SADA SUNAM

SADA SUNAM ਸ਼ੇਅਰ ਜਰੂਰ ਕਰਿਆ ਕਰੋ ਵੀਰ।
(1)

24/11/2024

संत शिरोमणि इच्छापूर्ति श्री बाला जी चैरीटेबल ट्रस्ट (रजिः) सुनाम की ओर से चार धाम यात्रा 29 नवंबर से

ਸੰਗਰੂਰ ਪੁਲਿਸ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਘਾਬਦਾਂ ਦੇ ਵਿਦਿਆਰਥੀਆਂ ਨੂੰ ਪੁਲਿਸ ਲਾਈਨ ਸੰਗਰੂਰ ਦਾ ਦੌਰਾ ਕਰਵਾਇਆ ਗਿਆ, ਜਿਸ ਦੌਰਾਨ ਇ...
24/11/2024

ਸੰਗਰੂਰ ਪੁਲਿਸ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਘਾਬਦਾਂ ਦੇ ਵਿਦਿਆਰਥੀਆਂ ਨੂੰ ਪੁਲਿਸ ਲਾਈਨ ਸੰਗਰੂਰ ਦਾ ਦੌਰਾ ਕਰਵਾਇਆ ਗਿਆ, ਜਿਸ ਦੌਰਾਨ ਇੰਚਾਰਜ ਡੀ.ਐਸ.ਕੇ ਸੰਗਰੂਰ ਅਤੇ ਥਾਣਾ ਸਾਈਬਰ ਕਰਾਈਮ ਸੰਗਰੂਰ ਵੱਲੋਂ ਉਨ੍ਹਾਂ ਨੂੰ ਸਾਂਝ ਕੇਂਦਰਾਂ ਦੁਆਰਾ ਦਿੱਤੀਆਂ ਜਾਂਦੀਆਂ ਸੇਵਾਵਾਂ, ਸਾਈਬਰ ਅਪਰਾਧ, ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧ, ਨਸ਼ਿਆ ਦੇ ਮਾਂੜੇ ਪ੍ਰਭਾਵਾਂ, ਹੈਲਪਲਾਈਨ ਨੰਬਰ 112/1091 ਬਾਰੇ ਜਾਗਰੂਕ ਕੀਤਾ ਗਿਆ।

facilitated a visit to the Police Lines for students of Govt. Sen. Sec. School Ghabdan. During which Incharge DSK and PS Cyber Crime Sangrur educated them about the services provided by the Saanjh Kendras, cyber crimes, crimes against women and children, drug abuse, 112/1091


Punjab Police India SAANJH Punjab Police
Patiala Range Police Sadak Surakhya Force

ਸੰਸਥਾਵਾਂ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰਾਜਨ ਸਿੰਗਲਾ ਨੂੰ ਜਨਮਦਿਨ ਦੀ ਲੱਖ ਲੱਖ ਮੁਬਾਰਕਾਂ
24/11/2024

ਸੰਸਥਾਵਾਂ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰਾਜਨ ਸਿੰਗਲਾ ਨੂੰ ਜਨਮਦਿਨ ਦੀ ਲੱਖ ਲੱਖ ਮੁਬਾਰਕਾਂ

Shiromani Akali Dal ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁੰਦੜ ਜੀ ਦੇ ਆਦੇਸ਼ਾਂ ਤੇ ਸੁਨਾਮ ਊਧਮ ਸਿੰਘ ਵਾਲਾ ਵਿਖੇ ਹਲਕਾ ਇੰਚਾਰਜ ਸ਼੍...
05/11/2024

Shiromani Akali Dal ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁੰਦੜ ਜੀ ਦੇ ਆਦੇਸ਼ਾਂ ਤੇ ਸੁਨਾਮ ਊਧਮ ਸਿੰਘ ਵਾਲਾ ਵਿਖੇ ਹਲਕਾ ਇੰਚਾਰਜ ਸ਼੍ਰੀ ਰਾਜਿੰਦਰ ਦੀਪਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ S.D.M ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਦੇ ਰਾਜਪਾਲ ਦੇ ਨਾਂ ਕਿਸਾਨਾਂ ਦੇ ਹੱਕਾਂ ਲਈ ਮੰਗ ਪੱਤਰ ਦਿੱਤਾ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਸ਼ਹਿਰੀ ਪ੍ਰਧਾਨ, ਸੀਨੀਅਰ ਲੀਡਰਸ਼ਿਪ ਅਤੇ ਯੂਥ ਅਕਾਲੀ ਦਲ ਦੇ ਅਹੁਦੇਦਾਰ ਹਾਜ਼ਰ ਸਨ।

