PunjabWikipedia

PunjabWikipedia PunjabWikipedia - We provide the hidden truth of Punjab...

17/04/2023

Sri Darbar Sahib ਦੇ ਸੇਵਾਦਾਰ ਨੇ Viral Video ਬਾਰੇ ਦੱਸੀ ਸੱਚਾਈ

💯
15/03/2023

💯

ਹਮਲੇ ਤੋਂ ਪਹਿਲਾਂ SGPC ਪ੍ਰਧਾਨ ਦਾ ਭਾਸ਼ਣhttps://youtu.be/OJDJ5dQPQq0
19/01/2023

ਹਮਲੇ ਤੋਂ ਪਹਿਲਾਂ SGPC ਪ੍ਰਧਾਨ ਦਾ ਭਾਸ਼ਣ
https://youtu.be/OJDJ5dQPQq0

Vehicle of SGPC President Harjinder Singh Dhami attacked by protesters at Qaumi Insaf Morcha in Mohali. It is highly shameful of those who committed this act...

ਇਕਜੁੱਟਤਾ ਦੀ ਮਿਲਾਸ
18/01/2023

ਇਕਜੁੱਟਤਾ ਦੀ ਮਿਲਾਸ

03/01/2023

ਗੋਲਕਾਂ 'ਤੇ ਟਿਪਣੀ ਕਰਨ ਤੋਂ ਬਾਅਦ ਭਗਵੰਤ ਮਾਨ ਦਾ ਬੌਧਿਕ ਅਤੇ ਸਿਆਸੀ ਪਤਨ ਸ਼ੁਰੂ

ਪ੍ਰਣਾਮ ਸ਼ਹੀਦਾਂ ਨੂੰ        🙏
28/12/2022

ਪ੍ਰਣਾਮ ਸ਼ਹੀਦਾਂ ਨੂੰ

🙏

ਧੰਨ ਧੰਨ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹੀਦੀ ਸਭਾ ਵਿੱਚ ਦਰਸ਼ਨ ਦੀਦਾਰੇ ਕਰਨ ਪਹੁੰਚ ਰਹੀਆਂ ਸੰਗਤਾ ਗੁ...
27/12/2022

ਧੰਨ ਧੰਨ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹੀਦੀ ਸਭਾ ਵਿੱਚ ਦਰਸ਼ਨ ਦੀਦਾਰੇ ਕਰਨ ਪਹੁੰਚ ਰਹੀਆਂ ਸੰਗਤਾ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿੱਖੇ #ਸਾਹਿਬਜ਼ਾਦੇ_ਸ਼ਹਾਦਤ_ਦਿਵਸ #ਸਾਹਿਬਜ਼ਾਦੇਸ਼ਹਾਦਤਦਿਵਸ

https://youtu.be/rmitoPCamL8Zafarnama - ظفرنامہ
22/12/2022

https://youtu.be/rmitoPCamL8
Zafarnama - ظفرنامہ

The Zafarnāma (Punjabi: ਜ਼ਫ਼ਰਨਾਮਾ, Persian: ظفرنامہ, lit. Epistle of Victory) was a spiritual victory letter sent by Guru Gobind Singh in 1705 to the Mughal ...

https://youtu.be/t8qhPz8m5kcਜਾਣੋ ਮਹਾਨ ਸ਼ਹੀਦ ਸਿੰਘਾਂ ਦੇ ਪਿੰਡਾਂ ਦੀ ਵਿਸਥਾਰਪੂਵਕ ਜਾਣਕਾਰੀ
08/12/2022

https://youtu.be/t8qhPz8m5kc

ਜਾਣੋ ਮਹਾਨ ਸ਼ਹੀਦ ਸਿੰਘਾਂ ਦੇ ਪਿੰਡਾਂ ਦੀ ਵਿਸਥਾਰਪੂਵਕ ਜਾਣਕਾਰੀ

To demand the release of Sikh prisoners who have completed their jail term in prison, supporters of the Bandi Singh Rihai Committee under the leadership of G...

