Punjabi Network

Punjabi Network Social network covering each and every news of punjab,canada,USA etc. Raising voice against injustice
(12)

21/03/2023
Shiromani Akali Dal Amritsar-SADA ਵੀ ਮੋਕਾ ਦੇ ਕੇ ਵੇਖਲੋ।Deep Sidhu Sidhu Moose Wala
21/03/2023

Shiromani Akali Dal Amritsar-SADA ਵੀ ਮੋਕਾ ਦੇ ਕੇ ਵੇਖਲੋ।
Deep Sidhu Sidhu Moose Wala

ਸਮਾਂ ਦੂਰ ਨਹੀਂ, ਇਵੇਂ ਹੀ 2024 ਦੀ ਇਲੈਕਸ਼ਨ (election) ਵਿਚ ੧ ਸੀਟ ਦੀ ਬਜਾਏ ੧੩ ਸੀਟਾਂ ਹੋਣਗੀਆ। ਵਾਹਿਗਰੂ ਮੇਹਰ ਕਰੇ। 1/543 Lok sabha present (13/543 in panjab 2024)

Time is not far away, in the same way in the 2024 MP election, you will have 13 MP seats in panjab instead of 1 MP seats. God Bless you 😇
Kisan Simranjit Singh Mann

21/03/2023

ਹਰਪ੍ਰੀਤ ਸਿੰਘ ਜੀ ਹੁਣ ਅਕਾਲੀ ਫੂਲਾ ਸਿੰਘ ਜੀ ਵਾਲੀ ਯੁਰਤ ਦਿਖਾਓ ਥੋੜਾ ਲੱਤਾ ਤੇ ਭਾਰ ਪਾਓ ਨਹੀ ਤੇ ਜਥੇਦਾਰੀ ਛੱਡ ਕੇ ਲਾਂਭੇ ਹੋਵੋ??
Shiromani Gurdwara Parbandhak Committee
Sikh Channel

21/03/2023

ਸੂਚਨਾ ਤੋਹ ਪਤਾ ਲਗਦਾ ਹੈ ਕਿ ਭਾਈ ਅੰਮ੍ਰਿਪਾਲ ਸਿੰਘ ਨੂੰ ਬੇਵਜਾ Border ਕ੍ਰਾਸ ਕਰਨ ਦੇ ਇਲਜ਼ਾਮ ਵਿਚ encounter da ਬਹਾਨਾ ਲਗ ਸਕਦਾ ਹੈ।


19/03/2023

What about's Sikh

19/03/2023

ਭਗਵੰਤ ਮਾਨ ਭਾਈ ਅੰਮ੍ਰਿਤਪਾਲ ਤੇ uapa,NSA ਲਵਾ ਕੇ ਖੁਸ਼ ਹੈ ਤਾਂ ਕਿ ਇਹ ਕੇਸ ਕੇਂਦਰ ਕੋਲ ਜਾਵੇ ਅਤੇ ਇਹ ਬਾਂਦਰ ਟਪੂਸੀਆਂ ਮਾਰ ਮਾਰ ਕੇ ਲੋਕਾਂ ਨੂੰ ਬੇਵਕੂਫ ਬਣਾਵੇ ਵੀ ਮੈਂ ਕੁਜ਼ ਨੀ ਕੀਤਾ ਸਾਰਾ ਮਾਮਲਾ ਕੇਂਦਰ ਕੋਲ ਹੈ
ਕੋਈ ਪੁੱਛੇ ਅਮਿਤ ਸ਼ਾਹ ਕੋਲ ਕੀ ਸੰਧਾਰਾ ਲੈਕੇ ਗਿਆ ਸੀ 2 ਮਾਰਚ ਨੂੰ ਜਦੋਂ ਪੈਰਾ ਮਿਲਟਰੀ ਫੋਰਸ ਲੈਕੇ ਆਇਆl

19/03/2023

ਚਾਰ ਸਾਥੀਆਂ ਨੂੰ Assam ਲਿਜਾਇਆ ਗਿਆ।

19/03/2023

पंजाब के बाहर कोई भी सिख अकेला और बिना हथियार के बाहर न निकले; दूसरा पूरी जाट कौम सिखों के साथ चट्टान की तरह खड़ी हो जावे ।
Manoj Singh Duhan

