Harbans marde news group

Harbans marde news group ਪਹਿਰੇਦਾਰ ਦੀ ਸੋਚ ਨੂੰ ਘਰ ਘਰ ਪਹੁਚਾਣਾ
(1)

11/10/2022

ਰੋਜ਼ਾਨਾ ਪਹਿਰੇਦਾਰ ਦੇ ਮਿਹਨਤੀ ਪੱਤਰਕਾਰ, ਜਿਨ੍ਹਾਂ ਤੇ ਹੈ ਪਹਿਰੇਦਾਰ ਨੂੰ ਮਾਣ, ਸਾਨੂੰ ਇਹ ਮਾਣ ਸਤਿਕਾਰ ਦੇਣ ਦਾ ਮੈਂ ਮੁੱਖ ਸੰਪਾਦਕ ਸ੍ਰ ਜਸਪਾਲ ਸਿੰਘ ਹੇਰਾਂ ਅਤੇ ਐਮ ਡੀ ਰਿਸ਼ਬਦੀਪ ਸਿੰਘ ਹੇਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾਂ ਹਾਂ

11/10/2022
"ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ"ਸ਼੍ਰੀ ਗੁਰੂ ਰਾਮ ਦਾਸ ਜੀ ਦੇ 448ਵੇਂ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬਹੁੱਤ ਬਹੁੱਤ ਮ...
11/10/2022

"ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ"
ਸ਼੍ਰੀ ਗੁਰੂ ਰਾਮ ਦਾਸ ਜੀ ਦੇ 448ਵੇਂ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬਹੁੱਤ ਬਹੁੱਤ ਮੁਬਾਰਕਾਂ

READY TO 'LDP' , HYAT REGENCY HOTAL DELHI,WE ARE METHER, M-COIN IS FUTURE
19/08/2022

READY TO 'LDP' , HYAT REGENCY HOTAL DELHI,
WE ARE METHER, M-COIN IS FUTURE

ਤੂ ਆਪਨੀਆਂ ਖੂਬੀਆਂ ਡੂੰਡ, ਖਾਮੀਆਂ ਦਿਖਾਨੇ ਕੇ ਲੀਏ ਲੋਗ ਹੈ ਨਾ, ਅਗਰ ਰਖਨਾ ਤੋ ਕਦਮ ਆਗੇ ਰਖ, ਪੀਛੇ ਖਿਚਨੇ ਕੇ ਲੀਏ ਲੋਗ ਹੈ ਨਾ, ਸਪਨੇ ਦੇਖਨੇ ਹ...
07/08/2022

ਤੂ ਆਪਨੀਆਂ ਖੂਬੀਆਂ ਡੂੰਡ, ਖਾਮੀਆਂ ਦਿਖਾਨੇ ਕੇ ਲੀਏ ਲੋਗ ਹੈ ਨਾ, ਅਗਰ ਰਖਨਾ ਤੋ ਕਦਮ ਆਗੇ ਰਖ, ਪੀਛੇ ਖਿਚਨੇ ਕੇ ਲੀਏ ਲੋਗ ਹੈ ਨਾ, ਸਪਨੇ ਦੇਖਨੇ ਹੈਂ ਤੋ ਉਂਚਾ ਦੇਖ, ਨੀਚਾ ਦਿਖਾਨੇ ਕੇ ਲੀਏ ਲੋਗ ਹੈ ਨਾ।
ਕਰਿਪਟੋ ਇੰਡਸਟਰੀ ਦਾ ਚਮਕਦਾ ਸਿਤਾਰਾ 'Metherword' (M.Coin) ਦੀ ਦੁਬਈ ਵਿੱਖੇ ਲਾਂਚ ਹੋਈ global blockchain summit '22 dubai and tyup to nexaarise, web3.0- event 'ਚ ਸ਼ਾਮਿਲ ਹੋਣ ਦੀਆਂ ਕੁਝ ਝਲਕੀਆਂ,,,, harbans s marde, sen executive and dubai achiever

09/07/2022
ਕੈਬਨਿਟ ਮੰਤਰੀ ਬਣਨ ਤੋਂ ਬਾਅਦ ਅਮਨ ਅਰੋੜਾ ਨੂੰ ਮਿਲਿਆ ਹਾਊਸਿੰਗ ਤੇ ਸ਼ਹਿਰੀ ਵਿਕਾਸ ਮੰਤਰਾਲਾ ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਵਿੱਚ ਵਿਸਥਾਰ ਤੋ...
05/07/2022

