Light of punjab

Light of punjab Contact information, map and directions, contact form, opening hours, services, ratings, photos, videos and announcements from Light of punjab, Media/News Company, Amritsar.

:"News Live TV - Watch Punjabi News Channel Online Free","description":"News Live TV - Watch news channel online live streaming with updates on breaking news, india

20/09/2023
20/09/2023
ਪੰਜਾਬ ਦੇ ਮੁੱਖ ਮੰਤਰੀ   ਦੇ ਵਿਆਹ ਦੀਆਂ ਤਾਜ਼ੀਆਂ ਤਸਵੀਰਾਂ
07/07/2022

ਪੰਜਾਬ ਦੇ ਮੁੱਖ ਮੰਤਰੀ ਦੇ ਵਿਆਹ ਦੀਆਂ ਤਾਜ਼ੀਆਂ ਤਸਵੀਰਾਂ

09/06/2022

ਮੈਨੂੰ ਤਾਂ ਇਹ ਵੀ ਨਹੀਂ ਪਤਾ ਮੇਰੇ ਪੁੱਤ ਦਾ ਕਸੂਰ ਕੀ ਸੀ | Sidhu moose wala antim ardaas
.

08/06/2022

ਮੂਸੇਵਾਲੇ ਦੀ ਕਮਾਈ ਅੱਜ ਸਾਰੀ ਦੁਨੀਆਂ ਦੇਖ ਰਹੀ, ਮਾਨਸੇ ਦਾ ਹਰ ਹਾਈਵੇਅ ਜਾਮ...!!!

04/06/2022

ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਲਾਈਵ ਹੋਏ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਬਿਆਨ !

24/05/2022

24/05/2022
24/05/2022

BREAKING NEWS ਸਿਹਤ ਮੰਤਰੀ ਵਿਜੇ ਸਿੰਗਲਾ ਦੀ ਕੈਬਨਿਟ 'ਚੋਂ ਛੁੱਟੀ , ਪੰਜਾਬ ਸਰਕਾਰ ਦਾ ਵੱਡਾ ਐਕਸ਼ਨ CMbhagwantmann

24/05/2022

ਸਿੱਧੂ ਮੂਸੇ ਵਾਲੇ ਦਾ ਵੱਡਾ ਐਲਾਨ, ਡਾ. ਵਿਜੈ ਸਿੰਗਲਾ ਦੀ ਗ੍ਰਿਫਤਾਰੀ ਤੋਂ ਬਾਅਦ live ਬੋਲਿਆ ਸਿੱਧੂ ਮੂਸੇ ਆਲਾ

10/05/2022

ਨਸ਼ੇੜੀ ਪੁੱਤਾਂ ਨਾਲ ਮਿਲ ਕੇ ਮਾਂ ਵੀ ਲਾਉਂਦੀ ਚਿੱਟਾ !
ਵੇਚ 'ਤੀ ਘਰ ਦੀ ਕੱਲੀ-ਕੱਲੀ ਸ਼ੈਅ
ਬਨੇਰਿਆਂ 'ਤੇ ਗਰਿੱਲਾਂ ਵੀ ਨਹੀਂ ਛੱਡੀਆਂ

ਬਿਜਲੀ ਦੀ ਸਪਲਾਈ ਨੂੰ ਨਿਰੰਤਰ ਯਕੀਨੀ ਕਰਨ ਦੇ ਮੰਤਵ ਨਾਲ ਬਿਜਲੀ ਮੰਤਰੀ ਸ. ਹਰਭਜਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦਾ ਦੌਰਾ ਕੀਤਾ। ਬ...
30/04/2022

