Live 5aab News

Live 5aab News ਅਪਣੀ ਖ਼ਬਰ ਸਾਨੂੰ ਮੇਲ ਕਰੋ [email protected]

Follow us on you
(2)

04/06/2024

Sangrur ਆਮ ਆਦਮੀ ਪਾਰਟੀ ਦੀ ਰਾਜਧਾਨੀ

04/06/2024

ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ 1,72,331 ਵੋਟਾਂ ਦੇ ਫਰਕ ਨਾਲ ਸੁਖਪਾਲ ਸਿੰਘ ਖਹਿਰਾ ਤੋ ਜਿੱਤੇ ਚੋਣ

MP Sangrur
04/06/2024

MP Sangrur

ਸੰਗਰੂਰ ਤੋ ਗੁਰਮੀਤ ਸਿੰਘ ਮੀਤ ਹੇਅਰ 1,71,549 ਦੀ ਲੀਡ ਨਾਲ #ਜਿੱਤੇ ਚੋਣ

04/06/2024

ਜਲੰਧਰ ਤੋ ਚਰਨਜੀਤ ਸਿੰਘ #ਚੰਨੀ 1,75,993 ਵੋਟਾਂ ਨਾਲ ਚੋਣ #ਜਿੱਤੇ

ਸੰਗਰੂਰ ਤੋਂ  #ਆਪ ਉਮੀਦਵਾਰ 25,268 ਵੋਟਾਂ ਨਾਲ ਸਿਮਰਜੀਤ ਸਿੰਘ  #ਮਾਨ ਤੋ ਚੱਲ ਰਹੇ ਹਨ  #ਲੀਡ ਤੇ
04/06/2024

ਸੰਗਰੂਰ ਤੋਂ #ਆਪ ਉਮੀਦਵਾਰ 25,268 ਵੋਟਾਂ ਨਾਲ ਸਿਮਰਜੀਤ ਸਿੰਘ #ਮਾਨ ਤੋ ਚੱਲ ਰਹੇ ਹਨ #ਲੀਡ ਤੇ

ਸੰਗਰੂਰ ਲੋਕ ਸਭਾ ਸੀਟ ਤੋਂ #ਆਪ ਉਮੀਦਵਾਰ 31,070 ਵੋਟਾਂ ਨਾਲ ਸਿਮਰਜੀਤ ਸਿੰਘ #ਮਾਨ ਤੋ ਚੱਲ ਰਹੇ ਹਨ #ਲੀਡ ਤੇ

ਸੰਗਰੂਰ ਲੋਕ ਸਭਾ ਸੀਟ ਤੋਂ ਆਪ ਉਮੀਦਵਾਰ 16,404 ਵੋਟਾਂ ਨਾਲ ਸਿਮਰਜੀਤ ਸਿੰਘ ਮਾਨ ਤੋ ਚੱਲ ਰਹੇ ਹਨ ਲੀਡ ਤੇ
04/06/2024

ਸੰਗਰੂਰ ਲੋਕ ਸਭਾ ਸੀਟ ਤੋਂ ਆਪ ਉਮੀਦਵਾਰ 16,404 ਵੋਟਾਂ ਨਾਲ ਸਿਮਰਜੀਤ ਸਿੰਘ ਮਾਨ ਤੋ ਚੱਲ ਰਹੇ ਹਨ ਲੀਡ ਤੇ

03/06/2024

ਕੀ ਲੱਗਦੈ ਕੋਣ ਬਣੇਗਾ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ
ਕੰਮੈਟ ਕਰਕੇ ਦੱਸੋ A ਜਾਂ B

26/02/2024

ਆਪ ਸ਼ਰਕਾਰ ਕੁਹਾੜੇ ਦਰਵਾਰ ਕੈਂਪ ਲਾ ਸੁਣੀਆਂ ਲੋਕਾਂ ਦੀਆਂ ਮੁਸਕਿਲਾ

01/11/2023

ਮੈਂ ਪੰਜਾਬ ਬੋਲਦਾ ਹਾਂ ਮਹਾ ਡਿਬੇਟ ਵਿੱਚ ਨਹੀਂ ਸਾਮਿਲ ਹੋਣਗੇ ਸੁਖਬੀਰ ਸਿੰਘ ਬਾਦਲ

16/08/2023
30/04/2023

Barnala Live ਨੂੰ 50,000 Followers ਹੋਣ ਤੇ ਮੁਬਾਰਕ
ਉਮੀਦ ਹੈ ਕਿ ਇਹ ਪੇਜ ਇਸੇ ਤਰਾਂ ਬਰਨਾਲਾ ਦੇ ਲੋਕਾਂ ਤੱਕ ਸਹੀ ਅਤੇ ਸੱਚੀ ਜਾਣਕਾਰੀ ਪਹੁੰਚਾਉਂਦਾ ਰਹੇਗਾ