19/03/2023

ਅਮਰੀਕ ਸਿੰਘ ਅਜਨਾਲਾ ਸਰਕਾਰੀ ਸ਼ਾਬਾਸ਼ੀ ਦਾ ਹੱਕਦਾਰ ਬਣ ਗਿਆ।
ਜਿਸਨੇ ਵਰਿੰਦਰ ਨੂੰ ਵਰਤ ਇਹ ਬਿਰਤਾਂਤ ਬਣਾਉਣ ਵਿੱਚ ਸਰਕਾਰ ਦੀ ਮਦਦ ਕੀਤੀ।
ਚਾਚਾ ਬਘੇਲ ਸਿੰਘ

ਪੰਜਾਬ ਦੇ ਡੀਜੀਪੀ ਨੇ ਕਿਹਾ ਕਿ ਪੰਜਾਬ ਦੀ ਕਿਸੇ ਵੀ ਜੇਲ੍ਹ ’ਚੋਂ ਬਿਸ਼ਨੋਈ ਦੀ ਇੰਟਰਵਿਊ ਨਹੀਂ ਹੋਈ। ਉਹ ਸੱਚ ਬੋਲ ਰਹੇ ਜਾਪਦੇ ਹਨ। ਫਿਰ ਕੀ ਇਹ ਇ...
19/03/2023

ਪੰਜਾਬ ਦੇ ਡੀਜੀਪੀ ਨੇ ਕਿਹਾ ਕਿ ਪੰਜਾਬ ਦੀ ਕਿਸੇ ਵੀ ਜੇਲ੍ਹ ’ਚੋਂ ਬਿਸ਼ਨੋਈ ਦੀ ਇੰਟਰਵਿਊ ਨਹੀਂ ਹੋਈ। ਉਹ ਸੱਚ ਬੋਲ ਰਹੇ ਜਾਪਦੇ ਹਨ।

ਫਿਰ ਕੀ ਇਹ ਇੰਟਰਵਿਊ ਸੀਆਈਏ ਥਾਣਾ ਬਠਿੰਡਾ ਵਿਖੇ ਹੋਈ ਹੈ?

ਕਮਾਲ ਦੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਨੂੰ ਕੈਨੇਡਾ, ਅਮਰੀਕਾ, ਯੂਰਪ, ਇੱਥੋਂ ਤੱਕ ਕਿ ਪਾਕਿਸਤਾਨ ਬਾਰੇ ਵੀ ਸਭ ਪਤਾ ਹੁੰਦਾ ਪਰ ਪੰਜਾਬ ‘ਚ ਕੀ ਹੋ ਰਿਹਾ, ਬੱਸ ਓਹੀ ਨਹੀਂ ਪਤਾ!

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

18/03/2023

ਹਿੰਦੂ ਰਾਸ਼ਟਰ ਕਹਿਣ ਵਾਲੇ ਨੂੰ ਕਿਉ ਨੀ ਕਰਦੀ ਗਿਰਫ਼ਤਾਰ ?

18/03/2023

ਨਵੀਂ ਅਪਡੇਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ

ਵੱਧ ਤੋਂ ਵੱਧ ਸ਼ੇਅਰ ਕਰਦੋ

On air
Pro Punjab
Ptc
Daily poste

ਇਹਨਾਂ
ਦਾ ਬਾਈਕਾਟ ਕਰੋ ਇਹ fake ਨਿਊਜ਼ ਦੇ ਰਹੇ ਆ.

08/03/2023

ਬੰਦੀ ਸਿੰਘਾਂ ਦੀ ਰਿਹਾਈ ਲਈ ਢਾਡੀ ਜਥਾ ਇਹ ਬਿਆਨ ਕਰਦਾ ਹੈ।

24/02/2023

Mahyem in punjab yesterday over the events of Toofan Singh's arrest.

23/02/2023

*DSP Balwinder Sekhon vs High Court.
DSP raising drug mafia list as well as Police officer ?
*Foul Language overshadows pure Intentions?
*ਮੁਦੇ ਪਹਿਲਾ ਭਾਸ਼ਾ ਬਾਅਦ?
Manvir Kaur

21/02/2023

ਅਸਾਂ ਨੇ ਹੀਰਾ ਗਵਾਲਿਆ।
Deep Sidhu

24/12/2022

ਪੰਜਾਬ ਵਿੱਚ ਸਭ ਮਰਨਗੇ (ਹਿੰਦੂ, ਮੁਸਲਮਾਨ, ਸਿੱਖ, ਈਸਾਈ ਅਤੇ ਹੋਰ ਧਰਮਾਂ ਦੇ ਲੋਗ਼) ਕਿਉ ਇਸ ਵੀਡਿਉ ਵਿਚ ਦਸਣਗੇ।