ਬਿਜਲੀ ਦੀ ਸਪਲਾਈ ਨੂੰ ਨਿਰੰਤਰ ਯਕੀਨੀ ਕਰਨ ਦੇ ਮੰਤਵ ਨਾਲ ਬਿਜਲੀ ਮੰਤਰੀ ਸ. ਹਰਭਜਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦਾ ਦੌਰਾ ਕੀਤਾ। ਬਿਜਲੀ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਇਸ ਪਲਾਂਟ ਦੇ ਚਾਰੋਂ ਯੂਨਿਟਾਂ ਨੂੰ ਲਗਾਤਾਰ ਚਲਾਇਆ ਜਾਵੇ ਤਾਂ ਜੋ ਸੂਬੇ ਵਿੱਚ ਬਿਜਲੀ ਦੀ ਸਪਲਾਈ ਨੂੰ ਪੂਰਾ ਕਰਨ ਵਿੱਚ ਯੋਗਦਾਨ ਪਾਇਆ ਜਾ ਸਕੇ।..
Power Minister Harbhajan Singh visited the Guru Gobind Singh Thermal Plant in order to ensure uninterrupted supply of power. The Minister directed the officers to operate all four units of the thermal plant so as to contribute in the task of meeting the demand for supply of power

ਤੁਹਾਨੂੰ ਕੀ ਲਗਦਾ
17/03/2022

ਤੁਹਾਨੂੰ ਕੀ ਲਗਦਾ

Kartarpur Corridor Reopens : ਕੱਲ੍ਹ ਤੋਂ ਮੁੜ ਖੁੱਲ੍ਹ ਜਾਏਗਾ ਕਰਤਾਰਪੁਰ ਲਾਂਘਾ , ਇੰਝ ਕਰੋ ਰਜਿਸਟ੍ਰੇਸ਼ਨ ਲਈ ਆਨਲਾਈਨ ਅਪਲਾਈ ਚੰਡੀਗੜ੍ਹ : ...
16/11/2021

Kartarpur Corridor Reopens : ਕੱਲ੍ਹ ਤੋਂ ਮੁੜ ਖੁੱਲ੍ਹ ਜਾਏਗਾ ਕਰਤਾਰਪੁਰ ਲਾਂਘਾ
, ਇੰਝ ਕਰੋ ਰਜਿਸਟ੍ਰੇਸ਼ਨ ਲਈ ਆਨਲਾਈਨ ਅਪਲਾਈ ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣਾ ਵੱਡੀ ਗਿਣਤੀ ਵਿੱਚ ਸਿੱਖ ਸ਼ਰਧਾਲੂਆਂ ਨੂੰ ਲਾਭ ਦੇਵੇਗਾ । ਭਾਰਤ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਭਲਕੇ 