Kudrat-ਕੁਦਰਤ

Kudrat-ਕੁਦਰਤ We provide you interesting and entertaining Social Podcasts.
(1)

24/12/2024
27/11/2024


ਬਿਨ੍ਹਾਂ ਦੇਖੇ ਘਰ ਦੀ ਚੀਜ਼ ਦੱਸ ਦਿੰਦੇ ਜੋਤਸ਼ੀ
ਪੱਤਰਕਾਰ ਵੀ ਅੱਗੋ ਹੋ ਗਿਆ ਸਿੱਧਾ
ਇਸ ਜੋੜੇ ਦੇ ਬਾਹਰ ਵੀ ਚਰਚੇ
ਵਾਸਤੂ ਕਰਨ ਦੇ ਗਿਣਾ ਦਿੱਤੇ ਫਾਇਦੇ |

17/11/2024

ਪੱਤਰਕਾਰ ਨੇ ਵੀ ਪੁੱਛ ਲਏ ਗਰਮ ਸਵਾਲ
ਠੱਗਾਂ ਦੀ ਰੇਲ ਬਣਾਉਂਦੀ ਇਹ ਜੋਤਿਸ਼ ਜੋੜੀ |

12/10/2024

ਪੰਜਾਬੀਓ ਕੈਨੇਡਾ ਕੁੜੀਆਂ ਨਾ ਭੇਜੋ
ਦਿਨੋ ਦਿਨ ਵਿਗੜ ਰਹੀਆਂ ਕੁੜੀਆਂ
ਜਾਅਲੀ ਡਿਗਰੀਆਂ ਦਾ ਖੋਲ੍ਹਤਾ ਕਾਲਾ ਚਿੱਠਾ
ਇਹ ਵੀਡੀਓ ਤੁਹਾਡਾ ਦਿਮਾਗ਼ ਖੋਲ ਦਉਗੀ |

30/09/2024

Immigration ਠੱਗਾਂ ਦੇ ਮਾੜੇ ਹਾਲਾਤ
ਮੱਛੀ ਮੰਡੀ ਵਾਂਗੂ ਅਵਾਜ਼ਾਂ ਮਾਰ ਮਾਰ ਬੁਲਾ ਰਹੇ ਬੱਚੇ
ਇਹ ਮੁੰਡੇ ਨੇ ਸਾਰੀ ਪਰਤਾਂ ਖੋਲ ਦਿੱਤੀਆਂ
ਲੱਖਾਂ ਬਚਾ ਲਾਓਗੇ ਇਹ ਵੀਡੀਓ ਦੇਖ |

21/09/2024

ਅਫੀਮ ਕਰਕੇ ਹੁੰਦੀ ਕਨੇਡਾ ‘ਚ ਮੌਤਾਂ
ਇਹ ਬਈ ਤਾਂ ਸਾਰੇ ਰਾਜ਼ ਖੋਲ ਗਿਆ
ਡੁਪਲੀਕੇਟ ਮਾਲ ਨੇ ਜਵਾਨੀ ਰੋਲਤੀ
ਮਾਪੇ ਇਹ ਵੀਡੀਓ ਜ਼ਰੂਰ ਦੇਖਣ |

19/09/2024

ਇਹ ਵੈਦ ਕਰਦਾ ਚੰਗੇ ਚੰਗਿਆਂ ਦੀ ਬੋਲਤੀ ਬੰਦ
ਨੁਸਖਿਆਂ ਦੀ ਤਾਂ ਰੇਲ ਬੰਨੀ ਆਉਂਦਾ
ਕੱਲੀ ਕੱਲੀ ਗੱਲ ਸੁਣਨ ਵਾਲੀ ਆ
ਖਾਣ ਦਾ ਇਹ ਤਰੀਕਾ ਕਰ ਦਊ ਸਹਿਤਮੰਦ |

14/09/2024

7 ਸਾਲ ਬਾਅਦ ਹੋਈ ਘਰ ‘ਚ ਧੀ
ਅੱਜ ਸਿਰ ਤੋਂ ਉੱਠ ਗਿਆ ਬਾਪ ਦਾ ਸਾਇਆ
ਘਰ ‘ਚ ਕੋਈ ਮਰਦ ਨੀ ਬਚਿਆ |

28/08/2024

ਧੀ ਸਿੱਖਾਂ ਦੀ ਕਰਦੀ ਵੱਡੇ-ਵੱਡੇ ਜੋਤਸ਼ੀ ਫੇਲ
ਠੱਗ ਜੋਤਸ਼ੀ ਸਾਰੇ ਮਾਂਜਕੇ ਰੱਖ ਦਿੱਤੇ
ਲਾਵਾਉਂਦੀ ਦੀਆਂ ਪੱਕੀ ਮੋਹਰਾਂ
ਕਨੇਡਾ ਤੱਕ ਲੋਕ ਫਿਰਦੇ ਮਗਰ-ਮਗਰ |


