Sarb sanjha t.v

Sarb sanjha t.v Contact information, map and directions, contact form, opening hours, services, ratings, photos, videos and announcements from Sarb sanjha t.v, Television Service Provider, amritsar, Anandpur Sahib.

ਸਤਿਕਾਰ ਸਭ ਧਰਮਾਂ ਦਾ ਕਰੋ।ਪਰ ਕਿਸੇ ਨੂੰ ਗੁਮਰਾਹ ਕਰਕੇ ਜੋ ਪਖੰਡ ਵਖਾ ਕੇ ਅਸੀਂ ਧਰਮ ਪਰਿਵਰਤਨ ਕਰਵਾ ਰਹੇ ਹਾਂ ਬਹੁਤ ਮਾੜੀ ਗੱਲ ਹੈ ਕਿਉਂਕਿ ਲੋਕਾ...
28/11/2021

ਸਤਿਕਾਰ ਸਭ ਧਰਮਾਂ ਦਾ ਕਰੋ।ਪਰ ਕਿਸੇ ਨੂੰ ਗੁਮਰਾਹ ਕਰਕੇ ਜੋ ਪਖੰਡ ਵਖਾ ਕੇ ਅਸੀਂ ਧਰਮ ਪਰਿਵਰਤਨ ਕਰਵਾ ਰਹੇ ਹਾਂ ਬਹੁਤ ਮਾੜੀ ਗੱਲ ਹੈ ਕਿਉਂਕਿ ਲੋਕਾਂ ਨੂੰ ਬਿਮਾਰੀਆਂਤੋਂ ਛੁਟਕਾਰਾ ਦਵਾਉਣ ਵਾਲਾ ਪਾਸਟਰ ਆਪ ਤਾਂ ਜੇਰੇ ਇਲਾਜ ਹੈ 😂😂😂

ਧੰਨ ਧੰਨ  ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਵਧਾਈਆਂ ਹੋਣ । ਇਸ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਗਏ ਹੁਕਮ ...
19/11/2021

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਵਧਾਈਆਂ ਹੋਣ । ਇਸ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਗਏ ਹੁਕਮ ਕਿ ਇਸ ਵਾਰ ਕਿਸ ਤਰ੍ਹਾਂ ਗੁਰਪੁਰਬ ਮਨਾਉ ਤੇ ਪ੍ਰਚਾਰ ਵਿੱਚ ਕਿਸ ਤਰ੍ਹਾਂ ਵਾਧਾ ਕੀਤਾ ਜਾ ਸਕਦਾ ਹੈ ।

06/11/2021
ਭਰਾਵੋ ਇਸ ਵਾਰ ਡਾਈ ਸੁਖਬੀਰ ਬਾਦਲ  ਛਾਬ 😂 ਨੂੰ ਵਧ ਤੋ ਵੱਧ ਵੋਟਾਂ ਪਾਉਣਾ ਸਰਦੀ ਆ ਰਹੀ ਹੈ ਕਪੜੇ ਜਲਦੀ ਸੁੱਕ ਜਾਣਗੇ 🐒😂😂😂😂😂😂😂😂😂😂🐒
16/10/2021

ਭਰਾਵੋ ਇਸ ਵਾਰ ਡਾਈ ਸੁਖਬੀਰ ਬਾਦਲ ਛਾਬ 😂 ਨੂੰ ਵਧ ਤੋ ਵੱਧ ਵੋਟਾਂ ਪਾਉਣਾ ਸਰਦੀ ਆ ਰਹੀ ਹੈ ਕਪੜੇ ਜਲਦੀ ਸੁੱਕ ਜਾਣਗੇ 🐒😂😂😂😂😂😂😂😂😂😂🐒

ਆ ਵੇਖੋ  ਸਚਾਈ ਜਿਨ੍ਹਾਂ ਦੀ ਗੰਦੀ ਰਾਜਨੀਤੀ ਤੇ ਯਾਰੀ ਕਰਕੇ ਅਸੀਂ ਸੜਕਾਂ ਤੇ ਆ ਗਏ ਹਾਂ ਕਰੋ ਵੱਧ ਤੋਂ ਵੱਧ ਸ਼ੇਅਰ ਲਾਇਕ ਤਾਂ ਕਿ ਜਿਹੜੇ ਕਿਸਾਨ ਅਜ...
14/10/2021

