Jaagde Reho

Jaagde Reho ਜਾਗਦੇ ਰਹੋ....!

ਸਾਡੀ ਕੋਸ਼ਿਸ਼ ਹੈ ਪੰਜਾਬ ਦੇ ਹਿਤਾਂ ਨਾਲ ਜੁੜੇ ਮੁੱਦਿਆਂ ਨੂੰ ਲੋਕਾਂ ਸਾਹਮਣੇ ਲਿਆ ਕੇ ਰੱਖੀਏ..! ਤੁਸੀਂ ਆਪਣੇ ਕੀਮਤੀ ਸੁਝਾਅ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸਾਡੇ ਨਾਲ ਜੁੜਨ ਲਈ ਸਾਡੇ ਪੇਜ ਨੂੰ ਫਾਲੋ ਜਾਂ ਲਾਈਕ ਕੇ ਸਕਦੇ ਹੋ। ਪੇਜ ਤੇ ਆਉਣ ਲਈ ਧੰਨਵਾਦ🙏

ਛੇ ਭੈਣਾਂ ਦਾ ਇਕਲੌਤਾ ਭਰਾ ਰਾਮਗੜ੍ਹ ਸਰਦਾਰਾਂ ਦਾ ਵਾਸੀ ਅਜੈ ਸਿੰਘ ਬਾਰੂਦੀ ਸੁਰੰਗ ਫਟਣ ਕਰਕੇ ਸ਼ਹੀਦ ਹੋ ਗਿਆ। ਅਗਨੀਵੀਰ ਸੀ ਉਹ। ਅੱਜ ਉਹਦੀ ਮ੍ਰਿਤ...
19/01/2024

ਛੇ ਭੈਣਾਂ ਦਾ ਇਕਲੌਤਾ ਭਰਾ ਰਾਮਗੜ੍ਹ ਸਰਦਾਰਾਂ ਦਾ ਵਾਸੀ ਅਜੈ ਸਿੰਘ ਬਾਰੂਦੀ ਸੁਰੰਗ ਫਟਣ ਕਰਕੇ ਸ਼ਹੀਦ ਹੋ ਗਿਆ। ਅਗਨੀਵੀਰ ਸੀ ਉਹ। ਅੱਜ ਉਹਦੀ ਮ੍ਰਿਤਕ ਦੇਹ ਪਿੰਡ ਪਹੁੰਚੇਗੀ। ਹਰ ਅੱਖ ਨਮ ਹੈ, ਹਰ ਕੋਈ ਭਾਵੁਕ ਹੈ।
ਜਿਹੜੇ ਅਗਨੀਵੀਰ ਯੋਜਨਾ ਦਾ ਵਿਰੋਧ ਕਰਨ ਵਾਲਿਆਂ ਨੂੰ ਗ਼ਲਤ ਆਖਦੇ ਸਨ, ਉਹ ਜਵਾਬ ਦੇਣ। ਮੌਤ ਠੇਕੇ ’ਤੇ ਨਹੀਂ ਮਿਲਦੀ, ਇਹ ਪੱਕੀ ਆਉਂਦੀ ਹੈ। ਸ਼ਹੀਦੀ ਸ਼ਹੀਦੀ ਹੈ, ਇਹ ਕੱਚੇ ਪੱਕੇ ਦੀ ਮੁਥਾਜ ਨਹੀਂ। ਜਜ਼ਬਾ ਤਾਂ ਜਜ਼ਬਾ ਹੈ, ਇਹਦੀ ਵਰਗ ਵੰਡ ਕਿਉਂ। ਇਹ ਕਿਹੜੀ ਪ੍ਰਥਾ ਹੋਈ ਕਿ ਚਾਰ ਵਰ੍ਹੇ ਫੌਜੀ ਨੂੰ ਅਗਨੀਵੀਰ ਬਣਾ ਕੇ ਵਰਤੋ ਤੇ ਜਦੋਂ ਉਹ ਸ਼ਹੀਦ ਹੋ ਜਾਵੇ ਤਾਂ ਕਹੋ, ਇਹ ਤਾਂ ਅਗਨੀਵੀਰ ਸੀ।
ਪੰਜਾਬ ਸਰਕਾਰ ਇਸ ਪਰਵਾਰ ਦੀ ਮੱਦਦ ਪਹਿਲਾਂ ਸ਼ਹੀਦ ਹੋਏ ਫੌਜੀ ਵੀਰਾਂ ਦੇ ਪਰਵਾਰਾਂ ਵਾਂਗ ਕਰੇ। ਇਹ ਸਾਡੇ ਫੌਜੀ ਜਵਾਨ, ਸਾਡਾ ਮਾਣ ਨੇ। ਇਨ੍ਹਾਂ ਦੇ ਜਜ਼ਬੇ ਨੂੰ ਸਲਾਮ ਹੈ।
- ਸਵਰਨ ਸਿੰਘ ਟਹਿਣਾ

ਚੰਦਰਮਾ 'ਤੇ ਪਹੁੰਚਣ ਦਾ ਕੀ ਫਾਇਦਾ ? ਜੇ ਤੁਸੀਂ 10-15 ਦਿਨਾਂ ਤੋਂ ਸੁਰੰਗ ਵਿੱਚ ਫਸੇ ਮਜ਼ਦੂਰਾਂ ਤੱਕ ਨਹੀਂ ਪਹੁੰਚ ਸਕਦੇ?
28/11/2023

ਚੰਦਰਮਾ 'ਤੇ ਪਹੁੰਚਣ ਦਾ ਕੀ ਫਾਇਦਾ ? ਜੇ ਤੁਸੀਂ 10-15 ਦਿਨਾਂ ਤੋਂ ਸੁਰੰਗ ਵਿੱਚ ਫਸੇ ਮਜ਼ਦੂਰਾਂ ਤੱਕ ਨਹੀਂ ਪਹੁੰਚ ਸਕਦੇ?

ਨਦੀਆਂ ਨਾਲੇ ਪਹਾੜ ਜੰਗਲ ਬੇਲਿਆਂ ਨੂੰ ਪਾਰ ਕਰ 26000 ਮੀਲ ਤੁਰਨ ਤੋਂ ਬਾਅਦਬਾਬੇ ਨਾਨਕ ਨੇ ਉਦਾਸੀਆਂ ਤੋਂ ਵਾਪਸ ਕਰਤਾਰਪੁਰ ਆਕੇ ਕੋਈ ਗੱਦੀ ਲਾਕੇ ਮ...
28/11/2023

ਨਦੀਆਂ ਨਾਲੇ ਪਹਾੜ ਜੰਗਲ ਬੇਲਿਆਂ ਨੂੰ ਪਾਰ ਕਰ 26000 ਮੀਲ ਤੁਰਨ ਤੋਂ ਬਾਅਦ
ਬਾਬੇ ਨਾਨਕ ਨੇ ਉਦਾਸੀਆਂ ਤੋਂ ਵਾਪਸ ਕਰਤਾਰਪੁਰ ਆਕੇ ਕੋਈ ਗੱਦੀ ਲਾਕੇ ਮੱਥੇ ਨਹੀਂ ਟਿਕਵਾਏ
ਗਿਆਨ ਦਾ ਸਮੁੰਦਰ ਜਿਸਦੇ ਤਰਕ ਸਵਾਲਾਂ ਤੇ ਸਬਦਾਂ ਅੱਗੇ ਦੁਨੀਆਂ ਦੇ ਵੱਡੇ ਵੱਡੇ ਪੰਡਿਤ ਮੌਲਵੀ ਸਾਧੂ ਨਿਸ਼ਬਦ ਹੋ ਜਾਂਦੇ ਹੋਣ 52 ਸਾਲ ਦੀ ਉਮਰ ਚ ਉਹ ਆਪਣੇ ਖੇਤਾਂ ਚ ਹਲ ਜੋਤ ਰਿਹਾ ਸੀ
ਆਪਣੀ ਜ਼ਿੰਦਗੀ ਦੇ 17 ਸਾਲ 5 ਮਹੀਨੇ ਬਾਬੇ ਨਾਨਕ ਨੇ ਖੇਤੀ ਕੀਤੀ
ਤੇ ਮਿੱਟੀ ਦਾ ਪੁੱਤ ਨਾਨਕ ਹਲ ਜੋਤਦਾ, ਨੱਕੇ ਮੋੜਦਾ ਕਿਰਤ ਕਰਦਾ ਹੀ ਅਕਾਲ ਪੁਰਖ ਦੀ ਗੋਦ ਚ ਜਾ ਵਿਰਾਜਿਆ
ਬਾਬੇ ਨਾਨਕ ਦੀ ਕ੍ਰਾਂਤੀਕਾਰੀ ਤੇ ਵਿਗਿਆਨਕ ਸੋਚ ਨੂੰ ਸਮਝਣ ਲਈ ਬਾਬੇ ਨਾਨਕ ਦੀ ਰਚੀ ਇਲਾਹੀ ਬਾਣੀ ਹੀ ਇੱਕ ਮਾਤਰ ਜ਼ਰੀਆ ਹੈ