13/12/2022

ਦੀਪ ਬਾਈ ਸਹੀ ਕਹਿ ਗਿਆ,
ਇਹ ਸਰਕਾਰਾਂ ਸਾਡੇ ਗੁਰੂ ਘਰ ਤੇਹਤਰੀ ਕਰ sakde , ਤੁਹਾਡੇ ਘਰਾਂ ਤੇ ਪੱਗਾਂ ਨੂੰ ਹੱਥ ਪੌਣਾ ਕੋਈ ਵੱਡੀ ਗੱਲ ਨਹੀਂ।
ਸਭ ਕੁਝ ਸਹੀ ਨਹੀਂ ਹੈ 😥
Deep Sidhu WARIS PUNJAB DE Shiromani Akali Dal Amritsar-SADA Shiromani Gurdwara Parbandhak Committee Khalsa Aid International

10/12/2022

Delete ਹੋ ਜਾਣਾ ਗਾਣਾ ਜਲਦੀ ਸੁਣ ਕੇ ਸੇਅਰ ਜਰੂਰ ਕਰ ਦੇਓ ਸੰਤ ਬਾਬਾ ਭਿੰਡਰਾਂਵਾਲਿਆਂ ਤੇ ਇੰਦਰਾ ਪਾਪਣ ਨਾਲ ਕੀਤੀ ਗੱਲ ਬਾਤ 5 ਮਿੰਟ ਕੱਢ ਕੇ ਸੁਣੋ ਤੇ ਦੱਬ ਕੇ ਸ਼ੇਅਰ ਕਰ ਦਿਉ.

 #ਸ਼ੇਰਾਂ_ਦਾ_ਬਾਦਸ਼ਾਹ1815 - 16  ਦੇ ਦੁਆਲੇ ਦੀ ਗੱਲ ਐ,ਮਹਾਰਾਜਾ  #ਰਣਜੀਤ  ਸਿੰਘ ਦਾ ਖਾਲਸਾ ਰਾਜ I ਮਾਝੇ ਦੇ ਇਲਾਕੇ ਵਿਚ ਇੱਕ ਡਾਕੂ  #ਮਾਨ ਸਿ...
03/12/2022

#ਸ਼ੇਰਾਂ_ਦਾ_ਬਾਦਸ਼ਾਹ

1815 - 16 ਦੇ ਦੁਆਲੇ ਦੀ ਗੱਲ ਐ,ਮਹਾਰਾਜਾ #ਰਣਜੀਤ ਸਿੰਘ ਦਾ ਖਾਲਸਾ ਰਾਜ I ਮਾਝੇ ਦੇ ਇਲਾਕੇ ਵਿਚ ਇੱਕ ਡਾਕੂ #ਮਾਨ ਸਿੰਘ ਉੱਠਿਆ I ਬੜੇ ਡਾਕੇ ਧਾੜਾਂ ਮਾਰੀਆਂ I ਲਹੌਰ ਦੇ ਆਲੇ ਦੁਆਲੇ #ਡਾਕਿਆਂ ਦੀ ਅੱਤ ਕਰ ਛੱਡੀ I ਡਾਕੂ ਮਾਨ ਸਿੰਘ ਬੜਾ #ਮਸ਼ਹੂਰ ਹੋਇਆI ਡਾਕੇ ਮਾਰਨੇ ,60 ਕੁ ਸਾਥੀਆਂ ਦਾ ਜਥਾ ਬੜੀ #ਦਹਿਸ਼ਤI ਲੋਕੀ ਆਮ ਕਹਿਣ ਲੱਗ ਪਏ,