ਆ ਵੇਖੋ ਸਚਾਈ ਜਿਨ੍ਹਾਂ ਦੀ ਗੰਦੀ ਰਾਜਨੀਤੀ ਤੇ ਯਾਰੀ ਕਰਕੇ ਅਸੀਂ ਸੜਕਾਂ ਤੇ ਆ ਗਏ ਹਾਂ ਕਰੋ ਵੱਧ ਤੋਂ ਵੱਧ ਸ਼ੇਅਰ ਲਾਇਕ ਤਾਂ ਕਿ ਜਿਹੜੇ ਕਿਸਾਨ ਅਜੇ ਵੀ ਇਹਨਾਂ ਪਿਛੇ ਤੁਰੇ ਫਿਰਦੇ ਹਨ ਉਹਨਾ ਨੂੰ ਕਝ ਤਾ ਸਰਮ ਆਵੇ ਤੇ ਅਜਿਹੇ ਸਚਾਈ ਨੂੰ ਪ੍ਰਮੋਟ ਕਰੋ ਇਕ ਸੇਅਰ ਤੇ ਲਾਇਕ ਨਾਲ ਕੁਝ ਨਹੀਂ ਘਟ ਚਲਿਆ

ਅਜ ਦਾ ਪਾਵਨ ਮੁੱਖਵਾਕ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ🙏🌷🌷🌷🙏🙏🌸🌸🙏🙏
10/10/2021

ਅਜ ਦਾ ਪਾਵਨ ਮੁੱਖਵਾਕ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ🙏🌷🌷🌷🙏🙏🌸🌸🙏🙏

sikh panth di gurmukh rooh bhai surinder singh jodhpuri . g di antim ardass smagam live by sarb sanjha tv . from 12pm to...
08/10/2021

sikh panth di gurmukh rooh bhai surinder singh jodhpuri . g di antim ardass smagam live by sarb sanjha tv . from 12pm to 2 pm from ranjit Avenue

30/09/2021

ਕਦੀ ਵੀ ਕਿਸੇ ਨੂੰ ਕਮਜ਼ੋਰ ਨਾ ਸਮਝੋ ਤੇ ਨਾ ਹੀ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਉ ਹੋ ਸਕਦਾ ਹੈ ਕਿ ਉਹ ਆਪਣੇ ਕਿਸੇ ਹਾਲਤ ਕਰਕੇ ਚੁੱਪ ਹੋਵੇ ਤੇ ਉਸ ਦਾ ਟਾਈਮ ਆਉਣ ਤੇ ਤੁਹਾਡੀ ਬੱਤੀ ਗੁੱਲ ਹੋ ਜਾਏ 🌼🙏🌼

24/09/2021
06/07/2021

ਇੰਡੀਆ ਦਾ ਅੱਜ ਦਾ ਹਲਾਤ ਇਸ ਪੂਰੀ ਵੀਡੀਓ ਚ ਬਿਆਨ ਕੀਤਾ ਹੈ ਜੋ ਬਿਜਲੀ ਤੇ ਮਹੰਗਾਈ ਦਾ ਹਾਲ ਹੈ

06/07/2021

ਅਨਮੋਲ ਵਿਚਾਰ ਸੁਣੋਂ ਇਸ ਬੱਚੀ ਕੋਲੋਂ ਤੇ ਸੋਚੋ ਕੀ ਏਨੀ ਛੋਟੀ ਉਮਰ ਵਿਚ ਏਨਾ ਗਿਆਨ ਹੈ ਪਰ ਸਾਡੀਆਂ ਉਮਰਾਂ ਲੰਗ ਚੱਲਿਆ ਕੋਈ ਅਸਰ ਹੀ ਨਈ ਮਹਾਰਾਜ ਚੜ੍ਹਦੀਕਲਾ ਚ ਰੱਖਣ ਇਸ ਬੱਚੀ ਨੂੰ ਆਓ ਆਪਾ ਵੀ ਆਪਣੇ ਬੱਚੇ ਏਦਾਂ ਦੇ ਵਿਚਾਰਾਂ ਗੁਰਮਤਿ ਵਿਚਾਰਾਂ ਨਾਲ ਭਰਪੂਰ ਕਰੀਏ ਤਾਂ ਕਿ ਅੱਗੇ ਜਾ ਕਿ ਕੌਮ ਨੂੰ ਸੰਬਾਲਣ ਵੱਧ ਵੱਧ ਇਸ ਬੱਚੀ ਨੂੰ ਲਾਇਕ ਕੰਮੈਂਟ ਤੇ share ਕਰੋ

