Sonu Gill journalist Amritsar

Sonu Gill journalist Amritsar social worker ਗਰੀਬ ਪਰਿਵਾਰਾ ਦੀ ਮਦਦ ਕਰਨਾ

11/09/2024

ਗੁਰੂ ਨਾਨਕ ਦੇਵ ਹਸਪਤਾਲ ਵਿੱਚ ਪ੍ਰਾਈਵੇਟ ਕਰਿੰਦੇਂ ਕਰ ਰਹੇ ਡਾਕਟਰਾਂ ਦੀ ਸ਼ੈਹ ਤੇ ਕੰਮ ਵੇਖੋ ਲਾਈਵ ਤਸਵੀਰਾਂ।

10/09/2024

ਸਿੱਖ ਜੱਥੇਬੰਦੀਆਂ ਅਤੇ ਵਾਲਮੀਕਿ ਜੱਥੇਬੰਦੀਆਂ ਵੱਲੋਂ 20-9-2024 ਤਰੀਕ ਨੂੰ ਕੀਤਾ ਜਾਵੇਗਾ ਭੰਡਾਰੀ ਪੁਲ ਜਾਮ

10/09/2024

ਵਾਲਮੀਕਿ ਜੱਥੇਬੰਦੀਆਂ ਵੱਲੋਂ ਅਮ੍ਰਿਤਸਰ ਦੇ ਡੀ ਸੀ ਨੂੰ ਦਿੱਤਾ ਗਿਆ ਮੰਗ ਪੱਤਰ ਜਿਸ ਵਿੱਚ ਅਣਮਿੱਥੇ ਸਮੇਂ ਲਈ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ।

09/09/2024

ਪਿੰਡ ਹਰੜ ਖ਼ੁਰਦ ਵਿਖੇ ਭਗਵਾਨ ਵਾਲਮੀਕਿ ਸਮਾਜ ਸੇਵਾ ਸੋਸਾਇਟੀ ਰਜਿ ਪੰਜਾਬ ਵੱਲੋਂ ਨਸ਼ਿਆਂ ਖ਼ਿਲਾਫ਼ ਮੀਟਿੰਗ ਕੀਤੀ ਗਈ।

08/09/2024

ਪ੍ਰਵਾਸੀ ਪੰਜਾਬ ਚ ਰਹਿ ਕੇ ਕਹਿੰਦੇ ਅਸੀ ਮੁਹੱਲੇ ਵਿੱਚ ਇੱਕ ਵੀ ਪੰਜਾਬੀ ਨਹੀਂ ਰਹਿਣ ਦੇਣ ਦੇਖੋ ਲਾਈਵ ਤਸਵੀਰਾਂ।

04/09/2024

ਵੇਖੋ ਗੁਰਦੁਆਰਾ ਸਹਿਬ ਨੂੰ ਤਾਲਾ ਹੀ ਲਗਾ ਤਾਂ

23/08/2024
18/08/2024

ਅਮ੍ਰਿਤਸਰ ਚ ਦੇਖੋ ਪੁਲਿਸ ਵਾਲੇ ਦੀ ਹੈਕੜ, ਦੂਸਰੇ ਪੁਲਿਸ ਮੁਲਾਜ਼ਮ ਨੂੰ ਹੀ ਦਿਖਾਉਣ ਲੱਗਾ ਰੋਹਬ ਕਹਿੰਦਾਂ ਅੱਜ ਤੱਕ ਮੈਂ ਵਰਦੀ ਨਹੀਂ ਪਾਈ, ਕਹਿੰਦਾਂ ਨਾਂ ਅੱਜ ਤੱਕ ਕਿਸੇ ਨੇ ਜਾਲੀਆਂ ਲਵਾਈਆਂ ਤੇ ਨਾਂ ਕੋਈ ਲਵਾ ਸਕਿਆ

