Human Rights Bulletin ਹਿਊਮਨ ਰਾਈਟਸ ਬੁਲੇਟਿਨ

Human Rights Bulletin ਹਿਊਮਨ ਰਾਈਟਸ ਬੁਲੇਟਿਨ Satnam Singh Dhaliwal Human Rights Bulletin is a concern about human rights.

The different modes and features of this channel are series of videos covering various topics of human right which describe the working of human rights, violations of human rights and especially interpret the mechanism of human rights. This page is providing valuable information to help the humanity and to acknowledge human rights. The Human Rights are the fundamental rights to all human beings i

rrespective of any race , s*x ,nationality, ethnicity , language, religion etc . It includes the rights to life and liberty, freedom from slavery and torture, freedom of opinion and expression, the right to work and education, and many more. Putting a light on Most hot issues of human rights, join us as we make efforts and create a world where human rights are respected and protected.

18/06/2024

ਕਾਸ਼ ਕੇਂਦਰੀ ਮੰਤਰੀ ਸ੍ਰ ਰਵਨੀਤ ਸਿੰਘ ਬਿੱਟੂ ਕਹਿਣੀ ਕਰਨੀ ਤੇ ਪੱਕਾ ਰਹੇ

16/06/2024

ਬਿੱਟੂ ਦੀ ਪ੍ਰੈਸ ਕਾਨਫਰੰਸ ਦੌਰਾਨ ਫਿਰ ਗੁੰਜਿਆ ਭਾਈ ਅਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ।

13/06/2024

4 ਲੱਖ ਲੋਕਾਂ ਦੀ ਅਵਾਜ਼ ਭਾਈ ਅੰਮ੍ਰਿਤਪਾਲ ਸਿੰਘ ਤੋਂ NSA ਹਟਾਈ ਜਾਵੇ--- Senier Adv Rahi ਨੇ ਉਠਾਏ ਸਵਾਲ।
ਕੇਜਰੀਵਾਲ ਨੂੰ ਚੋਣ ਪ੍ਰਚਾਰ ਲਈ ਛੁੱਟੀ,ਚਲਾਵੇ ਜੇਲ੍ਹ ਚੋਂ ਸਰਕਾਰ ਪਰ ਅੰਮ੍ਰਿਤਪਾਲ ਹਲਕੇ ਤੋਂ ਕੋਹਾਂ ਦੂਰ।

09/06/2024

ਕੰਗਨਾ ਰਣੌਤ ਦੇ ਥੱਪੜ ਉਸ ਦੀ ਜ਼ੁਬਾਨ ਦੇ ਰੱਸ ਕਾਰਨ ਪਿਆ। ਸਿੱਖ ਵਿਰੋਧੀਆਂ ਨੂੰ Reward ਦੇਣ ਦੀ ਪਰੰਪਰਾ ਬੰਦ ਹੋਵੇ।

04/06/2024

ਡਿਬਰੂਗੜ੍ਹ ਜੇਲ੍ਹ ਵਿੱਚ ਬੰਦ MP ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਤੇ ਲੱਗੀ NSA ਸਰਕਾਰ ਵਾਪਸ ਲਵੇ ਤੇ ਰਿਹਾਅ ਕਰੇ

30/05/2024

ਪੰਜਾਬੀ ਧੱਕਾ ਨਹੀ ਝੱਲਦੇ, ਖਡੂ਼ਰ ਸਾਹਿਬ ਵਾਸੀਓ ਭਾਈ ਅੰਮ੍ਰਿਤਪਾਲ ਸਿੰਘ ਨਾਲ ਹੋਏ ਧੱਕੇ ਦਾ ਜਵਾਬ ਵੋਟਾਂ ਨਾਲ ਦੇਕੇ ਦੱਸ ਦਿਓ।

24/05/2024

ਲੋਕ ਸਭਾ ਚੋਣਾਂ ਦੇ ਨਤੀਜੇ ਦਾ 4 ਜੂਨ ਨੂੰ ਐਲਾਨ ਕਰਨ ਪਿੱਛੇ ਗਹਿਰੀ ਸਾਜ਼ਿਸ਼। ਚੋਣਾਂ ਦੇ ਨਤੀਜੇ ਘੱਲੂਘਾਰੇ ਹਫ਼ਤੇ ਤੋਂ ਬਾਅਦ ਐਲਾਨੇ ਜਾਣ।
ਜੂਨ 84 ਨੂੰ ਭੁੱਲ ਨਹੀ ਸਕਦੇ ਕਹਿਣ ਵਾਲੇ ਭੁੱਲ ਗਏ---?
ਘੱਲੂਘਾਰੇ ਹਫ਼ਤੇ ਦੌਰਾਨ ਪੈਣਗੇ ਭੰਗੜੇ ਵੱਜਣਗੇ ਢੋਲ ਤੇ ਵੰਡੇ ਜਾਣਗੇ ਲੱਡੂ।
#ਜੂਨ84

