SUNAM Alert

SUNAM Alert Sunam Alert

22/04/2024
ਅੱਗ ਲੱਗਣ ਨਾਲ ਪਿੰਡ ਚੱਠੇ ਨਕਟੇ ਦੀ 5 ਏਕੜ ਕਣਕ ਦੀ ਫਸਲ ਸੜ ਕੇ ਸੁਆਹ
21/04/2024

ਅੱਗ ਲੱਗਣ ਨਾਲ ਪਿੰਡ ਚੱਠੇ ਨਕਟੇ ਦੀ 5 ਏਕੜ ਕਣਕ ਦੀ ਫਸਲ ਸੜ ਕੇ ਸੁਆਹ

ਚੀਮਾ ਦੇ ਸਰਸਵਤੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਵਿੱਚ Teacher's ਦੀ ਜਰੂਰਤ ਹੈ, ਚਾਹਵਾਨ ਸਕੂਲ ਨਾਲ ਸੰਪਰਕ ਕਰਨ
21/04/2024

ਚੀਮਾ ਦੇ ਸਰਸਵਤੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਵਿੱਚ Teacher's ਦੀ ਜਰੂਰਤ ਹੈ, ਚਾਹਵਾਨ ਸਕੂਲ ਨਾਲ ਸੰਪਰਕ ਕਰਨ

ਸੁਨਾਮ ਦੀ ਇੱਕ ਫ਼ੈਕਟਰੀ ਚ ਸੁਪਰਵਾਈਜ਼ਰ ਦੀ ਜਰੂਰਤ ਹੈ, ਚਾਹਵਾਨ ਲਿਖੇ ਮੋਬਾਈਲ ਨੰਬਰ ਤੇ ਸੰਪਰਕ ਕਰਨ:
21/04/2024

ਸੁਨਾਮ ਦੀ ਇੱਕ ਫ਼ੈਕਟਰੀ ਚ ਸੁਪਰਵਾਈਜ਼ਰ ਦੀ ਜਰੂਰਤ ਹੈ, ਚਾਹਵਾਨ ਲਿਖੇ ਮੋਬਾਈਲ ਨੰਬਰ ਤੇ ਸੰਪਰਕ ਕਰਨ:

मानवता को सत्य, अहिंसा, सेवा व क्षमा के सिद्धांत देने वाले भगवान महावीर की जयंती की   की ओर से हार्दिक बधाई।
21/04/2024

मानवता को सत्य, अहिंसा, सेवा व क्षमा के सिद्धांत देने वाले भगवान महावीर की जयंती की की ओर से हार्दिक बधाई।

21/04/2024

ਸੁਨਾਮ ਦੇ ਕੱਚੇ ਪਹੇ ਤੇ ਮੰਦਿਰ ਵਾਲੀ ਗਲੀ 'ਚ ਇੱਕ ਵਿਅਕਤੀ ਦਾ ਬੀਤੀ ਰਾਤ ਹੋਇਆ ਭੇਦਭਰੇ ਹਲਾਤਾਂ ਚ ਕੱਤਲ, ਸੁਨਾਮ ਪੁਲਿਸ ਨੇ ਕੀਤਾ ਮਾਮਲਾ ਦਰਜ।

TURNING POINT COACHING CENTREAdmission is open for all batches *8th to 12th* with nominal fee structure.Come and join fo...
21/04/2024

TURNING POINT COACHING CENTRE

Admission is open for all batches *8th to 12th* with nominal fee structure.
Come and join for your better future.
*Address* : Cinema road opposite street to Zakhmi Sports, Sunam
Regards
Team Turning point
(9809873548)

20/04/2024

ਇਕਬਾਲ ਸਿੰਘ ਝੂੰਦਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਸੁਣੋ ਕੀ ਕਿਹਾ:

20/04/2024

ਇਕਬਾਲ ਸਿੰਘ ਝੂੰਦਾ ਨੇ ਪਾਰਟੀ ਵਰਕਰਾਂ ਨੂੰ ਸੁਣੋ ਕੀ ਕਿਹਾ:

20/04/2024

ਰਾਜਿੰਦਰ ਦੀਪਾ ਅਤੇ ਇਕਬਾਲ ਸਿੰਘ ਝੂੰਦਾ ਨੇ ਸੁਣੋ ਕੀ ਕਿਹਾ:

20/04/2024

ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਤੋਂ ਉਮੀਦਵਾਰ ਇਕਬਾਲ ਸਿੰਘ ਝੂੰਦਾ ਪਹੁੰਚੇ ਸੁਨਾਮ ਰਾਜਿੰਦਰ ਦੀਪਾ ਦੇ ਨਿਵਾਸ ਵਿਖੇ, LIVE...

