World Punjabi Digital

World Punjabi Digital Leading Punjabi Digital Channel of India

Join WhatsApp group:
https://chat.whatsapp.com/FVbvYCWvJnT3W4woD93B1G

07/04/2024

ਅਕਸਰ ਲੋਕੀਂ ਆਪਣੀ ਚਮੜੀ ਨੂੰ ਜਵਾਨ ਰੱਖਣ ਦੇ ਲਈ ਹਜ਼ਾਰਾਂ ਕਰੋੜਾਂ ਰੁਪਏ ਦੇ ਮਹਿੰਗੇ ਉਤਪਾਦ ਵਰਤਦੇ ਰਹਿੰਦੇ ਹਨ, ਤਾਂ ਕਿ ਉਹਨਾਂ ਦੀ ਚਮੜੀ 'ਤੇ ਝੁਰੜੀਆਂ ਨਾ ਪੈਣ, ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਆਪਣੀ ਰਸੋਈ ਵਿੱਚ ਮੌਜੂਦ ਇਹ ਦੋ ਚੀਜ਼ਾਂ ਤੁਹਾਨੂੰ ਹਮੇਸ਼ਾ ਜਵਾਨ ਰੱਖ ਸਕਦੀਆਂ ਹਨ। ਜੇਕਰ ਜਾਨਣਾ ਚਾਹੁੰਦੇ ਹੋ ਤਾਂ ਵੇਖੋ ਇਹ ਵੀਡੀਓ


ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
07/04/2024

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

06/04/2024

🛑 LIVE : ਪਾਤਸ਼ਾਹੀ 10ਵੀਂ ਗੁਰਦੁਆਰਾ ਨਾਢਾ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ Live | 7 -April-2024

06/04/2024

ਮੈਟਾ ਦੇ ਮਾਲਿਕ ਮਾਰਕ ਜ਼ੁਕਰਬਰਗ ਦੀ ਜਾਇਦਾਦ 'ਚ ਰਿਕਾਰਡ ਵਾਧਾ ਦੇਖਿਆ ਜਾ ਰਿਹਾ ਹੈ। ਅਤੇ ਦੂਸਰੇ ਪਾਸੇ ਸਪੇਸ ਐਕਸ, ਟੈਸਲਾ ਅਤੇ ਟਵਿੱਟਰ ਦੇ ਮਾਲਿਕ ਐਲਨ ਮਸਕ ਨੂੰ ਪਿੱਛੇ ਛੱਡ ਕੇ ਉਹ ਦੁਨੀਆਂ ਦੇ ਤੀਸਰੇ ਸਭ ਤੋਂ ਵੱਧ ਅਮੀਰ ਵਿਅਕਤੀ ਬਣ ਚੁੱਕੇ ਹਨ। ਪ੍ਰੰਤੂ ਕਿਵੇਂ ਰਹੇ ਉਤਰਾਅ ਚੜਾਓ ਜਾਨਣ ਲਈ ਵੇਖੋ ਵੀਡੀਓ।

06/04/2024

ਜੀਮੇਲ 'ਤੇ ਅਸੀਂ ਅਕਸਰ ਆਪਣੇ ਨਿੱਜੀ ਅਤੇ ਦਫ਼ਤਰੀ ਕੰਮ ਕਰਦੇ ਹਾਂ ਪ੍ਰੰਤੂ ਜੇਕਰ ਸਾਨੂੰ ਇਸ 'ਤੇ ਵਰਤੇ ਜਾਣ ਵਾਲੇ ਕੁਝ ਖ਼ਾਸ ਟ੍ਰਿਕਸ ਪਤਾ ਲੱਗ ਜਾਣ ਤਾਂ ਸਾਡਾ ਕੰਮ ਪਲਕ ਝਪਕਦੇ ਹੀ ਹੋ ਜਾਵੇਗਾ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿਹੜੇ ਹਨ ਜੀ-ਮੇਲ ਦੇ ਉਹ ਖਾਸ ਟ੍ਰਿਕਸ

06/04/2024

🛑 LIVE : ਪਾਤਸ਼ਾਹੀ 10ਵੀਂ ਗੁਰਦੁਆਰਾ ਨਾਢਾ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ Live | 6 -April-2024

06/04/2024

ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਵੱਲੋਂ ਆਪ ਦੇ 2 ਸਾਲਾਂ ਦੇ ਵਿਕਾਸ ਕਾਰਜਾਂ ਦੇ ਬਾਰੇ ਵਿੱਚ ਕਿਹਾ ਗਿਆ ਕਿ ਇੱਕ ਦੇਸ਼ ਦਮ ਤੇ ਅਸੀਂ ਪੰਜਾਬ ਦੇ ਲੋਕਾਂ ਤੋਂ ਵੋਟ ਮੰਗਾਂਗੇ। ਇਸ ਮੌਕੇ ਹੁਣ ਵਿਰੋਧੀ ਪਾਰਟੀਆਂ ਬਾਰੇ ਕੀ ਕਿਹਾ ਤੁਸੀਂ ਵੀ ਸੁਣੋਂ...