ਦਿਨੇ ਰਾਜ #ਕਾਣੇ ਦਾ ਰਾਤੀਂ ਰਾਜ ਮਾਹਣੇ ਦਾ II

ਰਣਜੀਤ ਸਿੰਘ ਨੇ ਹੁਕਮ ਕੀਤਾ ਕੇ ਉਸ ਨੂੰ ਜਿਉਂਦਾ #ਫੜਨਾ, ਜਿਵੇਂ ਮਰਜੀ ਹੋਵੇ I ਹੁਣ ਕੌਣ ਫੜੇ ਮਾਨ ਸਿੰਘ ਨੂੰ I ਮਾਨ ਸਿੰਘ ਬੜਾ ਚੁਸਤ, ਉਸਦੀ ਜਸੂਸੀ ਬੜੀ ਤਕੜੀI ਜਿਧਰ ਫੌਜ ਦੀ ਟੁਕੜੀ ਜਾਵੇ ਉਧਰ ਉਹ ਮੂੰਹ ਨਾ ਕਰੇ ਹੋਰ ਪਾਸੇ ਅੱਤ ਕਰਾ ਦੇਵੇ I ਅੱਕ ਕੇ ਰਣਜੀਤ ਸਿੰਘ ਨੇ ਢੰਡੋਰਾ ਫੇਰਿਆ, ਇੱਕ #ਇਸ਼ਤਿਹਾਰ ਕੱਢਿਆ- ਕੀਂ ?
ਕਿ ਜਿਹੜਾ ਮਾਨ ਸਿੰਘ ਨੂੰ ਜਿਉਂਦਾ ਫੜ ਲਵੇ ਜਾ ਗ੍ਰਿਫਤਾਰ ਕਰ ਲਵੇ ਉਸ ਨੂੰ ਦੋ ਪਿੰਡ ਇਨਾਮ ਚ ਦਿੱਤੇ ਜਾਣਗੇ I ਥੋੜੇ ਕੁ ਦਿਨਾਂ ਬਾਦ ਇੱਕ ਇਸ਼ਤਿਹਾਰ ਡਾਕੂ ਮਾਨ ਸਿੰਘ ਵਲੋਂ ਲਾਹੌਰ ਦੀਆਂ ਕੰਧਾਂ ਤੇ ਲੱਗਾ, ਲੋਕਾਂ ਨੇ ਦੇਖਿਆ - ਕੀਂ ?
ਕਿ ਜਿਹੜਾ ਮੈਨੂੰ ਜਿਉਂਦਾ ਫੜ ਲਵੇ ਜਾ ਗ੍ਰਿਫਤਾਰ ਕਰ ਲਵੇ ਮੈ ਉਸ ਨੂੰ #ਲਾਹੌਰ ਦਾ #ਰਾਜ ਦੇ ਦਿਆਂਗਾ I
ਸਿਰਾ ਕਰ ਦਿੱਤਾ, ਰਣਜੀਤ ਸਿੰਘ ਬੜਾ ਤਪਿਆ, ਗੁੱਸਾ ਲੱਗਾ, ਇੱਕ ਡਾਕੂ ਦੀ ਏਨੀ #ਹਿੰਮਤ I ਇੱਕ ਰਾਤ ਚੰਨ ਦੀ ਚਾਨਣੀ, ਖਬਰ ਮਿਲੀ ਕਿ ਮਾਨ ਸਿੰਘ ਲਾਹੌਰ ਦੇ ਆਲੇ ਦੁਆਲੇ ਤਾਕ ਵਿਚ ਫਿਰ ਰਿਹਾ ਕੋਈ ਕਾਰਾ ਕਰੇਗਾ I ਸ਼ੇਰੇ ਪੰਜਾਬ ਨੇ ਆਪਣੇ ਨਾਲ 12 ਕੁ #ਘੋੜਸਵਾਰ ਜਵਾਨ ਚੋਟੀ ਦੇ ਲਏ, ਲਾਹੌਰੋਂ ਬਾਹਰ ਜੰਗਲ ਵਲ ਨਿੱਕਲ ਗਿਆ I ਕੁਝ ਦੇਰ ਬਾਦ 60 ਕੁ ਘੋੜਸਵਾਰਾਂ ਦਾ ਜਥਾ ਚੰਨ ਦੀ ਚਾਨਣੀ ਚ ਨਜਰੀ ਪਿਆ , ਇਹ ਮਾਨ ਸਿੰਘ ਹੀ ਸੀ I ਮਾਨ ਸਿੰਘ ਨੇ ਦੇਖ ਕੇ ਦਬਕਾ ਮਾਰਿਆ, ਕਿਹੜਾ ਉਏ ! ਠਹਿਰ ਜਰਾ- ਰਣਜੀਤ ਸਿੰਘ ਹੋਰੀਂ ਰੁਕ ਗਏ I ਮਾਨ ਸਿੰਘ ਆਇਆ ,ਸੋਚਿਆ ਕਿ ਇਹ ਵੀ ਕੋਈ ਛੋਟਾ ਮੋਟਾ ਡਾਕੂਆਂ ਦਾ ਜਥਾ ਈ ਹੈ I
ਰਣਜੀਤ ਸਿੰਘ ਦੇਖ ਕੇ ਕਹਿਣ ਲੱਗਾ ਕਿਉਂ ! ਬਹੁਤੇ ਸਾਥੀਆਂ ਦਾ #ਰੋਹਬ ਦੱਸਦਾਂ I
ਅੱਗੋਂ ਮਾਨ ਸਿੰਘ ਕਿਹੜਾ ਘੱਟ ਸੀ, ਕਹਿੰਦਾ ਕੋਈ ਗੱਲ ਨੀ, ਬੰਦਿਆਂ ਦਾ ਰੋਹਬ ਕਾਹਦਾ, ਤੂੰ ਆ ਜਾ #ਕੱਲੇ ਨਾਲ ਕੱਲਾI ਇਹੀ ਰਣਜੀਤ ਸਿੰਘ ਚਾਹੁੰਦਾ ਸੀI ਫੈਸਲਾ ਹੋਇਆ ਸਾਥੀ ਬਾਹਰ ਖੜ ਕੇ ਦੇਖਣਗੇ I ਲੱਗੀ ਤਲਵਾਰ #ਬਾਜ਼ੀ ਹੋਣ ਚੰਨ ਦੀ ਚਾਨਣੀ ਵਿਚ I ਕਹਿੰਦੇ ਨੇ ਘੰਟਿਆਂ ਤੱਕ ਦਾਅ ਪੇਚ , ਪਲੱਥੇਬਾਜ਼ੀ ਹੁੰਦੀ ਰਹੀ ਕੋਈ ਫੈਸਲਾ ਨਾ ਹੋਇਆI ਅੰਤ ਜਦ ਮਾਨ ਸਿੰਘ ਵਾਰ ਕਰੇ , ਰਣਜੀਤ ਸਿੰਘ ਹੱਸਿਆ ਕਰੇ, ਮਾਨ ਸਿੰਘ ਤਪ ਗਿਆ ਲੱਗਾ ਗੁੱਸੇ ਚ ਵਾਰ ਤੇ ਵਾਰ ਕਰਨ ਤੇ ਹਫ ਗਿਆ I ਰਣਜੀਤ ਸਿੰਘ ਨੇ ਮੌਕਾ ਦੇਖ ਕਾਂ ਦੀ ਝਪਟ (ਗੱਤਕੇ ਦਾ ਇੱਕ ਦਾਅ ਜੋ ਬਹੁਤ ਘੱਟ ਲੋਕੀ ਜਾਣਦੇ ਨੇ) ਮਾਰੀ I ਮਾਨ ਸਿੰਘ ਹੱਥੋਂ #ਤਲਵਾਰ ਛੁਡਾ ਲਈ I ਜੱਫਾ ਮਾਰ ਕੇ ਡੇਗ ਲਿਆ ਤੇ ਛਾਤੀ ਤੇ ਬੈਠ ਗਿਆ ਰਣਜੀਤ ਸਿੰਘ ਤੇ ਕਿਹਾ ਚੱਲ ਦੇਹ ਮੈਨੂੰ ਲਾਹੌਰ ਦੀ #ਬਾਦਸ਼ਾਹੀI ਮਾਨ ਸਿੰਘ ਹੱਕਾਂ ਬੱਕਾ , ਪਰ ਬਹਾਦੁਰ ਸੀ ,ਕਹਿੰਦਾ ਠੀਕ ਹੈ, ਪਰ ਕਾਣੇ ਦਾ ਰਾਜ ਬੜਾ #ਪੱਕਾ ਹੈ ਐਵੇਂ ਤਾ ਲਾਹੌਰ ਨਹੀਂ ਮਿਲਦਾ ਪਰ ਆਪਣੇ ਸ਼ਹੀਦ ਹੋਣ ਦਾ ਸਮਾਂ ਆ ਗਿਆI ਚਲੋ ਲਾਹੌਰ ਕਿਲੇ ਵੱਲ ਨੂੰ ਦੋ ਦੋ ਹੱਥ ਦਿਖਾ ਕੇ #ਮਰਨ ਦਾ ਸੁਆਦ ਈ ਹੋਰ ਹੁੰਦਾ I I ਦੋਵੇਂ ਜਥੇ ਚੱਲ ਪਏ I ਲਾਹੌਰ ਕਿਲੇ ਲਾਗੇ ਪਹੁੰਚ ਕੇ ਰਣਜੀਤ ਸਿੰਘ ਦੇ ਸਿਪਾਹੀ ਨੇ ਪਹਿਰੇ ਤੇ ਖੜੇ ਡਿਉੜੀ ਬਰਦਾਰ ਨੂੰ ਰਾਤ ਦਾ code word ਦੱਸਿਆ I ਉਸ ਨੇ ਦੌੜ੍ਹ ਕੇ ਕਿਲ੍ਹੇ ਦਾ ਦਰਵਾਜਾ ਖੋਲ ਦਿੱਤਾ I ਮਾਨ ਸਿੰਘ ਨੇ ਸਮਝਿਆ ਕੇ ਇਹ ਕੋਈ ਬਾਹਲਾ ਈ ਚਾਲੂ ਚਾਲਬਾਜ਼ ਆ, ਪਹਿਰੇਦਾਰ ਨਾਲ ਗੰਢ ਤੁੱਪ ਕੀਤੀ ਹੋਣੀ ਆ I ਜਦ ਅੰਦਰ ਦਾਖਲ ਹੋਇਆ, ਕੀ ਦੇਖਦਾ, ਕੋਈ ਸਮਝ ਨਾ ਆਵੇ I ਸਿਪਾਹੀਆਂ ਨੇ ਫੜ ਕੇ #ਕੈਦ ਕਰ ਲਿਆ I