ਕੈਬਨਿਟ ਮੰਤਰੀ ਬਣਨ ਤੋਂ ਬਾਅਦ ਅਮਨ ਅਰੋੜਾ ਨੂੰ ਮਿਲਿਆ ਹਾਊਸਿੰਗ ਤੇ ਸ਼ਹਿਰੀ ਵਿਕਾਸ ਮੰਤਰਾਲਾ
ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਵਿੱਚ ਵਿਸਥਾਰ ਤੋਂ ਬਾਅਦ ਵਿਭਾਗਾਂ ਦੀ ਵੰਡ ਕਰਦਿਆਂ ਸਰਕਾਰ ਨੇ 14 ਮੰਤਰੀਆਂ ਦੇ ਵਿਭਾਗਾਂ ਦਾ ਐਲਾਨ ਕਰ ਦਿੱਤਾ ਹੈ, ਜਦੋਂ ਕਿ ਰਹਿੰਦੇ ਦਰਜਨ ਮਹਿਕਮੇ ਹਾਲੇ ਵੀ ਮੁੱਖ ਮੰਤਰੀ ਕੋਲ ਹਨ।

ਸੰਗਰੂਰ ਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਵਾਲੇ ਪਿਉ ਪੁੱਤ ਸਣੇ ਤਿੰਨ ਗ੍ਰਿਫ਼ਤਾਰ
01/07/2022

ਸੰਗਰੂਰ ਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਵਾਲੇ ਪਿਉ ਪੁੱਤ ਸਣੇ ਤਿੰਨ ਗ੍ਰਿਫ਼ਤਾਰ

ਪੰਜਾਬ 'ਚ ਅੱਜ ਤੋਂ 300 ਯੂਨਿਟ ਮੁਫ਼ਤ ਬਿਜਲੀ ਦੀ ਸਕੀਮ ਲਾਗੂ
01/07/2022

ਪੰਜਾਬ 'ਚ ਅੱਜ ਤੋਂ 300 ਯੂਨਿਟ ਮੁਫ਼ਤ ਬਿਜਲੀ ਦੀ ਸਕੀਮ ਲਾਗੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ਜੀ। ਸ੍ਰ ਸਿਮਰਨਜੀਤ ਸਿੰਘ ਮਾਨ ਦੀ ਹੋਈ ਇਤਿਹਾਸਕ ਜਿੱਤ ਲਈ ਸਮੂਹ ਸੰਗਤ ਨੂੰ ਬਹੁੱਤ ਬਹੁੱਤ ਮੁਬ...
27/06/2022

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ਜੀ। ਸ੍ਰ ਸਿਮਰਨਜੀਤ ਸਿੰਘ ਮਾਨ ਦੀ ਹੋਈ ਇਤਿਹਾਸਕ ਜਿੱਤ ਲਈ ਸਮੂਹ ਸੰਗਤ ਨੂੰ ਬਹੁੱਤ ਬਹੁੱਤ ਮੁਬਾਰਕਾਂ।
ਹਰਬੰਸ ਸਿੰਘ ਮਾਰਡੇ, ਜਿਲ੍ਹਾ ਇੰਚਾਰਜ ਰੋਜ਼ਾਨਾ ਪਹਿਰੇਦਾਰ

ਸ. ਸਿਮਰਨਜੀਤ ਸਿੰਘ ਮਾਨ ਦੀ ਹੋਈ ਸ਼ਾਨਦਾਰ ਜਿੱਤ ਵਿੱਚ ਆਪਣੀ ਕਲਮ ਰਾਹੀਂ ਯੋਗਦਾਨ ਪਾਉਣ ਲਈ ਰੋਜ਼ਾਨਾ ਪਹਿਰੇਦਾਰ ਦੇ ਮੁਖੀ ਸ. ਜਸਪਾਲ ਸਿੰਘ ਹੇਰਾਂ ਦ...
26/06/2022

ਸ. ਸਿਮਰਨਜੀਤ ਸਿੰਘ ਮਾਨ ਦੀ ਹੋਈ ਸ਼ਾਨਦਾਰ ਜਿੱਤ ਵਿੱਚ ਆਪਣੀ ਕਲਮ ਰਾਹੀਂ ਯੋਗਦਾਨ ਪਾਉਣ ਲਈ ਰੋਜ਼ਾਨਾ ਪਹਿਰੇਦਾਰ ਦੇ ਮੁਖੀ ਸ. ਜਸਪਾਲ ਸਿੰਘ ਹੇਰਾਂ ਦਾ ਮੂੰਹ ਮਿੱਠਾ ਕਰਵਾਉਣ ਪਹੁੰਚੇ ਪੰਥ ਦਾ ਦਰਦ ਰੱਖਣ ਵਾਲੇ ਨੌਜਵਾਨ ਆਗੂ