ਸੰਤ ਸ਼੍ਰੋਮਣੀ ਇੱਛਾਪੁਰਤੀ ਸ਼੍ਰੀ ਬਾਲਾਜੀ ਚੈਰੀਟੇਬਲ ਟਰੱਸਟ ਵਲੋਂ ਇਕਾਦਸ਼ੀ ਦੇ ਸ਼ੁਭ ਮੌਕੇ 'ਤੇ ਸ਼੍ਰੀ ਬਾਲਾਜੀ ਖੱਟੂਸ਼ਿਆਮ ਮੰਦਿਰ ਵਿਖੇ ਗਰਮੀ ...
20/04/2024

ਸੰਤ ਸ਼੍ਰੋਮਣੀ ਇੱਛਾਪੁਰਤੀ ਸ਼੍ਰੀ ਬਾਲਾਜੀ ਚੈਰੀਟੇਬਲ ਟਰੱਸਟ ਵਲੋਂ ਇਕਾਦਸ਼ੀ ਦੇ ਸ਼ੁਭ ਮੌਕੇ 'ਤੇ ਸ਼੍ਰੀ ਬਾਲਾਜੀ ਖੱਟੂਸ਼ਿਆਮ ਮੰਦਿਰ ਵਿਖੇ ਗਰਮੀ ਦੇ ਮੱਦੇਨਜ਼ਰ ਬੇਜੁਬਾਨ ਪੰਛੀਆਂ ਦੀ ਜਾਨ ਬਚਾਉਣ ਲਈ ਘਰ ਘਰ ਵਿਚ ਇਕ ਕਟੋਰਾ ਪਾਨੀ ਮੁਹਿੰਮ ਸ਼ੁਰੂ ਕੀਤੀ। ਸ਼੍ਰੀ ਬਾਲਾ ਜੀ ਟਰੱਸਟ ਦੇ ਮੈਂਬਰ ਗੌਰਵ ਜਨਾਲੀਆ ਨੇ ਦੱਸਿਆ ਕਿ ਇਕਾਦਸ਼ੀ ਦੇ ਸ਼ੁਭ ਮੌਕੇ 'ਤੇ ਅੱਜ ਸਵੇਰੇ ਸ਼੍ਰੀ ਖਾਟੂ ਸ਼ਿਆਮ ਜੀ ਮਹਾਰਾਜ ਦਾ ਨਵਾਂ ਸ਼ਿੰਗਾਰ ਕਿੱਤਾ ਗਿਆ ਅਤੇ ਸ਼ਾਮ ਨੂੰ ਸ਼੍ਰੀ ਬਾਲਾ ਜੀ ਮਹਿਲਾ ਸੰਕੀਰਤਨ ਮੰਡਲੀ ਵੱਲੋਂ ਸ਼੍ਰੀ ਸ਼ਿਆਮ ਬਾਬਾ ਅਤੇ ਬਾਲਾ ਜੀ ਦਾ ਕੀਰਤਨ ਕੀਤਾ ਗਿਆ। ਜਨਾਲੀਆ ਨੇ ਦੱਸਿਆ ਕਿ ਘਰ-ਘਰ ਪਾਣੀ ਦਾ ਕਟੋਰਾ ਪਾਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਆਈਆਂ ਸਾਰੀਆਂ ਸੰਗਤਾਂ ਨੂੰ ਮਿੱਟੀ ਦੇ ਕਟੋਰੇ ਵੰਡੇ ਗਏ। ਉਨ੍ਹਾਂ ਕਿਹਾ ਕਿ ਬੇਜੁਬਾਨ ਪੰਛਿਆ ਦੀ ਮਦਦ ਕਰਨਾ ਸਾਰਿਆ ਦਾ ਫਰਜ ਬਣਦਾ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਹਰ ਘਰ ਦੀ ਛੱਤ ਤੇ ਇਕ ਕਟੋਰਾ ਪਾਣੀ ਦਾ ਹੋਣਾ ਚਾਹੀਦਾ ਹੈ ਜਿਸ ਨਾਲ ਪੰਛਿਆ ਦੀ ਪਿਆਸ ਬੁਝ ਸਕੇ। ਉਨ੍ਹਾ ਨੇ ਕਿਹਾ ਕਿ ਧਾਰਮਿਕ ਗਤੀਵਿਧੀਆਂ ਦੇ ਨਾਲ-ਨਾਲ ਸਾਡੇ ਸਾਰੇ ਟਰੱਸਟ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਸਮਾਜ ਦੇ ਕੰਮਾ ਵਿੱਚ ਵੀ ਅੱਗੇ ਆਉਣਾ ਚਾਹੀਦਾ ਹੈ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਵੀ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਸਮੇਂ-ਸਮੇਂ 'ਤੇ ਮੈਡੀਕਲ ਕੈਂਪ, ਖੂਨਦਾਨ ਕੈਂਪ, ਪੰਛੀਆਂ ਦੀ ਸੇਵਾ, ਗਊ ਮਾਤਾ ਦੀ ਸੇਵਾ, ਲੋੜਵੰਦ ਬੱਚਿਆਂ ਨੂੰ ਕਿਤਾਬਾਂ, ਕਾਪੀਆਂ ਅਤੇ ਪੈਨਸਿਲਾਂ, ਗਰਮ ਕੱਪੜੇ ਆਦਿ ਵੰਡਣ, ਵਾਤਾਵਰਨ ਨੂੰ ਸ਼ੁੱਧ ਕਰਨ ਲਈ ਤੁਲਸੀ ਮਾਤਾ ਦੇ ਬੂਟੇ ਵੰਡਣਾ ਅਤੇ ਪੌਦੇ ਲਾਉਣਾ ਟਰੱਸਟ ਦਾ ਮੰਤਵ ਹੈ। ਉਨ੍ਹਾਂ ਕਿਹਾ ਕਿ ਜੋ ਵੀ ਸ਼ਰਧਾਲੂ ਮਿੱਟੀ ਦਾ ਕਟੋਰਾ ਲੈਣਾ ਚਾਹੁੰਦਾ ਹੈ, ਉਹ ਮੰਦਰ ਵਿਚੋਂ ਲੈ ਸਕਦਾ ਹੈ। ਇਸ ਮੌਕੇ ਸ਼੍ਰੀ ਬਾਲਾ ਜੀ ਮਹਿਲਾ ਕੀਰਤਨ ਮੰਡਲੀ ਦੇ ਮੈਂਬਰ ਪ੍ਰੀਤੀ ਅਹੂਜਾ, ਰਮਨ ਗੋਇਲ, ਸੀਮਾ ਬਾਂਸਲ, ਰੇਣੂ ਗੋਇਲ, ਨੀਲਮ ਰਾਣੀ, ਕੇਸ਼ਵ ਗੁਪਤਾ, ਗਗਨ, ਸੰਜੇ, ਮਾਧਵ, ਲਕਸ਼, ਚੱਕਸ਼ੂ, ਹਰੀਸ਼, ਲਵ ਸ਼ਰਮਾ, ਜੰਨਤ,ਜਤਿਨ ਸਿੰਗਲਾ ਆਦਿ ਹਾਜ਼ਰ ਸਨ।

20/04/2024

ਕੀ ਸੰਗਰੂਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦਾ ਹੈ ਢੀਂਡਸਾ ਪਰਿਵਾਰ!!