ਹਾਰਟ ਦੀ ਜਾਂਚ
07/09/2024

ਹਾਰਟ ਦੀ ਜਾਂਚ

ਇਨਸਾਫ ਦੀ ਮੰਗ ਨੂੰ ਲੈ ਕੇ ਪੱਤਰਕਾਰਾ ਵਲੋਂ ਸੁਨਾਮ ਦੇ ਡੀ ਐਸ ਪੀ ਦਫਤਰ ਸਾਹਮਣੇ ਲਗਾਇਆ ਧਰਨਾ ।
29/05/2024

ਇਨਸਾਫ ਦੀ ਮੰਗ ਨੂੰ ਲੈ ਕੇ ਪੱਤਰਕਾਰਾ ਵਲੋਂ ਸੁਨਾਮ ਦੇ ਡੀ ਐਸ ਪੀ ਦਫਤਰ ਸਾਹਮਣੇ ਲਗਾਇਆ ਧਰਨਾ ।

ਸੁਨਾਮ ਪੁਲਿਸ ਦੀ ਕਾਮਯਾਬੀ
27/05/2024

ਸੁਨਾਮ ਪੁਲਿਸ ਦੀ ਕਾਮਯਾਬੀ

ਸੁਨਾਮ ਦੇ ਰਿਸ਼ੀਪਾਲ ਖੈਰਾ ਨੂੰ ਪੰਜਾਬ ਬੀਜੇਪੀ ਦਾ ਸੂਬਾ ਕਾਰਜਕਾਰਣੀ ਮੈਂਬਰ ਬਣਾਇਆ ਗਿਆ।
26/05/2024

ਸੁਨਾਮ ਦੇ ਰਿਸ਼ੀਪਾਲ ਖੈਰਾ ਨੂੰ ਪੰਜਾਬ ਬੀਜੇਪੀ ਦਾ ਸੂਬਾ ਕਾਰਜਕਾਰਣੀ ਮੈਂਬਰ ਬਣਾਇਆ ਗਿਆ।

ਅੱਜ ਮੁਹੱਲਾ ਮਲਕਾਂ ਵਾਲਾ ਵਿੱਚ ਵੈਸ਼ਨੋ ਦੇਵੀ ਮੰਦਰ ਵਿੱਚ ਮਾਂ ਵੈਸ਼ਨੋ ਦਾ 21ਵਾ(ਮੂਰਤੀ ਸਥਾਪਨਾ )ਜਨਮ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ , ਜ...
26/04/2024

ਅੱਜ ਮੁਹੱਲਾ ਮਲਕਾਂ ਵਾਲਾ ਵਿੱਚ ਵੈਸ਼ਨੋ ਦੇਵੀ ਮੰਦਰ ਵਿੱਚ ਮਾਂ ਵੈਸ਼ਨੋ ਦਾ 21ਵਾ(ਮੂਰਤੀ ਸਥਾਪਨਾ )ਜਨਮ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ , ਜਿੱਥੇ ਕੰਜਕ ਰੂਪ ਰਿਧੀ ਖੱਟਰ ਨੂੰ ਮਾਂ ਵੈਸ਼ਨੋ ਦੇਵੀ ਦੇ ਰੂਪ ਵਿੱਚ ਸਜਾਇਆ ਗਿਆ ਅਤੇ ਇਸ ਕੰਜਕ ਰੂਪ ਤੋਂ ਕੇਕ ਵੀ ਕਟਵਾਇਆ ਗਿਆ ਇਸ ਕੰਜਕ ਰੂਪ ਨੇ ਸਾਰੇ ਭਗਤਾਂ ਦਾ ਮਨ ਮੋਹ ਲਿਆ, ਮਾਤਾ ਜੀ ਦੇ ਜਨਮ ਦਿਨ ਦੀ ਸਾਰੀ ਤਿਆਰੀ ਸਵਰਾਜ ਭੈਣ ਜੀ ਅਤੇ ਸਮੂਹ ਮਹਿਲਾ ਮੰਡਲ ਦੁਆਰਾ ਕੀਤੀ ਗਈ

