The Harf

The Harf Contact information, map and directions, contact form, opening hours, services, ratings, photos, videos and announcements from The Harf, Media/News Company, Mohali, Mohali.
(6)

ਅਰਦਾਸ ਤੋਂ ਬਾਅਦ ਬੰਨ੍ਹ ਤੇ ਨਮਾਜ਼...🤲🙏ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ  ਆਪਣੇ ਸੇਵਾਦਾਰਾਂ ਸਮੇਤ ਕਾਰਸੇਵਾ ਵਿੱਚ ਦੇਰ ਸ਼ਾਮ ਪਹੁੰ...
18/07/2023

ਅਰਦਾਸ ਤੋਂ ਬਾਅਦ ਬੰਨ੍ਹ ਤੇ ਨਮਾਜ਼...🤲🙏
ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਆਪਣੇ ਸੇਵਾਦਾਰਾਂ ਸਮੇਤ ਕਾਰਸੇਵਾ ਵਿੱਚ ਦੇਰ ਸ਼ਾਮ ਪਹੁੰਚੇ ਜਿੱਥੇ ਉਹਨਾਂ ਵਲੋਂ ਪੜੀ ਨਮਾਜ਼ ਦੌਰਾਨ ਸਾਰਾ ਹੀ ਮਾਹੌਲ ਧਾਰਮਿਕ ਹੋ ਗਿਆ। ਇਸ ਧਾਰਮਿਕ ਮਾਹੌਲ ਨੇ ਪੰਜਾਬੀ ਭਾਈਚਾਰੇ ਦੀ ਆਪਸੀ ਸਾਂਝ ਨੂੰ ਮਜ਼ਬੂਤ ਕੀਤਾ।
ਉਹਨਾਂ ਅੱਲਾ ਤਾਲਾ ਅੱਗੇ ਹੜ੍ਹ ਪੀੜਤਾਂ ਲਈ ਖੈਰ ਸੁੱਖ ਵੀ ਮੰਗੀ..🙏🙏
=============

06/07/2023

ਬੇਰੁਜਗਾਰੀ ਦੇ ਇਸ ਦੌਰ ਵਿੱਚ ਸਾਡੇ ਭੈਣ ਭਰਾਵਾਂ ਨੂੰ ਰੁਜਗਾਰ ਸਬੰਧੀ ਜਾਗਰੂਕ ਕਰਨ ਲਈ ਇੱਕ ਉਪਰਾਲਾ ਸੁਰੂ ਕੀਤਾ ਗਿਆ, ਪੰਜਾਬ ਵਿੱਚ ਆਉਣ ਵਾਲੀਆ ਹਰ ਸਰਕਾਰੀ ਤੇ ਪ੍ਰਾਈਵੇਟ ਨੌਕਰੀਆ ਦੀ ਜਾਣਕਾਰੀ ਜਿਹਨਾ ਅਸੀ ਕਰ ਸਕਦੇ ਆ ਤੁਹਾਡੇ ਤੱਕ ਪਹੁੰਚਦੀ ਕਰਾਗੇ, ਸੋ ਬੇਨਤੀ ਹੈ ਪੇਜ ਨੂੰ ਸੇਅਰ ਤੇ ਸਪੋਰਟ ਜਰੂਰ ਕਰੋ, ਧੰਨਵਾਦ॥

https://www.facebook.com/naukriaddaa?mibextid=LQQJ4d

https://www.youtube.com/channel/UCRy2Rpljv2GcCLon6qSqFBw

04/07/2023
ਸਤਿਨਾਮੁ ਸ੍ਰੀ ਵਾਹਿਗੁਰੂ ਜੀ
27/06/2023

ਸਤਿਨਾਮੁ ਸ੍ਰੀ ਵਾਹਿਗੁਰੂ ਜੀ

ਰਾਣਾ ਰਣਬੀਰ ਦੇ ਧੀ ਦੇ ਵਿਆਹ ਦੇ ਸੰਗੀਤ ਸਮਾਗਮ ਤੋਂ ਸਾਂਝੀਆਂ ਕੀਤੀਆਂ ਪਿਆਰੀਆਂ ਤਸਵੀਰਾਂ
23/06/2023

ਰਾਣਾ ਰਣਬੀਰ ਦੇ ਧੀ ਦੇ ਵਿਆਹ ਦੇ ਸੰਗੀਤ ਸਮਾਗਮ ਤੋਂ ਸਾਂਝੀਆਂ ਕੀਤੀਆਂ ਪਿਆਰੀਆਂ ਤਸਵੀਰਾਂ

ਡਾ. ਨਵਜੋਤ ਕੌਰ ਸਿੱਧੂ ਨੇ ਸਾਂਝੀਆਂ ਆਪਣੀਆਂ ਤਸਵੀਰਾਂ ਕਿਹਾ - ਕੈਂਸਰ ਤੋਂ ਡਰਨ ਦੀ ਲੋੜ ਨਹੀਂ, ਜ਼ਿੰਦਗੀ ਕੀਮਤੀ ਹੈ, ਇਸ ਨੂੰ ਪੂਰੀ ਤਰ੍ਹਾਂ ਨਾਲ...
21/06/2023

ਡਾ. ਨਵਜੋਤ ਕੌਰ ਸਿੱਧੂ ਨੇ ਸਾਂਝੀਆਂ ਆਪਣੀਆਂ ਤਸਵੀਰਾਂ ਕਿਹਾ - ਕੈਂਸਰ ਤੋਂ ਡਰਨ ਦੀ ਲੋੜ ਨਹੀਂ, ਜ਼ਿੰਦਗੀ ਕੀਮਤੀ ਹੈ, ਇਸ ਨੂੰ ਪੂਰੀ ਤਰ੍ਹਾਂ ਨਾਲ ਜੀਓ