ਸਵੇਰੇ ਦਰਬਾਰ ਚ ਪੇਸ਼ ਕੀਤਾ ਗਿਆ I ਰਣਜੀਤ ਸਿੰਘ ਕਹਿਣ ਲੱਗਾ , ਦੇਖ ਮਾਨ ਸਿਆਂ ਤੇਰਾ ਐਲਾਨ ਝੂਠਾ ਨਹੀਂ ਹੋਇਆ , ਲਾਹੌਰ ਦਾ ਰਾਜ ਤਾ ਮੈ ਲੈ ਲਿਆ ਆਪੇ I ਤੂੰ #ਸ਼ਰਮਿੰਦਾ ਨਹੀਂ ਤੇਰਾ ਬਚਨ ਸੱਚਾ ਹੋਇਆ I ਹੁਣ ਦੱਸ ਤੇਰੀ ਸਲਾਹ ਕੀ ਹੈ ! ਇਹ ਜਿੰਦਗੀ #ਭੰਗ ਦੇ ਭਾੜੇ ਗੁਆਉਣੀ ਹੈ ਜਾ ਕੌਮ ਧਰਮ ਦੇ ਕੰਮ ਆਉਣਾ ਹੈ I ਕਹਿੰਦੇ ਨੇ ਕੇ ਮਾਨ ਸਿੰਘ #ਫੌਜ ਚ #ਭਰਤੀ ਹੋ ਗਿਆ, ਬਹਾਦੁਰ ਬੜਾ ਸੀ ਤੇ ਸਿਰਦਾਰ ਹਰੀ ਸਿੰਘ #ਨਲੂਆ ਦੀ ਫੌਜ ਵਿਚ ਰਿਹਾ ਤੇ #ਹਜ਼ਾਰੇ ਦੀ ਲੜਾਈ ਵਿਚ ਲੜਦਾ ਹੋਇਆ ਅੰਤ ਸਿੱਖ ਰਾਜ ਦੇ ਸੂਰਜ ਨੂੰ ਬੁਲੰਦ ਕਰਦਾ ਹੋਇਆ #ਸ਼ਹੀਦ ਹੋਇਆ I
ਕਿਸੇ ਨੇ ਕਹਾਣੀ ਸੁਣਾਉਣ ਵਾਲੇ ਫੌਜੀ ਬਾਬੇ ਨੂੰ ਪੁੱਛਿਆ, ਬਾਬਾ, ਰਣਜੀਤ ਸਿੰਘ ਸਚੀ ਹੀ ਇੰਨਾ #ਬਹਾਦੁਰ ਸੀ I ਬਾਬਾ ਅੱਖਾਂ ਲਾਲ ਕਰਕੇ ਕਹਿਣ ਲੱਗਾ ਪੁੱਤ, ਰਣਜੀਤ ਸਿੰਘ ਸ਼ੇਰਾਂ ਦਾ ਬਾਦਸ਼ਾਹ ਸੀ ਕੋਈ ਨੰਦਨ ( ਲੰਡਨ) ਦੀ #ਰੰਨ ਨਹੀਂ ਸੀ ਤਖਤ ਤੇ ਬਿਠਾਈ ਹੋਈ IIIII
--ਗੁਰਬਖ਼ਸ਼ ਸਿੰਘ