07/04/2023

ਤੁਹਾਨੂੰ ਕਿਵੇਂ ਲੱਗਾ Sidhumoosewala ਦਾ ਨਵਾਂ ਗਾਣਾ

Goldy ਅਤੇ Vijender Singla  ਤੇ ਵਿਜੀਲੈਸ ਦੀ ਕਾਰਵਾਈ ਤੇ ਕੀ ਬੋਲੇ ਮੁੱਖ ਮੰਤਰੀ Bhagwant Mann
18/03/2023

Goldy ਅਤੇ Vijender Singla ਤੇ ਵਿਜੀਲੈਸ ਦੀ ਕਾਰਵਾਈ ਤੇ ਕੀ ਬੋਲੇ ਮੁੱਖ ਮੰਤਰੀ Bhagwant Mann

maan ੁੱਖ ਮੰਤਰੀ ਆਪਣੇ ਹਲਕੇ ਧੂਰੀ ਚ ਪਹੁਚੇ ਕਾਂਗਰਸ ਦੇ MLA ਤੇ ਵਿਜੀਲੈਂਸ ਦੀ ਕਾਰਵਾਈ ਤੇ ਕੀ ਬੋਲੇ ਅਤੇ ਬਾਦਲਾਂ ਤੇ ਵੀ ਲਾਏ

ਵੇਖੋ ਕਿਸ ਤਰਾਂ ਭਰੇ ਬਜਾਰ ਹੱਥਕੜੀ ਲਾ ਕੈਦੀਆਂ ਨੂੰ ਜੇਲ੍ਹ ਪੈਦਲ ਲੈ ਕੇ ਜਾ ਰਹੇ ਹਨ ਮੁਲਾਜ਼ਮ
07/01/2023

ਵੇਖੋ ਕਿਸ ਤਰਾਂ ਭਰੇ ਬਜਾਰ ਹੱਥਕੜੀ ਲਾ ਕੈਦੀਆਂ ਨੂੰ ਜੇਲ੍ਹ ਪੈਦਲ ਲੈ ਕੇ ਜਾ ਰਹੇ ਹਨ ਮੁਲਾਜ਼ਮ

ਜੇਲ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਮੁਲਜਿਮ ਨੂੰ ਹਸਪਤਾਲ ਤੋਂ ਹੱਥਕੜੀ ਲਾ ਕੇ ਜੇਲ੍ਹ ਪੈਦਲ ਲੈ ਜਾ ਰਹੀ ਪੁਲਿਸ ਅਧਿਕਾਰੀ

ਬੇਖੋਫ ਲੁਟੇਰਿਆਂ ਦਾ ਕਾਰਾ ਗੈਸ ਏਜੰਸੀ ਚੋ ਲੁੱਟੇ ਲੱਖਾਂ ਰੁਪਏ ਵੇਖੋ CCTV
07/01/2023

ਬੇਖੋਫ ਲੁਟੇਰਿਆਂ ਦਾ ਕਾਰਾ ਗੈਸ ਏਜੰਸੀ ਚੋ ਲੁੱਟੇ ਲੱਖਾਂ ਰੁਪਏ ਵੇਖੋ CCTV

ਬੇਖ਼ੌਫ ਲੁਟੇਰਿਆਂ ਨੇ ਗੈਸ ਏਜੰਸੀ ਦੇ ਮੈਨੇਜਰ ਤੋਂ 7.95 ਲੱਖ ਰੁਪਏ ਲੁੱਟੇ ਘਟਨਾ CCTV ਹੋਈ ਕੈਦ ਪੁਲਿਸ ਜਾਂਚ ਚ ਜੁਟੀ

ਮਲੇਸ਼ੀਆ ਜਾਣ ਦੇ ਚੱਕਰਾਂ ਵਿੱਚ ਨੋਜਵਾਨ ਨੇ ਖੁਦ ਦੇ ਕਿਡਨੈਪ ਹੋਣ ਦੀ ਰਚੀ ਸਾਜਿਸ਼ ਪਰਿਵਾਰ ਤੋਂ ਮੰਗ ਲਈ ਦੋ ਕਰੋੜ ਦੀ ਫਿਰੌਤੀ, ਪੁਲਿਸ ਨੇ ਕੁੱਝ ਘੰ...
01/01/2023