23/05/2024

ਵਿਧਾਇਕਾਂ ਤੇ ਮੰਤਰੀਆਂ ਵੱਲੋਂ ਲੋਕ ਸਭਾ ਦੀਆਂ ਚੋਣਾਂ ਲੜਨ ਤੇ ਲੱਗੇ ਰੋਕ -ex AAG AA Patha

15/05/2024

ਵਿਧਾਇਕਾਂ ਤੇ ਮੰਤਰੀਆਂ ਦੇ ਐਮ ਪੀ ਬਣਨ ਤੇ ਖਾਲੀ ਹੋਏ ਹਲਕਿਆਂ ਵਿੱਚ ਚੋਣਾਂ ਤੇ ਪੈਸੇ ਕਿਸ ਦੇ ਲੱਗਣਗੇ ਪਾਰਟੀ ਜਾਂ ਲੋਕਾਂ ਦੇ----?

12/05/2024

ਚੋਣਾਂ (Elections), ਜਨਗਣਨਾ (Census)ਤੇ ਹੋਰ ਫੁਟਕਲ (misleneus) ਕੰਮਾਂ ਲਈ ਸਰਕਾਰ ਵੱਖਰਾ ਮਹਿਕਮਾ ਬਣਾਵੇ ----
ਅਧਿਆਪਕ ਪੜ੍ਹਾਉਣ ਲਈ ਨਾ ਕਿ ਗੈਰ ਵਿੱਦਿਅਕ ਕੰਮਾਂ ਲਈ।

09/05/2024

ਜਗਰਾਓਂ ਦੇ ਪੁਲਿਸ ਪੀੜਤ SC ਪ੍ਰੀਵਾਰ ਦਾ ਇੰਸਾਫ ਲਈ ਸੰਘਰਸ਼ ਜਾਰੀ ਪਰ ਇੰਸਾਫ ਅਜੇ ਦੂਰ----
ਸੱਤ ਕਮਿਸ਼ਨ ਵੀ ਨਹੀ ਦਿਵਾ ਸਕੇ ਇੰਸਾਫ ਇਕਬਾਲ ਸਿੰਘ ਰਸੂਲਪੁਰ ਨੂੰ
ਚੌਥੇ ਮੁੱਖ ਮੰਤਰੀ ਦਾ ਚੱਲ ਰਿਹਾ ਕਾਰਜ ਕਾਲ ਪਰ ਇੰਸਾਫ ਅਜੇ ਵੀ ਦੂਰ---
#ਭਗਵੰਤਮਨ

01/05/2024

ਭਵਿੱਖ ਵਿੱਚ ਆਉਣ ਵਾਲੀ ਸਰਕਾਰ ਅਗਨੀਪਥ ਸਕੀਮ ਬੰਦ ਕਰੇ ਤੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਨਾਲ ਕਰੇ।
ਅਗਨੀਪਥ ਸਕੀਮ ਬੀਜੇਪੀ ਦੀ ਨਾ ਮਾਫ ਕਰਨ ਯੋਗ ਗਲਤੀ ਪਰ ਵਿਰੋਧੀ ਧਿਰ ਨੇ ਵੀ ਇਸ ਨੂੰ ਵਿਸਾਰਤਾ।








27/04/2024

ਕੀ ਇਹਨਾਂ ਲੀਡਰਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੀ ਆਈ ਪੀ ਸਹੁਲਤਾਂ ਦਿੱਤੀਆਂ ਗਈਆਂ---?
ਹਵਾਲਾਤੀਆਂ (undertrial) ਦੀਆਂ ਜਮਾਨਤਾਂ ਫ੍ਰੀ ਕਰਵਾਈਆਂ ਜਾਣਗੀਆਂ-- adv Parminder Singh kuki
Mob-8360004643




