Bolda Punjab

Bolda Punjab ਬੋਲਦਾ ਪੰਜਾਬ ਜੋ ਗੱਲ ਕਰੇਗਾ ਤੁਹਾਡੇ ਹੱਕ ਦੀ ਤੁਹਾਡੇ ਸੱਚ ਦੀ

ਇਹ ਬੁਲਟ ਮੋਟਰਸਾਇਕਲ 4 ਜਨਵਰੀ ਨੂੰ 7 ਫੇਜ਼ ਮੁਹਾਲੀ ਤੋਂ ਚੋਰੀ ਹੋ ਗਿਆ ਹੈ l ਜੇਕਰ ਕਿਸੇ ਨੂੰ ਵੀ ਇਸ ਬਾਰੇ ਪਤਾ ਲੱਗੇ ਤਾਂ ਦਿੱਤੇ ਗਏ ਨੰਬਰ ਤੇ ਸ...
06/01/2025

ਇਹ ਬੁਲਟ ਮੋਟਰਸਾਇਕਲ 4 ਜਨਵਰੀ ਨੂੰ 7 ਫੇਜ਼ ਮੁਹਾਲੀ ਤੋਂ ਚੋਰੀ ਹੋ ਗਿਆ ਹੈ l ਜੇਕਰ ਕਿਸੇ ਨੂੰ ਵੀ ਇਸ ਬਾਰੇ ਪਤਾ ਲੱਗੇ ਤਾਂ ਦਿੱਤੇ ਗਏ ਨੰਬਰ ਤੇ ਸੰਪਰਕ ਕੀਤਾ ਜਾਵੇ l
ਮੋਬਾਈਲ ਨੰਬਰ : 6283822620

03/12/2024

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਪਹੁੰਚੇ ਵਪਾਰ ਮੰਡਲ ਪ੍ਰਧਾਨ ਪ੍ਰਿਤਪਾਲ ਸਿੰਘ ਗੰਡਾ ਦੇ ਸ਼ੋ ਰੂਮ, ਚਾਹ ਦੀ ਪਿਆਲੀ ਕੀਤੀ ਸਾਂਝੀ, ਪ੍ਰਧਾਨ ਗੰਡਾ ਨੇ ਵਪਾਰ ਮੰਡਲ ਵਲੋਂ ਕੀਤਾ ਵਿਸ਼ੇਸ਼ ਧੰਨਵਾਦ

04/11/2024

ਉੱਤਰੀ ਭਾਰਤ ਦੀ ਪ੍ਰਸਿੱਧ ਦਰਗਾਹ, ਦਰਗਾਹ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੇ 12 ਨਵੰਬਰ ਨੂੰ ਹੋਣ ਵਾਲੇ ਸਲਾਨਾ ਉਰਸ ਚ ਬਾਲੀਵੁੱਡ ਗਾਇਕ ਮਾਸਟਰ ਸਲੀਮ ਕਰਨਗੇ ਬਾਬਾ ਜੀ ਦੀ ਮਹਿਮਾ ਗੁਣਗਾਨ

ਪੰਜਾਬ ਦੀ ਨਾਮਵਰ ਸਾਊਂਡ ਦੇ ਮਾਲਿਕ ਰਿੰਕੂ ਜਿੰਦਵੜੀ ਨੂੰ ਚੈਨਲ ਬੋਲਦਾ ਪੰਜਾਬ ਦੀ ਸਮੁੱਚੀ ਟੀਮ ਵਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮਬਾਰਕਾਂ
03/05/2024

ਪੰਜਾਬ ਦੀ ਨਾਮਵਰ ਸਾਊਂਡ ਦੇ ਮਾਲਿਕ ਰਿੰਕੂ ਜਿੰਦਵੜੀ ਨੂੰ ਚੈਨਲ ਬੋਲਦਾ ਪੰਜਾਬ ਦੀ ਸਮੁੱਚੀ ਟੀਮ ਵਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮਬਾਰਕਾਂ

ਨੋਜੁਆਨ ਕਾਂਗਰਸੀ ਆਗੂ ਲੱਕੀ ਕਪਿਲਾ ਨੇ ਕਾਂਗਰਸ ਛੱਡ ਆਮ ਆਦਮੀ ਪਾਰਟੀ ਦਾ ਫੜਿਆ ਪੱਲਾਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਮਾਲਵਿੰਦਰ ਸਿੰਘ ਕੰਗ ...
06/04/2024

ਨੋਜੁਆਨ ਕਾਂਗਰਸੀ ਆਗੂ ਲੱਕੀ ਕਪਿਲਾ ਨੇ ਕਾਂਗਰਸ ਛੱਡ ਆਮ ਆਦਮੀ ਪਾਰਟੀ ਦਾ ਫੜਿਆ ਪੱਲਾ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਮਾਲਵਿੰਦਰ ਸਿੰਘ ਕੰਗ ਦੀ ਹਾਜਰੀ ਚ’ ਪਾਰਟੀ ਵਿੱਚ ਸ਼ਾਮਲ ਹੋਏ ਕਪਿਲਾ।

07/03/2024

Happy Shivratri to all of you

17/09/2023

ਦਿਨ ਦਿਹਾੜੇ ਚੋਰੀ ਕਰਨ ਆਏ ਚੋਰ ਆਏ ਲੋਕਾਂ ਅੜਿੱਕੇ, ਪਹਿਲਾਂ ਕੀਤੀ ਸਰਵਿਸ ਫੇਰ ਕੀਤੇ ਪੁਲਿਸ ਹਵਾਲੇ,