ਖੇਤਾਂ ਚ ਕੰਮ ਕਰਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ, ਸੜਕਾਂ ਤੇ ਸਬਜੀ ਵੇਚਦਿਆਂ ਨੂੰ, ਕਿਸੇ ਵੱਡੀ ਕੰਪਨੀ ਚ ਨੌਕਰੀ ਕਰਦਿਆਂ ਨੂੰ ਤੇ ਇਸ ਦੁਨੀਆਂ ਦੇ ਕੋਨੇ ਕੋਨੇ ਚ ਬੈਠੇ ਹੱਕ ਹਲਾਲ ਦੀ ਕਮਾਈ ਕਰਨ ਵਾਲੇ ਬਾਬੇ ਨਾਨਕ ਦੇ ਕਿਰਤੀ ਬੱਚਿਆਂ ਨੂੰ ਗੁਰੂ ਨਾਨਕ ਦੇ ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ
ਤੁਹਾਡਾ ਨਾਨਕ ਕੋਈ ਚਮਤਕਾਰੀ ਸਾਧ ਜਾਂ ਸ਼ਰਾਪ ਦੇਣ ਵਾਲਾ ਬਾਬਾ ਨਹੀਂ ਸੀ
ਕੰਧਾਂ ਤੇ ਟੰਗੀਆਂ ਫੋਟੋਆਂ ਵਰਗਾ ਕੋਈ Soft ਜੇ ਹੱਥਾਂ ਪੈਰਾਂ ਵਾਲਾ ਜਾਂ ਕੋਈ ਮਖ਼ਮਲੀ ਬਾਣੇ ਵਾਲਾ ਵੀ ਨਹੀਂ ਹੋਣਾ
4 ਉਦਾਸੀਆਂ ਕਰਕੇ ਦੇਸ਼ ਦੁਨੀਆਂ ਘੁੰਮਣ ਵਾਲੇ ਨਾਨਕ ਦੇ ਹੱਥਾਂ ਚ ਅੱਟਣ ਪਏ ਹੋਣੇ ਪੈਰਾਂ ਦੀਆਂ ਅੱਡੀਆਂ ਫਟੀਆਂ ਹੋਣੀਆਂ
ਝਾੜੀਆਂ ਚੋਂ ਲੰਗਦਿਆਂ ਸਾਦਾ ਬਾਣਾ ਕਿਤੋ ਫਟਿਆ ਵੀ ਹੋਣਾ
ਤੇ ਬਾਬੇ ਨੇ ਉਹ ਚੋਲਾ ਕਿਸੇ ਚੇਲੇ ਨੂੰ ਨਹੀਂ ਦਿੱਤਾ ਹੋਣਾ
ਖੁਦ ਹੀ ਸਿਓਂ ਕਿ ਦੋਬਾਰਾ ਪਹਿਨ ਲਿਆ ਹੋਣਾ
ਤੁਹਾਡਾ ਬਾਬਾ ਤੁਹਾਨੂੰ ਕੋਈ ਗੁੰਝਲਦਾਰ ਫ਼ਲਸਫ਼ਾ ਨਹੀਂ ਦੇਕੇ ਗਿਆ
ਕਿਰਤ ਕਰੋ, ਨਾਮ ਜਪੋ, ਵੰਡ ਛਕੋ
ਜਿਸ ਵੀਰ ਭੈਣ ਨੂੰ ਇਹ ਲੱਗਿਆ ਹੋਵੇ ਕਿ ਮੈਂ ਗੁਰੂ ਨਾਨਕ ਸਾਹਿਬ ਨੂੰ ਨਾਨਕ ਕਹਿ ਕਹਿ ਕੇ ਸੰਬੋਧਿਤ ਕਰ ਰਿਹਾ ਤੇ ਇੱਜ਼ਤ ਨਹੀਂ ਕਰ ਰਿਹਾ ਉਹਨਾਂ ਤੋਂ ਮੁਆਫ਼ੀ ਮੰਗਦਾ
ਪਰ ਜਦ ਮੈ ਗੁਰੂ ਨਾਨਕ ਸਾਹਿਬ ਦੀ ਬਾਣੀ ਪੜਦਾ, ਕੋਈ ਕਿਤਾਬ ਪੜਕੇ ਉਹਨਾਂ ਦੇ ਸਫ਼ਰ ਦਾ ਸਾਥੀ ਬਣਦਾ ਤਾਂ ਮੇਰਾ ਦਿਲ ਮੇਰੇ ਬਾਬੇ ਨੂੰ ਬੱਸ ਨਾਨਕ ਕਹਿਣ ਦਾ ਕਰਦਾ ਮੇਰਾ ਦਿਲ ਕਰਦਾ ਸਾਡੇ ਦਾਦੇ ਬਾਬਿਆਂ ਵਾਂਗ ਮੈਂ ਬਾਬੇ ਨਾਨਕ ਨੂੰ ਜੱਫੀ ਪਾ ਲਵਾਂ ਤੇ ਬਾਬਾ ਮੇਰਾ ਸਿਰ ਪਲੋਸ ਦੇਵੇ
ਬਾਬੇ ਨਾਨਕ ਨੂੰ ਨਾਂ ਮੰਨੋ, ਬਾਣੀ ਪੜਕੇ ਬਾਬੇ ਨਾਨਕ ਦੀ ਮੰਨੋ

ਕ੍ਰਿਕਟ ਮੈਚ ਦੇ ਹਾਰ ਜਾਣ ਨਾਲ ਦੇਸ ਨਹੀਂ ਹਾਰਦਾ ...! ਦੇਸ਼ ਓਦੋਂ ਹਾਰਦਾ ਹੈ ਜਦੋਂ ਕੋਈ ਫੌਜੀ ਸ਼ਹੀਦ ਹੁੰਦਾ ਹੈ, ਇੱਕ ਕਿਸਾਨ ਖ਼ੁਦਕੁਸ਼ੀ ਕਰਦਾ ...
20/11/2023

ਕ੍ਰਿਕਟ ਮੈਚ ਦੇ ਹਾਰ ਜਾਣ ਨਾਲ ਦੇਸ ਨਹੀਂ ਹਾਰਦਾ ...!
ਦੇਸ਼ ਓਦੋਂ ਹਾਰਦਾ ਹੈ ਜਦੋਂ ਕੋਈ ਫੌਜੀ ਸ਼ਹੀਦ ਹੁੰਦਾ ਹੈ, ਇੱਕ ਕਿਸਾਨ ਖ਼ੁਦਕੁਸ਼ੀ ਕਰਦਾ ਹੈ, ਜਦੋਂ ਰੋਸ ਪ੍ਰਦਸ਼ਨ ਕਰਦੀਆਂ ਖਿਡਾਰਨਾਂ ਨੂੰ ਪੁਲਿਸ ਦੁਆਰਾ ਸੜਕਾਂ ਤੇ ਰੋਲਿਆ ਜਾਂਦਾ ਹੈ। ਇੱਕ ਨੇਤਾ ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਧਰਮ ਜਾਂ ਜਾਤ ਵਿਚ ਵੰਡਕੇ ਰਾਜ ਕਰਦਾ, ਜਦੋਂ ਕੋਈ ਅਧਿਕਾਰੀ ਰਿਸ਼ਵਤ ਲੈਂਦਾ ਹੈ ਅਤੇ ਜਦੋਂ ਦੇਸ਼ ਦਾ ਨਾਗਰਿਕ ਆਪਣੇ ਆਪਣੀ ਵੋਟ ਵੇਚ ਦਿੰਦਾ ਹੈ ਦੇਸ਼ ਓਦੋਂ ਹਾਰਦਾ ਹੈ।

ਡਰੋ ਨਾ ਮਿੱਤਰੋ ਇਹ ਨੌਰਮਲ ਟੈਸਟ ਐਲਰਟ ਹੈ 20 ਤਰੀਕ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ....
29/09/2023

ਡਰੋ ਨਾ ਮਿੱਤਰੋ ਇਹ ਨੌਰਮਲ ਟੈਸਟ ਐਲਰਟ ਹੈ 20 ਤਰੀਕ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ....

ਕੈਂਸਰ ਕੋਈ ਬਿਮਾਰੀ ਨਹੀਂ, ਬੇਹੋਸ਼! ਓਸ਼ ਸਟੇਟ ਮੈਡੀਕਲ ਯੂਨੀਵਰਸਿਟੀ, ਮਾਸਕੋ, ਰੂਸ ਵਿੱਚ ਓਨਕੋਲੋਜਿਸਟ। ਗੁਪਤਾ ਪ੍ਰਸਾਦ ਰੈਡੀ (ਪੀ. ਵੀ.) ਦਾ ਕਹ...
29/09/2023

ਕੈਂਸਰ ਕੋਈ ਬਿਮਾਰੀ ਨਹੀਂ, ਬੇਹੋਸ਼! ਓਸ਼ ਸਟੇਟ ਮੈਡੀਕਲ ਯੂਨੀਵਰਸਿਟੀ, ਮਾਸਕੋ, ਰੂਸ ਵਿੱਚ ਓਨਕੋਲੋਜਿਸਟ। ਗੁਪਤਾ ਪ੍ਰਸਾਦ ਰੈਡੀ (ਪੀ. ਵੀ.) ਦਾ ਕਹਿਣਾ ਹੈ ਕਿ ਕੈਂਸਰ ਕੋਈ ਜਾਨਲੇਵਾ ਬਿਮਾਰੀ ਨਹੀਂ ਹੈ, ਪਰ ਲੋਕ ਸਿਰਫ ਲਾਪਰਵਾਹੀ ਨਾਲ ਮਰਦੇ ਹਨ।
ਉਨ੍ਹਾਂ ਅਨੁਸਾਰ ਸਿਰਫ਼ ਦੋ ਵਾਰ ਪਾਲਣ ਨਾਲ ਕੈਂਸਰ ਦਾ ਇਲਾਜ ਹੋ ਸਕਦਾ ਹੈ। ਢੰਗ:-

1_ ਪਹਿਲਾਂ ਹਰ ਤਰ੍ਹਾਂ ਦੇ ਚੀਨੀ ਵਾਲੇ ਭੋਜਨ ਨੂੰ ਛੱਡ ਦਿਓ। ਕਿਉਂਕਿ ਜੇਕਰ ਤੁਹਾਡੇ ਸਰੀਰ ਵਿੱਚ ਸ਼ੂਗਰ ਨਹੀਂ ਹੈ, ਤਾਂ ਕੈਂਸਰ ਸੈੱਲ ਕੁਦਰਤੀ ਜਾਂ ਕੁਦਰਤੀ ਤੌਰ 'ਤੇ ਮਰ ਸਕਦੇ ਹਨ।