ਪੋਤੇ ਦੇ ਵਿਆਹ ਦਾ ਦਾਦੇ ਧਰਮਿੰਦਰ ਦਿਓਲ ਨੂੰ ਗੋਡੇ-ਗੋਡੇ ਚਾਅ , ਪਾਇਆ ਭੰਗੜਾ ਮਨਾਈ ਖੁਸ਼ੀ
18/06/2023

ਪੋਤੇ ਦੇ ਵਿਆਹ ਦਾ ਦਾਦੇ ਧਰਮਿੰਦਰ ਦਿਓਲ ਨੂੰ ਗੋਡੇ-ਗੋਡੇ ਚਾਅ , ਪਾਇਆ ਭੰਗੜਾ ਮਨਾਈ ਖੁਸ਼ੀ

08/06/2023

ਪੰਜਾਬ ਵਿੱਚ ਆ ਰਹੀਆ ਸਰਕਾਰੀ ਅਤੇ ਪ੍ਰਾਈਵੇਟ ਨੋਕਰੀਆ ਦੀ ਜਾਣਕਾਰੀ ਲਈ ਵੀਰੇ ਵੱਲੋਂ ਕੀਤਾ ਯੋਗ ਉਪਰਾਲਾ, ਚੈਨਲ ਨੂੰ 𝐅𝐨𝐥𝐥𝐨𝐰 ਅਤੇ 𝐒𝐡𝐚𝐫𝐞 ਜਰੂਰ ਕਰੋ, ਤਾਂ ਕਿ ਕਿਸੇ ਬੇਰੁਜਗਾਰ ਲੋੜਵੰਦ ਵੀਰ ਭੈਣ ਦੀ ਮਦਦ ਵੀ ਹੋ ਸਕੇ, ਧੰਨਵਾਦ॥

https://www.facebook.com/naukriaddaa?mibextid=LQQJ4d

https://www.youtube.com/channel/UCRy2Rpljv2GcCLon6qSqFBw

ਪਦਮ ਸ੍ਰੀ ਪੂਰਨਚੰਦ ਵਡਾਲੀ ਦੇ ਜਨਮ ਦਿਨ ਮੌਕੇ  ਪੁੱਤਰ ਲਖਵਿੰਦਰ ਵਡਾਲੀ ਨੇ ਸਾਂਝੀ ਕੀਤੀ ਖੂਬਸੂਰਤ ਤਸਵੀਰ
04/06/2023

ਪਦਮ ਸ੍ਰੀ ਪੂਰਨਚੰਦ ਵਡਾਲੀ ਦੇ ਜਨਮ ਦਿਨ ਮੌਕੇ ਪੁੱਤਰ ਲਖਵਿੰਦਰ ਵਡਾਲੀ ਨੇ ਸਾਂਝੀ ਕੀਤੀ ਖੂਬਸੂਰਤ ਤਸਵੀਰ

ਉੜੀਸਾ ਰੇਲ ਹਾਦਸਾ, 250 ਤੋਂ ਵੱਧ ਲੋਕ ਮਰੇ,ਦਰਦਨਾਕ ਮੰਜ਼ਰ ਦੀਆਂ ਤਸਵੀਰਾਂ,ਕਰੋ ਅਰਦਾਸ ਪੀੜਤਾਂ ਲਈ
04/06/2023

ਉੜੀਸਾ ਰੇਲ ਹਾਦਸਾ, 250 ਤੋਂ ਵੱਧ ਲੋਕ ਮਰੇ,ਦਰਦਨਾਕ ਮੰਜ਼ਰ ਦੀਆਂ ਤਸਵੀਰਾਂ,ਕਰੋ ਅਰਦਾਸ ਪੀੜਤਾਂ ਲਈ

03/06/2023

ਸ਼ੌਂਕੀ ਸਰਦਾਰ ਸੁਖਜਿੰਦਰ ਲੋਪੋ ਪਹੁੰਚਿਆ ਪਿੰਡ, ਪਿੰਡ ਵਾਲਿਆਂ ਨੇ ਗਲ ਚ ਹਾਰ ਪਾਕੇ ਕੀਤਾ ਸਵਾਗਤ, ਪਿੰਡ ਪਹੁੰਚ ਸਭ ਤੋਂ ਪਹਿਲਾਂ ਗੁਰੂ ਘਰ ਨਮਸਤਕ ਹੋਏ 🙏🙏

01/06/2023

ਜਿੰਨਾਂ ਲੋਕਾਂ ਦਾ ਅਦਾਲਤਾਂ ਅਤੇ ਹਸਪਤਾਲਾਂ ਨਾਲ ਕੋਈ ਵਾਸਤਾ ਨਹੀਂ ਹੈ
ਉਹ ਦੁਨੀਆਂ ਦੇ ਸਭ ਤੋਂ ਸੁੱਖੀ ਇਨਸਾਨ ਨੇ

ਅਸੀਂ ਬਹੁਤ ਰੋਲਾ ਪਾਉਂਦੇ ਪੇਜਾਂ ਰਾਹੀ ਪਰ ਨਹੀਂ ਟੱਲਦੇ,ਆਹ ਨਿਊਜ਼ੀਲੈਂਡ ਤੋ‌ ਇਕ ਪੇਜ ਵਾਲੇ ਨੋਜਵਾਨ ਨੇ ਪੋਸਟ ਪਾਈ ਏ ,ਜਿਸ ਵਿੱਚ ਪੰਜਾਬ ਤੋਂ  ਕ...
30/05/2023

