The Unmute

The Unmute Unmuting the Real Journalism "The Unmute" !! We don’t flaunt and boast about our journalism because actions speak louder than words.

The Unmute is not just any digital platform that expresses views, but it’s an ideology that empowers voices that otherwise go unheard. We believe, that news is best told in the form of stories and we are here to build credibility on the basis of ethics that are the building blocks of journalism. Together lets create history!


ਪੱਤਰਕਾਰੀ ਦੇ ਲਿਬਾਸ ’ਚ ਧੰਦਾ ਕਰਨਾ ਸਾਡਾ ਮਕਸਦ ਨਹੀਂ, ਪੱਤਰਕਾਰੀ ਸਾਡੇ ਪੇਸ਼ੇ ਤੋਂ ਵ

ਧਕੇ ਸਾਡਾ ਧਰਮ ਅਤੇ ਇਖ਼ਲਾਕੀ ਫ਼ਰਜ਼ ਵੀ ਹੈ। ਵਿਊਜ਼ ਅਤੇ ਲਾਈਕਸ ਦੀ ਦੌੜ ਤੋਂ ਦੂਰ ਅਸੀਂ ਸੱਚ ਸਾਹਮਣੇ ਲਿਆਉਣ ਨੂੰ ਅਹਿਮੀਅਤ ਦੇਵਾਂਗੇ। ਕਿਸੇ ਵੀ ਤਰ੍ਹਾਂ ਦੇ ਜ਼ੋਰ ਹੇਠ ਚੁੱਪ ਕੀਤੀਆਂ ਜ਼ੁਬਾਨਾਂ ਦੀ ਆਵਾਜ਼ ਬਣੇਗਾ ‘ਦ ਅਨਮਿਊਟ’ (The Unmute) ਅਤੇ ਅਸੀਂ ਹਮੇਸ਼ਾ ਨਿਰਪੱਖਤਾ ਤੇ ਨਿਡਰਤਾ ਨਾਲ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ।

ਅੱਜ ਦਾ ਵਿਚਾਰ
05/04/2024

ਅੱਜ ਦਾ ਵਿਚਾਰ

ਗੁਰਬਾਣੀ ਵਿਚਾਰ
04/04/2024

ਗੁਰਬਾਣੀ ਵਿਚਾਰ

04/04/2024

ਹਾਲੇ ਵੀ ਅਹਿਮ ਅਹੁਦਿਆਂ 'ਤੇ ਕਰੋੜਾਂ ਦੇ ਘਪਲੇ 'ਚ ਸ਼ਾਮਿਲ IAS
ਮਲੂਕਾ ਪਰਿਵਾਰ ਦਾ ਵੱਡਾ ਧਮਾਕਾ!
ਡਾ. ਚੀਮਾ ਤੇ ਚੰਦੂਮਾਜਰਾ ਵਿਚਾਲੇ ਫਸਿਆ ਪੇਚ

30/03/2024

ਕੈਨੇਡਾ ‘ਚ ਪੰਜਾਬੀ ਨੌਜਵਾਨਾਂ ਦੀ ਗੁੰਡਾਗਰਦੀ !

25/03/2024

ਦੇਖੋ, ਕਿੰਨਾਂ ਖ਼ੂਬਸੂਰਤ ਹੈ ਭਾਰਤ ਦਾ ਸਭ ਤੋਂ ਛੋਟਾ ਪਿੰਡ | Nanoki | The Unmute

21/03/2024

"ਮੈਂ ਅਪਰਾਧੀ ਨਹੀਂ ਹਾਂ"
ਕੇਜਰੀਵਾਲ ਨੇ ਹਾਈਕੋਰਟ 'ਚ ਪਾਈ ਨਵੀਂ ਪਟੀਸ਼ਨ

19/03/2024

ਮੋਗਾ 'ਚ ਸਵਾਰੀਆਂ ਨਾਲ ਭਰੇ ਟੈਂਪੂ ਟਰੈਵਲਰ
ਦੀ ਟਰੈਕਟਰ-ਟਰਾਲੀ ਨਾਲ ਟੱਕਰ

ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਆਉਣ 'ਤੇਗਾਇਕ ਬੱਬੂ ਮਾਨ ਨੇ ਪਰਿਵਾਰ ਨੂੰ ਦਿੱਤੀ ਵਧਾਈ ਤੇ ਸਿਹਤਯਾਬੀ ਲਈ ਅਰਦਾਸ ਕੀਤੀ
19/03/2024

ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਆਉਣ 'ਤੇ
ਗਾਇਕ ਬੱਬੂ ਮਾਨ ਨੇ ਪਰਿਵਾਰ ਨੂੰ ਦਿੱਤੀ ਵਧਾਈ ਤੇ ਸਿਹਤਯਾਬੀ ਲਈ ਅਰਦਾਸ ਕੀਤੀ

IPL ਤੋਂ ਕਮੈਂਟਰੀ 'ਚ ਵਾਪਸੀ ਕਰਨਗੇ ਨਵਜੋਤ ਸਿੰਘ ਸਿੱਧੂ 22 ਤਰੀਕ ਨੂੰ ਹੋਣ ਵਾਲੇ ਪਹਿਲੇ ਮੈਚ 'ਚ ਹਿੰਦੀ ਕੁਮੈਂਟਰੀ ਕਰਨਗੇ
19/03/2024