2. ਫਿਰ ਇਕ ਗਿਲਾਸ ਕੋਸੇ ਪਾਣੀ 'ਚ ਇਕ ਚਮਚ ਨਿੰਬੂ ਮਿਲਾ ਲਓ। ਇਸ ਨਿੰਬੂ ਦਾ ਗਰਮ ਪਾਣੀ ਸਵੇਰੇ 3 ਵਜੇ ਤੋਂ ਪਹਿਲਾਂ ਖਾਲੀ ਪੇਟ ਪੀਓ। ਕੈਂਸਰ ਦੂਰ ਹੋ ਜਾਵੇਗਾ।
ਮੈਰੀਲੈਂਡ ਮੈਡੀਕਲ ਕਾਲਜ ਦੁਆਰਾ ਕਰਵਾਏ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਇਹ ਕੀਮੋਥੈਰੇਪੀ ਨਾਲੋਂ ਹਜ਼ਾਰ ਗੁਣਾ ਵਧੀਆ ਹੈ।

3. ਜੇਕਰ ਤੁਸੀਂ ਹਰ ਰੋਜ਼ ਸਵੇਰੇ-ਰਾਤ ਤਿੰਨ ਚਮਚ ਆਰਗੈਨਿਕ ਨਾਰੀਅਲ ਤੇਲ ਖਾਓ ਤਾਂ ਇਸ ਨਾਲ ਕੈਂਸਰ ਠੀਕ ਹੋ ਜਾਵੇਗਾ।

ਸ਼ੂਗਰ ਤੋਂ ਬਚੋ ਅਤੇ ਹੇਠਾਂ ਦਿੱਤੇ ਦੋ ਇਲਾਜਾਂ ਵਿੱਚੋਂ ਇੱਕ ਲਓ। ਕੈਂਸਰ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਹਾਲਾਂਕਿ, ਲਾਪਰਵਾਹੀ ਜਾਂ ਲਾਪਰਵਾਹੀ ਦਾ ਕੋਈ ਕਾਰਨ ਨਹੀਂ ਹੈ.

ਲੋਕਾਂ ਨੂੰ ਕੈਂਸਰ ਤੋਂ ਬਚਾਉਣ ਲਈ ਯਾਦ ਰੱਖੋ। ਗੁਪਤਾ ਪ੍ਰਸਾਦ ਪਿਛਲੇ ਪੰਜ ਸਾਲਾਂ ਤੋਂ ਸੋਸ਼ਲ ਮੀਡੀਆ ਸਮੇਤ ਵੱਖ-ਵੱਖ ਤਰੀਕਿਆਂ ਨਾਲ ਇਹ ਜਾਣਕਾਰੀ ਫੈਲਾ ਰਹੇ ਹਨ।

ਸਾਰਿਆਂ ਨੂੰ ਜਾਣਨ ਦਾ ਮੌਕਾ ਦੇਣ ਲਈ ਜਾਣਕਾਰੀ ਫੈਲਾਉਣ ਲਈ ਕਿਹਾ।
ਉਹ ਇਸ ਤਰ੍ਹਾਂ ਸੀ, "ਮੈਂ ਆਪਣਾ ਕੰਮ ਕਰ ਦਿੱਤਾ। ਹੁਣ ਆਪਣਾ ਕੰਮ ਕਰੋ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਕੈਂਸਰ ਤੋਂ ਬਚਾਓ! ਓਨਕੋਲੋਜਿਸਟ ਗੁਪਤਾ ਪ੍ਰਸਾਦ ਰੈੱਡੀ ਸਿਰਫ਼ ਡਾਕਟਰ ਹੀ ਨਹੀਂ, ਸਗੋਂ ਇੱਕ ਮਸੀਹਾ ਵੀ ਹੈ!"

21/09/2023
11/09/2023

15 ਸਾਲ ਨਸ਼ਾ ਕਰਨ ਅਤੇ 3 ਵਾਰ ਓਵਰਡੋਜ ਹੋ ਕੇ ਬਚ ਜਾਣ ਤੋਂ ਬਾਅਦ ਨੌਜਵਾਨ ਨੇ ਖੁਦ ਬਿਨ੍ਹਾਂ ਕਿਸੇ ਸੈਂਟਰ ਦੇ ਨਸ਼ਾ ਛੱਡਿਆ ਅਤੇ ਦੱਸਿਆ ਕਿ ਨਸ਼ਾ ਕਿਵੇਂ ਛੱਡਿਆ ਜਾ ਸਕਦਾ ਹੈ। ਇਹ ਇੱਕ ਵੀਡੀਓ ਤੁਹਾਡੇ ਓਸ ਦੋਸਤ ਦੀ ਮਦਦ ਕਰ ਸਕਦੀ ਹੈ ਜੋ ਨਸ਼ਾ ਛੱਡਣਾ ਚਾਹੁੰਦਾ ਹੈ ਪਰ ਨਹੀਂ ਛੱਡ ਪਾ ਰਿਹਾ।

Common Krait Snake - ਮੱਤਲਬ ਕੁੰਡਲੀਆ ਸੱਪ...ਇਹ ਸਾਡੇ ਮਾਲਵੇ ਚ ਕਦੇ ਦਿਖਿਆ ਨਹੀਂ ਸੀ .. ਤਰਨਤਾਰਨ ਆਲੇ ਪਾਸੇ ਬਹੁਤ ਨਿੱਕਲਦੇ ਨੇਂ ਇਹ ...ਕਿ...
11/09/2023

Common Krait Snake - ਮੱਤਲਬ ਕੁੰਡਲੀਆ ਸੱਪ...
ਇਹ ਸਾਡੇ ਮਾਲਵੇ ਚ ਕਦੇ ਦਿਖਿਆ ਨਹੀਂ ਸੀ .. ਤਰਨਤਾਰਨ ਆਲੇ ਪਾਸੇ ਬਹੁਤ ਨਿੱਕਲਦੇ ਨੇਂ ਇਹ ...ਕਿਉਂਕਿ ਓਧਰ ਇਹ ਬਿਆਸ ਦਰਿਆ ਚੋਂ ਆ ਜਾਂਦੇ ਨੇਂ ....ਪਰ ਹੁਣ ਹਿਮਾਚਲ ਤੋਂ ਜਿਹੜਾ ਦਰਿਆਵਾਂ ਦਾ ਪਾਣੀ ਆ ਰਿਹਾ ਓਹਦੇ ਨਾਲ ਦਰਿਆਈ ਪਾਣੀ ਦੇ ਜਰੀਏ ਇਹ ਨਸਲ ਸਾਰੇ ਪੰਜਾਬ ਚ ਹੀ ਫੈਲ ਗਈ ਏ.. ਇਹ ਨਸਲ ਨੂੰ ਇਨਸਾਨ ਦੇ ਜਿਸਮ ਨੂੰ ਸੁੰਘ ਕੇ ਸਕੂਨ ਮਿਲਦਾ ਏ ਤੇ ਇਹ ਮੰਜੇ ਤੇ ਸੁੱਤੇ ਇਨਸਾਨ ਨਾਲ ਲੰਬਾ ਪੈ ਜਾਂਦਾ ਏ... ਜਦ ਬੰਦਾ ਪਾਸਾ ਲੈਂਦਾ ਤਦ ਇਹ ਡੰਗ ਮਾਰ ਜਾਂਦਾ ਏ... ਇਹਦੇ ਡੰਗ ਦਾ ਦਰਦ ਵੀ ਨਹੀਂ ਹੁੰਦਾ... ਬੰਦਾ ਸੋਚਦਾ ਕਿ ਖੌਰੇ ਮੱਛਰ ਲੜਿਆ ਹੋਣਾ... ਤੇ 20 ਕੁ ਮਿੰਟਾਂ ਚ ਬੰਦੇ ਦੀ ਮੌਤ ਹੋ ਜਾਂਦੀ ਏ...
ਸੋ ਸਾਰੇ ਵੀਰਾਂ ਤੇ ਭੈਣਾਂ ਨੂੰ ਖਾਸ ਕਰਕੇ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਏ ਕਿ ਹੁਣ ਐਂਵੇਂ ਹਰੇਕ ਥਾਂ ਚਾਦਰ ਸੁੱਟ ਕੇ ਨਾਂ ਲਿਟ ਜਾਇਆ ਕਰੋ...ਸੂਏ ਕੱਸੀਆਂ ਚ ਨਹਾਉਣ ਤੋਂ ਪਰਹੇਜ ਰੱਖੋ
ਤੇ ਬੀਬੀਆਂ ਨੂੰ ਬੇਨਤੀ ਏ ਕਿ ਬੱਚਿਆਂ ਦਾ ਵੀ ਧਿਆਨ ਰੱਖਿਆ ਕਰੋ....

ਸੋਹਣਾ ਸਬੱਬ ਬਣਿਆ ਹੈ, ਅੱਜ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਸ਼ਹੀਦੀ ਦਿਹਾੜਾ ਹੈ ਤੇ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਚ ਹੋਈਆਂ ...
08/09/2023

ਸੋਹਣਾ ਸਬੱਬ ਬਣਿਆ ਹੈ, ਅੱਜ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਸ਼ਹੀਦੀ ਦਿਹਾੜਾ ਹੈ ਤੇ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਚ ਹੋਈਆਂ ਵਿਦਿਆਰਥੀਆਂ ਚੋਣਾਂ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਤੇ ਸਥਾਪਿਤ ਹੋਈ ਵਿਦਿਆਰਥੀ ਜਥੇਬੰਦੀ "ਸੱਥ" ਵੱਲੋਂ ਉਪ-ਪ੍ਰਧਾਨ ਦੀ ਅਹੁਦੇਦਾਰ ਰਣਮੀਕਜੋਤ ਕੌਰ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਸ ਵੱਡੀ ਜਿੱਤ ਨੂੰ "ਸੱਥ" ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਚਰਨਾਂ ਨੂੰ ਸਮਰਪਿਤ ਕਰਦੀ ਹੈ।

ਅਰਦਾਸ ਕਰਦੇ ਹਾਂ, ਮਨੁੱਖੀ ਹੱਕਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸਮਰਪਿਤ ਹੋ ਕੇ "ਸੱਥ" ਹੱਕ ਸੱਚ ਦੀ ਅਵਾਜ਼ ਬੁਲੰਦ ਕਰਦੀ ਰਹੇ। ਸਾਰੇ ਨੌਜਵਾਨਾਂ ਨੂੰ ਮਾਹਰਾਜ ਚੜਦੀਕਲਾ ਬਖਸ਼ਣ। ਰਣਮੀਕਜੋਤ ਕੌਰ ਨੂੰ ਬਹੁਤ ਬਹੁਤ ਵਧਾਈਆਂ ਅਤੇ ਅਤੇ ਆਸ ਕਰਦੇ ਹਾਂ ਕਿ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਮਿਲੀ ਜ਼ਿੰਮੇਵਾਰੀ ਨੂੰ ਰਣਮੀਕਜੋਤ ਕੌਰ ਤਨਦੇਹੀ ਨਾਲ ਨਿਭਾਉਂਦੀ ਰਹੇ, ਹੱਕ ਸੱਚ ਦੀ ਅਵਾਜ਼ ਬੁਲੰਦ ਕਰਦੀ ਰਹੇ ਅਤੇ ਵਿਦਿਆਰਥੀਆਂ ਦੀਆਂ ਆਸਾਂ ਉੱਤੇ ਖਰੀ ਉਤਰਦੀ ਰਹੇ.
...ਕੁਚੀ ਦਾ ਹੋਇਆ ਤੀਲਾ ਤੀਲਾ ਤੀਲਾ...