ਅਸੀਂ ਬਹੁਤ ਰੋਲਾ ਪਾਉਂਦੇ ਪੇਜਾਂ ਰਾਹੀ ਪਰ ਨਹੀਂ ਟੱਲਦੇ,
ਆਹ ਨਿਊਜ਼ੀਲੈਂਡ ਤੋ‌ ਇਕ ਪੇਜ ਵਾਲੇ ਨੋਜਵਾਨ ਨੇ ਪੋਸਟ ਪਾਈ ਏ ,
ਜਿਸ ਵਿੱਚ ਪੰਜਾਬ ਤੋਂ ਕਿਸੇ ਪਰਿਵਾਰ ਦਾ ਲੱਗਦਾ 60 ਲੱਖ ਗਿਆ , ਬਾਕੀ ਪੜਲੋ ਕੀ ਲਿਖਿਆ ਨੋਜਵਾਨ ਨੇ
👇👇👇👇

ਅੱਜ ਬਾਈ ਦਾ ਮੈਸੇਜ ਆਇਆ ਕੇ ਕਿੱਸੇ ਦੇਸੀ ਅਜੰਟ ਤੇ ਮਾਲਕ ਨੇ ਰਲ ਕੇ ਤਿੰਨ ਭਰਾਵਾਂ ਦੇ ਵੀਜੇ ਲਵਾ ਤੇ ਇੱਕੋ ਦਿੱਨ, ਪਾਸਪੋਰਟ ਤੇ ਵੀਜੇ ਲੱਗੇਆਂ ਦੀਆਂ ਫੋਟੋਆਂ ਭੇਜੀਆਂ ਕਹਿੰਦਾ ਬਾਈ ਹਰ ਇੱਕ ਤੋਂ 20 ਲੱਖ ਲਿਆ ਸੋ ਕੁੱਲ 60 ਲੱਖ ਖਰਚਾ ਆਇਆ ਪਰਿਵਾਰ ਦਾ .. ਚੈੱਕ ਕਰਿਓ ਵੀਜੇ ਸਹੀ ਆ .. ਮੈਂ ਸੋਚਿਆ ਅੱਜ ਕੱਲ ਤੇ ਵੀਜੇ ਔਨਲਾਈਨ ਆਉਂਦੇ ਆ, ਆਹ ਸਟਿੱਕਰ ਵਾਲਾ ਪਹਿਲੀ ਵਾਰ ਦੇਖਿਆ ਕਈ ਸਾਲਾਂ ਤੋਂ ਬਆਦ... ਸ਼ਾਇਦ ਮੈਂ ਗਲਤ ਵੀ ਹੋਵਾਂ ਤੇ ਵੀਜੇ ਤੇ ਸਰਨੇਮ ਪਹਿਲਾਂ ਤੇ ਫਰਸਟ ਨੇਮ ਬਾਅਦ ਚ ਆਉਂਦਾ ਆ ਪਰ ਭੇਜੀਆਂ ਫੋਟੋਆਂ ਚ ਨਾਮ ਉਲਟਾ ਸੀ ਤੇ ਅੱਖਰ ਵੀ ਵੱਢੇ ਛੋਟੇ ਸੀ .. ਜੱਦ ਈਮੀਗਰੇਸ਼ਨ ਦੀ ਵੈਬਸਾਈਟ ਤੇ ਵੈਰੀਫਾਈ ਕੀਤਾ ਤੇ ਕੁੱਜ ਵੀ ਨਾਂ ਆਇਆ ... ਨੌਟ ਫਾਉਂਡ 😞

ਕਈ ਇਹੋ ਜਹੇ ਕੇਸ ਆ ਰਹੇ ਆ ਕਈ ਦਿੱਲੀਓਂ ਮੋੜਤੇ ਤੇ ਕਈ ਰਾਹ ਚ ਜਿੱਥੇ ਸਟੇਅ ਸੀ ਉੱਥੋਂ ... ਸੋਚੋ ਕੀ ਬੀਤਦੀ ਹੋਊ ਉਹਨਾਂ ਤੇ ਤੇ ਉੱਸ ਪਰਿਵਾਰਾਂ ਤੇ ਜੋ ਉਹਨਾਂ ਤੋ ਆਸ ਲਾਈ ਬੈਠੇ ਹੋਣੇ ਆ

ਸੋ ਭਰਾਵੋ ਬਚੋ ਜਿੱਨਾ ਬੱਚ ਹੁੰਦਾ .. ਬਾਕੀ ਬੇਸ਼ਰਮ 🐍 ਸੱਪਾਂ ਨੇ ਤਾਂ ਸ਼ਰਮ ਹੀ ਲਾਹ ਦਿੱਤੀ ਆ .. ਵੀਜੇ ਵੀ ਨਕਲੀ ਛਾਪਣ ਲੱਗ ਗਏ ਆ ..

ਪੋਸਟ ਹਰ ਇੱਕ ਬੰਦੇ ਨੂੰ ਭੇਜੋ ਜੋ ਤੁਹਾਨੂੰ ਕਹਿੰਦਾ ਬਾਈ ਨਿਊਜੀਲੈਂਡ ਆ ਜਾਂਵਾਂ ਅਜੰਟ 20 ਲੱਖ, 25 ਲੱਖ ਜਾਂ ਫਲਾਣੇ ਲੱਖ ਮੰਗਦਾ ...