*ਸ਼ੋਕ ਸੰਦੇਸ਼**ਆਮ ਆਦਮੀ ਸੁਨਾਮ-2* ਦੇ *ਸ਼ਹਿਰੀ ਪ੍ਰਧਾਨ ਸੰਦੀਪ ਜਿੰਦਲ* ਜੀ ਦੇ *ਮਾਤਾ ਸ਼੍ਰੀਮਤੀ ਪੁਸ਼ਪ ਲਤਾ ਪਤਨੀ ਸਵ: ਸ਼੍ਰੀ ਗੰਗਾ ਰਾਮ ਜੀ* ਦਾ ਅੱ...
17/04/2024

*ਸ਼ੋਕ ਸੰਦੇਸ਼*

*ਆਮ ਆਦਮੀ ਸੁਨਾਮ-2* ਦੇ *ਸ਼ਹਿਰੀ ਪ੍ਰਧਾਨ ਸੰਦੀਪ ਜਿੰਦਲ* ਜੀ ਦੇ *ਮਾਤਾ ਸ਼੍ਰੀਮਤੀ ਪੁਸ਼ਪ ਲਤਾ ਪਤਨੀ ਸਵ: ਸ਼੍ਰੀ ਗੰਗਾ ਰਾਮ ਜੀ* ਦਾ ਅੱਜ ਅਚਾਨਕ ਬਿਮਾਰੀ ਕਾਰਨ *ਸਵਰਗਵਾਸ* ਹੋ ਗਿਆ ਹੈ ,
ਉਹਨਾਂ ਦਾ *ਅੰਤਿਮਸੰਸਕਾਰ* ਕੱਲ *ਮਿਤੀ 18 ਅਪ੍ਰੈਲ ਦਿਨ ਵੀਰਵਾਰ ਨੂੰ ਸਵੇਰੇ 10:30 ਵਜੇ* ਸ਼ਮਸ਼ਾਨ ਭੂਮੀ ਨੇੜੇ ਬੱਸ ਸਟੈਂਡ ਵਿਖੇ ਕੀਤਾ ਜਾਵੇਗਾ ।

ਸਬਜ਼ੀ ਮੰਡੀ ਵਾਲੇ ਘਰੋਂ ਚਲਣ ਦਾ ਸਮਾਂ ਸਵੇਰੇ 10 ਵਜੇ ਹੋਵੇਗਾ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੌਕੇ 'ਤੇ ਘਰ ਪਹੁੰਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।

🙏🙏

16/04/2024

ਲਾਲਜੀਤ ਭੁੱਲਰ ਦੇ ਬਿਆਨ ਤੇ ਸੁਰਜੀਤ ਧੀਮਾਨ ਦਾ ਜਵਾਬ।

ਸੁਨਾਮ ਦੇ ਭਾਰਤ ਵਿਕਾਸ ਪਰਿਸ਼ਦ ਦੇ ਸਾਲ 2024 - 25 ਲਈ ਚੁਣੇ ਗਏ ਨਵੇਂ ਪ੍ਰਧਾਨ ਅਨਿਲ ਜੈਨ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿਚ ਨ...
08/04/2024