17 ਨਵੰਬਰ ਤੋਂ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਹੈ । ਇਤਿਹਾਸਕ ਕਰਤਾਰਪੁਰ ਕੋਰੀਡੋਰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਪੰਜਾਬ ਵਿੱਚ ਡੇਰਾ ਬਾਬਾ ਨਾਨਕ ਨਾਲ ਜੋੜਦਾ ਹੈ।ਸਰਕਾਰ ਨੇ ਕਿਹਾ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ ਤੀਰਥ ਯਾਤਰਾ ਨੂੰ ਮੌਜੂਦਾ ਪ੍ਰਕਿਰਿਆਵਾਂ ਅਤੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਦੇ ਅਨੁਸਾਰ ਸਹੂਲਤ ਦਿੱਤੀ ਜਾਵੇਗੀ । ਸਿਰੇ ਭਾਰਤੀ ਪਾਸਪੋਰਟ ਧਾਰਕ ਅਤੇ OC ਧਾਰਕ ਹੀ ਕਰਤਾਰਪੁਰ ਜਾ ਸਕਦੇ ਹਨ ।
ਵਿਦੇਸ਼ੀਆਂ ਨੂੰ ਇਸ ਦੀ ਇਜਾਜ਼ਤ ਨਹੀਂ ਹੈ
ਕਰਤਾਰਪੁਰ ਲਾਂਘੇ ਦੀ ਰਜਿਸਟ੍ਰੇਸ਼ਨ ਲਈ ਲੋੜੀਂਦੇ ਦਸਤਾਵੇਜ਼ ਵੈਧ ਭਾਰਤੀ ਪਾਸਪੋਰਟ ਜਾਂ ਓ.ਸੀ.ਆਈ • ਤੁਹਾਡੀ ਖੂਨ ਦੀ ਕਿਸਮ ਤੁਹਾਡੇ ਸਥਾਨਕ ਪੁਲਿਸ ਸਟੇਸ਼ਨ ਦਾ ਨਾਮ ( ਜੇ ਭਾਰਤੀ ) ਪਾਸਪੋਰਟ ਸਾਈਜ਼ ਫੋਟੋ ਦੀ ਸਕੈਨ ਕੀਤੀ ਕਾਪੀ ( ਜੇਪੀਜੀ ਫਾਰਮੈਟ ਵਿੱਚ ਆਕਾਰ ਵਿੱਚ 300 kb ਤੋਂ ਵੱਧ ਨਾ ਹੋਵੇ ) । ਪਾਸਪੋਰਟ ਦੀ ਸਕੈਨ ਕੀਤੀ ਕਾਪੀ ( ਫੋਟੋ ਅਤੇ ਨਿੱਜੀ ਵੇਰਵਿਆਂ ਵਾਲੀ ) ਅਤੇ ਆਖਰੀ ਪੰਨਾ ਜਿਸ ਵਿੱਚ ਪਰਿਵਾਰ ਦੇ ਵੇਰਵੇ ਸ਼ਾਮਲ ਹਨ ਫਾਰਮੈਟ ਵਿੱਚ ਸਿਰਫ 500 kb ਤੋਂ ਵੱਧ ਨਾ ਹੋਣ । • OCI ਕਾਰਡ ਦੇ ਪਹਿਲੇ ਪੰਨੇ ਦੀ ਸਕੈਨ ਕੀਤੀ ਕਾਪੀ ਸਿਰਫ ਫਾਰਮੈਟ ਵਿੱਚ 500 kb ਤੋਂ ਵੱਧ ਨਾ ਹੋਵੇ । ਕਰਤਾਰਪੁਰ ਕੋਰੀਡੋਰ ਈਬੁਕਿੰਗ : ਅਪਲਾਈ ਕਰਨ ਲਈ
prakashpurb550.mha.gov.in ' ਤੇ ਜਾਓ ।

