ਪੰਜਾਬ ਜਿੰਦਾਬਾਦ Punjab Zindabad

  • Home
  • India
  • Mohali
  • ਪੰਜਾਬ ਜਿੰਦਾਬਾਦ Punjab Zindabad

ਪੰਜਾਬ ਜਿੰਦਾਬਾਦ  Punjab Zindabad Contact information, map and directions, contact form, opening hours, services, ratings, photos, videos and announcements from ਪੰਜਾਬ ਜਿੰਦਾਬਾਦ Punjab Zindabad, Digital creator, Mohali.

  |  #ਲੰਡੂ_ਲਗਾੜੇ         COMING SOON..‼️Singer :-                 Lyricis :- Music :- Video  :- Composer :-  Edited By :...
14/11/2025

| #ਲੰਡੂ_ਲਗਾੜੇ
COMING SOON..‼️
Singer :-

Lyricis :-
Music :-
Video :-
Composer :-
Edited By :-
Label :-




Lok Geet Entertainment & Bhatti Bhariwala Proudly Presents Landu Lagade | ਲੰਡੂ ਲਗਾੜੇSinger :- Bawa Dhaliwal & Sukh JanduLyricis :- Bikar Chap...

ਧੰਨ ਧੰਨ  #ਸ਼੍ਰੀ_ਗੁਰੂ_ਨਾਨਕ_ਦੇਵ_ਜੀ ਦੇ  #ਪ੍ਰਕਾਸ਼_ਪੁਰਬ ਦੀਆਂ ਲੱਖ ਲੱਖ  #ਵਧਾਈਆਂ ‼️
04/11/2025

ਧੰਨ ਧੰਨ #ਸ਼੍ਰੀ_ਗੁਰੂ_ਨਾਨਕ_ਦੇਵ_ਜੀ ਦੇ #ਪ੍ਰਕਾਸ਼_ਪੁਰਬ ਦੀਆਂ ਲੱਖ ਲੱਖ #ਵਧਾਈਆਂ ‼️

On the Occasion of Biryhday of First Guru of Sikh Community Shri Guru Nanak Dev Ji Lok Geet Entertainment & Sony Aklia Proudly Presents Song : Na...

ਦੋਸਤੋ..  ਚੈੱਨਲ ਤੇ ਪਿਆਰੇ ਮਿੱਤਰ  #ਗੁਰਪ੍ਰੀਤ_ਸੇਖੋਂ ਵੱਲੋਂ ਕੀਤੀ ਗਈ ਇੰਟਰਵਿਊ ਸੁਣਿਓ..ਕਈ ਕੰਮ ਦੀਆਂ ਗੱਲਾਂ ਨੇ.. #ਸੱਚੀਆਂ ਵੀ ਤੇ  #ਕੌੜੀਆ...
15/08/2025

ਦੋਸਤੋ.. ਚੈੱਨਲ ਤੇ ਪਿਆਰੇ ਮਿੱਤਰ #ਗੁਰਪ੍ਰੀਤ_ਸੇਖੋਂ ਵੱਲੋਂ ਕੀਤੀ ਗਈ ਇੰਟਰਵਿਊ ਸੁਣਿਓ..ਕਈ ਕੰਮ ਦੀਆਂ ਗੱਲਾਂ ਨੇ.. #ਸੱਚੀਆਂ ਵੀ ਤੇ #ਕੌੜੀਆਂ ਵੀ!!
✍️

ਲੋਕ ਗੀਤਾਂ ਵਰਗਾ ਗੀਤਕਾਰ ।। ਭੱਟੀ ਭੜੀ ਵਾਲਾ || The LEGENDARY Folk Writer You Need To Know NOWਲੋਕ ਗੀਤਾਂ ਵਰਗਾ ਗੀਤਕਾਰ ।। The Legend Folk Writer ।। ਭੱਟੀ ਭੜੀ ਵਾਲਾBhat...