Full Video Link - https://youtu.be/IkJueFzPna0

23/08/2024

ਇਹ ਵੈਦ ਕੱਢਦਾ ਗੱਲਾਂ ਦੇ ਕੱਢਿਲ
ਡਿਪਰੈਸ਼ਨ ਕਰਦਾ ਬਿਨਾਂ ਦਵਾਈ ਤੋਂ ਠੀਕ
ਅੱਜ ਕੱਲਾ ਕੱਲਾ ਢੋਂਗੀ ਵੈਦ ਠੋਕ ਕੇ ਰੱਖਤਾ
ਲੱਖਾਂ ਰੁਪਏ ਬਚਾਉ ਇਹ ਵੀਡੀਓ |

10/08/2024

Granthi singha di Halat 🙏🏻🙏🏻

05/08/2024
28/07/2024

ਸਿੱਖਾਂ ਦੀ ਧੀ ਪੜ੍ਹਦੀ ਲੋਕਾਂ ਦੇ ਦਿਮਾਗ
ਜਾਅਲੀ ਜੋਤਸ਼ੀਆਂ ਦੇ ਕਰਤੇ ਕੰਮ ਠੱਪ
ਘਰ ਬਨਾਉਣ ਤੋਂ ਪਹਿਲਾਂ ਦੇਖ ਲਵੋ ਇਹ ਵੀਡੀਓ
ਅਮਰੀਕਾ ਕਨੇਡਾ ਤੋਂ ਲੋਕ ਫਿਰਦੇ ਮਗਰ-ਮਗਰ |

24/07/2024

Apna new Page esnu v follow krlio ji 🙏🏻🙏🏻

19/07/2024

ਕਿਸੇ ਨੂੰ ਨਹੀਂ ਪਤਾ ਮੈਂ ਜਸਵਿੰਦਰ ਭੱਲੇ ਦਾ ਮੁੰਡਾ
ਯਾਰ ਜਿਗਰੀ ਕਸੂਤੀ ਡਿਗਰੀ 3 ਆ ਰਹੀ
ਭੱਲੇ ਨੂੰ ਪਿਆਰ ਕਰਨ ਵਾਲੇ share ਕਰਦੋ

17/07/2024

10ਵੀਂ ਪਾਸ ਬੰਦੇ ਨੇ ਦੁਨੀਆਂ ਕਮਲੀ ਕਰਤੀ
ਕਦੇ ਕੋਲੇ ਇੱਕ ਇੰਚ ਜਗਾਹ ਤੱਕ ਨਹੀਂ ਸੀ
ਅੱਜ ਸਾਲ ਦਾ ਕਮਾਉਂਦਾ 10 ਕਰੋੜ

15/07/2024

ਸਿੱਖਾਂ ਦੀ ਧੀ ਕਰਦੀ ਜੋਤਿਸ਼ਪੁਣਾ
ਵੱਡੇ ਵੱਡੇ ਠੱਗਾਂ ਨੂੰ ਪਾ ਦਿੱਤੀਆਂ ਭਾਜੜਾਂ
ਬਿਨਾਂ ਦੱਸੇ ਜਾਣ ਲੈਂਦੀ ਸਾਰੀ ਗੱਲਬਾਤ

13/07/2024

10ਵੀਂ ਪਾਸ Electrician ਬਣਿਆ ਕਰੋੜਪਤੀ
ਪਿਓ ਦਾਦੇ ਦੀ ਜ਼ਮੀਨ ਵੱਲ ਦੇਖਿਆ ਤੱਕ ਨਹੀਂ
ਅੱਜ ਬਣਿਆ ਕਰੋੜਾਂ ਦਾ ਕਾਰੋਬਾਰ

Address

Mohali
140501

Website

Alerts

Be the first to know and let us send you an email when Kudrat-ਕੁਦਰਤ posts news and promotions. Your email address will not be used for any other purpose, and you can unsubscribe at any time.

Contact The Business

Send a message to Kudrat-ਕੁਦਰਤ:

Videos

Share