ਇੱਥੇ ਉਹ ਵੀ ਟੱਕਰਦੇ ਆ ਜੋ ਵੀਜੀਟਰ ਵੀਜੇ ਦਾ 25-30 ਲੱਖ ਲਾ ਆਏ ਆ ਤੇ ਹੁਣ ਕੈਸ਼ ਜੌਬ ਜਾਂ ਇੰਮਪਲੌਇਅਰ ਨਹੀਂ ਲੱਭ ਰਿਹਾ ...
ਨਾ ਹੀ ਕੰਮ ਮਿਲ ਰਿਹਾ , ਖਰਚਾ ਵੀ ਨਹੀਂ ਨਿਕਲਦਾ ਅੱਜ ਕੱਲ ਇਥੇ ਜਿਹੜਾ ਲੱਖਾਂ ਇਥੇ ਲਈ ਲਾਉਣਾ ਉਸ ਤੋਂ ਅੱਧੇ ਨਾਲ ਪੰਜਾਬ ਵਿੱਚ ਹੀ ਕੰਮ ਖੋਲ‌ ਲਵੋ ਬਾਈ ਬਣਕੇ ਨਾਲ ਤੁਸੀਂ ਖੁਸ਼ ਨਾਲੇ ਪਰਿਵਾਰ, ਧੰਨਵਾਦ

Share and Aware innocent people 🙏🇳🇿
ਸ਼ੇਅਰ ਜਰੂਰ ਕਰਿਓ ਹੋਰਾਂ ਦਾ ਭਲਾ ਹੋਜੇ

ਨਵਜੋਤ ਸਿੰਘ ਸਿੱਧੂ ਨੇ ਪਰਿਵਾਰ ਸਮੇਤ ਗੰਗਾ 'ਚ ਲਗਾਈ ਡੁਬਕੀ, ਪਤਨੀ ਦੀ ਇੱਛਾ ਕੀਤੀ ਪੂਰੀ !
30/05/2023

ਨਵਜੋਤ ਸਿੰਘ ਸਿੱਧੂ ਨੇ ਪਰਿਵਾਰ ਸਮੇਤ ਗੰਗਾ 'ਚ ਲਗਾਈ ਡੁਬਕੀ, ਪਤਨੀ ਦੀ ਇੱਛਾ ਕੀਤੀ ਪੂਰੀ !

29/05/2023

ਬੇਬੇ ਚਰਨ ਕੋਰ ਜੀ ਅੱਜ ਕੀ ਬੋਲੇ ਸੁਣੋ ਪੂਰੀ ਵੀਡੀਉ 🙏

"ਸਿੱਧੂ ਅਮਰ ਰਹੇ" ਦੇ ਨਾਅਰਿਆਂ ਨਾਲ ਫੈਨਸ ਨੇ ਸਿੱਧੂ ਨੂੰ ਦਿੱਤੀ ਸ਼ਰਧਾਂਜਲੀ ! ਪ੍ਰਸ਼ੰਸਕਾਂ ਦਾ ਪਹੁੰਚਿਆ ਸੈਲਾਬ, ਦੇਖੋ ਤਸਵੀਰਾਂ...
29/05/2023

"ਸਿੱਧੂ ਅਮਰ ਰਹੇ" ਦੇ ਨਾਅਰਿਆਂ ਨਾਲ ਫੈਨਸ ਨੇ ਸਿੱਧੂ ਨੂੰ ਦਿੱਤੀ ਸ਼ਰਧਾਂਜਲੀ ! ਪ੍ਰਸ਼ੰਸਕਾਂ ਦਾ ਪਹੁੰਚਿਆ ਸੈਲਾਬ, ਦੇਖੋ ਤਸਵੀਰਾਂ...

ਆਉ ਯਾਦ ਕਰੀਏ 🙏🙏
29/05/2023

ਆਉ ਯਾਦ ਕਰੀਏ 🙏🙏

28/05/2023

ਮੂਸੇਵਾਲਾ ਦੀ ਬਰਸੀ ਤੇ ਪਹੁੰਚਣ ਲਈ
ਲੱਖੇ ਸਿਧਾਣੇ ਨੇ ਕੀਤੀ ਅਪੀਲ
#ਲੱਖਾਸਿਧਾਣਾ

26/05/2023

29 ਮਈ ਨੂੰ ਸਿੱਧੂ ਦੇ ਪਰਿਵਾਰ ਵੱਲੋ ਸਾਰੀ ਸੰਗਤ ਨੂੰ ਬੇਨਤੀ 🙏 ਸ਼ੇਅਰ ਕਰਦਿਉ ਤਾ ਕਿ ਸਿੱਧੂ ਨੂੰ ਪਿਆਰ ਕਰਨ ਵਾਲਿਆ ਤੱਕ ਪਹੁੰਚ ਜਾਵੇ 🙏🙏

ਯਾਰ ਆ ਖ਼ਬਰ ਸੁਣ ਦਿਲ ਤੇ ਝੰਜੋੜ ਹੋ ਹੀ ਗਿਆ ,ਕਬੱਡੀ ਖਿਡਾਰੀ  #ਮੁਰਾਦ ਅਲੀ ਬੰਡਾਲਾ ਮੰਜਕੀ ਜਿਸਦੇ 5 march 2023 ਨੂੰ ਬੰਡਾਲਾ ਮੰਜਕੀ ਦੇ ਟੂਰਨ...
26/05/2023