 #ਮੀਰੀ  #ਪੀਰੀ ਦਿਵਸ ਨੂੰ ਸਮਰਪਿਤ ਢਾਡੀ ਜੱਥਾ  #ਭਾਈਕੁਲਵਿੰਦਰਸਿੰਘ  #ਨਕੋਦਰਵਾਲਿਆਂ ਦੇ ਜੱਥੇ ਦਾਗਾਇਆ ਇੱਕ ਜੋਸ਼ੀਲਾ ਧਾਰਮਿਕ ਟਰੈਕ         #ਹ...
06/07/2025

#ਮੀਰੀ #ਪੀਰੀ ਦਿਵਸ ਨੂੰ ਸਮਰਪਿਤ ਢਾਡੀ ਜੱਥਾ #ਭਾਈਕੁਲਵਿੰਦਰਸਿੰਘ #ਨਕੋਦਰਵਾਲਿਆਂ ਦੇ ਜੱਥੇ
ਦਾਗਾਇਆ ਇੱਕ ਜੋਸ਼ੀਲਾ ਧਾਰਮਿਕ ਟਰੈਕ
#ਹੁਕਮਨਾਮੇ | ♨️
★ #ਲੋਕਗੀਤਐਂਟਰਟੇਨਮੇੰਟ★

Lok Geet Entertainment & Bhatti Bhariwala Proudly PresentsSong :- Hukamname Dhadhi Jatha :-Dhadi kulwinder Singh,Nakodar Wale ...

1 ਮਈ..ਮਜ਼ਦੂਰ ਦਿਵਸ ਨੂੰ ਸਮਰਪਿਤ ਟਰੈਕ              *********       ★ ਅਸੀਂ ਝੁੱਗੀਆਂ ਵਾਲੇਗਾਇਕ ਤੇ ਗੀਤਕਾਰ :- ਸ਼ੇਰ ਰਾਣਵਾਂਸੰਗੀਤ   :- ...
30/04/2025

1 ਮਈ..ਮਜ਼ਦੂਰ ਦਿਵਸ ਨੂੰ ਸਮਰਪਿਤ ਟਰੈਕ
*********
★ ਅਸੀਂ ਝੁੱਗੀਆਂ ਵਾਲੇ
ਗਾਇਕ ਤੇ ਗੀਤਕਾਰ :- ਸ਼ੇਰ ਰਾਣਵਾਂ
ਸੰਗੀਤ :- ਰੋਮੀ ਸਿੰਘ
ਵੀਡੀਓ :- ਗੱਗੀ ਸਿੰਘ
ਪੇਸ਼ਕਸ਼ :- ਭੱਟੀ ਭੜੀਵਾਲਾ

On Occasion Of Labour Day [ Mazdoor Diwas].May 1st..This song is dedicated to all the labourers worldwide.Lok Geet Entertainment & Bhatti Bhariwala Proudly P...

 #ਮਾਤਾ ਦੇ ਪਾਵਨ  #ਨਵਰਾਤਰਿਆਂ ਦੇ ਸ਼ੁੱਭ ਅਵਸਰ ਤੇ ਪੇਸ਼ ਹੈ ਜੀ! ਮਾਤਾ ਦੀ ਮਹਿਮਾ ਦਾ ਗੁਣਗਾਣ ਕਰਦੀ ਭੇਟ >>   #ਨਰਾਤੇਆਗਏ |   💥Singer       ...
29/03/2025

#ਮਾਤਾ ਦੇ ਪਾਵਨ #ਨਵਰਾਤਰਿਆਂ ਦੇ ਸ਼ੁੱਭ ਅਵਸਰ ਤੇ ਪੇਸ਼ ਹੈ ਜੀ! ਮਾਤਾ ਦੀ ਮਹਿਮਾ ਦਾ ਗੁਣਗਾਣ ਕਰਦੀ ਭੇਟ >>
#ਨਰਾਤੇਆਗਏ | 💥
Singer :-
Lyricist :-
Music :-
Composer :-
Mix Master :-
Editor :-
Video :-
Makeover :-
Blessings :-
Label :-
[ 78140-42872 ]
👇👇

On the Blessfull occasion of Holy Navratre, in the name of Mata RaniLok Geet Entertainment & Bhatti Bhariwala Proudly Presents Song :- Narate Aa G...

  !!   !!   !!" ਕਿੰਨੀਆਂ ਮਾਵਾਂ ਦੇ ਪੁੱਤ ਖਾ ਲਏ ਲੋਕੋ,ਚੰਦਰੇ ਨਸ਼ਿਆਂ ਨੇ " #ਨਸ਼ਿਆਂ ਨਾਲ  #ਬਰਬਾਦ ਹੋਏ ਪੰਜਾਬ ਦੇ ਸੈਂਕੜੇ ਘਰਾਂ ਦੀ ਸੱਚੀ ਤੇ...
24/03/2025