06/04/2024

ਹੁਣ UPI ਰਾਹੀਂ ATM ਵਿੱਚ ਜਮ੍ਹਾਂ ਹੋਣਗੇ ਪੈਸੇ ਅਤੇ ਆਸਾਨ ਹੋ ਜਾਵੇਗੀ ਜ਼ਿੰਦਗੀ, ਜਿਸ ਕਰਕੇ ਹੁਣ ਤੁਹਾਨੂੰ ਬੈਂਕਾਂ ਵਿੱਚ ਲੰਬੀਆਂ ਲੰਬੀਆਂ ਕਤਾਰਾਂ 'ਚ ਖੜ ਕੇ ਇੰਤਜ਼ਾਰ ਕਰਨਾ ਨਹੀਂ ਪਵੇਗਾ। World Punjabi Tv

06/04/2024

ਫਗਵਾੜਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਸਭਾ ਮੈਂਬਰ ਸੰਦੀਪ ਪਾਠਕ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਨਾਲ ਖ਼ਾਸ ਤੌਰ ਤੇ ਮਿਲਣੀ ਕੀਤੀ ਅਤੇ ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਦੀਆਂ ਧੱਕੇਸ਼ਾਹੀਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।

06/04/2024

Medi World: ਕੀ ਤੁਹਾਡੇ ਵੀ ਦੰਦਾਂ ਵਿੱਚ ਰਹਿੰਦੀ ਹੈ ਤਕਲੀਫ਼ ? ਮਸੂੜਿਆਂ ਵਿੱਚ ਆਉਂਦਾ ਹੈ ਖ਼ੂਨ ? ਕੀ ਦੰਦ ਟੇਢੇ ਮੇਢੇ ਹਨ ? ਬੱਚਿਆਂ ਦੇ ਖਰਾਬ ਦੰਦਾਂ ਨੂੰ ਲੈ ਕੇ ਹੋ ਪ੍ਰੇਸ਼ਾਨ? ਦੰਦਾਂ ਨੂੰ ਲੱਗਦਾ ਹੈ ਠੰਡਾ-ਤੱਤਾ ? ਕਰੋ ਦੰਦਾਂ ਦੇ ਮਾਹਿਰ ਡਾ ਅਭਿਸ਼ੇਕ ਨਾਲ ਗੱਲਬਾਤ

06/04/2024

ਮੋਰਿੰਡਾ ਜਾਂਦਿਆਂ ਰਸਤੇ ਵਿੱਚ ਰੁਕਿਆ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫ਼ਿਲਾ | World Punjabi TV | LIVE

06/04/2024

ਮੋਗਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਸਭਾ ਮੈਂਬਰ ਸੰਦੀਪ ਪਾਠਕ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਨਾਲ ਖ਼ਾਸ ਤੌਰ ਤੇ ਮਿਲਣੀ ਕੀਤੀ ਅਤੇ ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਦੀਆਂ ਧੱਕੇਸ਼ਾਹੀਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।

06/04/2024

ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਤਿਆਰ ਹੈ ਤੇ ਬਤੌਰ ਵੋਟਰ ਤੁਸੀਂ ਵੀ ਤਿਆਰ ਹੋ। ਪਰ ਵੋਟ ਪਾਉਣ ਵੇਲੇ ਤੁਹਾਡੀ ਉਂਗਲ ਉੱਤੇ ਜੋ ਸਿਆਹੀ ਲੱਗਦੀ ਹੈ, ਜ਼ਰਾ ਉਸ ਬਾਰੇ ਵੀ ਜਾਣ ਲਓ | World Punjabi TV

06/04/2024

ਰਮਜ਼ਾਨ ਦੇ ਜੁੰਮਾ ਤੁਲ ਵਿਦਾ ਮੌਕੇ ਪੰਜਾਬ ਦੇ ਡੇਰਾਬੱਸੀ ਵਿੱਚ ਸ਼ਰਧਾ ਭਾਵਨਾ ਨਾਲ ਅਦਾ ਕੀਤੀ ਜੁੰਮੇ ਦੀ ਨਮਾਜ਼, ਇਸ ਮੌਕੇ ਸ਼ਾਹੀ ਇਮਾਮ ਅਤੇ ਸਥਾਨਕ ਵਾਸੀਆਂ ਨੇ ਦੱਸੀ ਇਸ ਦਿਨ ਦੀ ਖਾਸੀਅਤ | World Punjabi TV

05/04/2024

🛑 LIVE : ਪਾਤਸ਼ਾਹੀ 10ਵੀਂ ਗੁਰਦੁਆਰਾ ਨਾਢਾ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ Live | 6 -April-2024