ਯਾਰ ਆ ਖ਼ਬਰ ਸੁਣ ਦਿਲ ਤੇ ਝੰਜੋੜ ਹੋ ਹੀ ਗਿਆ ,ਕਬੱਡੀ ਖਿਡਾਰੀ #ਮੁਰਾਦ ਅਲੀ ਬੰਡਾਲਾ ਮੰਜਕੀ ਜਿਸਦੇ 5 march 2023 ਨੂੰ ਬੰਡਾਲਾ ਮੰਜਕੀ ਦੇ ਟੂਰਨਮੈਂਟ ਦੌਰਾਨ ਪੱਟ ਦੀ ਹੱਡੀ ਟੁੱਟ ਗਈ ਸੀ ਜਿਸਤੋ ਬਾਦ ਆਪ੍ਰੇਸ਼ਨ ਹੋਣਾ ਜਿਸਦਾ ਖਰਚਾ ਵੀ ਕਾਫ਼ੀ ਹੋਣਾ ਸੀ। ਜਿਸਨੂੰ ਪਰਿਵਾਰ ਵਾਲਿਆ ਨੇ,,GNA ਫੈਕਟਰੀ,ਬੰਡਾਲਾ ਪਿੰਡ ਅਤੇ ਗੁੱਜਰ ਭਰਾਵਾਂ ਨੇ ਰਲ ਮਿਲਕੇ ਮੁਰਾਦ ਅਲੀ ਦੇ ਇਲਾਜ ਲਈ ਪੈਸਾ ਇਕੱਠਾ ਕੀਤਾ ।ਤਕਰੀਬਨ ਹੁਣ ਤੱਕ ਛੇ ਲੱਖ ਦੇ ਕਰੀਬ ਖਰਚ ਕੀਤਾ ਗਿਆ ਇਲਾਜ ਲਈ

ਆਪ੍ਰੇਸ਼ਨ ਹੋਣ ਤੋ ਬਾਅਦ ,ਰੱਬ ਜਾਣਦਾ ਕਿ ਆਪਰੇਸ਼ਨ ਠੀਕ ਨਹੀ ਹੋਇਆ ਜਾ ਕੁਝ ਹੋਰ ਹੋਇਆ ਫਿਰ ਡਾਕਟਰੀ ਰਿਪੋਰਟਾਂ ਤੋਂ ਬਾਅਦ ਪਤਾ ਲੱਗਿਆ ਕਿ ਪੱਟ ਵਿਚ ਕੈਂਸਰ ਬਣ ਚੁੱਕਿਆ ਹੈ ਜਿਸ ਕਾਰਨ ਮੁਰਾਦ ਅਲੀ ਦਾ ਓਪਰੇਸ਼ਨ ਕਰ ਲੱਤ ਨੂੰ ਕੱਟਣਾ ਪਿਆ ,,ਹੁਣ ਕਬੱਡੀ ਦਾ ਇਹ ਪਿਆਰਾ ਖਿਡਾਰੀ ਹੁਣ ਕਦੀ ਕਬੱਡੀ ਨਹੀ ਖੇਡ ਸਕਦਾ।
ਓਪਰੇਸ਼ਨ ਨੂੰ ਦੇਖ ਮਾਂ ਦਾ ਰੋ ਰੋ ਬੁਰਾ ਹਾਲ ਹੈ, ਬਾਪ ਤੇ ਪਹਿਲਾ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਮੁਰਾਦ ਅਲੀ ਦਾ ,,ਉੱਪਰ ਜੋ ਅੱਜ ਆ ਕੰਮ ਹੋ ਗਿਆ ਬਹੁਤ ਹੀ ਮਾੜਾ ਹੋਇਆ ਆ।ਇਕੱਲਾ ਹੀ ਪੁੱਤ ਆ ਕਮਾਉਣ ਵਾਲਾ ਮੁਰਾਦ ਘਰ ਵਿਚ ,,

ਜੇਕਰ ਕੋਈ ਭਰਾ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੋਵੇ ਤਾਂ ਸੰਪਰਕ ਕਰ ਸਕਦਾ ਹੈ

9779887684
Copy

25/05/2023

ਲਓ ਜੀ ਕਰਲੋ ਮਦਾਦ ।
ਕੋਈ ਗ਼ਰੀਬ ਹੋਵੇ ਜਾਂ ਅੰਗਹੀਣ ਲਿਫਟ ਨਾ ਦਿਓ ਜੀ।

25/05/2023

ਧਾਗਾ ਫੈਕਟਰੀ ਦੀ ਬੱਸ ਹਾਦਸਾਗ੍ਰਸਤ 15 ਦੇ ਕਰੀਬ ਔਰਤਾਂ ਦੇ ਲੱਗੀਆ ਸੱਟਾਂ

ਖੰਨਾ ਵਿਖੇ ਧਾਗਾ ਫੈਕਟਰੀ ਦੀ ਬੱਸ ਹਾਦਸਾਗ੍ਰਸਤ ਹੋਈ। ਬੱਸ ਚ 25 ਦੇ ਕਰੀਬ ਔਰਤਾਂ ਸਵਾਰ ਸਨ। ਇਹਨਾਂ ਚੋਂ ਕਰੀਬ 15 ਔਰਤਾਂ ਦੇ ਸੱਟਾਂ ਲੱਗੀਆਂ। ਇੱਕ ਨੌਜਵਾਨ ਵੀ ਗੰਭੀਰ ਜਖ਼ਮੀ ਹੋਇਆ। ਬੱਸ ਨੂੰ ਪਿੱਛੇ ਤੋਂ ਇੱਕ ਟਰੱਕ ਨੇ ਟੱਕਰ ਮਾਰੀ। ਵੱਡਾ ਬਚਾਅ ਇਹ ਰਿਹਾ ਕਿ ਜਦੋਂ ਹਾਦਸਾ ਹੋਇਆ ਤਾਂ ਬੱਸ ਪੁਲ ਦੇ ਉਪਰ ਸੀ। ਡਰਾਈਵਰ ਨੇ ਮੁਸ਼ਕਲ ਨਾਲ ਬੱਸ ਕੰਟਰੋਲ ਕੀਤੀ। ਇਹ ਪੁਲ ਤੋਂ ਥੱਲੇ ਵੀ ਡਿੱਗ ਸਕਦੀ ਸੀ। ਜਖਮੀਆਂ ਨੂੰ ਸਰਕਾਰੀ ਹਸਪਤਾਲ ਖੰਨਾ ਦਾਖ਼ਲ ਕਰਾਇਆ ਗਿਆ।

