ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ।
ਅੰਮ੍ਰਿਤਸਰ ਦਿਹਾਤੀ ਦੇ ਥਾਣਾ ਅਜਨਾਲਾ ਦੀ ਪੁਲਿਸ ਨੇ ਦੋ ਕਿਲੋ ਹੀਰੋਇਨ 1 ਲੱਖ 40 ਹਜਾਰ ਡਰੱਗ ਮਨੀ ਅਤੇ ਮੋਟਰਸਾਈਕਲ ਦੇ ਨਾਲ 1 ਨੌਜਵਾਨ ਕੀਤਾ ਕਾਬੂ।
ਥਾਣਾ ਮਹਿਤਾ ਪੁਲਿਸ ਨੇ 1ਕਿਲੋ 650 ਗ੍ਰਾਮ ਅਫੀਮ ਸਮੇਤ 1 ਨੌਜਵਾਨ ਕੀਤਾ ਕਾਬੂ।
ਐਸਐਸਪੀ ਅੰਮ੍ਰਿਤਸਰ ਦਿਹਾਤੀ ਇਸ ਵੱਡੀ ਕਾਮਯਾਬੀ ਬਾਰੇ ਜਾਣਕਾਰੀ ਦਿੰਦੇ ਹੋਏ।
ਅੰਮ੍ਰਿਤਸਰ ਪਹੁੰਚੇ #ਪ੍ਰਤਾਪ ਸਿੰਘ #ਬਾਜਵਾ ਨੇ ਸਮੂਹ #ਵੋਟਨਾਂ ਦਾ ਕੀਤਾ ਧੰਨਵਾਦ। ਅਤੇ ਮੇਅਰ ਨੂੰ ਲੈ ਕੇ #ਕੀਤੀ ਗਈ #ਮੀਟਿੰਗ।
ਅੰਮ੍ਰਿਤਸਰ ਦੇ ਕਾਂਗਰਸ ਭਵਨ ਵਿੱਖੇ ਪਹੁੰਚੇ ਰਾਜਾ ਵੜਿੰਗ ਕੀਤੀ ਜੇਤੂ ਕੌਂਸਲਰਾਂ ਦਾ ਨਾਲ ਮੀਟਿੰਗ।
ਮੇਅਰ ਨੂੰ ਲੈ ਕੇ ਕਾਂਗਰਸੀ ਵਰਕਰਾਂ ਦੇ ਨਾਲ ਕੀਤੀ ਗਈ ਗੱਲਬਾਤ।
ਕਾਂਗਰਸੀ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਦੇ ਵਿੱਚ ਹੋਈ ਇਹ ਮੀਟਿੰਗ।
50 ਦੇ ਕਰੀਬ ਕੌਂਸਲਰਾਂ ਦੀ ਗਿਣਤੀ ਦੇ ਨਾਲ ਅੰਮ੍ਰਿਤਸਰ ਵਿੱਚ ਬਣਾਵਾਂਗੇ ਆਪਣਾ ਮੇਅਰ - ਪ੍ਰਤਾਪ ਸਿੰਘ ਬਾਜਵਾ
ਅੰਮ੍ਰਿਤਸਰ ਦੇ #ਰਿਆਲਟੋ ਅਤੇ ਰਾਮਬਾਗ ਚਰਚ ਵਿੱਖੇ @ਕ੍ਰਿਸਮਿਸ ਦੀਆਂ ਰੌਣਕਾਂ।🎄@🎅🏻
ਐਸ ਐਚ ਓ #ਥਾਣਾ #ਕੰਟੋਨਮੈਂਟ ਅਤੇ @ਏਸੀਪੀ #ਵੈਸਟ ਵੱਲੋਂ #1020 ਗੱਟੂ #ਚਾਈਨਾਂ ਡੋਰ ਸਮੇਤ #02 ਕਾਬੂ। ਇਸ ਬਾਰੇ ਜਾਣਕਾਰੀ ਦਿੰਦੇ ਹੋਏ #ਡੀਸੀਪੀ ਅੰਮ੍ਰਿਤਸਰ
ਅੰਮ੍ਰਿਤਸਰ ਦੇ #ਰਿਆਲਟੋ ਚੌਂਕ ਦੀ ਚ #ਰਚ ਵਿੱਖੇ @ਕ੍ਰਿਸਮਿਸ #ਮਨਾਉਂਦੇ ਹੋਏ #ਸ਼ਰਧਾਲੂ 🎄@🎅🏻❄️.।
🎄🎅🏻ਅੰਮ੍ਰਿਤਸਰ ਦੀ #ਰਾਮ ਬਾਗ #ਚਰਚ ਵਿੱਖੇ🎄🎅🏻 @ਕ੍ਰਿਸਮਿਸ #ਮਨਾਉਂਦੇ ਹੋਏ #ਸ਼ਰਧਾਲੂ 🎄🎅🏻।
ਵਾਰਡ ਨੰਬਰ 46 ਤੋਂ ਜੇਤੂ ਉਮੀਦਵਾਰ ਨਵੀਂ ਜੋੜਾ ਕਾਂਗਰਸ ਭਵਨ ਵਿੱਖੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
ਅੰਮ੍ਰਿਤਸਰ ਦੇ ਹਾਲ ਬਾਜ਼ਾਰ ਕਾਂਗਰਸ ਭਵਨ ਵਿੱਖੇ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਵੱਲੋਂ ਜੇਤੂ ਕੌਂਸਲਰਾਂ ਨੂੰ ਨਾਲ ਲੈ ਕੇ ਮੀਟਿੰਗ ਕੀਤੀ ਗਈ।
ਵਾਰਡ ਨੰਬਰ 47 ਤੋਂ ਅਮਰਜੀਤ ਸਿੰਘ ਜੋੜਾ ਆਪਣੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ।
ਵਾਰਡ ਨੰਬਰ 32 ਤੋਂ ਆਜ਼ਾਦ ਉਮੀਦਵਾਰ ਜਗਮੀਤ ਸਿੰਘ ਘੁਲੀ ਜਿੱਤਣ ਤੋਂ ਬਾਅਦ ਵਾਰਡ ਵਿੱਚ ਵਧਾਈ ਦੇਣ ਪੁੱਜੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੁਬਾਰਾ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਕਿਹਾ ਲੇਕਿਨ ਘੁੱਲੀ ਅਤੇ ਨਿਮੇ ਵੱਲੋਂ ਵਿਚਾਰ ਕਰਕੇ ਦੱਸਾਂਗੇ ਕਿਹਾ ਗਿਆ।
#ਵਾਰਡ ਨੰਬਰ #43 ਤੋਂ #ਸ਼੍ਰੋਮਣੀ @ਅਕਾਲੀ #ਦਲ ਦੇ #ਉਮੀਦਵਾਰ #ਇੰਦਰਜੀਤ ਸਿੰਘ #ਪੰਡੋਰੀ ਜਿੱਤ ਤੋਂ ਬਾਅਦ ਇਲਾਕਾ @ਨਿਵਾਸੀ ਸਵਾਗਤ ਕਰਦੇ ਹੋਏ