IPL ਤੋਂ ਕਮੈਂਟਰੀ 'ਚ ਵਾਪਸੀ ਕਰਨਗੇ ਨਵਜੋਤ ਸਿੰਘ ਸਿੱਧੂ
22 ਤਰੀਕ ਨੂੰ ਹੋਣ ਵਾਲੇ ਪਹਿਲੇ ਮੈਚ 'ਚ ਹਿੰਦੀ ਕੁਮੈਂਟਰੀ ਕਰਨਗੇ

ਚੋਣ ਕਮਿਸ਼ਨ ਨੇ ਜਾਰੀ ਕੀਤੇ ਚੋਣ ਬਾਂਡ ਦੇ ਅੰਕੜੇ | The Unmute
15/03/2024

ਚੋਣ ਕਮਿਸ਼ਨ ਨੇ ਜਾਰੀ ਕੀਤੇ ਚੋਣ ਬਾਂਡ ਦੇ ਅੰਕੜੇ | The Unmute

ਭ੍ਰਿਸ਼ਟਾਚਾਰ ਤੇ ਰਾਸ਼ਟਰ ਵਿਰੋਧੀ ਏਜੰਡੇ ਨੂੰ ਹਵਾ ਦੇਣਾ ਹੀ INDIA ਗਠਜੋੜ ਦੀ ਵਿਚਾਰਧਾਰਾ ਹੈ। The Unmute
15/03/2024

ਭ੍ਰਿਸ਼ਟਾਚਾਰ ਤੇ ਰਾਸ਼ਟਰ ਵਿਰੋਧੀ ਏਜੰਡੇ ਨੂੰ ਹਵਾ ਦੇਣਾ ਹੀ INDIA ਗਠਜੋੜ ਦੀ ਵਿਚਾਰਧਾਰਾ ਹੈ। The Unmute

15/03/2024

“ਵੱਡੀ ਲੀਡ ਨਾਲ ਜਿਤਾ ਕੇ ਪਾਰਲੀਮੈਂਟ ਭੇਜੋ ਮੈਨੂੰ”
ਟਿਕਟ ਮਿਲਣ ਤੋਂ ਬਾਅਦ ਮੰਤਰੀ ਭੁੱਲਰ ਦਾ ਪਹਿਲਾ ਬਿਆਨ

SBI ਨੇ ਸੁਪਰੀਮ ਕੋਰਟ ‘ਚ ਦਾਖਲ ਕੀਤਾ ਹਲਫ਼ਨਾਮਾ | The Unmute
14/03/2024

SBI ਨੇ ਸੁਪਰੀਮ ਕੋਰਟ ‘ਚ ਦਾਖਲ ਕੀਤਾ ਹਲਫ਼ਨਾਮਾ | The Unmute

ਨਵਾਂ ਸਾਲ ਮੁਬਾਰਕ                       ਨਾਨਕਸ਼ਾਹੀ ਸੰਮਤ ਅਨੁਸਾਰ ਚੇਤ ਮਹੀਨੇ ਦੀ ਸ਼ੁਰੂਆਤ
14/03/2024

ਨਵਾਂ ਸਾਲ ਮੁਬਾਰਕ
ਨਾਨਕਸ਼ਾਹੀ ਸੰਮਤ ਅਨੁਸਾਰ ਚੇਤ ਮਹੀਨੇ ਦੀ ਸ਼ੁਰੂਆਤ

14/03/2024

Geeta Zaildar 'ਤੇ ਭੜਕਿਆ Surinder Shinda ਦਾ ਪੁੱਤ!
ਸਟੇਜ ਵਾਲੀ ਵੀਡੀਓ ਕਰਕੇ ਪਿਆ ਪੰਗਾ

14/03/2024

ਜਥੇਦਾਰ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਦਿੱਤੀਆਂ ਵਧਾਈਆਂ
ਦੇਸੀ ਮਹੀਨਿਆਂ ਦੇ ਹਿਸਾਬ ਨਾਲ ਚੜੵਿਆ ਨਵਾਂ ਸਾਲ

ਸਿੱਧੂ ਮੂਸੇਵਾਲਾ ਦੇ ਪਿਤਾ ਦੀ ਅਪੀਲ | The Unmute
12/03/2024

ਸਿੱਧੂ ਮੂਸੇਵਾਲਾ ਦੇ ਪਿਤਾ ਦੀ ਅਪੀਲ | The Unmute

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਤਾ ਅਸਤੀਫ਼ਾ | The Unmute
12/03/2024

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਤਾ ਅਸਤੀਫ਼ਾ | The Unmute

09/03/2024

ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਲੁਟੇਰੇ ਕਾਬੂ

08/03/2024

ਬ੍ਰਹਿਮੰਡ ਬਾਰੇ ਕੀ ਕਹਿੰਦੀ ਹੈ ਗੁਰਬਾਣੀ?

Address

SCO 75, Sector 90 Road, Sector 91, Sahibzada Ajit Singh Nagar 140307
Mohali
140308

Alerts

Be the first to know and let us send you an email when The Unmute posts news and promotions. Your email address will not be used for any other purpose, and you can unsubscribe at any time.

Contact The Business

Send a message to The Unmute:

Videos

Share

Nearby media companies