ਸੁਨਾਮ ਦੇ ਭਾਰਤ ਵਿਕਾਸ ਪਰਿਸ਼ਦ ਦੇ ਸਾਲ 2024 - 25 ਲਈ ਚੁਣੇ ਗਏ ਨਵੇਂ ਪ੍ਰਧਾਨ ਅਨਿਲ ਜੈਨ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਵਿਚ ਨਵੇ ਸਾਲ ਦੌਰਾਨ ਲਗਾਏ ਜਾਣ ਵਾਲੇ ਪ੍ਰੋਜੈਕਟਾਂ ਤੇ ਵਿਚਾਰ ਚਰਚਾ ਕੀਤੀ ਗਈ। ਇਸੇ ਕੜੀ ਤਹਿਤ ਕੱਲ ਪਹਿਲੇ ਨਵਰਾਤਰੇ 'ਤੇ ਸੁਨਾਮ ਦੇ ਸ੍ਰੀ ਬ੍ਰਹਮਸਿਰਾ ਮੰਦਿਰ ਵਿਖੇ ਸ਼੍ਰੀ ਸੁੰਦਰ ਕਾਂਡ ਦਾ ਪਾਠ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ।

ਫਰੀਡਮ ਫਾਈਟਰ ਉਤਰਾਧਿਕਾਰੀ ਸੰਸਥਾ ਪੰਜਾਬ  ਦੀਆ ਹੋਈ  ਚੋਣਚਤਿੰਨ ਸਿੰਘ ਮਾਨਸਾ ਬਣੇ ਸੁਬਾ ਪ੍ਰਧਾਨ,ਖਾਲਸਾ ਜਥੇਬੰਦੀ ਦੇ ਸਰਪ੍ਰਸਤ ਸੰਗਰੂਰ 8 ਅਪ੍ਰੈ...
08/04/2024