ਇਹ ਤਸਵੀਰ ਐ ਅਫ਼ਗ਼ਾਨਿਸਤਾਨ ਦੇ, ਸ਼ਹਿਰ  #ਗਜ਼ਨੀ ਦੀ ਜਿੱਥੇ ਹਸੀਨਾ-ਏ-ਹਿੰਦ ਮੇਲਾ ਲਗਦਾ ਸੀ, ਸੰਨ 1720 ਤੋਂ 1800 ਤੱਕ ਗਜ਼ਨੀ ਸ਼ਹਿਰ ਵਿੱਚ ਹਰ ...
03/12/2022

ਇਹ ਤਸਵੀਰ ਐ ਅਫ਼ਗ਼ਾਨਿਸਤਾਨ ਦੇ, ਸ਼ਹਿਰ #ਗਜ਼ਨੀ ਦੀ ਜਿੱਥੇ ਹਸੀਨਾ-ਏ-ਹਿੰਦ ਮੇਲਾ ਲਗਦਾ ਸੀ, ਸੰਨ 1720 ਤੋਂ 1800 ਤੱਕ ਗਜ਼ਨੀ ਸ਼ਹਿਰ ਵਿੱਚ ਹਰ ਸਾਲ #ਹਸੀਨਾ- #ਏ- #ਹਿੰਦ ਮੇਲਾ ਲਗਦਾ ਸੀ ਜਿੱਥੇ ਅਲੱਗ-ਅਲੱਗ ਦੇਸ਼ਾਂ ਤੋਂ ਮੁਗਲ ਆ ਕੇ ਹਸੀਨ ਕੁੜੀਆਂ ਦੀ ਖਰੀਦੋ-ਫਰੋਖਤ ਕਰਦੇ ਸਨ ਅਤੇ ਆਪਣੇ ਘਰਾਂ ਵਿੱਚ ਲਿਜਾ ਕੇ ਉਨ੍ਹਾਂ ਕੁੜੀਆਂ ਨੂੰ ਆਪਣੀ ਰਖੈਲ ਬਣਾ ਕੇ ਰਖਦੇ ਸਨ, ਆਪਣੀ ਅਮੀਰੀ ਦਿਖਾਉਣ ਵਾਸਤੇ ਉਹਨਾਂ ਕੁੜੀਆਂ ਨੂੰ ਆਪਣੇ ਦੋਸਤਾਂ ਅੱਗੇ ਪਰੋਸਦੇ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਕੁੜੀਆਂ ਹੋਰ ਕੋਈ ਨਹੀਂ ਬਲਕਿ ਮੁਗਲਾਂ ਵੱਲੋਂ ਜਦੋਂ ਹਿੰਦੁਸਤਾਨ ਲੁੱਟਿਆ ਜਾਂਦਾ ਸੀ ਅਤੇ ਕੀਮਤੀ ਸਮਾਨਾਂ ਦੇ ਨਾਲ ਇਹ ਨੋਜਵਾਨ ਕੁੜੀਆਂ ਨੂੰ ਵੀ ਜ਼ਬਰਦਸਤੀ ਨਾਲ ਲੈ ਜਾਂਦੇ ਸਨ ਪਰ ਜਦੋਂ ਇਸ ਗੱਲ ਦੀ ਜਾਣਕਾਰੀ #ਸਰਦਾਰ #ਜੱਸਾ #ਸਿੰਘ #ਆਹਲੂਵਾਲੀਆ, #ਸਰਦਾਰ #ਜੱਸਾ #ਸਿੰਘ #ਰਾਮਗੜ੍ਹੀਆ, #ਸਰਦਾਰ #ਚੱੜ੍ਹਤ #ਸਿੰਘ, #ਸਰਦਾਰ #ਬਘੇਲ #ਸਿੰਘ ਅਤੇ #ਸਰਦਾਰ #ਹਰੀ #ਸਿੰਘ #ਨਲੂਆ ਵਰਗੇ ਯੋਧਿਆਂ ਨੂੰ ਪ੍ਰਾਪਤ ਹੋਈ ਤਾਂ ਉਨ੍ਹਾਂ ਨੇ ਆਪਣੀਆਂ ਰਾਤਾਂ #ਘੋੜਿਆਂ ਦੀ ਕਾਠੀਆਂ ਤੇ ਗੁਜਾਰ ਕੇ ਉਸ #ਗਜ਼ਨੀ ਦੇ ਬਾਜ਼ਾਰਾਂ ਨੂੰ ਲੁੱਟ ਕੇ ਇਨ੍ਹਾਂ ਕੁੜੀਆਂ ਨੂੰ ਮੁਗਲਾਂ ਤੋਂ ਅਜ਼ਾਦ ਕਰਵਾ ਕੇ #ਬਾ- #ਇੱਜ਼ਤ ਉਨ੍ਹਾਂ ਦੇ #ਘਰਾਂ ਵਿੱਚ ਪਹੁਚਾਇਆ,
ਬਹੁਤਿਆਂ ਨੋਜਵਾਨਾਂ ਨੂੰ ਇਨ੍ਹਾਂ ਸਿੱਖ #ਯੋਧਿਆਂ ਬਾਰੇ ਜਾਣਕਾਰੀ ਹੀ ਨਹੀਂ ਹੋਵੇਗੀ... ਸਾਰੇ ਵੀਰ ਵੱਧ ਤੋਂ ਵੱਧ ਸੇਅਰ ਕਰੋ ਤਾਂ ਕਿ ਸਾਡੀ ਨਵੀਂ ਪੀੜ੍ਹੀ ਨੂੰ ਪਤਾ ਚੱਲ ਸਕੇ ।
#ਉੱਚੇ_ਸੁੱਚੇ_ਸਮਾਜ_ਦੀ_ਸਿਰਜਣਾ #ਇੱਕ_ਵਾਰ_ਜ਼ਰੂਰ_ਪੜ੍ਹੋ #ਸ਼ੇਅਰ_ਜ਼ਰੂਰ_ਕਰੋ