ਜਾਣਕਾਰੀ ਅਨੁਸਾਰ ਪਾਇਲ ਵਿਖੇ ਧਾਗਾ ਫੈਕਟਰੀ ਚ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਨ ਲਈ ਇਹ ਔਰਤਾਂ ਫੈਕਟਰੀ ਦੀ ਬੱਸ ਚ ਜਾ ਰਹੀਆਂ ਸਨ। ਜਿਵੇਂ ਹੀ ਇਹ ਬੱਸ ਖੰਨਾ ਜੀ ਟੀ ਰੋਡ ਉਪਰ ਗੁਰਦੁਆਰਾ ਕਲਗੀਧਰ ਸਾਹਿਬ ਸਾਮਣੇ ਪੁੱਜੀ ਤਾਂ ਪਿੱਛੇ ਤੋਂ ਟਰੱਕ ਨੇ ਟੱਕਰ ਮਾਰੀ। ਟਰੱਕ ਦੀ ਟੱਕਰ ਮਗਰੋਂ ਬੱਸ ਬੇਕਾਬੂ ਹੋ ਗਈ ਸੀ ਜਿਸਨੂੰ ਡਰਾਈਵਰ ਨੇ ਮੁਸ਼ਕਲ ਨਾਲ ਕੰਟਰੋਲ ਕੀਤਾ। ਇਹ ਬੱਸ ਪੁਲ ਤੋਂ ਥੱਲੇ ਵੀ ਡਿੱਗ ਸਕਦੀ ਸੀ ਜਿਸਦਾ ਬਚਾਅ ਰਿਹਾ। ਰਾਹਗੀਰਾਂ ਨੇ ਜਖਮੀਆਂ ਨੂੰ ਨੇੜੇ ਹੀ ਸਰਕਾਰੀ ਹਸਪਤਾਲ ਦਾਖਲ ਕਰਾਇਆ।

ਮੌਕੇ ਤੇ ਮੌਜੂਦ ਲੋਕਾ ਨੇ ਦੱਸਿਆ ਕਿ ਇਹ ਬੱਸ ਲੌਂਗੋਵਾਲ ਧਾਗਾ ਮਿੱਲ ਦੀ ਹੈ ਜਿਸ ਵਿੱਚ ਜਿਆਦਾਤਰ ਔਰਤਾਂ ਸਨ। ਬੱਸ ਨੂੰ ਪਿੱਛੇ ਤੋਂ ਟਰੱਕ ਨੇ ਟੱਕਰ ਮਾਰੀ। ਇਸ ਨਾਲ ਔਰਤਾਂ ਦੇ ਜ਼ਿਆਦਾ ਸੱਟਾਂ ਵੱਜੀਆਂ। ਹਾਦਸੇ ਮਗਰੋਂ ਟਰੱਕ ਵਾਲਾ ਫ਼ਰਾਰ ਹੋ ਗਿਆ। ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਅਨੀਤਾ ਨੇ ਕਿਹਾ ਕਿ ਉਹ ਬੱਸ ਚ ਬੈਠੀ ਸੀ ਤਾਂ ਪਿੱਛੇ ਤੋਂ ਕਿਸੇ ਵਾਹਨ ਨੇ ਟੱਕਰ ਮਾਰੀ। ਓਹਨਾਂ ਨੂੰ ਕੁੱਝ ਪਤਾ ਨਹੀਂ ਲੱਗਿਆ। ਰਾਹੁਲ ਨੇ ਕਿਹਾ ਕਿ ਹਾਦਸੇ ਦੌਰਾਨ ਓਹਨਾਂ ਦੀ ਬੱਸ ਪੁਲ ਦੇ ਉਪਰ ਜਾ ਰਹੀ ਸੀ। ਜਿਸਨੂੰ ਡਰਾਈਵਰ ਨੇ ਕੰਟਰੋਲ ਕਰ ਲਿਆ। ਜੇਕਰ ਬੱਸ ਪੁਲ ਥੱਲੇ ਡਿੱਗ ਜਾਂਦੀ ਤਾਂ ਬਹੁਤ ਨੁਕਸਾਨ ਹੋ ਜਾਣਾ ਸੀ।

24/05/2023

ਗਰਮੀ ਤੋਂ ਰਾਹਤ ਮੌਸਮ ਦਾ ਬਦਲਿਆ ਮਿਜਾਜ
ਪੰਜਾਬ ਚ ਬਹੁਤੇ ਥਾਵੀਂ ਗੜ੍ਹੇਮਾਰੀ

ਜਿਉਂਦੀਆਂ ਰਹੋ ਧੀਓ..ਨਾ ਕੋਈ ਟਿਊਸ਼ਨ ਰੱਖੀ..ਨਾ ਕੋਈ ਮੋਬਾਈਲ ਰੱਖਿਆ..ਨਾ ਹੀ ਟੈਲੀਵਿਜਨ ਵੇਖਿਆ..ਸਾਈਕਲ ਉੱਤੇ ਸਕੂਲ ਗਈਆਂ..ਸਵੇਰੇ ਤਿੰਨ ਵਜੇ ਉੱ...
24/05/2023