06/12/2022

Baba Deep Singh Ji Shaheed

ਜਿੰਨੇ ਨੇ ਸਾਡੇ ਲਈ ਖੂਨ ਵਹਾਇਆ ਆਉ ਉਹਨਾਂ ਲਈ ਪਸੀਨਾ ਵਹਾਈਏ। #ਬੰਦੀਸਿੰਘਰਿਹਾਅਕਰੋ
01/12/2022

ਜਿੰਨੇ ਨੇ ਸਾਡੇ ਲਈ ਖੂਨ ਵਹਾਇਆ ਆਉ ਉਹਨਾਂ ਲਈ ਪਸੀਨਾ ਵਹਾਈਏ।

#ਬੰਦੀਸਿੰਘਰਿਹਾਅਕਰੋ

28/11/2022

Sucha Singh Langah ਨੇ ਮੰਨੀ ਆਪਣੀ ਗਲਤੀ

26/11/2022

Granthi ਤੋਂ Head Granthi ਤੱਕ ਦਾ ਸਫਰ | Giani Jagtar Singh

26/11/2022

Sucha Singh Langah ਨੂੰ ਦਿੱਤੀ ਮਾਫੀ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਿਆਈ ਦਿਵਸ ਦੀਆਂ ਲੱਖ-ਲੱਖ ਵਧਾਈਆਂ
25/11/2022

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਿਆਈ ਦਿਵਸ ਦੀਆਂ ਲੱਖ-ਲੱਖ ਵਧਾਈਆਂ

25/11/2022

Follow us more information regarding Punjab

25/11/2022

ਭਾਈ ਅੰਮ੍ਰਿਤਪਾਲ ਸਿੰਘ ਅਤੇ ਅੰਮ੍ਰਿਤਪਾਨ ਦੋਵੇ ਕਬੂਲ, ਸਿੱਖ ਸੰਗਤਾਂ ਨੇ ਖਾਲਸਾ ਵਾਹੀਰ ਵਿਚ ਵਧ ਚੜ੍ਹ ਕੇ ਹਿੱਸਾ ਲਿਆ

 ਕਰਦੋ ਪਰਚਾ ਦਰਜ 🙃 ਹਥਿਆਰਾਂ ਦੀ ਫੋਟੋ ਵਾਲਾ
24/11/2022

ਕਰਦੋ ਪਰਚਾ ਦਰਜ 🙃 ਹਥਿਆਰਾਂ ਦੀ ਫੋਟੋ ਵਾਲਾ

23/11/2022

ਖ਼ਾਲਸਾ ਵਹੀਰ PunjabWikipedia

ਸ੍ਰੀ ਦਰਬਾਰ ਸਾਹਿਬ ਦੇ ਕਾਰਜਕਾਰੀ ਮੁੱਖ ਗ੍ਰੰਥੀ ਵਜੋਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ (ਲੁਧਿਆਣੇ ਵਾਲੇ) ਨਿਭਾਉਣਗੇ ਸੇਵਾਵਾਂ
22/11/2022

ਸ੍ਰੀ ਦਰਬਾਰ ਸਾਹਿਬ ਦੇ ਕਾਰਜਕਾਰੀ ਮੁੱਖ ਗ੍ਰੰਥੀ ਵਜੋਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ (ਲੁਧਿਆਣੇ ਵਾਲੇ) ਨਿਭਾਉਣਗੇ ਸੇਵਾਵਾਂ

09/11/2022
07/11/2022

Akal Takhat Sahib ਤੋਂ ਸਜਾਇਆ ਗਿਆ ਅਲੌਕਿਕ Nagar kirtan

06/11/2022

SGPC ਦੇ ਇਲੈਕਸ਼ਨ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਕੀਤੇ ਅਹਿਮ ਖੁਲਾਸੇ

https://youtu.be/AIA0Ft9B0r8ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਦੀਪਮਾਲਾ ਅਤੇ ਆਤਿਸ਼ਬਾਜੀ ਦਾ ਮਨਮੋਹਕ ਦ੍ਰਿਸ਼
24/10/2022

https://youtu.be/AIA0Ft9B0r8

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਦੀਪਮਾਲਾ ਅਤੇ ਆਤਿਸ਼ਬਾਜੀ ਦਾ ਮਨਮੋਹਕ ਦ੍ਰਿਸ਼

19/10/2022

ਪੱਤਰਕਾਰਾਂ ਪੈ ਗਈ ਠੰਡ

PunjabWikipedia

11/10/2022

#ਅੰਮ੍ਰਿਤਸਰ #ਸ੍ਰੀਗੁਰੂਰਾਮਦਾਸਜੀ #ਕੀਰਤਨਦਰਬਾਰ #ਪ੍ਰਕਾਸ਼ਪੁਰਬ

06/10/2022

ਸਿੱਖਾ ਦੀ nation State ਕਿਹੋ ਜਹੀ ਹੋਵੇਗੀ ?? ਸੁਣੋ👆🏻

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ।

ਪੰਜਾਬ ਦੀ ਵੰਡ ਦਾ ਦਰਦhttps://youtu.be/zhiARB2vry0         #ਸਿੱਖ  #ਪੰਜਾਬ  #ਖਾਲਸਾ
15/08/2022

