Majhe Ale PB 02

Majhe Ale PB 02 Current news of Punjab

https://youtu.be/JwsLI0lTatM
18/10/2022

https://youtu.be/JwsLI0lTatM

ਅਮ੍ਰਿਤਪਾਲ ਸਿੰਘ ਖਾਲਸਾ ਨੇ ਦੱਸਿਆ ਗੁਲਾਮੀ ਦੂਰ ਕਰਣ ਦਾ ਰਾਹ

All services are available. Dm for more details
27/07/2022

All services are available. Dm for more details

ਆਸਟ੍ਰੇਲੀਆ ਦੇ ਇਕ ਆਰਟਿਸਟ Jamie Cooper Artist - JCAP  ਵਲੋਂ ਸ੍ਰੀ ਦਰਬਾਰ ਸਾਹਿਬ ਦੀ ਬਣਾਈ ਗਈ ਅਦਬੁਤ ਪੇਂਟਿੰਗ ਜਿਸਨੂੰ ਉਸਨੇ ਆਪਣੀ ਜ਼ਿੰਦਗ...
14/07/2022

ਆਸਟ੍ਰੇਲੀਆ ਦੇ ਇਕ ਆਰਟਿਸਟ Jamie Cooper Artist - JCAP ਵਲੋਂ ਸ੍ਰੀ ਦਰਬਾਰ ਸਾਹਿਬ ਦੀ ਬਣਾਈ ਗਈ ਅਦਬੁਤ ਪੇਂਟਿੰਗ ਜਿਸਨੂੰ ਉਸਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵਧੀਆ ਪੇਂਟਿੰਗ ਦੱਸਿਆ ਹੈ ਅਤੇ ਜਿਸਨੂੰ ਬਣਾਉਣ ਵਿੱਚ ਓਹਨੂੰ 700 ਘੰਟੇ ਲੱਗੇ | ਆਰਟਿਸਟ ਦੇ ਪੇਜ਼ ਉੱਪਰ ਜਾ ਕੇ ਵੀ ਵਧਾਈ ਦੇਣੀ ਬਣਦੀ ਹੈ |
Autralian artist cooper artist made this beautiful painting of Sri Darbar Sahib and wrote this with the post
"This has been one of the most rewarding paintings I have produced in 25 years of commissioned work. A magical scene at the featuring significant figures in history from throughout the last century. A private commission, this was a deeply personal artwork for a beautiful, loving family who are a shining example of their faith. I feel humbled to have been entrusted with this task. Each person featured has personal significance to this family as does the room they are situated in. As I painted this it dawned on me that the place was as important as the people in it. So I devoted as much time, if not more to the beautifully intricate architecture as it contained the energy of every person who has entered it with reverence and love. My self and my life partner travelled from Australia to the UK to unveil it last night at the family home to dozens of unsuspecting family members and close friends. 700 hours in the making and every minute worth it."

🙏🏻🙏🏻
28/09/2021

🙏🏻🙏🏻

26/09/2021

Kissan Mazdoor Ekta Zindabad

ਕੈਬਨਿਟ 'ਚੋਂ 5 ਮੰਤਰੀਆਂ ਦੀ ਛੁੱਟੀ ਸੁੰਦਰ ਸ਼ਾਮ ਅਰੋੜਾ, ਸਾਧੂ ਸਿੰਘ ਧਰਮਸੋਤ, ਬਲਬੀਰ ਸਿੱਧੂ,ਰਾਣਾ ਸੋਢੀ,ਗੁਰਪ੍ਰੀਤ ਕਾਂਗੜ ਦੀ ਕੈਬਨਿਟ 'ਚੋਂ ਛੁ...
25/09/2021

ਕੈਬਨਿਟ 'ਚੋਂ 5 ਮੰਤਰੀਆਂ ਦੀ ਛੁੱਟੀ
ਸੁੰਦਰ ਸ਼ਾਮ ਅਰੋੜਾ, ਸਾਧੂ ਸਿੰਘ ਧਰਮਸੋਤ, ਬਲਬੀਰ ਸਿੱਧੂ,ਰਾਣਾ ਸੋਢੀ,ਗੁਰਪ੍ਰੀਤ ਕਾਂਗੜ ਦੀ ਕੈਬਨਿਟ 'ਚੋਂ ਛੁੱਟੀ

ਨਰੇਂਦਰ ਮੋਦੀ: ਕਮਲਾ ਬਹਨ ਜੀ, ਆਪ ਭਾਰਤ ਆਈਏ, ਮੈਂ ਆਪ ਕੋ ਦਿਲ ਦੇ ਨਿਮੰਤਰਣ ਦੇਤਾ ਹੂੰ।ਕਮਲਾ ਹੈਰੇਸ: ਲੋਕ ਤਾਂਤਰਿਕ ਸੰਸਥਾਏਂ ਖਤਰੇ ਮੇਂ ਹੈਂ। ਅ...
25/09/2021