ਜਿਉਂਦੀਆਂ ਰਹੋ ਧੀਓ..ਨਾ ਕੋਈ ਟਿਊਸ਼ਨ ਰੱਖੀ..ਨਾ ਕੋਈ ਮੋਬਾਈਲ ਰੱਖਿਆ..ਨਾ ਹੀ ਟੈਲੀਵਿਜਨ ਵੇਖਿਆ..ਸਾਈਕਲ ਉੱਤੇ ਸਕੂਲ ਗਈਆਂ..ਸਵੇਰੇ ਤਿੰਨ ਵਜੇ ਉੱਠਦੀਆਂ ਸੀ..ਰਾਤ ਨੂੰ ਦਸ ਵਜੇ ਸੌਂਦੀਆਂ ਸੀ..ਪਰ ਮੁਹਾਲੀ ਜਿਲ੍ਹੇ ਦੇ ਸਾਰੇ ਵੱਡੇ-ਵੱਡੇ ਤੇ ਮਹਿੰਗੇ ਸਕੂਲਾਂ ਨੂੰ ਮਾਤ ਪਾ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਟਾ ਸਿੰਘ ਵਾਲਾ ਦੀਆਂ ਬਾਰਵੀਂ ਦੀਆਂ ਮੈਡੀਕਲ ਸਟਰੀਮ ਦੀਆਂ ਇਹ ਵਿਦਿਆਰਥਣਾਂ ਮੈਰਿਟ ਵਿੱਚ ਆਈਆਂ। ਪਿੰਡ ਜੰਗਪੁਰਾ ਦੀ ਗੁਰਲੀਨ ਕੌਰ ਪੁੱਤਰੀ ਗੁਰਜੰਟ ਸਿੰਘ ਨੇ 491/500 ਅੰਕ ਲੈ ਕੇ ਮੁਹਾਲੀ ਜਿਲ੍ਹੇ ਵਿੱਚ ਪਹਿਲਾ ਤੇ ਪਿੰਡ ਚੰਗੇਰਾ ਦੀ ਹਰਸ਼ਪ੍ਰੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਨੇ 487/500 ਅੰਕ ਲੈ ਕੇ ਮੁਹਾਲੀ ਜਿਲ੍ਹੇ ਵਿੱਚ ਚੌਥਾ ਸਥਾਨ ਹਾਸਿਲ ਕਰਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਚਮਕਾਇਆ ਹੈ..! ਦੋਵੇਂ ਹੋਣਹਾਰ ਧੀਆਂ ਨੂੰ ਬਹੁਤ ਬਹੁਤ ਮੁਬਾਰਕਾਂ..ਪ੍ਰਿੰਸੀਪਲ ਬੂਟਾ ਸਿੰਘ ਵਾਲਾ ਤੇ ਸਟਾਫ ਨੂੰ ਬਹੁਤ ਬਹੁਤ ਵਧਾਈ..ਮਾਪਿਆਂ ਨੂੰ ਵੀ ਮੁਬਾਰਕਾਂ..ਭਵਿੱਖ ਲਈ ਸ਼ੁੱਭ ਕਾਮਨਾਵਾਂ..!!
ਕਰਮਜੀਤ ਸਿੰਘ ਚਿੱਲਾ

23/05/2023

ਲੁਧਿਆਣਾ ਟਾਡਾ ਹਾਈਵੇ ਤੇ ਲੱਗੀ ਤੁਰੀ ਜਾਂਦੀ ਗੱਡੀ ਨੂੰ ਅੱਗ 🙏🙏

23/05/2023

ਭਗਵੰਤ ਮਾਨ ਵੱਲੋ ਲਾਏ ਇਲਜਾਮ ਤੋ ਬਾਅਦ ਸਾਬਕਾ ਮੁੱਖ ਮੰਤਰੀ ਚੰਨੀ ਜੀ ਨੇ ਚਮਕੋਰ ਸਾਹਿਬ ਗੁਰੂਘਰ ਪਹੁੰਚ ਕੇ ਅਰਦਾਸ ਕੀਤੀ

22/05/2023

Breaking

शहर के गुरु नानक मिशन चौक पर बड़ा एक्सीडेंट देखने को मिला। जानकारी के मुताबिक ट्रैफिक लाइट के कारण सभी गाड़ियां रुकी हुई थी। इतनी देर में पीछे से आए बस ने टक्कर मार दी। जिससे खड़ी गाड़ियां आपस में टकरा गई। इस एक्सीडेंट के तुरंत बाद ही बस का ड्राइवर भागने में कामयाब हो गया।

वहीं इस एक्सीडेंट में किसी को जानी नुकसान नहीं हुआ और सभी कार चालकों का बचाव हो गया है। जबकि उनकी गाड़ियों को नुकसान हुआ है। वहीं इस हादसे के कारण रोड पर ट्रैफिक जाम भी देखने को मिला।

22/05/2023

ਹੰਬੜਾਂ ਪੁਲਿਸ ਥਾਣੇ ਦੇ ਪਿੰਡ ਨੂਰਪੁਰ ਬੇਟ ਵਿਖੇ ਇੱਕੋ ਪਰਿਵਾਰ ਦੇ 3 ਜੀਆਂ ਦਾ ਕਤਲ ਹੋਣ ਦਾ ਦਿਲ ਕੰਬਾਊ ਸਮਾਚਾਰ ਪ੍ਰਾਪਤ ਹੋਇਆ ਹੈ। ਖਬਰ ਵਾਲੇ ਡਾਟ ਕਾਮ ਨੂੰ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਬੀਤੇ ਕੱਲ੍ਹ ਹੀ ਜਾਪਦੀ ਹੈ। ਪੁਲਸ ਨੂੰ ਇਸ ਦੀ ਸੂਚਨਾ ਦੇਰ ਸ਼ਾਮ ਮਿਲੀ । ਭਾਵੇਂ ਕਿ ਮੁਕੰਮਲ ਵੇਰਵਿਆਂ ਦੀ ਉਡੀਕ ਹੈ ਪਰ ਪੁਲਸ ਅਧਿਕਾਰੀਆਂ ਨੇ ਮੌਕੇ ਤੇ ਪੁੱਜ ਕੇ ਸਾਬਕਾ ਪੁਲਿਸ ਕਰਮਚਾਰੀ ਕੁਲਦੀਪ ਸਿੰਘ (65 ਸਾਲ ) ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਨੌਜਵਾਨ ਪੁੱਤਰ ਪਾਲੀ ਗਰੇਵਾਲ ( 22 ਸਾਲ ) ਦੀਆਂ ਲਾਸ਼ਾਂ ਖੂਨ ਨਾਲ ਲਥਪਥ ਵੇਖੀਆਂ। ਪਹਿਲੀ ਨਜ਼ਰੇ ਇੰਝ ਜਾਪਦਾ ਹੈ ਕਿ ਸਿਰ ਵਿੱਚ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੀ ਜਾਂਚ ਲੱਡੋਵਾਲ ਦੇ ਐਸ.ਐਚ.ਓ ਜਗਦੇਵ ਸਿੰਘ ਧਾਲੀਵਾਲ ਤੇ ਚੌਕੀ ਇੰਚਾਰਜ ਹੰਬੜਾਂ ਗੁਰਮੀਤ ਸਿੰਘ ਦੇ ਉੱਚ ਅਧਿਕਾਰੀ ਬਰੀਕੀ ਨਾਲ ਜਾਂਚ ਕਰ ਰਹੇ ਹਨ।