08/09/2023

90% ਗੱਲਾਂ ਸੱਚ ਨੇ...!

06/09/2023

ਲੋਕ BP ਤੋਂ ਡਰਕੇ ਨਮਕ ਖਾਣਾ ਛੱਡ ਦਿੰਦੇ ਨੇ ਤੇ
ਸ਼ੂਗਰ ਤੋਂ ਡਰਕੇ ਮਿੱਠਾ ਖਾਣਾ ਛੱਡ ਦਿੰਦੇ ਨੇ

ਪਰ ਰੱਬ ਤੋਂ ਡਰਕੇ ਹਰਾਮ ਦਾ ਖਾਣਾ ਕਿਉ ਨਹੀਂ ਛੱਡ ਦੇ 🤔

ਜਾਪਾਨ ਵਿਚ, ਯੁੱਧ ਦੌਰਾਨ, ਇਸ ਲੜਕੇ ਨੇ ਆਪਣੇ ਮਰੇ ਹੋਏ ਭਰਾ ਨੂੰ ਦਫ਼ਨਾਉਣ ਲਈ ਆਪਣੀ ਪਿੱਠ 'ਤੇ ਚੁੱਕ ਲਿਆ। ਇੱਕ ਸਿਪਾਹੀ ਨੇ ਇਹ ਦੇਖਿਆ ਅਤੇ ਉਸਨ...
05/09/2023

ਜਾਪਾਨ ਵਿਚ, ਯੁੱਧ ਦੌਰਾਨ, ਇਸ ਲੜਕੇ ਨੇ ਆਪਣੇ ਮਰੇ ਹੋਏ ਭਰਾ ਨੂੰ ਦਫ਼ਨਾਉਣ ਲਈ ਆਪਣੀ ਪਿੱਠ 'ਤੇ ਚੁੱਕ ਲਿਆ। ਇੱਕ ਸਿਪਾਹੀ ਨੇ ਇਹ ਦੇਖਿਆ ਅਤੇ ਉਸਨੂੰ ਕਿਹਾ ਕਿ ਕਿਉਂ ਭਾਰ ਚੁੱਕਿਆ ਹੈ ਉਹ ਇਸ ਮਰੇ ਹੋਏ ਬੱਚੇ ਨੂੰ ਸੁੱਟ ਦੇਵੇ ਨਹੀਂ ਤਾਂ ਉਹ ਬਹੁਤ ਥੱਕ ਜਾਵੇਗਾ ਅਤੇ ਅੱਗੇ ਨਹੀਂ ਵਧ ਸਕਦਾ...
ਉਸਨੇ ਜਵਾਬ ਦਿੱਤਾ: ਇਹ ਭਾਰ ਨਹੀਂ ਹੈ, ਇਹ ਮੇਰਾ ਭਰਾ ਹੈ!
ਸਿਪਾਹੀ ਸਮਝ ਗਿਆ ਅਤੇ ਰੋ ਪਿਆ। ਇਹ ਚਿੱਤਰ ਉਦੋਂ ਤੋਂ ਜਾਪਾਨ ਵਿੱਚ ਏਕਤਾ ਦਾ ਪ੍ਰਤੀਕ ਬਣ ਗਿਆ ਹੈ। ਇਹ ਸਾਡੀ ਜਿੰਦਗੀ ਦਾ ਆਦਰਸ਼ ਬਣੇ: “ਇਹ ਭਾਰ ਨਹੀਂ ਹੈ... ਇਹ ਮੇਰਾ ਭਰਾ ਹੈ...ਉਹ ਮੇਰੀ ਭੈਣ ਹੈ। "ਜੇ ਡਿੱਗ ਜਾਵੇ ਤਾਂ ਚੁੱਕੋ, ਥੱਕ ਜਾਵੇ ਤਾਂ ਉਸਦੀ ਮਦਦ ਕਰੋ, ਅਤੇ ਜੇ ਉਸਦਾ ਸਹਾਰਾ ਕਮਜ਼ੋਰ ਹੈ, ਜੇ ਕੋਈ ਗਲਤੀ ਹੋ ਜਾਵੇ ਤਾਂ ਉਸਨੂੰ ਮਾਫ਼ ਕਰੋ, ਅਤੇ ਜੇ ਦੁਨੀਆ ਇਸਨੂੰ ਛੱਡ ਦੇਵੇ ਤਾਂ ਇਸਨੂੰ ਆਪਣੇ ਮੋਢਿਆਂ 'ਤੇ ਚੁੱਕੋ, ਕਿਉਂਕਿ ਇਹ ਭਾਰ ਨਹੀਂ ਹੈ. ਉਹ ਤੁਹਾਡਾ ਭਰਾ ਹੈ...✍️

05/09/2023

ਕੁਝ ਸਮੇਂ ਤੋਂ ਪੰਜਾਬੀ ਨੌਜਵਾਨਾਂ ਦੀਆਂ Canada ਦਿਲ ਦੇ ਦੌਰੇ ਕਰਕੇ ਮੌਤਾਂ ਹੋਣ ਦੇ ਬਹੁਤ ਕੇਸ ਸਾਹਮਣੇ ਆ ਰਹੇ ਹਨ।
ਇਸਦਾ ਕੀ ਕਾਰਨ ਹੋ ਸਕਦਾ ??

ਤੁਹਾਡਾ ਕੀ ਵਿਚਾਰ ਹੈ ਇਸ ਬਾਰੇ...?
02/09/2023

ਤੁਹਾਡਾ ਕੀ ਵਿਚਾਰ ਹੈ ਇਸ ਬਾਰੇ...?

ਹਰਿਆਣਾ ਦੇ ਰਾਜਨੇਤਾ ਓਲੰਪਿਕ ਤਮਗਾ ਜੇਤੂ ਦੀ ਤੁਲਨਾ ਕਿਸ ਨਾਲ ਕਰ ਰਹੇ ਹਨ...? ਸਾਕਸ਼ੀ ਮਲਿਕ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਅਤੇ ਇਕਲੌਤੀ ਮਹਿਲਾ...
31/08/2023

ਹਰਿਆਣਾ ਦੇ ਰਾਜਨੇਤਾ ਓਲੰਪਿਕ ਤਮਗਾ ਜੇਤੂ ਦੀ ਤੁਲਨਾ ਕਿਸ ਨਾਲ ਕਰ ਰਹੇ ਹਨ...? ਸਾਕਸ਼ੀ ਮਲਿਕ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਅਤੇ ਇਕਲੌਤੀ ਮਹਿਲਾ ਪਹਿਲਵਾਨ ਹੈ ਜਿਸ ਨੇ ਓਲੰਪਿਕ ਵਿੱਚ ਦੇਸ਼ ਲਈ ਤਮਗਾ ਜਿੱਤਿਆ ਹੈ 🇮🇳
ਅਤੇ 17 ਸਾਲਾਂ ਵਿੱਚ ਹੁਣ ਤੱਕ 17 ਲੋਕ ਬਿੱਗ ਬੌਸ ਜਿੱਤ ਚੁੱਕੇ ਹਨ..

21/08/2023
16/08/2023
Shi hai..?
14/08/2023

Shi hai..?

महाभारत की शुरुआत,द्रोपदी के चीरहरण पर नेत्रहीन राजा धृतराष्ट्र का मौन था,जिसका फल उसे और उसके अनुयायियों को भोगना पड़ा ...
25/07/2023

महाभारत की शुरुआत,द्रोपदी के चीरहरण पर नेत्रहीन राजा धृतराष्ट्र का मौन था,जिसका फल उसे और उसके अनुयायियों को भोगना पड़ा था।

ਪੰਜਾਬ ਹੜ੍ਹ ਤਾਂ ਗਿਆ ਹੈ ਪਰ ਅਜੇ ਡੁੱਬਿਆ ਨਹੀਂ। 6-6 ਫੁੱਟ  ਡੂੰਘੇ ਪਾਣੀ ਚ ਡੁੱਬੀ ਆਲੀਸ਼ਾਨ ਕੋਠੀ ਦੇ ਮਾਲਕ ਨੂੰ ਸੇਵਾਦਾਰਾਂ ਨੇ ਆਵਾਜ਼ ਦਿੱਤੀ...
22/07/2023