20/04/2024

ਵਾਹ ਰੇ ਸਿਆਸਤ ! ਹਰਿਆਣਾ ਦੀ ਹਿਸਾਰ ਸੀਟ ਤੋਂ ਇੱਕੋ ਹੀ ਪਰਿਵਾਰ ਦੇ ਤਿੰਨ ਮੈਂਬਰ ਸਿਆਸਤ ਨੇ ਕਰਵਾਏ ਆਹਮੋ-ਸਾਹਮਣੇ

ਭਾਜਪਾ ਨੇ ਦੇਵੀ ਲਾਲ ਦੇ ਵੱਡੇ ਪੁੱਤਰ ਰਣਜੀਤ ਸਿੰਘ ਚੌਟਾਲਾ ਨੂੰ ਹਿਸਾਰ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਜਦੋਂ ਕਿ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਨੈਨਾ ਚੌਟਾਲਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਨੈਨਾ ਜੇਜੇਪੀ ਪ੍ਰਧਾਨ ਅਜੈ ਸਿੰਘ ਚੌਟਾਲਾ ਦੀ ਪਤਨੀ ਹੈ, ਜੋ ਦੇਵੀ ਲਾਲ ਦੇ ਦੂਜੇ ਪੁੱਤਰ ਅਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਪੁੱਤਰ ਹਨ। ਇਸ ਦੇ ਨਾਲ ਹੀ ਇੰਡੀਅਨ ਨੈਸ਼ਨਲ ਲੋਕ ਦਲ ਨੇ ਪਾਰਟੀ ਦੇ ਮਹਿਲਾ ਵਿੰਗ ਦੀ ਜਨਰਲ ਸਕੱਤਰ ਸੁਨੈਨਾ ਚੌਟਾਲਾ ਨੂੰ ਹਿਸਾਰ ਸੀਟ ਤੋਂ ਉਮੀਦਵਾਰ ਬਣਾਇਆ ਹੈ। ਇੰਡੀਅਨ ਨੈਸ਼ਨਲ ਲੋਕ ਦਲ ਨੇ ਇਸ ਸੀਟ 'ਤੇ ਸੁਨੈਨਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਸੁਨੈਨਾ ਰਵੀ ਚੌਟਾਲਾ ਦੀ ਪਤਨੀ ਹੈ। ਰਵੀ ਚੌਟਾਲਾ ਸਵਰਗੀ ਪ੍ਰਤਾਪ ਸਿੰਘ ਚੌਟਾਲਾ ਦੇ ਪੁੱਤਰ ਦੇਵੀ ਲਾਲ ਦੇ ਸਭ ਤੋਂ ਛੋਟੇ ਪੁੱਤਰ ਹਨ।

20/04/2024

ਲੋਕ ਸਭਾ ਚੋਣਾਂ 2024: ਪਹਿਲਾ ਪੜਾਅ

21 ਸੂਬਿਆਂ ਦੀਆਂ 102 ਸੀਟਾਂ 'ਤੇ ਹੋਈ 62 ਫ਼ੀਸਦੀ ਦੇ ਕਰੀਬ ਵੋਟਿੰਗ

ਸ਼੍ਰੋਮਣੀ ਅਕਾਲੀ ਦਲ ਨੇ ਹਰਪਾਲ ਸਿੰਘ ਖਡਿਆਲ, ਹਲਕਾ ਦਿੜਬਾ ਨੂੰ ਰਾਜਸੀ ਮੁਆਮਲਿਆ ਬਾਰੇ ਕਮੇਟੀ (P.A.C.) ਦਾ ਮੈਂਬਰ ਕੀਤਾ ਨਿਯੁਕਤ।
20/04/2024

ਸ਼੍ਰੋਮਣੀ ਅਕਾਲੀ ਦਲ ਨੇ ਹਰਪਾਲ ਸਿੰਘ ਖਡਿਆਲ, ਹਲਕਾ ਦਿੜਬਾ ਨੂੰ ਰਾਜਸੀ ਮੁਆਮਲਿਆ ਬਾਰੇ ਕਮੇਟੀ (P.A.C.) ਦਾ ਮੈਂਬਰ ਕੀਤਾ ਨਿਯੁਕਤ।

20/04/2024

ਤੂਫ਼ਾਨ ਨੇ ਮਨਾਲੀ 'ਚ ਮਚਾਇਆ ਕਹਿਰ, ਲੱਖਾਂ ਦੀਆਂ ਗੱਡੀਆਂ 'ਤੇ ਡਿੱਗ ਗਏ ਰੁੱਖ

20/04/2024

ਕਾਂਗਰਸ ਨੂੰ ਬਹੁਤ ਵੱਡਾ ਝਟਕਾ

*ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਭਾਜਪਾ 'ਚ ਸ਼ਾਮਲ

*ਤੇਜਿੰਦਰ ਬਿੱਟੂ ਨੇ ਵੀ ਫੜਿਆ ਕਮਲ

ਭਗਵਾਨ ਮਹਾਵੀਰ ਕਲਿਆਣ ਦਿਵਸ....
20/04/2024

ਭਗਵਾਨ ਮਹਾਵੀਰ ਕਲਿਆਣ ਦਿਵਸ....

