Trend Panjab Tv

Trend Panjab Tv Daily News and Updates related to Panjab.

ਪੰਜਾਬ ਦਾ ਗਭਰੂ ਪਾਉਣ ਜਾ ਰਿਹਾ I.P.L 'ਚ ਧੱਕ ਸਨਰਾਇਜ਼ ਹੈਦਰਾਬਾਦ ਦੀ ਟੀਮ ਲਈ ਚੁਣਿਆ ਗਿਆ ਸਨਵੀਰ ਸਿੰਘ ਹਰਾਹਲਕਾ ਸਾਹਨੇਵਾਲ ਦੇ ਪਿੰਡ ਨੰਦਪੁਰ ...
24/12/2022

ਪੰਜਾਬ ਦਾ ਗਭਰੂ ਪਾਉਣ ਜਾ ਰਿਹਾ I.P.L 'ਚ ਧੱਕ
ਸਨਰਾਇਜ਼ ਹੈਦਰਾਬਾਦ ਦੀ ਟੀਮ ਲਈ ਚੁਣਿਆ ਗਿਆ ਸਨਵੀਰ ਸਿੰਘ ਹਰਾ
ਹਲਕਾ ਸਾਹਨੇਵਾਲ ਦੇ ਪਿੰਡ ਨੰਦਪੁਰ ਦਾ ਰਹਿਣ ਵਾਲਾ ਹੈ ਸਨਵੀਰ

23/12/2022

ਅੰਮ੍ਰਿਤਪਾਲ ਸਿੰਘ ਨੂੰ ਮਿਲੀ ਸਕੂਲੇ
ਕੜੇ ਪਾਉਣ ਤੋਂ ਰੋਕਣ ਦੀ ਕੰਪਲੇਟ

ਫਿਰ ਸਿੰਘ ਪਹੁੰਚੇ ਸਕੂਲ
ਦੇਖੋ ਕੀ ਮਹੌਲ ਬਣਿਆ !

KBC ਜੂਨੀਅਰ 'ਚ ਜਲੰਧਰ ਦੀ ਜਪਸਿਮਰਨ ਕੌਰ ਨੇ ਜਿੱਤੇ 50 ਲੱਖ ਰੁਪਏ
22/12/2022

KBC ਜੂਨੀਅਰ 'ਚ ਜਲੰਧਰ ਦੀ ਜਪਸਿਮਰਨ ਕੌਰ ਨੇ ਜਿੱਤੇ 50 ਲੱਖ ਰੁਪਏ

22/12/2022

Leh Ladakh dog breed looks like Lion.

21/12/2022

ਬਜ਼ੁਰਗ ਮਾਂ ਰੋਂਦੀ ਆ ਖ਼ੂਨ ਦੇ ਹੰਝੂ
ਬੀਮਾਰ ਧੀ ਪਈ ਮੰਜੇ ਤੇ ਕੁਝ ਖਾਣ ਪੀਣ ਯੋਗ ਨਹੀਂ
ਗਰੀਬੀ ਐਨੀ ਕਿ ਇਲਾਜ਼ ਤਾਂ ਦੂਰ ਘਰੇ ਕੁਝ ਖਾਣ ਨੂੰ ਵੀ ਨਹੀਂ

America ਦੇ ਮਸ਼ਹੂਰ ਰੈਪਰ Marshmello ਨੇ ਵੀ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ T-Shirt ਪਾ ਕੇ ਦਿੱਤੀ ਮਰਹੂਮ ਨੂੰ ਸ਼ਰਧਾਂਜ਼ਲੀ
21/12/2022

America ਦੇ ਮਸ਼ਹੂਰ ਰੈਪਰ Marshmello ਨੇ ਵੀ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ T-Shirt ਪਾ ਕੇ ਦਿੱਤੀ ਮਰਹੂਮ ਨੂੰ ਸ਼ਰਧਾਂਜ਼ਲੀ

21/12/2022

‘ਸਿੱਧੂ ਕੋਲ ਟੈਂਕ ਵਰਗੀ ਗੱਡੀ ਸੀ, ਉਹ ਕਿਸੇ ਦੇ ਵੀ ਘਰ ਵੜ ਕੇ ਜਾਨ ਬਚਾ ਸਕਦਾ ਸੀ ਪਰ ਉਹ ਮਰਦਾਂ ਵਾਂਗ ਲੜਿਆ’- ਬਲਕੌਰ ਸਿੰਘ

19/12/2022

ਜ਼ੀਰਾ ਸ਼ਰਾਬ ਫੈਕਟਰੀ ਬਾਹਰ ਮਾਹੌਲ ਤਣਾਅਪੂਰਨ

Income Tax Raids on the house of Ranjit Bawa.
19/12/2022

Income Tax Raids on the house of Ranjit Bawa.