ਨਰੇਂਦਰ ਮੋਦੀ:
ਕਮਲਾ ਬਹਨ ਜੀ, ਆਪ ਭਾਰਤ ਆਈਏ, ਮੈਂ ਆਪ ਕੋ ਦਿਲ ਦੇ ਨਿਮੰਤਰਣ ਦੇਤਾ ਹੂੰ।

ਕਮਲਾ ਹੈਰੇਸ:
ਲੋਕ ਤਾਂਤਰਿਕ ਸੰਸਥਾਏਂ ਖਤਰੇ ਮੇਂ ਹੈਂ। ਅਪਨੇ ਲੋਗੋਂ ਕੋ ਵਿਸ਼ਵਾਸ ਦਿਲਾਏਂ ਕਿ ਲੋਕਤੰਤਰ ਉਨਕੀ ਆਸ਼ਾਏਂ ਔਰ ਉਮੀਦੇਂ ਪੂਰੀ ਕਰ ਸਕਤਾ ਹੈ।
# #

ਸੀਐੱਮ ਚੰਨੀ ਨੇ ਵਿਧਾਇਕਾਂ ਤੋੰ ਕੀਤਾ ਵਿਕਾਸ ਸ਼ੁਰੂ27 ਵਿਧਾਇਕਾਂ ਨੂੰ ਮਿਲਣਗੀਆਂ 4 ਕਰੋੜ ਦੀਆਂ ਨਵੀਆਂ ਇਨੋਵਾ
25/09/2021

ਸੀਐੱਮ ਚੰਨੀ ਨੇ ਵਿਧਾਇਕਾਂ ਤੋੰ ਕੀਤਾ ਵਿਕਾਸ ਸ਼ੁਰੂ
27 ਵਿਧਾਇਕਾਂ ਨੂੰ ਮਿਲਣਗੀਆਂ 4 ਕਰੋੜ ਦੀਆਂ ਨਵੀਆਂ ਇਨੋਵਾ

ਕੈਬਨਿਟ 'ਚ 7 ਨਵੇਂ ਚਿਹਰਿਆਂ ਦੀ ਐਂਟਰੀ,   ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ,ਕੁਲਜੀਤ ਨਾਗਰਾ, ਗੁਰਕੀਰਤ ਕੋਟਲੀ,ਪਰਗਟ ਸਿੰਘ ,ਰਾਣਾ ਗੁਰਜ...
25/09/2021

ਕੈਬਨਿਟ 'ਚ 7 ਨਵੇਂ ਚਿਹਰਿਆਂ ਦੀ ਐਂਟਰੀ,
ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ,ਕੁਲਜੀਤ ਨਾਗਰਾ, ਗੁਰਕੀਰਤ ਕੋਟਲੀ,ਪਰਗਟ ਸਿੰਘ ,ਰਾਣਾ ਗੁਰਜੀਤ ਸਿੰਘ ,ਅਮਰਿੰਦਰ ਸਿੰਘ ਰਾਜ ਵੜਿੰਗ ਬਣਨਗੇ ਮੰਤਰੀ

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਹੋਈ ਛੁੱਟੀ ਇਕਬਾਲ ਸਹੋਤਾ ਬਣੇ ਨਵੇਂ ਡੀਜੀਪੀ
25/09/2021

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਹੋਈ ਛੁੱਟੀ ਇਕਬਾਲ ਸਹੋਤਾ ਬਣੇ ਨਵੇਂ ਡੀਜੀਪੀ

18/09/2021
Harmandar Sahib
16/09/2021

Harmandar Sahib

07/09/2021

Sri Harmandir Sahib ਵਿਖੇ ਸ਼ਰਧਾ ਨਾਲ ਮਨਾਇਆ ਜਾ ਰਿਹਾ Sri Guru Granth Sahib Ji ਦਾ ਪਹਿਲਾ ਪ੍ਰਕਾਸ਼ ਦਿਹਾੜਾ

29/08/2021

ਇੱਟ ਨਾਲ ਇੱਟ ਖੜਕਾਉਣ ਵਾਲੇ ਬਿਆਨ ਤੇ ਸਿੱਧੂ ਦੁਆਲੇ ਹੋਈ ਨਵਜੋਤ ਲੰਬੀ

29/08/2021

ਇਸ SDM ਨੇ ਦਿੱਤੇ ਸੀ ਕਿਸਾਨਾਂ ਦੀ ਕੁੱਟਮਾਰ ਦੇ ਹੁਕਮ
ਵਾਇਰਲ ਹੋਈ ਪੁਕਿਸ ਨੂੰ ਉਕਸਾਉਣ ਦੀ ਵੀਡੀਓ

26/08/2021

ਕੁੰਡੀ ਲਾ ਏ.ਸੀ ਲਾ ਠੰਡੀ ਹਵਾ ਚੱਖਦੀ ਪੰਜਾਬ ਪੁਲਿਸ ਰੰਗੇ ਹੱਥੀਂ ਕਾਬੂ

26/08/2021

ਘੋਰ ਕਲਯੁੱਗ ਆ ਗਿਆ ! ਗੁਰੂ-ਘਰ ਟੂਣਾ ਕਰਦੀ ਬੀਬੀ ਕੈਮਰੇ ਚ’ ਕੈਦ

Address

Amritsar
143001

Telephone

+919873875004

Website

Alerts

Be the first to know and let us send you an email when Majhe Ale PB 02 posts news and promotions. Your email address will not be used for any other purpose, and you can unsubscribe at any time.

Videos

Share