ਹੁਣ Gramin Rojgar Koshal Vikas Centre (GRKVC), ਸੁਨਾਮ ਤੋਂ ਸਰਕਾਰੀ ਡਿਪਲੋਮਾ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਕੋਰਸ ECCE/NTT ਆਦਿ ਕਰੋ...
20/04/2024

ਹੁਣ Gramin Rojgar Koshal Vikas Centre (GRKVC), ਸੁਨਾਮ ਤੋਂ ਸਰਕਾਰੀ ਡਿਪਲੋਮਾ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਕੋਰਸ ECCE/NTT ਆਦਿ ਕਰੋ, ਚਾਹਵਾਨ ਮੋਬਾਈਲ ਨੰਬਰ 9041282022 ਤੇ ਸੰਪਰਕ ਕਰਨ।

20/04/2024

ਪੰਜਾਬ ਵਿੱਚ ਕਣਕ ਦੇ ਬੀਜ, ਝੋਨੇ ਦੇ ਬੀਜ ਅਤੇ ਮੂੰਗੀ ਦੇ ਬੀਜਾਂ ਦਾ ਨਿਰਮਾਤਾ

ਪੰਜਾਬ ਬੀਜ ਭੰਡਾਰ, ਗੁੜ ਬਜ਼ਾਰ ਗਿੱਦੜਬਾਹਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: 9872610290, 9530813900, 8093000005