ਕ੍ਰਿਪਾ ਕਰਕੇ ਇਸ ਪੋਸਟ ਨੂੰ ਲਾਈਕ, ਸ਼ੇਅਰ ਤੇ ਕੁਮੈਂਟ ਕਰਿਉ ਜੀ ਤੇ ਚੈਨਲ ਹਿਊਮਨ ਰਾਈਟਸ ਬੁਲੇਟਿਨ ਨੂੰ ਸਬਸਕ੍ਰਾਈਬ ਕਰਿਉ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਇਸ ਚੈਨਲ ਉਪਰ ਪੈਣ ਵਾਲੀ ਹਰ ਪੋਸਟ ਤੁਹਾਡੇ ਤੱਕ ਪਹੁੰਚ ਸਕੇ।

25/04/2024

ਗੋਡੇ/ਮੋਢੇ/ਚੂਲਾ ਬਦਲਣ ਤੋਂ ਬਗੈਰ ਵੀ ਠੀਕ ਕੀਤੇ ਜਾ ਸਕਦੇ ---Dr Dhiren Bassi Joint replacement surgeon
Mob No - 81464 21133
ਕ੍ਰਿਪਾ ਕਰਕੇ ਇਸ ਪੋਸਟ ਨੂੰ ਲਾਈਕ, ਸ਼ੇਅਰ ਤੇ ਕੁਮੈਂਟ ਕਰਿਉ ਜੀ ਤੇ ਚੈਨਲ ਹਿਊਮਨ ਰਾਈਟਸ ਬੁਲੇਟਿਨ ਨੂੰ ਸਬਸਕ੍ਰਾਈਬ ਕਰਿਉ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਇਸ ਚੈਨਲ ਉਪਰ ਪੈਣ ਵਾਲੀ ਹਰ ਪੋਸਟ ਤੁਹਾਡੇ ਤੱਕ ਪਹੁੰਚ ਸਕੇ।

23/04/2024

ਤਲਾਕ ਜਾਂ ਵਸੇਬੇ ਦਾ ਕੇਸ ਕਰਕੇ ਦੋਸ਼ੀ ਪਤੀ ਪੁਲਿਸ ਕਾਰਵਾਈ ਤੋਂ ਬਚ ਨਹੀ ਸਕਦਾ।
ਸਮਝੌਤਾ ਟੁੱਟਣ ਤੇ ਨਵੀਂ ਦਰਖਾਸਤ ਦੇਣ ਦੀ ਥਾਂ ਪੁਰਾਣੀ ਨੂੰ ਖੁਲਵਾਇਆ ਜਾਵੇ----ਕਨੂੰਨੀ ਮਾਹਿਰ
ਕ੍ਰਿਪਾ ਕਰਕੇ ਇਸ ਪੋਸਟ ਨੂੰ ਲਾਈਕ, ਸ਼ੇਅਰ ਤੇ ਕੁਮੈਂਟ ਕਰਿਉ ਜੀ ਤੇ ਚੈਨਲ ਹਿਊਮਨ ਰਾਈਟਸ ਬੁਲੇਟਿਨ ਨੂੰ ਸਬਸਕ੍ਰਾਈਬ ਕਰਿਉ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਇਸ ਚੈਨਲ ਉਪਰ ਪੈਣ ਵਾਲੀ ਹਰ ਪੋਸਟ ਤੁਹਾਡੇ ਤੱਕ ਪਹੁੰਚ ਸਕੇ।

20/04/2024

ਫਿਲਮ ਚਮਕੀਲਾ ਗਾਇਕ ਚਮਕੀਲੇ ਦੀ ਪੰਜਾਬ ਨੂੰ ਕੋਈ ਸੇਧ ਵੇਖ ਕੇ ਨਹੀ,ਆਮਦਨ ਵੇਖ ਕੇ ਬਣਾਈ ਗਈ।
ਚਮਕੀਲੇ ਨੇ ਸਮਾਜ ਵਿੱਚ ਸਿਰਫ ਅਸ਼ਲੀਲਤਾ ਫੈਲਾਈ।
ਕ੍ਰਿਪਾ ਕਰਕੇ ਇਸ ਪੋਸਟ ਨੂੰ ਲਾਈਕ, ਸ਼ੇਅਰ ਤੇ ਕੁਮੈਂਟ ਕਰਿਉ ਜੀ ਤੇ ਚੈਨਲ ਹਿਊਮਨ ਰਾਈਟਸ ਬੁਲੇਟਿਨ ਨੂੰ ਸਬਸਕ੍ਰਾਈਬ ਕਰਿਉ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਇਸ ਚੈਨਲ ਉਪਰ ਪੈਣ ਵਾਲੀ ਹਰ ਪੋਸਟ ਤੁਹਾਡੇ ਤੱਕ ਪਹੁੰਚ ਸਕੇ।