ਪੰਜਾਬ ਹੜ੍ਹ ਤਾਂ ਗਿਆ ਹੈ ਪਰ ਅਜੇ ਡੁੱਬਿਆ ਨਹੀਂ।

6-6 ਫੁੱਟ ਡੂੰਘੇ ਪਾਣੀ ਚ ਡੁੱਬੀ ਆਲੀਸ਼ਾਨ ਕੋਠੀ ਦੇ ਮਾਲਕ ਨੂੰ ਸੇਵਾਦਾਰਾਂ ਨੇ ਆਵਾਜ਼ ਦਿੱਤੀ, "ਬਾਬਾ ਜੀ ਰਾਸ਼ਨ ਲੈ ਲਓ ਸੇਵਾ ਆਈ ਹੈ। " ਕੋਠੇ ਦੀ ਛੱਤ ਤੋਂ ਹੀ ਦੁੱਧ ਚਿੱਟੀ ਦਾਹੜੀ ਵਾਲੇ ਬਜ਼ੁਰਗ ਨੇ ਦੋਵੇਂ ਹੱਥ ਜੋੜਕੇ ਜਬਾਬ ਦਿੱਤਾ," ਪੁੱਤਰੋ! ਧੰਨਵਾਦ ਤੁਸੀ ਆਏ, ਪਰ ਸਾਡੇ ਤਾਂ ਅਜੇ ਰਾਸ਼ਨ ਹੈ, ਪਿੰਡ ਚ ਨੁਕਸਾਨ ਬਹੁਤ ਹੋਇਆ ਹੈ, ਜਰੂਰਤ ਮੰਦਾਂ ਚ ਵੰਡ ਦਿਓ"।
ਥੋੜਾ ਅੱਗੇ ਗਏ ਤਾਂ ਘਰਾਂ ਦੀ ਹਾਲਤ ਲੋਕਾਂ ਦੀ ਗਰੀਬੀ ਨੂੰ ਆਪ ਮੁਹਾਰੇ ਹੀ ਬਿਆਨ ਕਰ ਰਹੀ ਸੀ। ਸੋਚਿਆ ਗਰੀਬ ਲੋਕ ਨੇ ਇਹ ਤਾਂ ਰਾਸ਼ਨ ਲੈ ਹੀ ਲੈਣਗੇ। ਨਾਲੇ ਸੁੱਕਾ ਰਾਸ਼ਨ ਕਿਹੜਾ ਖਰਾਬ ਹੋਣਾ ਏ, ਬਾਅਦ ਚ ਵੀ ਕੰਮ ਆ ਸਕਦਾ ਏ।
ਇਕ ਬਜ਼ੁਰਗ ਨੂੰ ਰਾਸ਼ਨ ਲੈਣਾ ਲਈ ਆਵਾਜ਼ ਦਿੱਤੀ। ਕਹਿਣ ਲਗਾ, " ਵੀਰੋ ਰੱਬ ਦੇ ਰੰਗ ਨੇ, ਦੋ ਦਿਨ ਹੋ ਗਏ, ਨਾ ਚੁਲਾ ਲੱਭਦਾ ਏ ਨਾ ਭਾਂਡੇ। ਪੱਕਾ ਪਕਾਇਆ ਲੰਗਰ ਗੁਰਦਵਾਰਾ ਸਾਹਿਬ ਤੋਂ ਆ ਰਿਹਾ ਹੈ। ਰਾਸ਼ਨ ਦੀ ਲੋੜ ਗੁਰਦਵਾਰੇ ਸਾਹਿਬ ਹੋਵੇਗੀ, ਓਥੇ ਦੇ ਦਿਓ।"
ਇਸ ਧਰਤੀ ਦੇ ਲੋਕਾਂ ਦੇ ਸਬਰ ਤੇ ਸਿਦਕ ਬਾਰੇ ਮੈਂ ਬਹੁਤ ਪੜ੍ਹਿਆ ਸੁਣਿਆ ਸੀ, ਪਰ ਅੱਜ ਗਲ ਗਲ ਪਾਣੀ ਚ ਖਲੋਕੇ ਦੁੱਖਾਂ ਨਾਲ ਝੂਜਦੇ ਇਹਨਾ ਲੋਕਾਂ ਦੇ ਸਬਰ ਨੂੰ ਵੇਖਕੇ ਮੈਂ ਸੋਚ ਰਿਹਾ ਸਾਂ," ਮੇਰਾ ਪੰਜਾਬ ਹੜ੍ਹ ਤਾਂ ਗਿਆ ਹੈ ਪਰ ਅਜੇ ਡੁੱਬਿਆ ਨਹੀਂ।"

- Sanjay Singh Paind

ਮੁਗਲਾਂ ਦੀਆਂ ਇਮਾਰਤਾਂ ਅਤੇ ਗੋਰਿਆਂ ਦੁਆਰਾ ਵਿਛਾਈਆਂ ਗਈਆਂ ਪਟੜੀਆਂ ਅਜੇ ਵੀ ਜਿਉਂ ਦੀਆਂ ਤਿਉਂ ਹਨ, ਜੇਕਰ ਉਹ ਦੇਸ਼ ਦੇ ਦੁਸ਼ਮਣ ਸੀ ਤਾਂ ਇਹ ਕੌਣ ...
18/07/2023

ਮੁਗਲਾਂ ਦੀਆਂ ਇਮਾਰਤਾਂ ਅਤੇ ਗੋਰਿਆਂ ਦੁਆਰਾ ਵਿਛਾਈਆਂ ਗਈਆਂ ਪਟੜੀਆਂ ਅਜੇ ਵੀ ਜਿਉਂ ਦੀਆਂ ਤਿਉਂ ਹਨ, ਜੇਕਰ ਉਹ ਦੇਸ਼ ਦੇ ਦੁਸ਼ਮਣ ਸੀ ਤਾਂ ਇਹ ਕੌਣ ਨੇ..?

ਦੇਸ਼ ਲਈ ਉਗਾਉਣਾ ਹੋਵੇ,ਤਾਨਾਸ਼ਾਹ ਨਾਲ ਮੱਥਾ ਲਾਉਣਾ ਹੋਵੇ,ਹੜ੍ਹਾਂ ਵਿੱਚ ਡੁੱਬਦਿਆਂ ਨੂੰ ਬਚਾਉਣਾ ਹੋਵੇ,ਕਿਸਾਨਾਂ ਦੇ ਟਰੈਕਟਰ ਕੰਮ ਆਉਂਦੇ ਨੇ।
16/07/2023

ਦੇਸ਼ ਲਈ ਉਗਾਉਣਾ ਹੋਵੇ,
ਤਾਨਾਸ਼ਾਹ ਨਾਲ ਮੱਥਾ ਲਾਉਣਾ ਹੋਵੇ,
ਹੜ੍ਹਾਂ ਵਿੱਚ ਡੁੱਬਦਿਆਂ ਨੂੰ ਬਚਾਉਣਾ ਹੋਵੇ,
ਕਿਸਾਨਾਂ ਦੇ ਟਰੈਕਟਰ ਕੰਮ ਆਉਂਦੇ ਨੇ।

11/07/2023

😱😱😱

ਮਨੁੱਖੀ ਅਧਿਕਾਰਾਂ ਦੇ ਕਾਰਕੁਨ ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਹੋਰਾਂ ਦੇ ਜੀਵਨ ਤੇ ਬਣੀ ਤੇ ਦਿਲਜੀਤ ਦੀ ਅਦਾਕਾਰੀ ਵਾਲੀ ਆ ਰਹੀ ਫਿਲਮ, 'ਘੱਲੂਘਾਰਾ'...
06/07/2023

ਮਨੁੱਖੀ ਅਧਿਕਾਰਾਂ ਦੇ ਕਾਰਕੁਨ ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਹੋਰਾਂ ਦੇ ਜੀਵਨ ਤੇ ਬਣੀ ਤੇ ਦਿਲਜੀਤ ਦੀ ਅਦਾਕਾਰੀ ਵਾਲੀ ਆ ਰਹੀ ਫਿਲਮ, 'ਘੱਲੂਘਾਰਾ' ਤੇ ਸੈਂਸਰ ਬੋਰਡ ਨੇ 21 ਕੱਟ ਲਗਾ ਦਿੱਤੇ ਹਨ !
ਹਨੀ ਤ੍ਰੇਹਨ ਵੱਲੋਂ ਨਿਰਦੇਸ਼ਤ ਤੇ ਸਚਾਈ ਤੇ ਅਧਾਰਿਤ ਇਸ ਫਿਲਮ ਨੂੰ 'A' ਸਰਟੀਫਿਕੇਟ ਦਿੱਤਾ ਹੈ ! ਭਾਵ ਸਿਰਫ਼ ਬਾਲਗਾਂ ਲਈ! ਸ਼ਰਮਨਾਕ ਹੈ !
ਇਹ ਸੈਂਸਰ ਬੋਰਡ 72 ਹੂਰਾਂ ਫਿਲਮ ਨੂੰ ਪਾਸ ਕਰ ਦਿੰਦਾ ਹੈ !
ਇਹੀ ਸੈਂਸਰ ਬੋਰਡ ਟਪੋਰੀ ਭਾਸ਼ਾ ਬੋਲਦੇ ਹਨੂਮਾਨ ਜੀ ਦੇ ਕਰੈਕਟਰ ਤੇ ਜਾਂ ਡਾਇਲਾਗ ਤੇ ਪਾਬੰਦੀ ਨਹੀਂ ਲਗਾਉਂਦਾ !
ਪਰ ਖਾਲੜਾ ਸਾਹਿਬ ਦੀ ਫਿਲਮ ਤੋਂ ਡਰ ਲੱਗ ਰਿਹਾ ਹੈ ਜੋ ਕੇ ਸੱਚਾਈ ਤੇ ਅਧਾਰਿਤ ਹੈ !