ਆਪਣੇ 3 ਬੱਚਿਆਂ ਨਾਲ ਮੈਦਾਨ 'ਚ ਪਹੁੰਚੀ LIONEL MESSI ਦੀ ਪਤਨੀ ਦੇਖੋ ਇੰਝ ਮਨਾਇਆ ਜਿੱਤ ਦਾ ਜਸ਼ਨ
19/12/2022

ਆਪਣੇ 3 ਬੱਚਿਆਂ ਨਾਲ ਮੈਦਾਨ 'ਚ ਪਹੁੰਚੀ LIONEL MESSI ਦੀ ਪਤਨੀ
ਦੇਖੋ ਇੰਝ ਮਨਾਇਆ ਜਿੱਤ ਦਾ ਜਸ਼ਨ

BJP ਆਗੂ ਸੁਰਜੀਤ ਜਿਆਣੀ ਦੇਬਿਆਨ ‘ਤੇ ਤੁਸੀਂ ਕੀ ਕਹਿਣਾ ਚਾਹੋਗੇ ?
18/12/2022

BJP ਆਗੂ ਸੁਰਜੀਤ ਜਿਆਣੀ ਦੇ
ਬਿਆਨ ‘ਤੇ ਤੁਸੀਂ ਕੀ ਕਹਿਣਾ ਚਾਹੋਗੇ ?

ਸੁਖਬੀਰ ਬਾਦਲ ਦਾ ਮੁੱਖ ਮੰਤਰੀ ਮਾਨ 'ਤੇ ਵੱਡਾ ਇਲਜ਼ਾਮ
18/12/2022

ਸੁਖਬੀਰ ਬਾਦਲ ਦਾ ਮੁੱਖ ਮੰਤਰੀ ਮਾਨ 'ਤੇ ਵੱਡਾ ਇਲਜ਼ਾਮ

ਘਰ ਦੀ ਛੱਤ 'ਤੇ ਖੇਡ ਰਹੀ 9 ਸਾਲਾ ਬੱਚੀ 'ਤੇ ਪਿਟਬੁੱਲ ਨੇ ਕੀਤਾ ਹਮਲਾ, ਗੰਭੀਰ ਜ਼ਖ਼ਮੀ
18/12/2022

ਘਰ ਦੀ ਛੱਤ 'ਤੇ ਖੇਡ ਰਹੀ 9 ਸਾਲਾ ਬੱਚੀ 'ਤੇ ਪਿਟਬੁੱਲ ਨੇ ਕੀਤਾ ਹਮਲਾ, ਗੰਭੀਰ ਜ਼ਖ਼ਮੀ

18/12/2022

ਰੋਜ਼ੀ-ਰੋਟੀ ਲਈ ਸਪੇਨ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
18/12/2022

ਰੋਜ਼ੀ-ਰੋਟੀ ਲਈ ਸਪੇਨ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

18/12/2022
18/12/2022

ਇਕ ਮਰਲੇ ਥਾਂ ਲੇਈ ਆਪਸ ਵਿੱਚ ਗਠੂਮ ਗੁੱਥੀ ਹੋਇ 2 ਭਰਾ

3 Panjabi Youth Accused of allegedly killing an elderly couple in Canada.
18/12/2022

3 Panjabi Youth Accused of allegedly killing an elderly couple in Canada.

Address

Amritsar

Alerts

Be the first to know and let us send you an email when Trend Panjab Tv posts news and promotions. Your email address will not be used for any other purpose, and you can unsubscribe at any time.

Contact The Business

Send a message to Trend Panjab Tv:

Videos

Share