18/04/2024

ਵੱਧ ਰਹੀਆਂ ਰੀੜ ਦੀ ਹੱਡੀ ਦੀਆਂ ਬੀਮਾਰੀਆਂ ਤੋਂ ਕਿਵੇਂ ਬਚੀਏ ਤੇ
ਸਰਵਾਈਕਲ/ਪਿੱਠ ਦੀ ਦਰਦ/ਰੀ ਦੀ ਦਰਦ ਤੋਂ ਕਿਵੇਂ ਬਚਿਆ ਜਾ ਸਕਦਾ- Dr Anupreet Bassi Spine Specialist 8146221133
ਕ੍ਰਿਪਾ ਕਰਕੇ ਇਸ ਪੋਸਟ ਨੂੰ ਲਾਈਕ, ਸ਼ੇਅਰ ਤੇ ਕੁਮੈਂਟ ਕਰਿਉ ਜੀ ਤੇ ਚੈਨਲ ਹਿਊਮਨ ਰਾਈਟਸ ਬੁਲੇਟਿਨ ਨੂੰ ਸਬਸਕ੍ਰਾਈਬ ਕਰਿਉ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਇਸ ਚੈਨਲ ਉਪਰ ਪੈਣ ਵਾਲੀ ਹਰ ਪੋਸਟ ਤੁਹਾਡੇ ਤੱਕ ਪਹੁੰਚ ਸਕੇ।

15/04/2024

18 ਅਪ੍ਰੈਲ 2024 ਨੂੰ ਕਰਵਾਏ ਜਾ ਰਹੇ ਸਮੂਹ ਵਿਆਹ। ਲੋੜਵੰਦ ਗਰੀਬ ਪਰਿਵਾਰਾਂ ਨੂੰ ਸੰਪਰਕ ਕਰਨ ਦੀ ਅਪੀਲ- ਗੁਰਲਾਲ ਸਿੰਘ ਲਾਲੀ
ਪ੍ਰਧਾਨ, ਹਿਊਮਨ ਰਾਈਟਸ ਅਵੇਅਰਨੇਸ
ਮੋਬ ਨੂੰ 9815662747
ਕ੍ਰਿਪਾ ਕਰਕੇ ਇਸ ਪੋਸਟ ਨੂੰ ਲਾਈਕ, ਸ਼ੇਅਰ ਤੇ ਕੁਮੈਂਟ ਕਰਿਉ ਜੀ ਤੇ ਚੈਨਲ ਹਿਊਮਨ ਰਾਈਟਸ ਬੁਲੇਟਿਨ ਨੂੰ ਸਬਸਕ੍ਰਾਈਬ ਕਰਿਉ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਇਸ ਚੈਨਲ ਉਪਰ ਪੈਣ ਵਾਲੀ ਹਰ ਪੋਸਟ ਤੁਹਾਡੇ ਤੱਕ ਪਹੁੰਚ ਸਕੇ।

14/04/2024

ਮਾਸਟਰ ਦਾ ਮੁੰਡਾ ਮਾਸਟਰਾਂ ਦੀਆਂ ਸਮੱਸਿਆਂਵਾਂ ਹੱਲ ਨਹੀਂ ਕਰ ਰਿਹਾ
ਜੰਤਾ ਵੱਲੋਂ ਚੁਣਿਆ ਨੂੰ ਪੈਨਸ਼ਨਾਂ ਪਰ ਸਰਕਾਰ ਵੱਲੋਂ ਚੁਣੇ ਮੁਲਾਜ਼ਮਾਂ ਨੂੰ ਕੋਝਾ ਮਜ਼ਾਕ (NPS)---- ਜਗਜੀਤ ਸਿੰਘ ਮਾਨ
ਪ੍ਰਧਾਨ, ਗੌਰਮਿੰਟ ਟੀਚਰਜ਼ ਯੂਨੀਅਨ ਲੁਧਿਆਣਾ।
ਕ੍ਰਿਪਾ ਕਰਕੇ ਇਸ ਪੋਸਟ ਨੂੰ ਲਾਈਕ, ਸ਼ੇਅਰ ਤੇ ਕੁਮੈਂਟ ਕਰਿਉ ਜੀ ਤੇ ਚੈਨਲ ਹਿਊਮਨ ਰਾਈਟਸ ਬੁਲੇਟਿਨ ਨੂੰ ਸਬਸਕ੍ਰਾਈਬ ਕਰਿਉ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਇਸ ਚੈਨਲ ਉਪਰ ਪੈਣ ਵਾਲੀ ਹਰ ਪੋਸਟ ਤੁਹਾਡੇ ਤੱਕ ਪਹੁੰਚ ਸਕੇ।