19/04/2024

ਸੰਗਰੂਰ ਜੇਲ 'ਚ ਕੈਦੀਆਂ ਵਿੱਚ ਹੋਈ ਖੂਨੀ ਝੜਪ

2 ਕੈਦੀਆਂ ਦੀ ਹੋਈ ਮੌਤ, 2 ਗੰਭੀਰ ਜ਼ਖਮੀ

19/04/2024

ਮੋਦੀ ਦੀ ਅਗਵਾਈ 'ਚ ਭਾਰਤ ਵਿਸ਼ਵ ਪੱਧਰ 'ਤੇ ਮਜ਼ਬੂਤ ​​ਹੋਇਆ: ਗੋਇਲ

ਤਿਹਾੜ ਜੇਲ੍ਹ ਦਿੱਲੀ ਸਰਕਾਰ ਦੇ ਅਧੀਨ ਹੈ, ਦੋਸ਼ ਬੇਬੁਨਿਆਦ ਹਨ

ਲੋਕ ਕਾਂਗਰਸ, ਅਕਾਲੀ ਦਲ ਨੂੰ ਮੂੰਹ ਨਹੀਂ ਲਾਉਣਗੇ

ਸੁਨਾਮ ਊਧਮ ਸਿੰਘ ਵਾਲਾ 19 ਅਪ੍ਰੈਲ: ਭਾਜਪਾ ਦੇ ਸੀਨੀਅਰ ਆਗੂ ਅਤੇ ਸੰਯੁਕਤ ਹਿੰਦੂ ਮੋਰਚਾ ਦੇ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਜੈ ਭਗਵਾਨ ਗੋਇਲ (ਦਿੱਲੀ) ਨੇ ਕਿਹਾ ਕਿ ਦੇਸ਼ ਦੀ ਜਨਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਤੀਜੀ ਵਾਰ ਸੱਤਾ ਵਿੱਚ ਲਿਆ ਰਹੀ ਹੈ। ਜਨਤਾ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ​​ਬਹੁਮਤ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਸੱਤਾ ਸੌਂਪ ਦੇਵੇਗੀ। ਅੱਜ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਭਾਰਤ ਵਿਸ਼ਵ ਪੱਧਰ 'ਤੇ ਮਜ਼ਬੂਤ ​​ਹੋਇਆ ਹੈ | ਅੱਤਵਾਦ 'ਤੇ ਲਗਾਮ ਲਗਾਈ ਗਈ ਹੈ ਅਤੇ ਭ੍ਰਿਸ਼ਟਾਚਾਰ 'ਤੇ ਲਗਾਮ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਗਠਜੋੜ ਭ੍ਰਿਸ਼ਟ ਲੋਕਾਂ ਦਾ ਗਰੋਹ ਹੈ ਅਤੇ ਕਾਨੂੰਨ ਅਨੁਸਾਰ ਮੋਦੀ ਸਰਕਾਰ ਸਾਰੇ ਭ੍ਰਿਸ਼ਟ ਲੋਕਾਂ ਤੋਂ ਇਕ-ਇਕ ਪੈਸੇ ਦਾ ਹਿਸਾਬ ਲਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਅਰਵਿੰਦ ਕੇਜਰੀਵਾਲ ਸਭ ਤੋਂ ਵੱਡਾ ਝੂਠਾ ਅਤੇ ਡਰਾਮੇਬਾਜ਼ ਹੈ। ਤਿਹਾੜ ਜੇਲ੍ਹ ਦਿੱਲੀ ਸਰਕਾਰ ਦੇ ਅਧੀਨ ਹੈ ਅਤੇ ਇਸ ਲਈ ਉਨ੍ਹਾਂ ਦੇ ਖਾਣ-ਪੀਣ ਸਬੰਧੀ ਸਾਰੇ ਦੋਸ਼ ਬੇਬੁਨਿਆਦ ਹਨ। ਇਸ ਦੇ ਉਲਟ ਕੇਜਰੀਵਾਲ ਖੁਦ ਹੋਰ ਬਿਮਾਰ ਹੋਣਾ ਚਾਹੁੰਦਾ ਹੈ ਤਾਂ ਕਿ ਮੈਡੀਕਲ ਆਧਾਰ 'ਤੇ ਜ਼ਮਾਨਤ ਮਿਲ ਸਕੇ। ਦੇਸ਼ ਦੇ ਲੋਕ ਸੱਚ ਜਾਣ ਚੁੱਕੇ ਹਨ। ਪੰਜਾਬ ਅਤੇ ਦਿੱਲੀ ਦੇ ਲੋਕ ਅਜਿਹੇ ਝੂਠੇ ਲੋਕਾਂ ਨੂੰ ਸਵੀਕਾਰ ਨਹੀਂ ਕਰਨਗੇ। ਗੋਇਲ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਪੱਤਰ ਲਿਖ ਕੇ ਕੇਜਰੀਵਾਲ ਦੇ ਵਿਦੇਸ਼ਾਂ 'ਚ ਵਸੇ ਭਾਰਤ ਵਿਰੋਧੀ ਲੋਕਾਂ ਨਾਲ ਸਬੰਧਾਂ ਦੀ ਜਾਂਚ ਕੀਤੀ ਹੈ। ਨਾਲ ਹੀ ਮਾਨਯੋਗ ਸੁਪਰੀਮ ਕੋਰਟ, ਗ੍ਰਹਿ ਮੰਤਰਾਲੇ, ਐਨ.ਆਈ.ਏ., ਸੀ.ਬੀ.ਆਈ ਨੂੰ ਮਾਮਲੇ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਹੈ। ਗੋਇਲ ਨੇ ਕਿਹਾ ਕਿ ਕਾਂਗਰਸ ਪਾਰਟੀ ਨਿਘਾਰ ਵੱਲ ਜਾ ਰਹੀ ਹੈ। ਹਰ ਵਰਗ 'ਤੇ ਜ਼ੁਲਮ ਕਰਨ ਵਾਲੀ ਕਾਂਗਰਸ ਦੇਸ਼ ਦਾ ਕਦੇ ਵੀ ਭਲਾ ਨਹੀਂ ਕਰ ਸਕਦੀ।

19/04/2024

ਚੀਨ 'ਚ ਕੰਮ ਨਹੀਂ ਕਰਨਗੇ WhatsApp ਅਤੇ Threads, ਸਰਕਾਰ ਦੇ ਹੁਕਮ ਤੋਂ ਬਾਅਦ ਐਪਲ ਐਪ ਸਟੋਰ ਤੋਂ ਹਟਾਏ ਗਏ ਦੋਵੇਂ ਐਪਸ