ਫਰੀਡਮ ਫਾਈਟਰ ਉਤਰਾਧਿਕਾਰੀ ਸੰਸਥਾ ਪੰਜਾਬ ਦੀਆ ਹੋਈ ਚੋਣ
ਚਤਿੰਨ ਸਿੰਘ ਮਾਨਸਾ ਬਣੇ ਸੁਬਾ ਪ੍ਰਧਾਨ,ਖਾਲਸਾ ਜਥੇਬੰਦੀ ਦੇ ਸਰਪ੍ਰਸਤ
ਸੰਗਰੂਰ 8 ਅਪ੍ਰੈਲ (ਅਸ਼ੋਕ ਬਾਂਸਲ, ਹਾਕਮ ਭੱਟੀ ) ਅਂਜ ਫਰੀਡਮ ਫਾਇਟਰ ਉਤਰਾਧਿਕਾਰੀ ਸੰਸਥਾ ਰਜਿ 196 ਪੰਜਾਬ ਸੁਬਾ ਕਮੈਟੀ ਦੀ ਚੋਣ ਸਰਬ ਸੰਮਤੀ ਨਾਲ ਹੋਈ ਚਤਿੰਨ ਸਿੰਘ ਮਾਨਸਾ ਨੂੰ ਸੁਬਾ ਪ੍ਰਧਾਨ, ਰਵਿੰਦਰ ਸਿੰਘ ਨਗਲਾ ਬਠਿੰਡਾ ਨੁੰ ਸੁਬਾ ਸਕਂਤਰ ਅਤੇ ਬਲਵਿੰਦਰ ਸਿੰਘ ਛੰਨਾ ਨੁੰ ਸੁਬਾ ਖਜਾਨਚੀ ਬਣਾਇਆ ਗਿਆ ਇਸ ਚੋਣ ਲਈ ਪੰਜਾਬ ਭਰ ਤੋ ਜਿਲਾ ਆਹੁਦੇਦਾਰਾ ਨੇ ਭਾਗ ਲਿਆ ਸ਼ੁਰੁਆਤ ਵਿੱਚ ਹਰਿੰਦਰਪਾਲ ਸਿੰਘ ਖਾਲਸਾ ਨੇ ਪਹਿਲੀ ਪੰਜਾਬ ਬਾਡੀ ਨੁੰ ਭੰਗ ਕੀਤਾ ਅਤੇ ਆਪਣਾ ਅਸਤੀਫਾ ਦਿਂਤਾ ਉਨਾ ਸੰਬੋਧਨ ਕਰਦਿਆ ਕਿਹਾ ਕਿ ਪਿਛਲੇ 25 ਸਾਲ ਤੋ ਜਥੇਬੰਦੀ ਦੀ ਮੁਹਰੇ ਹੋਕੇ ਅਗਵਾਈ ਕਰ ਰਿਹਾ ਹਾ ਹੁਣ ਤਂਕ ਜਥੇਬੰਦੀ ਦੇ ਹਂਕਾ ਲਈ ਦਿਲੋ ਤਨੋ ਮਨੋ ਸੰਘਰਸ ਕੀਤਾ ਅਤੇ ਪੰਜਾਬ ਸਰਕਾਰ ਨਾਲ ਸੰਘਰਸ ਕਰ ਕਈ ਮੰਗਾ ਮਨਵਾਉਣ ਵਿੱਚ ਸਾਰਿਆ ਦੇ ਸਹਿਯੋਗ ਨਾਲ ਸਫਲ ਹੋਏ ਹਾ ਫਿਰ ਵੀ ਇਸ ਦੌਰਾਨ ਮੇਰੇ ਵਂਲੋ ਕੋਈ ਕਮੀ ਰਹਿ ਗਈ ਹੋਵੇ ਜਾ ਕਿਸੇ ਵਰਕਰ ਨੁੰ ਉਚਾ ਨੀਲਾ ਕਹਿ ਗਿਆ ਹੋਵੇ ਉਸ ਲਈ ਖਿਮਾ ਉਸ ਉਪਰੰਤ ਨਵੀ ਚੋਣ ਕਰਨ ਲਈ ਇਜਾਜਤ ਦਿੱਤੀ ਸਮੂਹ ਆਹੁਦੇਦਾਰਾ ਨੇ ਸਰਵ ਸੰਮਤੀ ਨਾਲ ਸੁਬਾ ਪ੍ਰਧਾਨ ਸੁਬਾ ਸਕੱਤਰ ਤੇ ਸੁਬਾ ਖਜਾਨਚੀ ਦੀ ਚੋਣ ਕੀਤੀ ਅਤੇ ਹਰਿੰਦਰਪਾਲ ਸਿੰਘ ਖਾਲਸਾ ਨੁੰ ਜਥੇਬੰਦੀ ਦਾ ਸਰਪ੍ਰਸਤ ਚੁਣਿਆ ਗਿਆ ਖਾਲਸੇ ਦਾ ਜੈਕਾਰਾ ਲਾ ਸਾਰੇ ਪਹੁੰਚੇ ਆਹੁਦੇਦਾਰਾ ਨੇ ਸਹਿਮਤੀ ਪ੍ਰਗਟਾਈ ਨਵ ਨਿਯੁਕਤ ਪ੍ਰਧਾਨ ਚਤਿੰਨ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਸੰਸਥਾ ਵਂਲੋ ਸਾਨੂੰ ਜੋ ਜੁੰਮੇਵਾਰ ਲਾਈ ਉਸ ਨੁੰ ਪੁਰੀ ਸਿਦਤ ਨਾਲ ਨਿਵਾਵਾ ਗੇ ਅੰਤ ਵਿਚ ਸੰਸਥਾ ਦੇ ਸਰਪ੍ਰਸਤ ਖਾਲਸਾ ਨੇ ਨਵੇ ਚੁਣੇ ਆਹੁਦੇਦਾਰਾ ਨੁੰ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਇਸ ਸਮੇ ਸਾਬਕਾ ਸਕਂਤਰ ਮੇਜਰ ਸਿੰਘ ਬਰਨਾਲਾ , ਸਾਬਕਾ ਖਜਾਨਚੀ ਭਰਪੂਰ ਸਿੰਘ ਰੰਗੜਿਆਲ ਰਾਮ ਸਿੰਘ ਅਮ੍ਰਿਤਸਰ ਸਾਹਿਬ ਨਿਰਭੈ ਸਿੰਘ ਬਠਿੰਡਾ ਜਸਵਿੰਦਰ ਸਿੰਘ ਫਤਿਹਗੜ੍ਹ ਸਾਹਿਬ,ਪਰਮਜੀਤ ਸਿੰਘ ਮਲੇਰਕੋਟਲਾ,ਅਜੀਤਪਾਲ ਪਾਲੀ , ਗੁਰਇੰਦਰ ਪਾਲ ਸਿੰਘ ਆਲ ਇੰਡਿਆ ਕਮੈਟੀ ਮੈਬਰ, ਅਵਤਾਰ ਸਿੰਘ ਰਾਏਕੋਟ,ਬਲਵਿੰਦਰ ਸਿੰਘ ਲੁਧਿਆਣਾ ,ਜੀਵਨ ਕੁਮਾਰ ਨਵਾ ਸਹਿਰ,ਮਲਕੀਤ ਸਿੰਘ ਬਰਨਾਲਾ,ਅਸ਼ੋਕ ਕੁਮਾਰ ਫਤਿਹਗੜ੍ਹ ਸਾਹਿਬ, ਨਿਰਮਲ ਸਿੰਘ ਮੁਕਤਸਰ,ਬਲਦੇਵ ਸਿੰਘ ਫਰੀਦਕੋਟ, ਬਲਜਿੰਦਰ ਸਿੰਘ ਫਾਜਿਲਕਾ,ਸਕਂਤਰ ਸਿੰਘ ਤਰਨਤਾਰਨ,ਕੁਲਵੰਤ ਸਿੰਘ ਹੁਸ਼ਿਆਰਪੁਰ,ਬਲਦੇਵ ਸਿੰਘ ਰੋਪੜ,ਜਗਦੀਪ ਸਿੰਘ ਪਟਿਆਲਾ ,ਸਵਰਨ ਸਿੰਘ ਘੜੈਲੀ, ਬਲਜਿੰਦਰ ਸਿੰਘ ਜੇਠੁਕੇ ,ਗੁਰਜੀਵਨ ਸਿੰਘ ਬਰਾੜ, ਨਾਜਮ ਸਿੰਘ , ਗੁਰਮੀਤ ਸਿੰਘ ਸੰਧੁ ,ਕਮਲਜੀਤ ਸਿੰਘ ਸੰਗਰੂਰ ਸੁਖਮਿੰਦਰ ਸਿੰਘ ਭੋਲਾ ,ਪਰਮਜੀਤ ਕੌਰ ਪਟਿਆਲਾ ਤੋ ਇਲਾਵਾ ਸਮੂਹ ਜਿਲਿਆ ਦੇ ਪ੍ਰਧਾਨ ਸਕਂਤਰ ਖਜਾਨਚੀ ਅਤੇ ਹੋਰ ਮੈਬਰ ਹਾਜਰ ਸਨ