10/04/2024

ਭਾਈ ਅਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਦੀ ਗ੍ਰਿਫਤਾਰੀ ਮੌਕੇ ਭਗਵੰਤ ਮਾਨ ਨੂੰ ਕਿਉਂ ਨਹੀ ਯਾਦ ਆਇਆ ਲੋਕਤੰਤਰ
ਸਰਕਾਰਾਂ ਨੇ ਲੋਕਤੰਤਰ ਦਾ ਕੱਢਿਆ ਜਨਾਜ਼ਾ ਲੋਕਤੰਤਰ ਦਾ ਹੱਕ ਵੀ ਵੇਖ ਕੇ ਦਿੰਦੀਆਂ ਕਿਸ ਨੂੰ ਦੇਣਾ ਕਿਸ ਨੂੰ ਨਹੀ ਦੇਣਾ
ਕ੍ਰਿਪਾ ਕਰਕੇ ਇਸ ਪੋਸਟ ਨੂੰ ਲਾਈਕ, ਸ਼ੇਅਰ ਤੇ ਕੁਮੈਂਟ ਕਰਿਉ ਜੀ ਤੇ ਚੈਨਲ ਹਿਊਮਨ ਰਾਈਟਸ ਬੁਲੇਟਿਨ ਨੂੰ ਸਬਸਕ੍ਰਾਈਬ ਕਰਿਉ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਇਸ ਚੈਨਲ ਉਪਰ ਪੈਣ ਵਾਲੀ ਹਰ ਪੋਸਟ ਤੁਹਾਡੇ ਤੱਕ ਪਹੁੰਚ ਸਕੇ।

06/04/2024

ਪਿੰਡਾਂ ਵਿੱਚ ਵੜਨ ਤੇ ਭਾਜਪਾ ਆਗੂਆਂ ਨੂੰ ਕਿਸਾਨ ਕਰਨਗੇ ਤਿੱਖੇ ਸਵਾਲ
21 ਮਈ ਨੂੰ ਬੀਜੇਪੀ ਦਾ ਵਿਰੋਧ ਕਰਨ ਲਈ SKM ਵੱਲੋਂ ਜਗਰਾਓਂ ਵਿਖੇ ਕੀਤੀ ਜਾਵੇਗੀ ਮਾਹ ਰੈਲੀ
ਕ੍ਰਿਪਾ ਕਰਕੇ ਇਸ ਪੋਸਟ ਨੂੰ ਲਾਈਕ, ਸ਼ੇਅਰ ਤੇ ਕੁਮੈਂਟ ਕਰਿਉ ਜੀ ਤੇ ਚੈਨਲ ਹਿਊਮਨ ਰਾਈਟਸ ਬੁਲੇਟਿਨ ਨੂੰ ਸਬਸਕ੍ਰਾਈਬ ਕਰਿਉ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਇਸ ਚੈਨਲ ਉਪਰ ਪੈਣ ਵਾਲੀ ਹਰ ਪੋਸਟ ਤੁਹਾਡੇ ਤੱਕ ਪਹੁੰਚ ਸਕੇ।