2.66 ਲੱਖ ਵਿਦਿਆਰਥੀਆਂ ਨੂੰ ਮਿਲੇਗੀ ਮੁਫ਼ਤ ਵਰਦੀ , ਮੰਤਰੀ ਮੰਡਲ ਨੇ ਦਿੱਤੀ ਹਰੀ ਝੰਡੀ ਚੰਡੀਗੜ੍ਹ : ਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਣ , ਸਕੂਲ...
16/11/2021

2.66 ਲੱਖ ਵਿਦਿਆਰਥੀਆਂ ਨੂੰ ਮਿਲੇਗੀ ਮੁਫ਼ਤ ਵਰਦੀ , ਮੰਤਰੀ ਮੰਡਲ ਨੇ ਦਿੱਤੀ ਹਰੀ ਝੰਡੀ ਚੰਡੀਗੜ੍ਹ : ਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਣ , ਸਕੂਲ ਛੱਡ ਜਾਣ ਦੀ ਦਰ ਘਟਾਉਣ ਅਤੇ ਸਰਕਾਰੀ ਸਕੂਲਾਂ ਵੱਲ ਬੱਚਿਆਂ ਨੂੰ ਆਕਰਸ਼ਿਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਨੇ ਸਰਕਾਰੀ ਸਕੂਲਾਂ ਵਿਚ ਪਹਿਲੀ ਤੋਂ ਅੱਠਵੀਂ ਜਮਾਤ ਵਿਚ ਵਰਦੀ ਤੋਂ ਵਾਂਝੇ ਰਹਿ ਗਏ ਜਨਰਲ ਵਰਗ ਦੇ 2.66 ਲੱਖ ਲੜਕਿਆਂ ਨੂੰ ਵੀ ਮੁਫ਼ਤ ਵਰਦੀ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ।ਇਸ ਲਈ ਪੰਜਾਬ ਸਰਕਾਰ ਮੌਜੂਦਾ ਵਿੱਤੀ ਸਾਲ ਦੌਰਾਨ 15.98 ਕਰੋੜ ਰੁਪਏ ਖਰਚ ਕਰੇਗੀ । ਇਹ ਫੈਸਲਾ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਵਜ਼ਾਰਤ ਦੀ ਮੀਟਿੰਗ ਦੌਰਾਨ ਲਿਆ ਗਿਆ।ਜ਼ਿਕਰਯੋਗ ਹੈ ਕਿ ਇਸ ਵੇਲੇ ਸਕੂਲ ਸਿੱਖਿਆ ਵਿਭਾਗ ਵੱਲੋਂ 600 ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚਲਾਏ ਜਾ ਰਹੇ ਆਦਰਸ਼ ਸਕੂਲਾਂ ਵਿਚ ਪੜ੍ਹਦੀਆਂ ਸਾਰੀਆਂ ਲੜਕੀਆਂ , ਐਸ.ਸੀ. ਲੜਕੇ , ਗਰੀਬੀ ਰੇਖਾ ਤੋਂ ਹੇਠਲੇ ਵਰਗ ਦੇ ਲੜਕਿਆਂ ਨੂੰ ' ਸਮੱਗਰ ਸ਼ਿਕਸ਼ਾ ' ਦੇ ਨਿਯਮਾਂ ਅਤੇ ਸਿੱਖਿਆ ਦੇ ਅਧਿਕਾਰ ਐਕਟ ਦੇ ਤਹਿਤ ਵਰਦੀ ਮੁਹੱਈਆ ਕਰਵਾਈ ਜਾ ਰਹੀ ਹੈ ।
ਅਜਿਹੇ ਵਿਦਿਆਰਥੀਆਂ ਦੀ ਗਿਣਤੀ 15.03 ਲੱਖ ਹੈ ਜਿਨ੍ਹਾਂ ਲਈ ਮੌਜੂਦਾ ਵਿੱਤੀ ਸਾਲ ਦੌਰਾਨ 90.16 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ । ਇਹ ਵੀ ਦੱਸਣਯੋਗ ਹੈ ਕਿ ਜਨਰਲ ਵਰਗ ਨਾਲ ਸਬੰਧਤ ਲੜਕਿਆਂ ਨੂੰ ਵਿਭਾਗ ਵੱਲੋਂ ਵਰਦੀ ਨਹੀਂ ਦਿੱਤੀ ਜਾਂਦੀ ਕਿਉਂ ਜੋ ਇਹ ਵਿਦਿਆਰਥੀ ਸਿੱਖਿਆ ਦਾ ਅਧਿਕਾਰ ਐਕਟ ਦੇ ਮੁਤਾਬਕ ਹੱਕਦਾਰ ਨਹੀਂ ਹਨ ।

21/10/2021

CM ਚੰਨੀ ਨੇ ਪੰਜਾਬੀ ਕੀਤੇ ਖੁਸ਼, ਗਰੀਬਾਂ ਨੂੰ 5-5 ਮਰਲੇ ਪਲਾਟ ਤੇ ਨੌਜਵਾਨਾਂ ਤੋਂ ਮੁਲਾਜ਼ਮਾਂ ਤੱਕ ਲਈ ਵੱਡੇ ਐਲਾਨ

28/09/2021

ਅੱਜ ਬਠਿੰਡਾ ਦੀ ਆਪਣੀ ਫੇਰੀ ਦੌਰਾਨ, ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪਿੰਡ ਮੰਡੀ ਕਲਾਂ ਵਿਖੇ ਇੱਕ ਨਵ ਵਿਆਹੇ ਜੋੜੇ ਨੂੰ ਦੇਖਿਆ ਅਤੇ ਅਚਾਨਕ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਆਪਣੀ ਗੱਡੀ ਰੋਕ ਦਿੱਤੀ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ 'ਭਾਰਤ ਬੰਦ' ਦੇ ਸੱਦੇ ਦੇ ਮੱਦੇਨਜ਼ਰ ਕਿਸਾਨਾਂ ਦੇ ਮੁੱਦਿਆਂ 'ਤੇ ...
28/09/2021