05/04/2024

ਲੋਕਤੰਤਰ ਵਾਲੀ ਸਿਆਹੀ ਦਾ ਕੀ ਹੈ ਰਾਜ਼

05/04/2024

🔸 ਕਾਂਗਰਸ ਦਾ ਘੋਸ਼ਣਾ ਪੱਤਰ, ਕੌਣ ਕਿਸ ਤੋਂ ਬਿਹਤਰ
🔸ਸਰਕਾਰੀ ਨੌਕਰੀਆਂ ਦਾ ਵਾਅਦਾ, ਜਾਤੀ ਜਨਗਣਨਾ ਦਾ ਇਰਾਦਾ
🔸ਹੁਣ ਤੱਕ ਕਿਸਦੇ ਵਾਅਦੇ ਪੂਰੇ ਹੋਏ, ਕਿਸਦੇ ਰਹੇ ਅਧੂਰੇ ?
🔸ਕੀ ਵਾਅਦੇ ਸਿਰਫ ਮਜਬੂਰੀ, ਜਾਂ ਨਿਭਾਉਣੇ ਵੀ ਜ਼ਰੂਰ

Balwinder Vicky

05/04/2024

🛑 LIVE : ਪਾਤਸ਼ਾਹੀ 10ਵੀਂ ਗੁਰਦੁਆਰਾ ਨਾਢਾ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ Live | 5 -April-2024

05/04/2024

ਗੁਰਦਾਸਪੁਰ ਤੋਂ ਹੁਣ ਸੰਨੀ ਦਿਓਲ ਨਹੀਂ ਦਿਨੇਸ਼ ਬੱਬੂ ਹੋਣਗੇ ਭਾਜਪਾ ਦੇ ਉਮੀਦਵਾਰ,
ਕੀ ਤੁਹਾਨੂੰ ਲੱਗਦਾ ਹੈ ਬੱਬੂ ਮਾਰਨਗੇ ਬਾਜ਼ੀ?

05/04/2024

Sarpanch ਨਹੀਂ ਹੈ ਪਰ ਘਮੰਡ ਅਜਿਹਾ ਕਿ ਕਬਜ਼ੇ ਨੇ ਕੀਤਾ ਦਿਮਾਗ ਖ਼ਰਾਬ

05/04/2024

Randeep Sujewala ਦੀ Hema Malini ਬਾਰੇ ਕੀਤੀ ਟਿੱਪਣੀ ਦਾ ਮਾਮਲਾ ਭਖਦਾ ਜਾ ਰਿਹਾ ਹੈ, ਹੁਣ ਪੰਜਾਬ ਦੀ ਮਹਿਲਾ ਭਾਜਪਾ ਆਗੂ ਨੇ ਸੂਰਜੇਵਾਲਾ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ

05/04/2024

Delhi ਦੀ ਕੈਬਨਿਟ ਮੰਤਰੀ Atishi ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ LIVE

05/04/2024

🔸 Faridkot ਦੇ ਲੋਕਾਂ ਨੇ Hans Raj Hans 'ਤੇ ਬਰਸਾਏ ਫੁੱਲ
🔸Lok sabha election ਵਿੱਚ ਇਹਨਾਂ ਮੁੱਦਿਆਂ 'ਤੇ ਖੇਡਣਗੇ ਦਾਅ

05/04/2024

ਇਸ ਸੂਬੇ ਦੀ Police ਨੇ ਪਾ ਲਿਆ ਗੱਡੀ ਨੂੰ ਘੇਰਾ ਤੇ ਮਿਲਿਆ ਕਰੋੜਾਂ ਦਾ ਇਹ ਨਸ਼ੀ'ਲਾ ਪਦਾਰਥ

05/04/2024

ਕਥਾ :ਭਾਈ ਪਰਦੀਪ ਸਿੰਘ (ਅਕਾਲ ਆਸ਼ਰਮ ਸੋਹਾਣਾ): ਮਾਇਆ ਦੇ ਮੋਹ ਅੱਗੇ ਸੱਚ ਨੂੰ ਭੁੱਲਣ ਵਾਲਾ ਕੌਣ ਹੈ? | 5 ਅਪ੍ਰੈਲ LIVE

05/04/2024

Lok Sabha Elections ਨੂੰ ਲੈ ਕੇ Indian National Congress - Punjab ਦਾ ਮੈਨੀਫੈਸਟੋ LIVE

05/04/2024

AAP ਸਾਂਸਦ Sanjay Singh ਪ੍ਰੈੱਸ ਕਾਨਫਰੰਸ Delhi ਤੋਂ LIVE

Charanjit Singh Channi at Ram Mandir Ayodhya
05/04/2024

Charanjit Singh Channi at Ram Mandir Ayodhya

05/04/2024

LOK SABHA ਚੋਣਾਂ ਦਾ BOYCOTT ਕਰ ਜਤਾਇਆ ਰੋਸ

Address

Mohali
160056

Alerts

Be the first to know and let us send you an email when World Punjabi Digital posts news and promotions. Your email address will not be used for any other purpose, and you can unsubscribe at any time.

Contact The Business

Send a message to World Punjabi Digital:

Videos

Share

Nearby media companies


Other Media/News Companies in Mohali

Show All