ਮੌਤ ਨੂੰ ਮਾਸੀਤਿੰਨ - ਚਾਰ ਦਿਨ ਹੋ ਗਏ ਹਨ ਇੱਕ ਹਿਰਦੇਵੇਦਕ ਘਟਨਾ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ। ਗੋਰਿਆਂ ਵਾਸਤੇ ਐਡਵੈਂਚਰ ਪਰ ਸਾ...
27/06/2023

ਮੌਤ ਨੂੰ ਮਾਸੀ
ਤਿੰਨ - ਚਾਰ ਦਿਨ ਹੋ ਗਏ ਹਨ ਇੱਕ ਹਿਰਦੇਵੇਦਕ ਘਟਨਾ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ। ਗੋਰਿਆਂ ਵਾਸਤੇ ਐਡਵੈਂਚਰ ਪਰ ਸਾਡੇ ਵਾਸਤੇ ਅਜੀਬੋ ਗਰੀਬ, ਪਾਣੀ ਦੇ ਹੇਠ ਦੀ ਯਾਤਰਾ (Voyage) ਦੀ ਕਹਾਣੀ ਹੈ ਇਹ।
ਪਾਕਿਸਤਾਨੀ ਮੂਲ ਦਾ ਬ੍ਰਿਟਿਸ਼ ਅਰਬਪਤੀ ਕਾਰੋਬਾਰੀ ਸ਼ਹਿਜ਼ਾਦਾ ਦਾਊਦ ਆਪਣੇ ਉੱਨੀਆਂ ਸਾਲਾਂ ਦੇ ਮੁੱਛ ਫੁੱਟ ਮੁੰਡੇ ਦੀ ਡੁੱਬੇ ਟਾਈਟੈਨਿਕ ਵੇਖਣ ਦਿ ਹਿੰਢ ਪੁਗਾਉਣ ਚੱਲ ਪੈਂਦਾ ਹੈ। ਉਸਦੇ ਮੁੰਡੇ ਸੁਲੇਮਾਨ ਨੇ ਇੰਟਰਨੈੱਟ ਤੋਂ ਇਸ ਯਾਤਰਾ ਦੀ ਤਕਰੀਬਨ ਤਕਰੀਬਨ ਜਾਣਕਾਰੀ ਹਾਸਲ ਕਰ ਲਈ ਹੈ। ਪਾਣੀ ਦੀ ਯਾਤਰਾ ਕਰਵਾਉਣ ਵਾਲੀ ਕੰਪਨੀ ਦਾ ਨਾਮ Ocean gate ਹੈ ਅਤੇ ਇਹ ਪ੍ਰਾਈਵੇਟ ਕੰਪਨੀ ਅਮਰੀਕਾ ਦੇ ਸ਼ਹਿਰ ਐਵੇਰੈੱਟ, ਵਾਸ਼ਿੰਗਟਨ ਵਿਖੇ ਸਥਿਤ ਹੈ। ਸ਼ਹਿਜਾਦਾ ਦਾਊਦ ਕੰਪਨੀ ਦੇ ਸੀ ਈ ਓ ਸਟਾਕਟਨ ਰਸ਼ ਨਾਲ ਰਾਬਤਾ ਕਰਦਾ ਹੈ। ਸੀ ਈ ਓ ਉਸਨੂੰ ਸਾਰੀ ਯਾਤਰਾ ਦਾ ਵੇਰਵਾ ਦਿੰਦਾ ਹੈ ਅਤੇ ਦੱਸਦਾ ਹੈ ਕਿ ਕੁੱਲ ਚਾਰ ਦਿਨ ਲੱਗਣੇ ਹਨ ਅਤੇ ਭੁੰਝੇ ਬਹਿਕੇ ਜਾਣਾ ਪੈਣਾ ਹੈ ਅਤੇ ਢਾਈ ਲੱਖ ਡਾਲਰ (ਭਾਰਤੀ ਦੋ ਕ੍ਰੋੜ ) ਪ੍ਰਤੀ ਬੰਦੇ ਦੀ ਟਿਕਟ ਹੈ। ਅਣਮੰਨੇ ਮਨ ਨਾਲ ਉਹ ਟਿਕਟਾਂ ਲੈ ਲੈਂਦਾ ਹੈ, ਉੱਥੋਂ ਹੀ ਉਸਨੂੰ ਪਤਾ ਲੱਗਦਾ ਹੈ ਕਿ ਉਹਨਾਂ ਨਾਲ ਸਫਰ ਤੇ ਜਾਣ ਵਾਲਿਆਂ ਵਿੱਚ ਬ੍ਰਿਟਿਸ਼ ਕਾਰੋਬਾਰੀ ਹਾਮਿਸ਼ ਹਾਰਡਿੰਗ, ਫਰਾਂਸ ਦਾ ਮਸ਼ਹੂਰ ਗੋਤਾਖੋਰ ਪਾਲ ਹੈਨਰੀ ਅਤੇ ਓਸ਼ਨਗੇਟ ਕੰਪਨੀ ਦਾ CEO ਸਟਾਕਟਨ ਰਸ਼ ਖੁੱਦ ਸ਼ਾਮਿਲ ਹੈ।

ਦਾਊਦ ਆਪਣੇ ਇੱਕਲੌਤੇ ਮੁੰਡੇ ਬਾਰੇ ਸੋਚ ਰਿਹਾ ਹੈ ਕਿ ਸੁਖ ਸਹੂਲਤਾਂ ਵਿੱਚ ਜੰਮਿਆ ਪਲਿਆ ਸੁਲੇਮਾਨ ਚਾਰ ਦਿਨ ਦਾ ਇਹ ਥਕਾ ਦੇਣ ਵਾਲਾ ਸਫ਼ਰ ਕਿਵੇਂ ਕਰੇਗਾ ? ਜਦੋਂ ਉਹ ਪਾਕਿਸਤਾਨ ਵਿੱਚ ਹੁੰਦਾ ਸੀ ਤਾਂ ਨਿੱਕੇ ਹੁੰਦਿਆਂ ਕਈ ਵਾਰ ਉਹ ਟਰਾਲੀ ਵਿੱਚ ਸੁੱਟੀ ਪਰਾਲੀ ਤੇ ਇਵੇਂ ਬਹਿਕੇ ਲਾਹੌਰ ਮੇਲੇ ਵੇਖਣ ਚਲੇ ਜਾਇਆ ਕਰਦਾ ਸੀ।

ਕੁਝ ਚਿਰ ਵਾਸਤੇ ਇਹ ਬਾਈ ਫੁੱਟੀ ਪਣਡੁੱਬੀ ਵੀ ਉਸਨੂੰ ਪਿੰਡ ਆਪਣੇ ਟਰੈਕਟਰ ਪਿੱਛੇ ਪਾਈ ਹੋਈ ਟਰਾਲੀ ਹੀ ਲੱਗੀ। ਫਰਕ ਸਿਰਫ ਇੰਨਾ ਸੀ ਕਿ ਪਰਾਲੀ ਦੀ ਜਗ੍ਹਾ ਹੇਠਾਂ ਗੱਦਾ ਡਾਇਆ ਹੈ। ਟਰੈਕਟਰ ਦੇ ਸਟੇਰਿੰਗ ਦੀ ਜਗ੍ਹਾ ਇਸਨੂੰ ਬੱਚਿਆਂ ਦੀ ਵੀਡੀਓ ਗੇਮ ਖੇਡਣ ਵਾਲਾ ਕੰਟਰੋਲਰ ਹੀ ਖੱਬੇ ਸੱਜੇ ਮੋੜੇਗਾ ਅਤੇ ਅੱਗੇ ਪਿੱਛੇ ਲੈਕੇ ਜਾਵੇਗਾ। ਉੱਥੇ ਟਰਾਲੀ ਡੱਕ ਕੇ ਜੰਗਲ ਪਾਣੀ ਚਲੇ ਜਾਣਾ ਸੀ ਇੱਥੇ ਨੁੱਕਰ ਚ ਲੱਗੀ ਟਾਇਲਟ ਸੀਟ ਤੇ ਬੈਠਕੇ ਸਾਰਨਾ ਪੈਣਾ ਹੈ। ਇੱਕ ਛੋਟਾ ਜਿਹਾ ਪਰਦਾ ਲੱਗਾ ਹੈ ਜੋ ਰਾਹੀਆਂ ਤੋਂ ਅੱਖ ਬਚਾਉਣ ਦੇ ਕੰਮ ਆਵੇਗਾ। ਸਾਰਾ ਸਫਰ ਵੀ ਬੈਠੇ ਬੈਠੇ ਹੀ ਕਰਨਾ ਹੈ ਅਤੇ ਨਾ ਖਲੋਤੇ ਜਾਣਾ ਹੈ ਤੇ ਨਾਹੀ ਲੰਮੇ ਪਿਆ ਜਾਣਾ ਹੈ। ਟਾਈਟੈਨਿਕ ਜਹਾਜ਼ ਦੇ ਹਿੱਸੇ ਵੀ ਸਿਰਫ ਦੂਰਬੀਨ ਵਰਗੇ ਕੈਮਰੇ ਨਾਲ ਹੀ ਵੇਖਣੇ ਹਨ ਜੋ ਪਣਡੁੱਬੀ ਵਿੱਚ ਲੱਗੀ ਹੋਈ ਆਮ ਐਲਸੀਡੀ ਵਰਗੀ ਸਕਰੀਨ ਤੇ ਵੇਖਣੇ ਹਨ। ਇੰਨੇ ਲੰਮੇ, ਅਕੇਵੇਂ ਅਤੇ ਥਕੇਵੇਂ ਵਾਲੇ ਸਫਰ ਦਾ ਹਾਸਿਲ ਸਿਰਫ ਇਹੀ ਹੈ ਕਿ 32 ਇੰਚ ਸਕਰੀਨ ਤੇ ਉਸਨੂੰ ਵੇਖਣਾ ਹੈ।