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ 'ਭਾਰਤ ਬੰਦ' ਦੇ ਸੱਦੇ ਦੇ ਮੱਦੇਨਜ਼ਰ ਕਿਸਾਨਾਂ ਦੇ ਮੁੱਦਿਆਂ 'ਤੇ ਐਮਰਜੈਂਸੀ ਮੀਟਿੰਗ ਬੁਲਾਈ। #ਪੰਜਾਬ ਕੈਬਨਿਟ ਨੇ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨਾਲ ਏਕਤਾ ਪ੍ਰਗਟ ਕੀਤੀ। ਨਿਯੁਕਤੀ ਪੱਤਰ ਦੇਣ ਲਈ ਮੰਤਰੀ ਮ੍ਰਿਤਕ ਕਿਸਾਨਾਂ ਦੇ ਘਰਾਂ ਨੂੰ ਮਿਲਣਗੇ।

24/09/2021

ਮੁੱਖ ਮੰਤਰੀ ਨੇ ਨੌਕਰੀਆਂ ਵਾਰੇ ਕਰ ਦਿੱਤਾ ਨਵਾਂ ਐਲਾਨ,l
ਮੈਂ ਅਜਾਦ ਬੰਦਾ ਮੈਨੂੰ ਕੀਹਨੇ ਮਾਰਨਾ, '' 'ਮੇਰੀ ਸਕਿਓਰਿਟੀ 'ਚ 1000 ਬੰਦਾ ਲਾ ਰੱਖਿਆ, - CM ਚੰਨੀ

ਕੀਲ ਕੇ ਰੱਖ ਦਿੱਤਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਦਿਲ ਟੁੰਬਵੇਂ ਭਾਸ਼ਣ ਨੇ.. ..
Mesmerizing oratory by Chief Minister Charanjit Singh Channi leaves everyone spellbound.

20/09/2021

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚੰਨੀ ਸਾਬ ਨੂੰ ਬਹੁਤ ਬਹੁਤ ਮੁਬਾਰਕਾਂ
😂😂😂

26/08/2021
16/08/2021

ਅੰਮ੍ਰਿਤਸਰ ਮੀਰਾਂਕੋਟ ਮਾਲ ਤੇ 15ਅਗਸਤ ਨੂੰ ਕਿਸਾਨ ਮਜ਼ਦੂਰ ਮੁਕਤੀ ਸੰਘਰਸ ਦਿਵਸ ਮਨਾਇਆ ਗਿਆ ਕਸ਼ਮੀਰ ਸਿੰਘ ਧੰਗਾਈ ਜਿਲਾ ਆਗੂ ਸੰਬੋਧਨ ਕਰਦੇ ਹੋਏ ਜਿਸ ਵਿਚ 5 ਬਲਾਕ ਸਮਾਲ ਹੋਏ 2800 ਤੋਂ ਵੱਧ ਦਾ ਇਕੱਠ ਹੋਇਆ

31/07/2021

ਦਿਲ ਚੀਰਨ ਵਾਲੀ ਵੀਡੀਓ ਇੱਕ ਵਾਰੀ ਜਰੂਰ ਦੇਖਿਓ,ਸਰਦੂਲਗੜ ਮਾਨਸਾ ਵਿੱਚ ਬਿਨ ਮਾਂ ਬਾਪ ਦੇ ਛੋਟੇ ਛੋਟੇ ਬੱਚੇ ਜਿਹਨਾ ਦਾ ਘਰ ਦੀ ਛੱਤ ਕਦੇ ਵੀ ਡਿੱਗ ਸਕਦੀ, ਬੱਚੇ 2-2 ਦਿਨ ਭੁੱਖੇ ਵੀ ਰਹਿੰਦੇ ਨੇ, 10 ਸਾਲਾਂ ਦੀ ਬੱਚੀ ਤੇ ਛੋਟਾ ਭਰਾ 8-9 ਸਾਲ ਦਾ ਜਿਹਨੂੰ ਨਾਈ ਦੀ ਦੁਕਾਨ ਤੇ ਕੰਮ ਕਰਕੇ ਹਰ ਰੋਜ 30 ਰੁਪਏ ਮਿਲਦੇ ਨੇ ਓਹਦੇ ਨਾਲ ਓਹ ਘਰ ਦਾ ਸਮਾਨ ਲਿਆਉਂਦਾ ਹੈ,ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਹਨਾ ਬੱਚਿਆਂ ਦੀ ਮੱਦਦ ਕੀਤੀ ਜਾਵੇ, ਧੰਨਵਾਦ ਕਰਦਾ ਅਰਦਾਸ ਕਲੱਬ ਸਰਦੂਲਗੜ ਵਾਲਿਆਂ ਦਾ ਜਿਹਨਾ ਨੇ ਇਹਨਾ ਬੱਚਿਆ ਦੀ ਵੀਡੀਓ ਭੇਜੀ ardas club contact .9872581002