10/05/2021

ਐਸੇ ਡਾਕਟਰਾਂ ਨੂੰ ਅਸੀ ਰੱਬ ਦਾ ਰੂਪ ਕਹਿ ਸਕਦੇ ਹਾ ਜੋ ਅੱਜ ਕਰੋਨਾ ਦੇ ਨਾ ਹੇਠ ਇਹ ਸਭ‌ ਜੋ ਇਸ ਵੀਡੀਉ ਚ ਹੈ ਬਚੋ ਜਿੰਨਾਂ ਬਚ ਸਕਦੇ ਹੋ ਅਪਨਾ ਤੇ ਅਪਨੇ ਪਰਿਵਾਰ ਦਾ ਆਪ ਧਿਆਨ ਰੱਖੋ ਕਿਉਕਿ ਜਿਸ ਡਾਕਟਰ ਨੂੰ ਰੱਬ ਆਪਦੇ ਸੀ ਉਹੀ ਅੱਜ ਸੈਤਾਨ ਬਣ ਬੈਠਾ ਹੈ ਇਸ ਕਰਕੇ ਅਪਨਾ ਧਿਆਨ ਆਪ ਰੱਖੋ ਵਾਹਿਗੁਰੂ ਆਪ ਸਭ ਤੇ ਕਿਰਪਾ ਕਰੇ ਤੇ ਤੰਦਰੁਸਤੀ ਬਖਸੇ਼ ਵੱਧ ਤੋਂ ਵੱਧ ਵੀਡੀਓ ਸੇਅਰ ਲਾਇਕ ਤੇ ਕੁਮੈਟ ਕਰੋ "" ਜੋ ਆਵੇ ਸੋ ਰਾਜੀ ਜਾਵੇ"" ਵਾਹਿਗੁਰੂ ਸਭ ਦਾ ਭਲਾ ਕਰੇ

27/04/2021

ਸੰਗਤ ਜੀ 🙏🙏ਧੰਨ ਧੰਨ ਸ਼ੀ੍ ਗੁਰੂ ਤੇਗ ਬਹਾਦਰ ਜੀ ਦਾ ੪੦੦ ਸਾਲਾ ਨੂੰ ਸਮਰਪਿਤ ਬਹੁਤ ਹੀ ਮਹਾਨ ਕਵੀ ਸ਼੍ਃ ਚਮਨ ਸਿੰਘ ਹਰਿਗੋਬਿੰਦਪੁਰੀ ਜੀ ਵੱਲੋਂ ਕਵਿਤਾ ਦੇ ਰੂਪ ਵਿੱਚ ਗੁਰੂ ਸਾਹਿਬ ਜੀ ਦੀ ਜੀਵਨ ਗਾਥਾ ਵੱਧ ਤੋਂ ਵੱਧ ਸੇਅਰ ਤੇ ਲਾਇਕ ਕਰੋ ਤੇ ਗੁਰੂ ਸਾਹਿਬ ਦਾ ਪ੍ਕਾਸ਼ ਪੂਰਬ ਮਨਾਉਾ ਜੀ 🙏🙏🙏🙏🙏

22/04/2021
ਇਹਨਾ ਕੁੱਝ ਗੱਲਾਂ ਦਾ ਧਿਆਨ ਜਰੂਰੀ ਰੱਖੋ ਤਾ ਕੀ ਤੁਸੀਂ ਤੰਦੁਰਸਤ ਰਹੋ ਆਪ ਸਭ ਤੇ ਵਾਹਿਗੁਰੂ ਕਿਰਪਾ ਕਰਨ ਜੀ
22/04/2021

ਇਹਨਾ ਕੁੱਝ ਗੱਲਾਂ ਦਾ ਧਿਆਨ ਜਰੂਰੀ ਰੱਖੋ ਤਾ ਕੀ ਤੁਸੀਂ ਤੰਦੁਰਸਤ ਰਹੋ ਆਪ ਸਭ ਤੇ ਵਾਹਿਗੁਰੂ ਕਿਰਪਾ ਕਰਨ ਜੀ

22/04/2021

ਸੀ੍ ਗੁਰੂ ਗ੍ਰੰਥ ਸਾਹਿਬ ਪਾਤਸਾਹ ਜੀ ਦੀ ਕਿਰਪਾ ਸਦਕਾ ਪੇਜ ਬਣਾਇਆ ਹੈ ਆਸੀਸ ਬਖਸੋ ਜੀ

Address

Amritsar
Anandpur Sahib
143001

Telephone

+917696974211

Website

Alerts

Be the first to know and let us send you an email when Sarb sanjha t.v posts news and promotions. Your email address will not be used for any other purpose, and you can unsubscribe at any time.

Videos

Share


Other Anandpur Sahib media companies

Show All