18/05/2023

ਕਿਓ ਆਤਮਹੱਤਿਆ ਕਰਨ ਲਈ ਮਜਬੂਰ ਹੋਈ ਪਈ ਆ ਰਮਨਦੀਪ ਕੌਰ ਮਰਖਾਈ

📢ਪਟਿਆਲਾ !! ਮਿਤੀ 18/05/23 ਤੋਂ ਪਟਿਆਲਾ ਤੋਂ ਵੱਖ ਵੱਖ ਰੂਟਾਂ ਤੇ ਜਾਣ ਅਤੇ ਆਉਣ ਵਾਲੀਆਂ ਬੱਸਾਂ ਪਟਿਆਲਾ ਨਵੇਂ ਬੱਸ ਸਟੈਂਡ ਵਿੱਚੋ ਹੀ ਚਲਣਗੀਆਂ...
18/05/2023

📢
ਪਟਿਆਲਾ !!
ਮਿਤੀ 18/05/23 ਤੋਂ ਪਟਿਆਲਾ ਤੋਂ ਵੱਖ ਵੱਖ ਰੂਟਾਂ ਤੇ ਜਾਣ ਅਤੇ ਆਉਣ ਵਾਲੀਆਂ ਬੱਸਾਂ ਪਟਿਆਲਾ ਨਵੇਂ ਬੱਸ ਸਟੈਂਡ ਵਿੱਚੋ ਹੀ ਚਲਣਗੀਆਂ ਅਤੇ ਓਥੋਂ ਹੀ ਸਵਾਰੀਆਂ ਲਾਹੁਣ ਅਤੇ ਚੜਾਉਣਗੀਆਂ।
1) ਸਰਹਿੰਦ ਰੋਡ ਤੋਂ ਆਉਣ ਵਾਲੀਆਂ ਬੱਸਾਂ ਝਿੱਲ ਬਾਈਪਾਸ , ਫੋਕਲ ਪੁਆਇੰਟ ਹੋ ਕੇ ਨਵੇਂ ਅੱਡੇ ਆਉਣਗੀਆਂ ਅਤੇ ਜਾਣਗੀਆਂ ।

2) ਨਾਭਾ - ਭਾਦਸੋਂ ਤੋਂ ਆਉਣ ਵਾਲੀਆਂ ਬੱਸਾਂ ਸ਼੍ਰੀ ਦੁੱਖ ਨਿਵਾਰਨ ਸਾਹਿਬ , ਝਿੱਲ ਬਾਈਪਾਸ, ਫੋਕਲ ਪੁਆਇੰਟ ਹੋ ਕੇ ਨਵੇਂ ਅੱਡੇ ਆਉਣਗੀਆਂ।

3) ਸੰਗਰੂਰ - ਸੁਨਾਮ ਤੋਂ ਆਉਣ ਵਾਲੀਆਂ ਬੱਸਾਂ ਕੋਰ - ਜੀ - ਆਲਾ ਮੋੜ ਹੋ ਕੇ ਬਾਈਪਾਸ ਹੋ ਕੇ ਨਵੇਂ ਬੱਸ ਅੱਡੇ ਆਉਣਗੀਆਂ।

4) ਪਾਤੜਾਂ - ਸਮਾਣਾ ਤੋਂ ਆਉਣ ਵਾਲੀਆਂ ਬੱਸਾਂ ਪਸਿਆਣਾ ਪਿੰਡ ਤੋਂ ਬਾਈਪਾਸ ਹੋ ਕੇ ਨਵੇਂ ਅੱਡੇ ਆਉਣਗੀਆਂ।

5) ਚੀਕਾ - ਦੇਵੀਗੜ੍ਹ ਤੋਂ ਆਉਣ ਵਾਲੀਆਂ ਬੱਸਾਂ ਸਨੌਰੀ ਅੱਡੇ ਤੇ ਆਉਣ ਦੀ ਬਜਾਏ ਨਾਨਕਸਰ ਬਾਈਪਾਸ ਤੋਂ ਨਵੇਂ ਅੱਡੇ ਆਇਆ ਕਰਨਗੀਆਂ ।
By. Higher Officials
PRTC Patiala The Legend to The Nation

Address

Mohali
Mohali

Website

Alerts

Be the first to know and let us send you an email when The Harf posts news and promotions. Your email address will not be used for any other purpose, and you can unsubscribe at any time.

Videos

Share


Other Media/News Companies in Mohali

Show All