ਸ.ਸਿਮਰਨਜੀਤ ਸਿੰਘ ਮਾਨ ਜੀ ਨੂੰ ਜਿੱਤ ਦੀਆਂ ਬਹੁਤ ਬਹੁਤ ਵਧਾਈਆ ਉਮੀਦ ਕਰਦੇ ਹਾਂ ਕਿ ਉਹ ਪਾਰਲੀਮੈਂਟ ਵਿੱਚ ਸੰਗਰੂਰ ਦੀ ਆਵਾਜ ਬੜੀ ਨਿਰਪੱਖਤਾ ਨਾਲ ...
26/06/2022

ਸ.ਸਿਮਰਨਜੀਤ ਸਿੰਘ ਮਾਨ ਜੀ ਨੂੰ ਜਿੱਤ ਦੀਆਂ ਬਹੁਤ ਬਹੁਤ ਵਧਾਈਆ ਉਮੀਦ ਕਰਦੇ ਹਾਂ ਕਿ ਉਹ ਪਾਰਲੀਮੈਂਟ ਵਿੱਚ ਸੰਗਰੂਰ ਦੀ ਆਵਾਜ ਬੜੀ ਨਿਰਪੱਖਤਾ ਨਾਲ ਉਠਾਉਣਗੇ।
ਮੈਂ ਵਿਧਾਨ ਸਭਾ ਹਲਕਾ ਸੰਗਰੂਰ ਦੇ ਸਮੂਹ ਵੋਟਰਾਂ ਦਾ ਵੀ ਧੰਨਵਾਦ ਕਰਦੀ ਹਾਂ ਜਿੰਨ੍ਹਾ ਨੇ ਆਮ ਆਦਮੀ ਪਾਰਟੀ ਨੂੰ ਸੰਗਰੂਰ ਵਿਧਾਨ ਸਭਾ ਹਲਕੇ ਤੋਂ ਲੀਡ ਦਿਵਾਈ ਹੈ।
-ਨਰਿੰਦਰ ਕੌਰ ਭਰਾਜ
(ਐਮ.ਐੱਲ.ਏ ਹਲਕਾ ਸੰਗਰੂਰ)

ਸ੍ਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੇ ਲੱਗੀ ਮੋਹਰ, ਡੀ ਸੀ ਸੰਗਰੂਰ ਨੇ ਸਰਟੀਫੀਕੇਟ ਦੇ ਕੇ ਕੀਤਾ ਸਨਮਾਨਿਤ
26/06/2022

ਸ੍ਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੇ ਲੱਗੀ ਮੋਹਰ, ਡੀ ਸੀ ਸੰਗਰੂਰ ਨੇ ਸਰਟੀਫੀਕੇਟ ਦੇ ਕੇ ਕੀਤਾ ਸਨਮਾਨਿਤ

ਕੇਵਲ ਸਿੰਘ ਢਿੱਲੋਂ ਵੱਲੋਂ ਸ੍ਰ ਮਾਨ ਨੂੰ ਇਤਿਹਾਸਕ ਜਿੱਤ ਦਿਤੀਆਂ ਮੁਬਾਰਕਾਂ ਮੈਂ ਸਿਮਰਨਜੀਤ ਸਿੰਘ ਮਾਨ ਜੀ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਜਿੱ...
26/06/2022

ਕੇਵਲ ਸਿੰਘ ਢਿੱਲੋਂ ਵੱਲੋਂ ਸ੍ਰ ਮਾਨ ਨੂੰ ਇਤਿਹਾਸਕ ਜਿੱਤ ਦਿਤੀਆਂ ਮੁਬਾਰਕਾਂ

ਮੈਂ ਸਿਮਰਨਜੀਤ ਸਿੰਘ ਮਾਨ ਜੀ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਜਿੱਤ ਪ੍ਰਾਪਤ ਕਰਨ ਤੇ ਵਧਾਈ ਦਿੰਦਾ ਹਾਂ।
ਇਸਦੇ ਨਾਲ ਹੀ ਮੈਂ ਆਪਣੇ ਸਮੂਹ ਸਮਰਥਕਾਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਪਹਿਲੀ ਵਾਰ ਸੰਗਰੂਰ ਲੋਕ ਸਭਾ ਤੋਂ ਚੋਣ ਲੜ੍ਹ ਰਹੀ ਭਾਜਪਾ ਨੂੰ ਸਮਰਥਨ ਦੇਕੇ ਪਾਰਟੀ ਦੀ ਬੇਹੱਦ ਮਜ਼ਬੂਤ ਨੀਂਹ ਰੱਖੀ ਹੈ।
ਮੇਰਾ ਰੋਮ ਰੋਮ ਤੁਹਾਡਾ ਦੇਣਦਾਰ ਹੈ

Address

Sunam
148001

Alerts

Be the first to know and let us send you an email when Harbans marde news group posts news and promotions. Your email address will not be used for any other purpose, and you can unsubscribe at any time.

Contact The Business

Send a message to Harbans marde news group:

Videos

Share

Nearby media companies


Other Media/News Companies in Sunam

Show All