29/03/2024

ਸਿਆਸੀ ਪਾਰਟੀਆਂ ਕੰਮ ਕਰਨ ਦੀ ਥਾਂ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਦਾ ਸ਼ਿਕਾਰ ਕਰਦੀਆਂ।
ਜਿੱਤੇ ਹੋਏ ਵਿਧਾਇਕਾਂ ਵੱਲੋਂ MP ਦੀ ਚੋਣ ਲੜਨ,ਦਲ ਬਦਲੁਆਂ ਤੇ ਇੱਕ ਤੋਂ ਵੱਧ ਹਲਕਿਆਂ ਵਿੱਚ ਉਮੀਦਵਾਰ ਬਣਨ ਵਾਲਿਆਂ ਤੇ ਸਵਾਲ।
ਜੰਨਤਾ ਦਾ ਪੈਸਾ ਸੰਵਿਧਾਨ ਦੀ ਆੜ੍ਹ ਹੇਠ ਲੁਟਾਇਆ ਜਾ ਰਿਹਾ।
ਕ੍ਰਿਪਾ ਕਰਕੇ ਇਸ ਪੋਸਟ ਨੂੰ ਲਾਈਕ, ਸ਼ੇਅਰ ਤੇ ਕੁਮੈਂਟ ਕਰਿਉ ਜੀ ਤੇ ਚੈਨਲ ਹਿਊਮਨ ਰਾਈਟਸ ਬੁਲੇਟਿਨ ਨੂੰ ਸਬਸਕ੍ਰਾਈਬ ਕਰਿਉ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਇਸ ਚੈਨਲ ਉਪਰ ਪੈਣ ਵਾਲੀ ਹਰ ਪੋਸਟ ਤੁਹਾਡੇ ਤੱਕ ਪਹੁੰਚ ਸਕੇ।

27/03/2024

ਪੰਜਾਬ ਦੀ ਐਕਸਾਈਜ਼ ਪਾਲਿਸੀ ਦੀ ਜਾਂਚ ਲਈ ਈ ਡੀ ਦੇ ਸਕਦੀ ਦਸਤਕ------
MLA/MP ਅਤੇ CM ਨੂੰ ਵਿਜੀਲੈਂਸ/CBI ਤੇ ED ਦੀ ਜਾਂਚ ਦੇ ਘੇਰੇ ਵਿੱਚੋਂ ਕੱਢਣ ਲਈ ਬਣੇ ਕਨੂੰਨ
ਕ੍ਰਿਪਾ ਕਰਕੇ ਇਸ ਪੋਸਟ ਨੂੰ ਲਾਈਕ, ਸ਼ੇਅਰ ਤੇ ਕੁਮੈਂਟ ਕਰਿਉ ਜੀ ਤੇ ਚੈਨਲ ਹਿਊਮਨ ਰਾਈਟਸ ਬੁਲੇਟਿਨ ਨੂੰ ਸਬਸਕ੍ਰਾਈਬ ਕਰਿਉ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਇਸ ਚੈਨਲ ਉਪਰ ਪੈਣ ਵਾਲੀ ਹਰ ਪੋਸਟ ਤੁਹਾਡੇ ਤੱਕ ਪਹੁੰਚ ਸਕੇ।

25/03/2024

ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਪਿੱਛੇ ਨਰਿੰਦਰ ਮੋਦੀ ਦਾ ਡਰ।
ਹਰ ਇੱਕ ਨਾਗਰਿਕ ਨੂੰ ਕੇਜਰੀਵਾਲ ਦੀ DP ਸੋਸ਼ਲ ਮੀਡੀਆ ਅਕਾਂਊਂਟ ਤੇ ਲਗਾਉਣ ਦਾ ਦਿੱਤਾ ਹੋਕਾ।
ਕ੍ਰਿਪਾ ਕਰਕੇ ਇਸ ਪੋਸਟ ਨੂੰ ਲਾਈਕ, ਸ਼ੇਅਰ ਤੇ ਕੁਮੈਂਟ ਕਰਿਉ ਜੀ ਤੇ ਚੈਨਲ ਹਿਊਮਨ ਰਾਈਟਸ ਬੁਲੇਟਿਨ ਨੂੰ ਸਬਸਕ੍ਰਾਈਬ ਕਰਿਉ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਇਸ ਚੈਨਲ ਉਪਰ ਪੈਣ ਵਾਲੀ ਹਰ ਪੋਸਟ ਤੁਹਾਡੇ ਤੱਕ ਪਹੁੰਚ ਸਕੇ।