Punjabi Network

02/12/2022

*ਰਾਸ਼ਟਰਪਤੀ of Republic of Khalistan ਦੀ ਵਤਨ ਵਾਪਸੀ.
*Master-Minds behind the Khalistan of Jagjit Singh Chouhan:-Indian Agencies or ISI + CIA?
* Atal Bihari Vajpayee's Amnesty for militants?

Part 2 by:

Social Post by Manvir Kaur Social Post by Manvir Kaur

Manvir Kaur



Waris Panjab De ਵਾਰਿਸ ਪੰਜਾਬ ਦੇ Shiromani Akali Dal Amritsar-SADA

06/01/2021

ਕਿਸਾਨ ਆਗੂ ਮਨਜੀਤ ਰਾਏ ਨੇ ਅੱਜ ਅੱਧੇ ਘੰਟੇ ਦੀ ਇੰਟਰਵਿਊ ਦੌਰਾਨ ਲੱਖੇ ਦਾ ਨਾਮ ਲਏ ਬਿਨਾਂ ਸਾਫ ਸਾਫ ਇਸ਼ਾਰੇ ਕੀਤੇ ਕੇ ਆਉਣ ਵਾਲੀ ਕਿਸਾਨ ਮੀਟਿੰਗ ਵਿੱਚ #ਲੱਖੇ ਬਾਰੇ ਗੱਲ ਕਰਾਂਗਾ l ਭਾਵ ਦੀਪ ਸਿੱਧੂ ਨੂੰ ਸੰਘਰਸ਼ ਤੋਂ ਪਾਸੇ ਕਰਨ ਤੋਂ ਬਾਅਦ ਅਗਲਾ ਨਿਸ਼ਾਨਾ ਲੱਖਾ ਸਿਧਾਣਾ ਨੂੰ ਬਣਾਇਆ ਜਾਵੇਗਾ l ਜੇ ਲੱਖੇ ਨੂੰ ਵੀ ਦੀਪ ਸਿੱਧੂ ਵਾਂਗ ਪਾਸੇ ਕਰ ਦਿੱਤਾ ਤਾਂ ਖਾਸਕਰ #ਨੋਜਵਾਨਾਂ ਦੀ ਆਵਾਜ਼ ਬੰਦ ਹੋ ਜਾਵੇਗੀ l ਆਗੂਆਂ ਨੂੰ ਬੇਨਤੀ ਕਰਦੇ ਹਾਂ ਕਿ ਕਿਸੇ ਇੱਕ ਦੋ ਆਗੂਆਂ ਦੀ ਬਦੌਲਤ ਕੋਈ ਗ਼ਲਤ ਫੈਸਲਾ ਨਾ ਲਿਆ ਜਾਵੇ l

ਨੋਟ; ਫੇਸਬੁੱਕ ਨਾਲ ਜੁੜੇ ਵੀਰ ਭੈਣ ਦੇਖ ਸਕਦੇ ਹਨ ਕਿ ਕੱਲ ਤੋਂ #ਬਾਦਲਾਂ ਵਲੋਂ #ਧੜਾਧੜ ਲੱਖੇ ਨੂੰ ਬਦਨਾਮ ਕਰਨ ਲਈ ਉਸਦੇ ਪਿਛੋਕੜ ਨੂੰ ਉਛਾਲਿਆ ਜਾ ਰਿਹਾ ਹੈ l

Address

Amritsar

Website

Alerts

Be the first to know and let us send you an email when Punjabi Network posts news and promotions. Your email address will not be used for any other purpose, and you can unsubscribe at any time.

Videos

Share

Nearby media companies


Other Amritsar media companies

Show All