18/07/2024

ਮੋਜਾਂ ਨਹੀਂ ਮਜਬੂਰੀਆਂ ਨੇ ਕਨੇਡਾ ਵਿੱਚ

13/07/2024
13/07/2024

ਅੱਜ ਆਲ ਇੰਡੀਆ ਕ੍ਰਿਸਚਨ ਕਮੇਟੀ ਵੱਲੋਂ ਪਿੰਡ ਉਮਰਪੁਰਾ ਵਿੱਚ ਵੇਚ ਰਹੇ ਨਸ਼ਿਆਂ ਨਸ਼ਿਆਂ ਪ੍ਰਤੀ ਐਸਐਚਓ ਅਜਨਾਲਾ ਨੂੰ ਲਿਖਤੀ ਦਰਖਾਸਤ ਦਿੱਤੀ ਕਿ ਜਲਦੀ ਤੋਂ ਜਲਦੀ ਇਹਨਾਂ ਦੋਸ਼ੀ ਨੂੰ ਜਿਹੜਾ ਰਸਟ ਕੀਤਾ ਜਾਵੇ ਤੇ ਪਿੰਡ ਵਿੱਚ ਨੌਜਵਾਨ ਨੌਜਵਾਨ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾਈ ਜਾ ਸਕੇ ਰਾਜੂ ਭੱਟੀ ਦੇ ਸਮੂਹ ਪਿੰਡ ਉਮਰਪੁਰਾ ਦੇ ਲੋਕ

17/03/2024

ਭਾਨਾ ਸਿੱਧੂ ਨੂੰ ਪੁਲਿਸ ਨੇ ਇੱਕ ਵਾਰ ਫਿਰ ਗ੍ਰਿਫਤਾਰ ਕੀਤਾ ਗਿਆ। ਦੇਖੋ ਮੋਕੇ ਦੀਆਂ ਤਸਵੀਰਾਂ

09/03/2024

ਗੁੱਗੂ ਵੀਰ ,,♥️🙏

14/10/2023

ਅੰਮ੍ਰਿਤਸਰ ਦੇ ਪਿੰਡ ਭਿੰਡੀਸੈਦਾ ਦੇ ਪੁਲਿਸ ਮੁਲਾਜ਼ਮਾਂ ਦੀ ਰਿਸ਼ਵਤ ਲੈਂਦਿਆਂ ਦੀ ਵੀਡੀਓ, ਝਗੜੇ ਦੇ ਕੇਸ ਨੂੰ ਰਫਾ ਦਫਾ ਕਰਨ ਲਈ ਲਈ ਰਿਸ਼ਵਤ !

Amritsar Rural Police Punjab Police India Bhagwant Mann

13/10/2023

दुष्ट आत्मा कैसे इस कुंवारी लड़की को कर रहा था नष्ट और परिवार बुरी तरह था, परेशान आइए देखें। || SUKHPAL RANA MINISTRIES || FACEBOOK:- https://www.facebook...

08/09/2023

ਨਸ਼ਾ ਤਸ਼ਕਰਾਂ ਨੂੰ ਸ਼ਹਿ ਦੇਣ ਵਾਲੇ ਪੁਲਿਸ ਅਫ਼ਸਰਾਂ ਉੱਤੇ ਹੋਣੀ ਚਾਹੀਦੀ ਹੈ ਸਖ਼ਤ ਕਾਰਵਾਈ
ਮਾਨਸਾ ਸ.ਪਰਮਿੰਦਰ ਸਿੰਘ ਝੋਟੇ ਦੇ ਹੱਕ ਚ ਲੱਗੇ ਧਰਨੇ ਤੋਂ ਪ੍ਰੈਸ ਨਾਲ ਗੱਲਬਾਤ ਦੌਰਾਨ MP Simranjit Singh Mann ਨੇ ਸਰਕਾਰ ਤੇ ਸਾਧੇ ਨਿਸ਼ਾਨੇ।

Address

Amritsar
143001

Alerts

Be the first to know and let us send you an email when Sonu Gill journalist Amritsar posts news and promotions. Your email address will not be used for any other purpose, and you can unsubscribe at any time.

Videos

Share