24/03/2024

DGP Rajinder Singh PSHRC ਵੱਲੋਂ ਦਲਿਤ ਪਰਿਵਾਰ ਤੇ ਕੀਤੇ ਅਤਿਆਚਾਰਾਂ ਸਬੰਧੀ ਜਾਂਚ ਦਾ ਇੱਕ ਇੱਕ ਅੱਖਰ ਦੁਰੁਸਤ.
ਪੀੜਤ ਪਰਿਵਾਰ ਨੂੰ ਨਿਆਂ ਮਿਲਣ ਵਿੱਚ ਦੇਰ ਤੇ ਹੈ ਪਰ ਅੰਧੇਰ ਨਹੀ ਹੋਵੇਗੀ।
ਪੀੜਤ ਪਰਿਵਾਰ ਵੱਲੋਂ ਇੰਸਾਫ ਲਈ ਲੜੀ ਲੰਬੀ ਜੰਗ ਬਣੂਗੀ ਮਿਸਾਲ----- Gian Chand Diwali Ex member Punjab State Shedule Cast Commission
ਕ੍ਰਿਪਾ ਕਰਕੇ ਇਸ ਪੋਸਟ ਨੂੰ ਲਾਈਕ, ਸ਼ੇਅਰ ਤੇ ਕੁਮੈਂਟ ਕਰਿਉ ਜੀ ਤੇ ਚੈਨਲ ਹਿਊਮਨ ਰਾਈਟਸ ਬੁਲੇਟਿਨ ਨੂੰ ਸਬਸਕ੍ਰਾਈਬ ਕਰਿਉ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਇਸ ਚੈਨਲ ਉਪਰ ਪੈਣ ਵਾਲੀ ਹਰ ਪੋਸਟ ਤੁਹਾਡੇ ਤੱਕ ਪਹੁੰਚ ਸਕੇ।

23/03/2024

ਕਿਵੇਂ ਹੋਇਆ ਚੁਣਾਵੀ ਬਾਂਡ (electoral bonds scam) ਘੁਟਾਲਾ ਤੇ ਕਿਹੜੀ ਪਾਰਟੀ ਨੂੰ ਹੋਇਆ ਫਾਇਦਾ-- --ਸਾਬਕਾ ਅਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਅਮਰ ਅਸ਼ੋਕ ਪਾਠਕ
ਕ੍ਰਿਪਾ ਕਰਕੇ ਇਸ ਪੋਸਟ ਨੂੰ ਲਾਈਕ, ਸ਼ੇਅਰ ਤੇ ਕੁਮੈਂਟ ਕਰਿਉ ਜੀ ਤੇ ਚੈਨਲ ਹਿਊਮਨ ਰਾਈਟਸ ਬੁਲੇਟਿਨ ਨੂੰ ਸਬਸਕ੍ਰਾਈਬ ਕਰਿਉ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਇਸ ਚੈਨਲ ਉਪਰ ਪੈਣ ਵਾਲੀ ਹਰ ਪੋਸਟ ਤੁਹਾਡੇ ਤੱਕ ਪਹੁੰਚ ਸਕੇ।

19/03/2024

ਸਥਾਈ ਲੋਕ ਅਦਾਲਤਾਂ ਕਰਨਗੀਆਂ ਅਣਅਧਿਕਾਰਤ ਕਲੋਨੀਆਂ ਵਿੱਚ ਪਾਣੀ/ਬਿਜਲੀ ਦੇ ਕੁਨੈਕਸ਼ਨ ਦੇਣ ਲਈ ਆਰਡਰ
ਪੰਜਾਬ ਦੀਆਂ ਅਣ ਅਧਿਕਾਰਤ ਕਲੋਨੀਆਂ ਵਿੱਚ ਬਿਜਲੀ ਤੇ ਪਾਣੀ ਦੇ ਕੁਨੈਕਸ਼ਨ ਲੈਣ ਲਈ ਨਹੀ ਲੋੜ NOC ਦੀ
adv Rahi 98720 21021
ਕ੍ਰਿਪਾ ਕਰਕੇ ਇਸ ਪੋਸਟ ਨੂੰ ਲਾਈਕ, ਸ਼ੇਅਰ ਤੇ ਕੁਮੈਂਟ ਕਰਿਉ ਜੀ ਤੇ ਚੈਨਲ ਹਿਊਮਨ ਰਾਈਟਸ ਬੁਲੇਟਿਨ ਨੂੰ ਸਬਸਕ੍ਰਾਈਬ ਕਰਿਉ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਇਸ ਚੈਨਲ ਉਪਰ ਪੈਣ ਵਾਲੀ ਹਰ ਪੋਸਟ ਤੁਹਾਡੇ ਤੱਕ ਪਹੁੰਚ ਸਕੇ।