!! !! !!
" ਕਿੰਨੀਆਂ ਮਾਵਾਂ ਦੇ ਪੁੱਤ ਖਾ ਲਏ ਲੋਕੋ,ਚੰਦਰੇ ਨਸ਼ਿਆਂ ਨੇ "
#ਨਸ਼ਿਆਂ ਨਾਲ #ਬਰਬਾਦ ਹੋਏ ਪੰਜਾਬ ਦੇ ਸੈਂਕੜੇ ਘਰਾਂ ਦੀ ਸੱਚੀ ਤੇ ਦਰਦਨਾਕ ਕਹਾਣੀ..
#ਨਸ਼ੇ.. 💥
Singer :-
Lyricis :-
Music :-
D.O.P :-
Editor :-
Project By :-
Artists :- & team

Motivational Blessings Of :-

( - , ),

Label :-

With The Motivational Blessings of :- S.Niranjan Singh (Ex-Deputy Director, ED), Lok Geet Entertainment & Bhatti Bhariwala Proudly Presents ...

ਪੰਜਾਬ ਨੂੰ ਪੈਸੇ ਦੇ ਲਾਲਚੀ ਲੋਕਾਂ ਨੇ ਸਦਾ ਬਰਬਾਦ ਕਰਨ ਲਈ ਅਨੇਕਾਂ ਕੋਝੀਆਂ ਚਾਲਾਂ ਚੱਲੀਆਂ ਹਨ, ਓਹਨਾਂ ਵਿੱਚ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਤੇ...
20/03/2025

ਪੰਜਾਬ ਨੂੰ ਪੈਸੇ ਦੇ ਲਾਲਚੀ ਲੋਕਾਂ ਨੇ ਸਦਾ ਬਰਬਾਦ ਕਰਨ ਲਈ ਅਨੇਕਾਂ ਕੋਝੀਆਂ ਚਾਲਾਂ ਚੱਲੀਆਂ ਹਨ, ਓਹਨਾਂ ਵਿੱਚ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਤੇ ਭਿਆਨਕ ਚਾਲ ਹੈ ਨਸ਼ਿਆਂ ਨਾਲ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੀ.. ਪੰਜਾਬ ਦੇ ਲੱਖਾਂ ਨੌਜਵਾਨ ਮੁੰਡੇ ਕੁੜੀਆਂ ਅੱਜ ਅੱਜ ਇਸ ਨਸ਼ੇ ਦੀ ਕੁਲਹਿਣੀ ਚਪੇਟ ਵਿੱਚ ਆ ਕੇ ਬਰਬਾਦ ਹੋ ਰਹੇ ਹਨ ਦੋਸਤੋ ਪਿੰਡਾਂ ਦੇ ਹਾਲਾਤ ਬਹੁਤ ਭਿਆਨਕ ਨੇ.. ਦੇਖਕੇ ਰੋਣਾ ਆਉਂਦਾ ਹੈ..ਭਾਵੇਂ ਕਿ ਸਮੇਂ ਦੀਂ ਸਰਕਾਰ ਨੇ ਹੁਣ ਕੁੱਝ ਠੋਸ ਕਦਮ ਚੁੱਕੇ ਹਨ..ਜਿਸਦਾ ਅਸਰ ਵੀਂ ਵੇਖਣ ਨੂੰ ਮਿਲ ਰਿਹਾ ਹੈ ਪਰੰਤੂ ਨਸ਼ਿਆਂ ਦਾ ਇਹ ਕੋਹੜ ਜੜੋਂ ਵੱਢਣ ਲਈ ਲੋਕ ਲਹਿਰ ਬਣਾਉਣ ਦੀ ਲੋੜ ਹੈ..ਜਦੋਂ ਵੀ ਕਦੇ ਕੋਈ ਮੁਹਿੰਮ ਲੋਕਾਂ ਦੇ ਹੱਥ ਆ ਜਾਂਦੀ ਹੈ ਤਾਂ ਕ੍ਰਾਂਤੀ ਆਉਂਦੀ ਹੈ ਤੇ ਅਜਿਹੀਆਂ ਅਲਾਮਤਾਂ ਸਦਾ ਲਈ ਖ਼ਤਮ ਹੋ ਜਾਂਦੀਆਂ ਹਨ ! ਸਾਡੀ ਟੀਮ ਨੇ ਨਸ਼ਿਆਂ ਖਿਲਾਫ਼ ਵਿੱਢੀ ਗਈ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਇੱਕ ਗੀਤ ਦੇ ਰੂਪ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਤੁਹਾਨੂੰ ਸਾਡੀ ਕੋਸ਼ਿਸ਼ ਸਾਕਾਰ ਨਜ਼ਰ ਆਏਗੀ! ਸਾਨੂੰ ਪਤਾ ਹੈ ਅਜਿਹੇ ਗੀਤਾਂ ਨੂੰ ਬਹੁਤਾ ਸੁਣਿਆ ਜਾਂ ਵੇਖਿਆ ਨੀ ਜਾਂਦਾ..ਫ਼ੇਰ ਵੀ ਸਾਡੀ ਇਹ ਕੋਸ਼ਿਸ਼ ਬੇਕਾਰ ਨਹੀਂ ਜਾਏਗੀ..ਅਸੀਂ ਇਸ ਗੀਤ ਲਈ ਪੰਜਾਬ ਦੀ ਨਵੀਂ ਆਵਾਜ਼ ਨੂੰ ਚੁਣਿਆਂ ਹੈ.. ਗੀਤ ਦਾ ਇੱਕ ਇੱਕ ਸ਼ਬਦ ਸੁਣਨ ਵਾਲਾ ਹੈ ਇੱਕ ਇੱਕ ਸੀਨ ਸਭ ਦਿਲਾਂ ਨੂੰ ਝੰਜੋੜਣ ਦੀਂ ਸਮਰੱਥਾ ਰੱਖਦਾ ਹੈ. ਪੰਜਾਬ ਦੇ ਅੱਜ ਦੇ ਦਰਦ ਤੇ ਦੁਖਾਂਤ ਦੀ ਸੱਚੀ ਕਹਾਣੀ..ਇੱਕ ਵਾਰ ਪੂਰੀ ਸੁਣਿਓ ਵੀ ਤੇ ਵੇਖਿਓ ਵੀ.. ਜੇ ਤੁਹਾਨੂੰ ਲੱਗਾ ਕਿ ਅਸੀਂ ਇਸ ਗੀਤ ਰਾਹੀਂ ਪੰਜਾਬ ਦਾ ਦਰਦ ਕਹਿ ਪਾਏ ਤਾਂ ਸ਼ੇਅਰ ਕਰਿਓ ਨਹੀਂ ਬੇਸ਼ਕ ਨਾ ਕਰਿਓ ਜੀ!
*****************
( ਕੱਲ੍ਹ ਮਿਤੀ 21/03/2025 ਦਿਨ ਸ਼ੁੱਕਰਵਾਰ ਨੂੰ ਦੁਨੀਆਂ ਭਰ ਦੇ ਸਰੋਤਿਆਂ ਤੇ ਦਰਸ਼ਕਾਂ ਦੇ ਰੂ-ਬ-ਰੂ ਕਰਾਂਗੇ.. ਟਰੈਕ.
..
🎬 Lok Geet Entertainment 🎥