18/07/2021

ਚੰਡੀਗੜ੍ਹ ਪੁਲਿਸ ਦਾ ਕਮਾਲ । ਭਾਜਪਾ ਨੇਤਾ ਸੰਜੇ ਟੰਡਨ ਦਾ ਘਿਰਾਓ ਕਰਨ ਦੇ ਮਸਲੇ 'ਚ ਦੋ ਨਾਬਾਲਿਗ ਵੀ ਕੀਤੇ ਗ੍ਰਿਫਤਾਰ । ਇੱਕ ਦੀ ਉਮਰ 17 ਸਾਲ ਅਤੇ ਇਕ ਦੀ ਉਮਰ ਦੀ 13 ਸਾਲ ।😭😭😭

26/06/2021

ਅੰਮ੍ਰਿਤਸਰ ਚ ਤਰਨਤਾਰਨ ਰੋਡ ਤੇ ਐਕਸਾਈਜ਼ ਵਿਭਾਗ ਦੇ ਕਰਮਚਾਰੀ ਦਾ ਹੋਇਆ ਕਤਲ ਤੇ ਪਰਿਵਾਰ ਨੂੰ ਨਹੀਂ ਮਿਲ ਰਿਹਾ ਇਨਸਾਫ

26/06/2021

ਮਹਿਲਾ ਸਰਪੰਚ ਵੱਲੋਂ ਕਰਵਾਇਆ ਗਿਆ ਇੱਕ ਪਰਿਵਾਰ ਦੇ ਦੋ ਮੈਂਬਰਾਂ ਤੇ ਪਰਚਾ ਦਰਜ਼ । ਸਰਪੰਚ ਨੇ ਬੁਲਾਏ ਮੁੰਡੇ । ਪਿੰਡ ਵਾਲੇ ਹੋਏ ਸਰਪੰਚ ਦੇ ਖਿਲਾਫ

03/06/2021

ਬੇਰੋਜ਼ਗਾਰੀ ਅਤੇ ਭੁੱਖਮਰੀ ਨਾਲ ਲੜਨ ਲਈ ਮਜ਼ਬੂਰ ਜਿੰਮ ਚਾਲਕ |
gym ਚਾਲਕਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ
ਜੇ #ਸ਼ਰਾਬ ਦੇ #ਠੇਕੇ ਖੋਲ੍ਹ ਸਕਦੇ ਨੇ ਤਾਂ ਕਿਉਂ ਨਹੀਂ
ਕੈਪਟਨ ਸਾਹਿਬ ਦਿਉ ਜਵਾਬ

26/05/2021

ਨੌਜਵਾਨ ਦੀ ਪਿੰਡ ਦੇ ਖੇਤਾਂ ਵਿੱਚੋਂ ਮਿਲੀ ਲਾਸ਼,
ਪੁਲੀਸ ਵੱਲੋਂ ਨਸ਼ੇ ਦੀ ਉਵਰਡੋਜ਼ ਦਾ ਸ਼ੱਕ ਅਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੋਇਆ ਹੈ ਕਤਲ

Address

Amritsar
143001

Alerts

Be the first to know and let us send you an email when Light of punjab posts news and promotions. Your email address will not be used for any other purpose, and you can unsubscribe at any time.

Contact The Business

Send a message to Light of punjab:

Videos

Share

Nearby media companies


Other Media/News Companies in Amritsar

Show All