimmigration
ਵੇਖੋ ਵਿਚਾਰ ਤਕਰਾਰ, ਪਰੇਸ਼ਾਨ ਕਿਸਾਨ ਵੀ ਤੇ ਆਵਾਮ ਵੀ
🔸ਮੰਡੀਆਂ ’ਚ ਫ਼ਸਲ, ਸੜਕਾਂ ’ਤੇ ਰੁਲ਼ਦਾ ਕਿਸਾਨ
🔸ਨਿੱਤ ਦਿਆਂ ਧਰਨਿਆਂ ਤੋਂ ਲੋਕ ਪਰੇਸ਼ਾਨ !
🔸‘ਕਾਗਜ਼ ਨਹੀਂ ਜ਼ਮੀਨੀ ਹਕੀਕਤ ਦੇਖੇ ਸਰਕਾਰ’
🔸ਕਦੋਂ ਹੋਵੇਗੀ ਫ਼ਸਲ ਦੀ ਚੁਕਾਈ, ਕਦੋਂ ਲੱਗੇਗੀ ਬੋਲੀ ?
🔸ਧਰਨਿਆਂ ਤੋਂ ਅੱਕੇ ਲੋਕਾਂ ਨੇ ਆਪਣੇ 'ਸਬਰ ਦੀ ਗੰਢ' ਖੋਲ੍ਹੀ ?
🔸ਵੇਖੋ ਵਿਚਾਰ ਤਕਰਾਰ, ਪਰੇਸ਼ਾਨ ਕਿਸਾਨ ਵੀ ਤੇ ਆਵਾਮ ਵੀ
Date-21/10/2024
#PTCNews #PunjabNews #FarmersProtest #KisanAndolan #GrainMarket #Protest #PunjabGovt #AAPGovt #Jalandhar #JalandharAmritsarNationalHighway
AASHAKIRAN IVF : North India's Most Reliable IVF Center.
#aashakiran #aashakiranivf #neerubajwa