18/11/2023
ਗੂਗਲ ਬਾਰੇ ਇਕ ਮਨੋਰੰਜਕ ਟ੍ਰਿੱਕ 👇👇
ਦੋਸਤੋ! ਗੂਗਲ ਵਿੱਚ ਜੇਕਰ ਤੁਸੀਂ Drop Bear ਲਿਖ ਕੇ ਸਰਚ ਕਰੋਗੇ ਤਾਂ ਤੁਹਾਨੂੰ ਗੂਗਲ ਦੇ Front ਤੇ ਸੱਜੇ ਪਾਸੇ ਇਕ ਸੰਤਰੀ ਰੰਗ ਦਾ ਭਾਲੂ ਵਾਲਾ Logo 👉 🔶 ਦਿਖਾਈ ਦੇਵੇਗਾ ਜਦੋਂ ਤੁਸੀਂ ਉਸ Logo ਨੂੰ ਟਚ ਕਰੋਗੇ ਤਾਂ ਸਕਰੀਨ ਦੇ ਉੱਤੋਂ ਬੜੀ ਤੇਜੀ ਨਾਲ ਇਕ ਭਾਲੂ 🐻 ਥੱਲੇ ਡਿੱਗਦਾ ਦਿਖਾਈ ਦੇਵੇਗਾ ਅਤੇ ਜਿੱਥੇ ਮੋਬਾਇਲ ਦਾ ਚਾਰਜਿੰਗ ਪੁਆਇੰਟ ਹੁੰਦਾ ਹੈ ਉਥੇ ਭਾਲੂ ਧੜੰਮ ਕਰਕੇ ਡਿੱਗ ਪਵੇਗਾ ਅਤੇ ਗੂਗਲ ਦਾ ਪੇਜ ਇਕ ਵਾਰ ਭੂਚਾਲ ਵਾਂਗ ਹਿੱਲ ਜਾਵੇਗਾ ਅਤੇ ਉੱਥੋਂ ਮਿੱਟੀ ਘੱਟਾ ਖੇਹ ਉੱਡਦੀ ਦਿਖਾਈ ਦੇਵੇਗੀ ਅਤੇ ਬਾਅਦ ਵਿੱਚ ਉਪਰੋਂ ਕੁਝ ਨਿੰਮ ਦੇ ਪੱਤੇ ਡਿਗਦੇ ਦਿਖਾਈ ਦੇਣਗੇ ਇਕ ਵਾਰ ਇਹ ਟ੍ਰਿੱਕ ਜਰੂਰ ਕਰਕੇ ਦੇਖੋ ਅਤੇ ਬਾਅਦ ਵਿੱਚ ਕੁਮੈਂਟ ਕਰਕੇ ਜਰੂਰ ਦੱਸੋ
ਪਰ ਵਾਰ ਵਾਰ ਟ੍ਰਾਈ ਨਾ ਕਰਿਉ ਭਾਲੂ ਦੇ ਸੱਟ ਵੀ ਲੱਗ ਸਕਦੀ ਹੈ