" ਕਿੰਨੀਆਂ ਮਾਵਾਂ ਦੇ ਪੁੱਤ ਖਾ ਲਏ ਲੋਕੋ,ਚੰਦਰੇ ਨਸ਼ਿਆਂ ਨੇ "ਨਸ਼ਿਆਂ ਨਾਲ ਬਰਬਾਦ ਹੋਏ ਪੰਜਾਬ ਦੇ ਸੈਂਕੜੇ ਘਰਾਂ ਦੀ ਦਰਦਨਾਕ ਕਹਾਣੀ..           ...
14/03/2025

" ਕਿੰਨੀਆਂ ਮਾਵਾਂ ਦੇ ਪੁੱਤ ਖਾ ਲਏ ਲੋਕੋ,ਚੰਦਰੇ ਨਸ਼ਿਆਂ ਨੇ "
ਨਸ਼ਿਆਂ ਨਾਲ ਬਰਬਾਦ ਹੋਏ ਪੰਜਾਬ ਦੇ ਸੈਂਕੜੇ ਘਰਾਂ ਦੀ ਦਰਦਨਾਕ ਕਹਾਣੀ..
#ਨਸ਼ੇ.. 💥
Singer :-
Lyricis :-
Music :-
Video :-
Artists :- , , , , , , , , , , , ,
Makeover :
Spl.Thnx :- ( IAS Retd ), , , , , , ,
Label :- Lok Geet Entertainment

15/01/2025

Address

Mohali
160054

Website

Alerts

Be the first to know and let us send you an email when ਪੰਜਾਬ ਜਿੰਦਾਬਾਦ Punjab Zindabad posts news and promotions. Your email address will not be used for any other purpose, and you can unsubscribe at any time.

Share