ਸਿਟੀ ਬਿਊਟੀਫੁੱਲ ਦੇ ਨਾਲ ਨਾਲ ਸੁਰਾਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਸ਼ਹਿਰ ਨੰਗਲ ਦੇ ਨੌਜਵਾਨ ਗਾਇਕ AMDEE TOONS ਦਾ ਪਹਿਲਾ ਟਰੈਕ "ਟੌਰ" ਜੋਕਿ ...
17/08/2023

ਸਿਟੀ ਬਿਊਟੀਫੁੱਲ ਦੇ ਨਾਲ ਨਾਲ ਸੁਰਾਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਸ਼ਹਿਰ ਨੰਗਲ ਦੇ ਨੌਜਵਾਨ ਗਾਇਕ AMDEE TOONS ਦਾ ਪਹਿਲਾ ਟਰੈਕ "ਟੌਰ" ਜੋਕਿ ਕੱਲ ਰਿਲੀਜ਼ ਕੀਤਾ ਜਾ ਰਿਹਾ ਹੈ ਉਸਦਾ ਅੱਜ ਪੋਸਟਰ ਰਿਲੀਜ਼ ਕੀਤਾ ਗਿਆ ਤੇ ਦੱਬ ਕੇ ਕਰ ਦਿਓ ਸ਼ੇਅਰ ਤੇ ਦੱਬ ਕੇ ਹੀ ਕਰੀਏ ਸਪੋਟ, ਧੰਨਵਾਦ AND LOVE YOU ALL ਵੱਡੇ ਵੀਰ ਪਰਸ਼ੋਤਮ ਭੰਵਰਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ

ਚੈਨਲ ਬੋਲਦਾ ਪੰਜਾਬ ਦੇ CMD ਮਨੋਜ ਭਾਰਦਵਾਜ ਜੀ ਨੂੰ ਜਨਮ ਦਿਨ ਦਿਨ ਲੱਖ ਲੱਖ ਮੁਬਾਰਕਾਂHappy Birthday 🎂🎂🎂🎂🎂🎂
20/06/2023

ਚੈਨਲ ਬੋਲਦਾ ਪੰਜਾਬ ਦੇ CMD ਮਨੋਜ ਭਾਰਦਵਾਜ ਜੀ ਨੂੰ ਜਨਮ ਦਿਨ ਦਿਨ ਲੱਖ ਲੱਖ ਮੁਬਾਰਕਾਂ
Happy Birthday 🎂🎂🎂🎂🎂🎂

ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਅਰੋੜਾ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
13/06/2023

ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਅਰੋੜਾ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

ਵੱਡੇ ਵੀਰ ਰਿੰਕੂ ਸਾਊਂਡ ਜਿੰਦਵੜੀ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ, ਰੱਬ ਸਾਡੇ ਵੀਰ ਨੂੰ ਤਰੱਕੀਆਂ ਬਖਸ਼ੇHAPPY BIRTHDAY RINKU SOUND...
03/05/2023

ਵੱਡੇ ਵੀਰ ਰਿੰਕੂ ਸਾਊਂਡ ਜਿੰਦਵੜੀ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ, ਰੱਬ ਸਾਡੇ ਵੀਰ ਨੂੰ ਤਰੱਕੀਆਂ ਬਖਸ਼ੇ
HAPPY BIRTHDAY RINKU SOUND JINDWARI

07/03/2023

ਇੰਡੀਅਨ ਬੈਂਕ ਵਲੋਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੌਰਾਨ ਲਗਾਈ ਗਈ ਠੰਡੇ ਮਿੱਠੇ ਜਲ ਦੀ ਛਬੀਲ, ਬ੍ਰਾਂਚ ਮੈਨੇਜਰ ਨੇ ਖੁੱਦ ਨਿਭਾਈ ਬਰਤਨ ਸਾਫ਼ ਕਰਨ ਸੇਵਾ

18/02/2023

महाशिवरात्रि 2023

15/02/2023

आप देख रहे हैं श्री राधा कृष्ण मंदिर ठाकुर द्वारा बासोवाल कलोनी गंगुवाल में आज शुरू होने वाली श्रीमद भागवत कथा से पूर्व निकाली जा रही कलश यात्रा का सीधा प्रसारण पार्ट 2

15/02/2023

आप देख रहे हैं श्री राधा कृष्ण मंदिर ठाकुर द्वारा बासोवाल कलोनी गंगुवाल में आज शुरू होने वाली श्रीमद भागवत कथा से पूर्व निकाली जा रही कलश यात्रा का सीधा प्रसारण

12/12/2022
Happy birthday....... ....Amayat pathan ...... Father .Anu pathan Mother.Rose pathanCongratulations.......
26/11/2022

Happy birthday....... ....Amayat pathan ......
Father .Anu pathan
Mother.Rose pathan
Congratulations.......

Address

Mohalla Fategarh. Word No. 2 Sri Anandpur Sahib Distt. Roopnager
Anandpur Sahib
140118

Telephone

+919463943200

Website

Alerts

Be the first to know and let us send you an email when Bolda Punjab posts news and promotions. Your email address will not be used for any other purpose, and you can unsubscribe at any time.

Contact The Business

Send a message to Bolda Punjab:

Videos

Share