ਮਿਤੀ 6 ਅਪ੍ਰੈਲ 2024 ਐਮ ਐਲ ਜੀ ਸਕੂਲ ਵਿੱਖੇ ਚਲ ਰਹੀ ਲੜਕੇ ਅਤੇ ਲੜਕੀਆਂ ਦੀ ਕਿਕ ਬਾਕਸਿੰਗ ਜਿਲ੍ਹਾ ਚੈਂਪੀਅਨਸ਼ਿਪ ਵਿੱਚ ਸੁਨਾਮ ਦੀ ਕਿਕ ਬਾਕਸਿੰ...
07/04/2024

ਮਿਤੀ 6 ਅਪ੍ਰੈਲ 2024 ਐਮ ਐਲ ਜੀ ਸਕੂਲ ਵਿੱਖੇ ਚਲ ਰਹੀ ਲੜਕੇ ਅਤੇ ਲੜਕੀਆਂ ਦੀ ਕਿਕ ਬਾਕਸਿੰਗ ਜਿਲ੍ਹਾ ਚੈਂਪੀਅਨਸ਼ਿਪ ਵਿੱਚ ਸੁਨਾਮ ਦੀ ਕਿਕ ਬਾਕਸਿੰਗ ਟੀਮ ਨੇ 15 ਗੋਲਡ ਮੈਡਲ 🥇 ਅਤੇ 2 ਸਿਲਵਰ ਮੈਡਲ ਹਾਸਲ ਕਰ ਸੁਨਾਮ ਦਾ ਨਾਂ ਪੂਰੇ ਜਿਲ੍ਹੇ ਵਿੱਚ ਰੌਸ਼ਨ ਕੀਤਾ । ਮੈਡਲ ਜੇਤੂ ਖਿਡਾਰੀ ਹਨ - ਦੀਸ਼ਿਤਾ ਗੁਪਤਾ , ਪਲਕ ਸ਼ਰਮਾ , ਗੇਵੀ ਸ਼ਰਮਾ , ਵਰੁਣ ਸ਼ਰਮਾ , ਦੀਪਿਕਾ ਰਾਣੀ , ਗਗਨਦੀਪ ਸਿੰਘ , ਜਸਕਰਨ ਸਿੰਘ , ਗੁਰਵਿੰਦਰ ਸਿੰਘ , ਏਕਮਦੀਪ ਕੌਰ , ਮਹਿਕ ਦੀਪ ਕੌਰ , ਮੰਨਨ ਜਿੰਦਲ , ਪਵਿੱਤਰ , ਰੋਹਿਤ ਸ਼ਰਮਾ , ਜੈਸਮੀਨ , ਸਿਮਰਨਜੀਤ ਕੌਰ 🥇🥇💐💐💐