  ਦੌਰਾਨ ਦੁਪਹਿਰ 3 ਵਜੇ ਤੱਕ 49.78% ਹੋਈ ਵੋਟਿੰਗ।
19/04/2024

ਦੌਰਾਨ ਦੁਪਹਿਰ 3 ਵਜੇ ਤੱਕ 49.78% ਹੋਈ ਵੋਟਿੰਗ।

ਸੁਨਾਮ ਦੇ ਸ਼੍ਰੀ ਬਾਲਾ ਜੀ ਮੰਦਿਰ ਵਲੋਂ ਸੋਮਵਾਰ 22 ਅਪ੍ਰੈਲ ਨੂੰ ਵਿਸ਼ਾਲ ਝੰਡਾ ਯਾਤਰਾ ਦਾ ਆਯੋਜਨ ਕੀਤਾ ਜਾਣਾ ਹੈ, ਉਸ ਲਈ ਸੁਨਾਮ ਨਗਰ ਕੌਂਸਲ ਵਲੋਂ...
19/04/2024

ਸੁਨਾਮ ਦੇ ਸ਼੍ਰੀ ਬਾਲਾ ਜੀ ਮੰਦਿਰ ਵਲੋਂ ਸੋਮਵਾਰ 22 ਅਪ੍ਰੈਲ ਨੂੰ ਵਿਸ਼ਾਲ ਝੰਡਾ ਯਾਤਰਾ ਦਾ ਆਯੋਜਨ ਕੀਤਾ ਜਾਣਾ ਹੈ, ਉਸ ਲਈ ਸੁਨਾਮ ਨਗਰ ਕੌਂਸਲ ਵਲੋਂ ਮੰਦਿਰ ਦੇ ਨਜ਼ਦੀਕ ਸਫਾਈ ਮੁਹਿੰਮ ਚਲਾਈ ਗਈ। ਜਿਸ ਤੇ ਮੰਦਿਰ ਦੇ ਟਰੱਸਟ ਵਲੋਂ ਪ੍ਰਸ਼ਾਸਨ ਦਾ ਕੀਤਾ ਗਿਆ ਧੰਨਵਾਦ।

ਭਾਰਤੀ ਚੌਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਅਤੇ ਜ਼ਿਲ੍ਹਾ ਚੋਣਕਾਰ ਅਫਸਰ ਕਮ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇ...
19/04/2024