ਆਮ ਪੰਜਾਬੀਆਂ ਵਰਗੇ ਸੁਭਾਅ ਦਾ ਮਾਲਕ ਬਾਪ ਸੋਚ ਸੋਚ ਪਰੇਸ਼ਾਨ ਹੋ ਰਿਹਾ ਹੈ ਕਿ ਦਸ ਕਰੋੜ ਰੁਪਏ ਖਰਚ ਕੇ ਸਕਰੀਨ ਤੇ ਜਹਾਜ਼ ਦਾ ਮਲਬਾ ਵੇਖਣ ਜਾਣਾ ਹੈ, ਘਰੇ ਵੀ ਟੀਵੀ ਲੱਗੇ ਹਨ, ਇੱਥੇ ਵੇਖ ਲੈਂਦੇ। ਹਾਲਾਂਕਿ ਇੰਨੇ ਪੈਸੇ ਉਹਦੇ ਵਾਸਤੇ ਕੋਈ ਗੱਲ ਨਹੀਂ ਸੀ ਪਰ ਇੰਨੀ ਅਵਾਜ਼ਾਰੀ ਝੱਲਕੇ ਤੇ ਅੰਨੇ ਰੁਪਏ ਖਰਚ ਕੇ ਹਾਸਿਲ ਕੱਖ ਨਹੀਂ ਸੀ ਹੋ ਰਿਹਾ ਪਰ ਬੇਟੇ ਦੀ ਜਿੱਦ ਅੱਗੇ ਬੇਬੱਸ ਸੀ।

ਖੈਰ! ਸਾਰੇ ਬੰਦੋਬਸਤ ਕਰ ਲਏ ਜਾਂਦੇ ਹਨ। ਮੁਸਾਫਰਾਂ ਨੂੰ ਮੁੱਢਲੀ ਟਰੇਨਿੰਗ ਦੇ ਦਿੱਤੀ ਜਾਂਦੀ ਹੈ ਤੇ ਅਖੀਰ
ਇਹ ਸਾਰੇ 16 ਜੂਨ ਨੂੰ ਕਨੇਡਾ ਦੇ ਸੂਬੇ ਨਿਊਫਾਊਂਡਲੈਂਡ ਤੋਂ ਆਪਣੇ ਸਫਰ ਦੀ ਸ਼ੁਰੂਆਤ ਕਰਦੇ ਹਨ। ਪਹਿਲਾਂ ਇਹ ਸਾਰੇ ਇੱਕ ਜ਼ਹਾਜ਼ ਰਾਹੀਂ ਅਟਲਾਂਟਿਕ ਮਹਾਂਸਾਗਰ ਵਿੱਚ ਉਸ ਜਗ੍ਹਾ ਪਹੁੰਚ ਦੇ ਹਨ ਜਿੱਥੇ ਟਾਈਟੈਨਿਕ ਜਹਾਜ਼ ਦਾ ਮਲਬਾ ਮੌਜੂਦ ਹੈ। ਪਣਡੁੱਬੀ ਬਿਲਕੁਲ ਤਿਆਰ ਸੀ, ਉਸ ਵਿੱਚ ਬਕਾਇਦਾ 96 ਘੰਟੇ ਦੀ ਆਕਸੀਜਨ ਮੌਜੂਦ ਸੀ। ਫਿਰ 18 ਜੂਨ ਨੂੰ ਸਵੇਰੇ 9 ਵਜੇ ਇਹ ਸਾਰੇ ਮੁਸਾਫ਼ਿਰ ਪਣਡੁੱਬੀ ਰਾਹੀਂ ਪਾਣੀ ਦੀ ਉਪਰਲੀ ਸਤਹ ਤੋਂ ਹੇਠਲੀ ਸਤਹ ਵੱਲ ਨੂੰ ਚੱਲ ਪਏ। ਜਿੱਥੋਂ ਸ਼ਾਮ ਨੂੰ 6:15 ਤੇ ਪੂਰੇ ਸਵਾ ਨੌਂ ਘੰਟੇ ਬਾਅਦ ਵਾਪਿਸ ਪਰਤ ਆਉਣਾ ਸੀ। ਪਰ ਹੋਣੀ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। 11:47 am ਤੇ ਹੀ ਪਣਡੁੱਬੀ ਦਾ ਸੰਪਰਕ ਟੁੱਟ ਗਿਆ। ਮਿੱਥੇ ਹੋਏ ਸਮੇਂ ਤੇ ਜਦੋਂ ਇਹ ਵਾਪਿਸ ਨਾ ਆਏ ਤਾਂ ਸਾਰਿਆਂ ਦੇ ਘਰ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਫਰਾਂਸ ਅਤੇ ਇੰਗਲੈਂਡ ਦੇ ਚੋਟੀ ਅਮੀਰ ਇਸ ਹਾਦਸੇ ਦਾ ਸ਼ਿਕਾਰ ਸਨ ਸੋ ਅਮਰੀਕਾ, ਕਨੇਡਾ, ਇੰਗਲੈਂਡ ਅਤੇ ਫਰਾਂਸ ਦਾ ਸਾਰਾ ਅਮਲਾ ਫੈਲਾ ਇਹਨਾਂ ਨੂੰ ਲੱਭਣ ਵਿੱਚ ਜੁੱਟ ਗਿਆ। ਟੋਹੀ ਜਹਾਜ਼ ਅਸਮਾਨ ਵਿੱਚੋਂ ਟੋਹ ਲਾ ਰਹੇ ਹਨ ਤੇ ਫਰਾਂਸ ਦੇ ਰੋਬੋਟ ਪਾਣੀ ਹੇਠਾਂ ਖੋਜ ਕਰ ਰਹੇ ਹਨ। ਪਰ ਭਾਣਾ ਵਾਪਰ ਚੁੱਕਾ ਸੀ। ਹੱਥਾਂ ਵਿੱਚੋਂ ਰੇਤ ਕਿਰ ਚੁੱਕੀ ਸੀ। ਦਾਊਦ ਦਾ ਹੱਸਦਾ ਵੱਸਦਾ ਪਰਿਵਾਰ ਪਲ੍ਹਾਂ ਵਿੱਚ ਤਬਾਹ ਹੋ ਗਿਆ ਸੀ। ਉਸਦੀ ਘਰ ਵਾਲੀ ਤੇ ਧੀ ਅਰਧ ਪਾਗਲ ਹਾਲਤ ਵਿੱਚ ਅਮਰੀਕੀ ਫੌਜੀਆਂ ਦੇ ਜਹਾਜ਼ ਵਿੱਚ ਇਸ ਆਸ ਵਿੱਚ ਬੈਠੀਆਂ ਹਨ ਕਿ ਮ੍ਰਿਤਕ ਦੇਹਾਂ ਹੀ ਮਿਲ ਜਾਵਣ ਪਰ ਇਹ ਨਾਮੁਮਕਿਨ ਹੈ।
ਕਿਸੇ ਮਾਹਿਰ ਨੇ ਦੱਸਿਆ ਹੈ ਕਿ implosion ਹੋਇਆ ਹੈ। ਸਰੀਰ ਬੋਟੀ ਬੋਟੀ ਹੋ ਗਏ ਹੋਣਗੇ। explosion ਉਹ ਧਮਾਕਾ ਹੁੰਦਾ ਹੈ ਜਿਸ ਵਿੱਚ ਚੀਜ਼ ਅੰਦਰੋਂ ਬਾਹਰ ਵੱਲ ਨੂੰ ਫਟਦੀ ਹੈ ਪਰ implosion ਵਿੱਚ ਬਿਲਕੁਲ ਇਸ ਤੋਂ ਉਲਟ ਹੁੰਦਾ ਹੈ। ਬਾਹਰੋਂ ਦਬਾਅ ਨਾਲ ਚੀਜ਼ ਅੰਦਰ ਨੂੰ ਫਟਦੀ ਹੈ। ਤਬਾਹੀ ਦਾ ਕੀ ਮੰਜ਼ਰ ਰਿਹਾ ਹੋਵੇਗਾ ਇਸਦਾ ਅੰਦਾਜਾ ਤੁਸੀਂ ਆਪ ਹੀ ਲਾ ਲਵੋ।
ਕੁੱਲ ਮਿਲਾਕੇ ਬਹੁਤ ਹੀ ਮਾੜਾ ਹੋਇਆ, ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ !!!!!

🙏💐🙏💐🙏💐

ਬਹੁਤਾ ਵੱਡਾ ਲੇਖ ਲਿਖਣ ਦੀ ਲੋੜ ਨਹੀਂ , ਫੋਟੋਆਂ ਬਥੇਰਾ ਕੁਝ ਦਰਸਾ ਰਹੀਆਂ ਨੇ ....
23/06/2023

ਬਹੁਤਾ ਵੱਡਾ ਲੇਖ ਲਿਖਣ ਦੀ ਲੋੜ ਨਹੀਂ , ਫੋਟੋਆਂ ਬਥੇਰਾ ਕੁਝ ਦਰਸਾ ਰਹੀਆਂ ਨੇ ....

 #ਕੌੜਾ ਸੱਚ #--------ਤਾਈਵਾਨ ਦੇ ਲੋਕ ਭਾਰਤੀਆਂ ਨਾਲ ਨਫ਼ਰਤ ਕਰਦੇ ਹਨ, ਕਿਉਂ?ਤਾਈਵਾਨ 'ਚ ਕਰੀਬ ਇਕ ਸਾਲ ਬਿਤਾਉਣ ਤੋਂ ਬਾਅਦ ਇਕ ਭਾਰਤੀ ਸੱਜਣ ਦੀ...
27/08/2022