ਪੰਜਾਬ ਦੀ ਵੰਡ ਦਾ ਦਰਦ
https://youtu.be/zhiARB2vry0

#ਸਿੱਖ #ਪੰਜਾਬ #ਖਾਲਸਾ

ਸੁਣੋਂ ਪੰਜਾਬ ਦੀ ਵੰਡ ਦਾ ਦਰਦ ਭਾਗੋਵਾਲੀਆ ਜਥੇ ਦੇ ਕਵੀਸ਼ਰਾਂ ਪਾਸੋਂ #ਸਿੱਖ #ਪੰਜਾਬ #ਖਾਲਸਾ

Painting depicts 12 'O' Clock scene, often used as joke for Sikhs in India, Afghan invaders looting valuables & kidnappi...
18/07/2022

Painting depicts 12 'O' Clock scene, often used as joke for Sikhs in India, Afghan invaders looting valuables & kidnapping Indian women for selling them off in markets of Ghazni, while stopping them after lauching attack at 12 with their skill of Guerrilla war.

https://youtu.be/y_6m-OezeVIBREAKING | Gurdwara Karte Parwan in Kabul is under attack. Reports of armed terrorists insid...
18/06/2022

https://youtu.be/y_6m-OezeVI

BREAKING | Gurdwara Karte Parwan in Kabul is under attack. Reports of armed terrorists inside the Gurdwara. Bullets can be heard from inside the complex and smoke is rising from the building.

ਅੱਤਵਾਦੀਆਂ ਨੇ ਸ਼ਨੀਵਾਰ ਸਵੇਰੇ ਕਾਬੁਲ ਦੇ ਨੇੜੇ ਗੁਰਦੁਆਰਾ ਕਰਤਾ-ਏ-ਪਰਵਾਨ 'ਤੇ ਹਮਲਾ ਕੀਤਾ। ਸਥਾਨਕ ਸੂਤਰਾਂ ਦਾ ਕਹਿਣਾ ਹੈ ਕਿ ਕੁਝ ਹਥਿਆਰਬੰਦ ਹਮਲਾਵਰਾਂ ਨੇ ਸਿੱਖ ਧਰਮ ਅਸਥਾਨ ਵਿੱਚ ਸਵੇਰੇ 6 ਵਜੇ ਦੇ ਕਰੀਬ ਦਾਖਲ ਹੋ ਕੇ ਹਮਲਾ ਕੀਤਾ।

ਗੁਰਦੁਆਰਾ ਕਰਤਾ-ਏ-ਪਰਵਾਨ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਦੱਸਿਆ, "ਗੁਰਦੁਆਰੇ 'ਤੇ ਹਮਲਾ ਹੋਇਆ ਹੈ ਅਤੇ ਹਥਿਆਰਬੰਦ ਵਿਅਕਤੀ ਅੰਦਰ ਦਾਖਲ ਹੋਏ ਅਤੇ ਹਮਲਾ ਕੀਤਾ। ਸਾਨੂੰ ਸ਼ੱਕ ਹੈ ਕਿ ਉੱਥੇ ਰਹਿ ਰਹੀ ਸੰਗਤ ਨੂੰ ਮਾਰਿਆ ਗਿਆ ਹੈ। ਅਸੀਂ ਅਜੇ ਤੱਕ ਮਰਨ ਵਾਲਿਆਂ ਦੀ ਗਿਣਤੀ ਬਾਰੇ ਅਣਜਾਣ ਹਾਂ। ਕਿਉਂਕਿ ਹਥਿਆਰਬੰਦ ਵਿਅਕਤੀ ਗੁਰਦੁਆਰੇ ਦੇ ਅੰਦਰ ਹਨ ਅਤੇ ਸੰਗਤ ਨੇੜੇ ਨਹੀਂ ਜਾ ਸਕੀ।"

ਘਟਨਾ ਦੇ ਕੁਝ ਵਿਜ਼ੂਅਲ ਵੀ ਸਾਹਮਣੇ ਆਏ, ਜਿਸ ਵਿਚ ਗੁਰਦੁਆਰਾ ਸਾਹਿਬ ਦੇ ਅੰਦਰੋਂ ਧੂੰਆਂ ਨਿਕਲਦਾ ਦੇਖਿਆ ਜਾ ਸਕਦਾ ਹੈ ਅਤੇ ਸਿੱਖ ਦਹਿਸ਼ਤ ਵਿਚ ਹਨ।

BREAKING | Gurdwara Karte Parwan in Kabul is under attack. Reports of armed terrorists inside the Gurdwara. Bullets can be heard from inside the complex and...

Address

Amritsar
143006

Website

Alerts

Be the first to know and let us send you an email when PunjabWikipedia posts news and promotions. Your email address will not be used for any other purpose, and you can unsubscribe at any time.

Videos

Share


Other Media/News Companies in Amritsar

Show All