ਭਾਰਤੀ ਚੌਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਅਤੇ ਜ਼ਿਲ੍ਹਾ ਚੋਣਕਾਰ ਅਫਸਰ ਕਮ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਮੋਦ ਸਿੰਗਲਾ ARO ਕਮ SDM ਵਿਧਾਨ ਸਭਾ ਹਲਕਾ 101 ਸੁਨਾਮ ਵੱਲੋਂ ਅੱਜ ਵਿਧਾਨ ਸਭਾ ਹਲਕਾ 101-ਸੁਨਾਮ ਦੇ ਸਮੂਹ ਸੁਪਰਵਾਈਜ਼ਰ ਸਾਹਿਬਾਨਾਂ ਨਾਲ ਲੋਕ ਸਭਾ ਚੋਣਾਂ 2024 ਦੇ ਸਬੰਧ ਵਿੱਚ ਇਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਉਹਨਾਂ ਨੇ ਅਗਾਮੀ ਲੋਕ ਸਭਾ ਚੋਣਾਂ 2024 ਦੇ ਸਬੰਧ ਵਿੱਚ ਹਰੇਕ ਬੂਥ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਮੀਟਿੰਗ ਵਿੱਚ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਬੂਥ ਤੇ ਸਵੀਪ ਐਕਟੀਵਿਟੀ ਕਰਵਾਉਣ ਅਤੇ ਹਰੇਕ ਬੂਥ ਤੇ ਵੱਧ ਤੋਂ ਵੱਧ ਵੋਟਿੰਗ ਕਰਾਉਣ ਨੂੰ ਲੈ ਕੇ ਹਦਾਇਤਾਂ ਜ਼ਾਰੀ ਕੀਤੀਆਂ। ਇਸ ਮੌਕੇ ARO ਪ੍ਰਮੋਦ ਸਿੰਗਲਾ ਨੇ ਸਮੂਹ ਸੁਪਰਵਾਈਜ਼ਰਾਂ ਨੂੰ ਹਰੇਕ ਬੂਥ ਤੇ ਬਕਾਇਦਾ ਸਾਫ ਪੀਣ ਵਾਲੇ ਪਾਣੀ ਅਤੇ ਸਫ਼ਾਈ ਦਾ ਪੁਖਤਾ ਪ੍ਰਬੰਧ ਕਰਨ ਨੂੰ ਕਿਹਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵੋਟਰ ਨੂੰ ਚੋਣਾਂ ਵਾਲੇ ਦਿਨ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ ਤੇ ਇਸ ਵਾਰ ਵੱਧ ਤੋਂ ਵੱਧ ਵੋਟਿੰਗ ਹੋਣੀ ਯਕੀਨੀ ਬਣਾਈ ਜਾਵੇ ਤੇ ਚੋਣਾਂ ਦੇ ਕੰਮ ਨੂੰ ਤਨਦੇਹੀ ਅਤੇ ਨਿਰਵਿਘਨ ਢੰਗ ਨਾਲ ਚਲਾਉਣ ਲਈ ਪ੍ਰੇਰਿਤ ਕੀਤਾ। ਇਸ ਮੀਟਿੰਗ ਵਿੱਚ ਸਵੀਪ ਨੋਡਲ ਅਫਸਰ ਅਭਿਨਵ ਜੈਦਕਾ ਬੀ.ਪੀ.ਓ ਸੁਨਾਮ, ਹਰਪਾਲ ਸਿੰਘ ਇਲੈਕਸ਼ਨ ਇੰਚਾਰਜ, ਵਿਕਰਮਜੀਤ ਸਿੰਘ ਮੀਡੀਆ ਨੋਡਲ ਅਫ਼ਸਰ, ਮਨੀ ਮਹੇਸ਼ ਅਸਿਸਟੈਂਟ ਸਵੀਪ ਨੋਡਲ ਅਫ਼ਸਰ ਤੇ ਸਮੂਹ ਸੁਪਰਵਾਈਜ਼ਰ ਸਾਹਿਬਾਨ ਹਾਜ਼ਰ ਸਨ।

*आचार्य तुलसी डाइग्नोस्टिक सेन्टर सुनाम* (ATDC) के द्वारा  भगवान महावीर स्वामी जी के जन्म कल्याणक दिवस पर 21 अप्रैल 2024...
19/04/2024

*आचार्य तुलसी डाइग्नोस्टिक सेन्टर सुनाम* (ATDC) के द्वारा भगवान महावीर स्वामी जी के जन्म कल्याणक दिवस पर 21 अप्रैल 2024 दिन रविवार को सुबह 6:30 बजे से दोपहर 2 बजे तक Blood Check Up केम्प राम नगर इन्द्रबस्ती नजदीक अणुव्रत पब्लिक स्कूल लैब में लगाया जा रहा है जिसमे उस दिन रविवार को ये टेस्ट किए जाएंगे ।
* HB, Blood Sugar, Uric Acid ये टेस्ट फ्री किए जायंगे
* Full Body Check-up Package @ ₹400 only (LFT, KFT, Lipid Profile, CBC, Blood Sugar etc.)
* बाकी सभी टेस्ट हमेशा की तरह Discounted Price पर ही किए जाएंगे।
*आप सभी उस दिन प्रवचन के साथ साथ इस केम्प का लाभ भी ले सकते है ।

आयोजक:- तेरापंथ युवक परिषद सुनाम

सम्पर्क:- 9872306474, 9465152414, 9915069483

Address

Piran Wala Gate
Sunam

Alerts

Be the first to know and let us send you an email when SUNAM Alert posts news and promotions. Your email address will not be used for any other purpose, and you can unsubscribe at any time.

Contact The Business

Send a message to SUNAM Alert:

Videos

Share

Nearby media companies


Other Media/News Companies in Sunam

Show All