15/03/2024

ਚਿੱਟੇ ਨਾਲ ਨੌਜੁਆਨ ਬੱਚੇ ਹੋ ਰਹੇ ਨਮਰਦ ਤੇ ਵੰਸ਼ ਵਧਾਉਣ ਲਈ ਅਪਣਾਈ ਜਾ ਰਹੀ IVF ਤਕਨੀਕ
ਮਾਲੀਆ ਇਕੱਠਾ ਕਰਨ ਲਈ ਸਰਕਾਰ ਵੇਚ ਰਹੀ ਜ਼ਹਿਰ।
ਅਫੀਮ ਦੇ ਬਦਲ ਨਾਲ ਰੋਕੀਆਂ ਜਾ ਸਕਦੀਆਂ ਚਿੱਟੇ ਨਾਲ ਹੋਣ ਵਾਲੀਆਂ ਮੌਤਾਂ।
ਕ੍ਰਿਪਾ ਕਰਕੇ ਇਸ ਪੋਸਟ ਨੂੰ ਲਾਈਕ, ਸ਼ੇਅਰ ਤੇ ਕੁਮੈਂਟ ਕਰਿਉ ਜੀ ਤੇ ਚੈਨਲ ਹਿਊਮਨ ਰਾਈਟਸ ਬੁਲੇਟਿਨ ਨੂੰ ਸਬਸਕ੍ਰਾਈਬ ਕਰਿਉ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਇਸ ਚੈਨਲ ਉਪਰ ਪੈਣ ਵਾਲੀ ਹਰ ਪੋਸਟ ਤੁਹਾਡੇ ਤੱਕ ਪਹੁੰਚ ਸਕੇ।

13/03/2024

ਕੇਂਦਰ ਸਰਕਾਰ ਵੱਲੋਂ CAA ਲਾਗੂ ਕਰਨਾ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਤੇ ਭਾਰਤੀ ਸੰਵਿਧਾਨ ਹਮਲਾ ।
ਦੇਸ਼ ਨੂੰ ਧਰਮ ਦੇ ਨਾਂ ਤੇ ਨਾ ਵੰਡਿਆ ਜਾਵੇ
ਕ੍ਰਿਪਾ ਕਰਕੇ ਇਸ ਪੋਸਟ ਨੂੰ ਲਾਈਕ, ਸ਼ੇਅਰ ਤੇ ਕੁਮੈਂਟ ਕਰਿਉ ਜੀ ਤੇ ਚੈਨਲ ਹਿਊਮਨ ਰਾਈਟਸ ਬੁਲੇਟਿਨ ਨੂੰ ਸਬਸਕ੍ਰਾਈਬ ਕਰਿਉ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਇਸ ਚੈਨਲ ਉਪਰ ਪੈਣ ਵਾਲੀ ਹਰ ਪੋਸਟ ਤੁਹਾਡੇ ਤੱਕ ਪਹੁੰਚ ਸਕੇ।

12/03/2024

ਇੰਸਾਫ ਲੈਣਾ ਕਿਹਦੇ ਕੋਲੋਂ ਆ---?
20 ਸਾਲ ਇੰਸਾਫ ਲਈ ਲੜਾਈ ਵਿੱਚ ਸਾਨੂੰ ਨਹੀ ਪਤਾ ਲੱਗਾ----
ਅਸੀਂ ਐਨ ਆਰ ਆਈ ਬਾਹਰੋਂ ਜੇਲਾਂ ਥਾਣੇ ਦੇਖਣ ਥੋੜਾ ਆਉਂਦੇ ਆਂ।
ਕ੍ਰਿਪਾ ਕਰਕੇ ਇਸ ਪੋਸਟ ਨੂੰ ਲਾਈਕ, ਸ਼ੇਅਰ ਤੇ ਕੁਮੈਂਟ ਕਰਿਉ ਜੀ ਤੇ ਚੈਨਲ ਹਿਊਮਨ ਰਾਈਟਸ ਬੁਲੇਟਿਨ ਨੂੰ ਸਬਸਕ੍ਰਾਈਬ ਕਰਿਉ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਇਸ ਚੈਨਲ ਉਪਰ ਪੈਣ ਵਾਲੀ ਹਰ ਪੋਸਟ ਤੁਹਾਡੇ ਤੱਕ ਪਹੁੰਚ ਸਕੇ।

Address

Rajshahi Division
141007

Website

Alerts

Be the first to know and let us send you an email when Human Rights Bulletin ਹਿਊਮਨ ਰਾਈਟਸ ਬੁਲੇਟਿਨ posts news and promotions. Your email address will not be used for any other purpose, and you can unsubscribe at any time.

Contact The Business

Send a message to Human Rights Bulletin ਹਿਊਮਨ ਰਾਈਟਸ ਬੁਲੇਟਿਨ:

Videos

Share

Nearby media companies