#ਕੌੜਾ ਸੱਚ #
--------
ਤਾਈਵਾਨ ਦੇ ਲੋਕ ਭਾਰਤੀਆਂ ਨਾਲ ਨਫ਼ਰਤ ਕਰਦੇ ਹਨ, ਕਿਉਂ?
ਤਾਈਵਾਨ 'ਚ ਕਰੀਬ ਇਕ ਸਾਲ ਬਿਤਾਉਣ ਤੋਂ ਬਾਅਦ ਇਕ ਭਾਰਤੀ ਸੱਜਣ ਦੀ ਕਈ ਲੋਕਾਂ ਨਾਲ ਦੋਸਤੀ ਹੋ ਗਈ, ਪਰ ਫਿਰ ਵੀ ਉਸ ਨੂੰ ਲੱਗਦਾ ਸੀ ਕਿ ਉੱਥੇ ਦੇ ਲੋਕ ਉਸ ਤੋਂ ਕੁਝ ਦੂਰੀ ਬਣਾ ਕੇ ਰੱਖਦੇ ਹਨ। ਕਦੇ ਕਿਸੇ ਦੋਸਤ ਨੇ ਉਸਨੂੰ ਆਪਣੇ ਘਰ ਚਾਹ ਲਈ ਨਹੀਂ ਬੁਲਾਇਆ ਸੀ।
ਉਹ ਇਸ ਗੱਲ ਤੋਂ ਬਹੁਤ ਚਿੰਤਤ ਸੀ, ਇਸ ਲਈ ਆਖਰਕਾਰ ਉਸ ਨੇ ਕਿਸੇ ਨਜ਼ਦੀਕੀ ਦੋਸਤ ਨੂੰ ਪੁੱਛਿਆ, ਕੀ ਕਾਰਨ ਤੁਸੀ ਲੋਕ ਭਾਰਤੀਆਂ ਨਾਲ ਘੁਲਦੇ ਮਿਲਦੇ ਨਹੀਂ ..?
ਥੋੜੀ ਜਿਹੀ ਹਿਚਕਚਾਹਟ ਤੋਂ ਬਾਅਦ ਉਸ ਦੋਸਤ ਨੇ ਜੋ ਕਿਹਾ, ਸੁਣ ਕੇ ਉਸ ਭਾਰਤੀ ਸੱਜਣ ਦੇ ਹੋਸ਼ ਉੱਡ ਗਏ।
ਤਾਈਵਾਨੀ ਦੋਸਤ ਨੇ ਪੁੱਛਿਆ:
"200 ਸਾਲ ਰਾਜ ਕਰਨ ਲਈ ਕਿੰਨੇ ਅੰਗਰੇਜ਼ ਭਾਰਤ ਵਿੱਚ ਰਹੇ?"
ਭਾਰਤੀ ਸੱਜਣ ਨੇ ਕਿਹਾ ਕਿ ਲਗਭਗ "10,000" ਦੇ ਕਰੀਬ ਹੋਣਗੇ!
"ਫਿਰ 32 ਕਰੋੜ ਲੋਕਾਂ 'ਤੇ ਕਿਸਨੇ ਤਸ਼ੱਦਦ ਕੀਤਾ?
ਉਹ ਤੁਹਾਡੇ ਆਪਣੇ ਲੋਕ ਸਨ, ਹੈ ਨਾ?
ਜਦੋਂ ਜਨਰਲ ਡਾਇਰ ਨੇ "ਫਾਇਰ" ਕਰਨ ਲਈ ਕਿਹਾ ਤਾਂ 1300 ਨਿਹੱਥੇ ਲੋਕਾਂ 'ਤੇ ਗੋਲੀ ਕਿਸਨੇ ਚਲਾਈ? ਉਸ ਸਮੇਂ ਅੰਗਰੇਜ਼ ਫ਼ੌਜ ਉੱਥੇ ਨਹੀਂ ਸੀ।
ਇੱਕ ਵੀ ਬੰਦੂਕਧਾਰੀ (ਸਾਰੇ ਭਾਰਤੀਆਂ) ਨੇ ਪਿੱਛੇ ਮੁੜ ਕੇ ਜਨਰਲ ਡਾਇਰ ਨੂੰ ਕਿਉਂ ਨਹੀ ਨਿਸ਼ਾਨਾ ਬਣਾਇਆ?
ਉਸਨੇ ਬਸ ਪੁੱਛਿਆ- ਕੀ ਤੁਸੀਂ ਦੱਸ ਸਕਦੇ ਹੋ ਕਿ ਭਾਰਤ ਵਿੱਚ ਕਿੰਨੇ ਮੁਗਲ ਆਏ ਸਨ? ਉਹਨਾਂ ਨੇ ਭਾਰਤ 'ਤੇ ਕਿੰਨੇ ਸਾਲ ਰਾਜ ਕੀਤਾ? ਅਤੇ ਭਾਰਤ ਨੂੰ ਗੁਲਾਮ ਬਣਾ ਕੇ ਰੱਖਿਆ! ਅਤੇ ਆਪਣੇ ਹੀ ਲੋਕਾਂ ਨੂੰ ਧਰਵਾਸ ਦੇ ਕੇ, ਉਹਨਾਂ ਨੂੰ ਆਪਣੇ ਵਿਰੁਧ ਖੜ੍ਹਾ ਕਰ ਦਿੱਤਾ, ਜੋ 'ਕੁਝ' ਪੈਸਿਆਂ ਦੇ ਲਾਲਚ ਵਿੱਚ, ਆਪਣੇ ਹੀ ਲੋਕਾਂ 'ਤੇ ਤਸ਼ੱਦਦ ਕਰਨ ਲੱਗੇ! ਅਜ਼ੀਜ਼ਾਂ ਨਾਲ ਹੀ ਬਦਸਲੂਕੀ ਕਰਨ ਲੱਗ ਪਏ! ‘ਤਾਂ ਮੇਰੇ ਦੋਸਤ, ਤੁਹਾਡੇ ਹੀ ਲੋਕ ਸਦੀਆਂ ਤੋਂ ਤੁਹਾਡੇ ਆਪਣੇ ਹੀ ਲੋਕਾਂ ਨੂੰ ਮਾਰ ਰਹੇ ਹਨ, ਸਿਰਫ ਕੁਝ ਪੈਸੇ ਲਈ?
ਆਪਣਾ ਸੁਆਰਥ, ਧੋਖਾ, ਮੱਕਾਰੀ , ਮਤਲਬਖੋਰੀ, ਰਿਸ਼ਵਤਖ਼ੋਰੀ ਤੁਹਾਡੇ ਖੂੰਨ ਵਿੱਚ ਹੈ। 'ਆਪਣੇ ਦੁਸ਼ਮਣਾਂ ਨਾਲ ਦੋਸਤੀ ਕਰੋ ਅਤੇ ਆਪਣੇ ਭਰਾਵਾਂ ਨੂੰ ਧੋਖਾ ਦਿਓ'। ਅਸਲ ਵਿੱਚ ਇਹ ਮਾਨਸਿਕਤਾ ਤੁਹਾਡੇ ਭਾਰਤੀਆਂ ਦੀ..! ਅਸੀਂ ਲੋਕ ਸੱਚਮੁੱਚ ਇਸ ਮਤਲਬਖੋਰੀ ਨੂੰ ਨਫ਼ਰਤ ਕਰਦੇ ਹਾਂ!
ਉਸ ਨੇ ਕਿਹਾ ਕਿ, "ਜਦੋਂ ਅੰਗਰੇਜ਼ ਹਾਂਗਕਾਂਗ ਵਿੱਚ ਆਏ ਸਨ, ਸਾਡਾ ਇੱਕ ਵੀ ਵਿਅਕਤੀ ਉਨ੍ਹਾਂ ਦੀ ਫੌਜ ਵਿੱਚ ਭਰਤੀ ਨਹੀਂ ਹੋਇਆ ਕਿਉਂਕਿ ਸਾਡੇ ਵਿੱਚ ਆਪਣੇ ਹੀ ਲੋਕਾਂ ਨਾਲ ਲੜਨ ਦੀ ਹਿੰਮਤ ਨਹੀਂ ਸੀ?”
ਇਹ ਭਾਰਤੀਆਂ ਦਾ ਦੰਭੀ ਚਰਿੱਤਰ ਹੈ ਕਿ ਬਹੁਤੇ ਭਾਰਤੀ ਬਿਨਾਂ ਸੋਚੇ ਸਮਝੇ, ਪੂਰੀ ਤਰ੍ਹਾਂ ਵਿਕਣ ਲਈ ਤਿਆਰ ਰਹਿੰਦੇ ਹਨ? ਅਤੇ ਅੱਜ ਵੀ ਭਾਰਤ ਵਿੱਚ ਅਜਿਹਾ ਹੀ ਚੱਲ ਰਿਹਾ ਹੈ। ਵਿਰੋਧ ਹੋਵੇ ਜਾਂ ਕੋਈ ਹੋਰ ਮੁੱਦਾ, ਦੇਸ਼ ਵਿਰੋਧੀ ਗਤੀਵਿਧੀਆਂ ਹੋਣ ਜਾਂ ਆਪਣੇ ਫਾਇਦੇ ਲਈ ਗੋਰਖਧੰਦਾ, ਭਾਰਤ ਦੇ ਲੋਕ ਹਮੇਸ਼ਾ ਰਾਸ਼ਟਰ ਹਿੱਤ ਨੂੰ ਦੂਜਾ ਸਥਾਨ ਦਿੰਦੇ ਹਨ।
ਤੁਹਾਡੇ ਲਈ "ਮੈਂ ਅਤੇ ਮੇਰਾ ਪਰਿਵਾਰ" ਸਭ ਤੋਂ ਪਹਿਲਾਂ ਆਉਂਦਾ ਹੈ। "ਸਮਾਜ ਅਤੇ ਦੇਸ਼" ਜਾਵੇ ਢੱਠੇ ਖੂਹ ‘ਚ..! ਇਹ ਕੌੜਾ ਸੱਚ ਸੁਣ ਭਾਰਤੀ ਮਿੱਤਰ ਦੇ ਚਿਹਰੇ ਤੇ ਪਸੀਨਾ ਆ ਗਿਆ।

31/05/2022

ਜੇ ਓਹ ਖੁਦ ਦੇਖਦਾ ਹੋਇਆ, ਤਾਂ ਖੁਸ਼ ਹੋ ਗਿਆ ਹੋਣਾ....😥😥
ਇਸ ਗੱਲ ਤੋਂ ਉਦਾਸ ਆਪਾਂ ਸਾਰੇ ਸੀ, ਪਰ ਇਹ ਦੇਖ ਕੇ ਰੋਣਾ ਆ ਗਿਆ 😓🙏

Address

80 Sector
Mohali

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919814911836

Website

Alerts

Be the first to know and let us send you an email when Jaagde Reho posts news and promotions. Your email address will not be used for any other purpose, and you can unsubscribe at any time.

Contact The Business

Send a message to Jaagde Reho:

Videos

Share

Nearby media companies


Other Media/News Companies in Mohali

Show All