04/04/2024

ਅੱਜ ਸੁਨਾਮ ਸ਼ਹਿਰ ਵਿੱਚ ਟਰੈਫਿਕ ਇੰਚਾਰਜ ਦੀਪਕ ਕੁਮਾਰ ਨੇਜਿਹੜੇ ਬੁਲਟ ਮੋਟਰਸਾਈਕਲ ਪੜਾਕੇ ਮਾਰਦੇ ਸੀ ਉਹਨਾਂ ਦੇ ਸਲੈਂਸਰ ਲਹਾ ਕੇ ਨਵੇਂ ਸਲੈਂਸਰ ਲਵਾ ਕੇ ਵਾਰਨਿੰਗ ਦੇ ਕੇ ਛੱਡੇ ਗਏ

ਸੁਨਾਮ ਦੇ MD ਪਬਲਿਕ ਹਾਈ ਸਕੂਲ ਦੇ ਵਿਦਿਆਰਥੀ ਤੁਸ਼ਾਰ ਸ਼ਰਮਾ ਪੁੱਤਰ ਪ੍ਰਿਤਪਾਲ ਸ਼ਰਮਾ ਨੇ PSEB ਵਲੋਂ ਜਾਰੀ ਪੰਜਵੀ ਜਮਾਤ ਦੇ ਨਤੀਜਿਆਂ ਚੋਂ 500 ਅੰ...
03/04/2024

ਸੁਨਾਮ ਦੇ MD ਪਬਲਿਕ ਹਾਈ ਸਕੂਲ ਦੇ ਵਿਦਿਆਰਥੀ ਤੁਸ਼ਾਰ ਸ਼ਰਮਾ ਪੁੱਤਰ ਪ੍ਰਿਤਪਾਲ ਸ਼ਰਮਾ ਨੇ PSEB ਵਲੋਂ ਜਾਰੀ ਪੰਜਵੀ ਜਮਾਤ ਦੇ ਨਤੀਜਿਆਂ ਚੋਂ 500 ਅੰਕਾਂ ਵਿੱਚੋਂ 500 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕਰਦੇ ਹੋਏ ਸਕੂਲ ਅਤੇ ਮਾਪਿਆਂ ਦਾ ਨਾਮ ਕੀਤਾ ਰੋਸ਼ਨ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਪੰਜਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੌਲਾ ਸਿੰਘ ਵਾਲਾ ਦੀ ਵਿਦਿਆਰਥਣ...
02/04/2024

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਪੰਜਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੌਲਾ ਸਿੰਘ ਵਾਲਾ ਦੀ ਵਿਦਿਆਰਥਣ ਗੁਰਜੋਤ ਕੌਰ ਪੁੱਤਰੀ ਸ੍ਰ ਜੱਗਰ ਸਿੰਘ ਨੇ 500/500 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ।

Address

Sunam
Sunam
148028

Telephone

+919988945008

Website

Alerts

Be the first to know and let us send you an email when SADA SUNAM posts news and promotions. Your email address will not be used for any other purpose, and you can unsubscribe at any time.

Contact The Business

Send a message to SADA SUNAM:

Videos

Share


Other Media/News Companies in Sunam

Show All