ਮਲੇਸ਼ੀਆ ਜਾਣ ਦੇ ਚੱਕਰਾਂ ਵਿੱਚ ਨੋਜਵਾਨ ਨੇ ਖੁਦ ਦੇ ਕਿਡਨੈਪ ਹੋਣ ਦੀ ਰਚੀ ਸਾਜਿਸ਼ ਪਰਿਵਾਰ ਤੋਂ ਮੰਗ ਲਈ ਦੋ ਕਰੋੜ ਦੀ ਫਿਰੌਤੀ, ਪੁਲਿਸ ਨੇ ਕੁੱਝ ਘੰਟਿਆਂ ਵਿੱਚ ਪਤਾ ਲਗਾ ਉਤਾਰ ਲਿਆਂਦਾ ਜਹਾਜ ਚੋ ਬਾਹਰ

police ਖੁਦ ਨੂੰ ਕਿਡਨੈਪਿੰਗ ਦਾ ਨਾਟਕ ਰਚ ਕੇ ਵਿਦੇਸ ਭੱਜਣ ਦੀ ਸਾਜ਼ਿਸ਼ ਦਾ ਸੰਗਰੂਰ ਪੁਲਿਸ ਨੇ ਕੁਝ ਘੰਟਿਆਂ ਚ ਕੀਤਾ ਪਰਦਫਾਸ਼

ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਵਿੱਚ ਵੱਡੀ ਵਾਰਦਾਤ ਇੱਕ ਰਾਤ ਵਿੱਚ ਕਈ ਦੁਕਾਨਾਂ ਵਿੱਚ ਕੀਤੀ ਚੋਰੀ ਵੇਖੋ   CCTV
27/12/2022

ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਵਿੱਚ ਵੱਡੀ ਵਾਰਦਾਤ ਇੱਕ ਰਾਤ ਵਿੱਚ ਕਈ ਦੁਕਾਨਾਂ ਵਿੱਚ ਕੀਤੀ ਚੋਰੀ ਵੇਖੋ CCTV

ਬੇਖੋਫ ਚੋਰਾਂ ਦਾ ਕਾਰਨਾਮਾ ਮੁੱਖ ਮੰਤਰੀ ਦੇ ਸ਼ਹਿਰ ਤੋੜੀਆ ਕਈ ਦੁਕਾਨਾਂ ਵੇਖੋ CCTV

ਭਗਵੰਤ ਮਾਨ ਤੋ ਚੋਣ ਹਾਰੇ ਗੋਲਡੀ ਨੂੰ ਮਿਲਿਆ ਵੱਡਾ ਅਹੁਦਾ ਹੋਈ ਤਾਜਪੋਸ਼ੀ
23/12/2022

ਭਗਵੰਤ ਮਾਨ ਤੋ ਚੋਣ ਹਾਰੇ ਗੋਲਡੀ ਨੂੰ ਮਿਲਿਆ ਵੱਡਾ ਅਹੁਦਾ ਹੋਈ ਤਾਜਪੋਸ਼ੀ

MLA ਸਾਬਕਾ ਵਧਾਇਕ ਦਲਬੀਰ ਸਿੰਘ ਗੋਲਡੀ ਦੇ ਤਾਜਪੋਸ਼ੀ ਸਮਾਗਮ ਦੌਰਾਨ ਰਾਜਾ ਵੜਿੰਗ ਸਮੇਤ ਪਹੁੰਚੇ ਕਾਂਗਰਸ ਦੇ ਵੱਡੇ ਲੀਡਰ

25/10/2022

ਵ੍ਹੱਟਸਐਪ ਚ ਆਈ ਰੁਕਾਵਟ
ਲੋਕਾਂ ਨਹੀ ਕਰ ਪਾ ਰਹੇ ਕਾਲ ਅਤੇ ਮੈਸੇਜ
ਕੀ ਤੁਹਾਨੂੰ ਵੀ ਆ ਰਹੀ ਦਿੱਕਤ ਕੁਮੈਂਟ ਕਰਕੇ ਦੱਸੋ?

ਵੇਖੋ ਕਿਉ ਕਿਸਾਨਾਂ ਮੁੱਖ ਮੰਤਰੀ ਦੇ ਦਫਤਰ ਬਾਹਰ ਬੈਠ ਮਨਾਈ ਕਾਲੀ ਦੀਵਾਲੀ
24/10/2022

ਵੇਖੋ ਕਿਉ ਕਿਸਾਨਾਂ ਮੁੱਖ ਮੰਤਰੀ ਦੇ ਦਫਤਰ ਬਾਹਰ ਬੈਠ ਮਨਾਈ ਕਾਲੀ ਦੀਵਾਲੀ

ਾਂ ਅਤੇ ਵਿਗਿਆਪਨ ਲਈ ਸਾਡੇ Whatsapp ...

ਪਟਰੋਲ ਪੰਪ ਤੇ ਕੰਮ ਕਰਨ ਵਾਲੇ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤਾ ਲੁੱਟ ਨੂੰ ਅੰਜਾਮ ਪਰ ਫਸ ਗਏ CCTV ਵਿੱਚ ਪੁਲਿਸ ਨੇ ਕੀਤੇ ਕੁੱਝ ਹੀ ਘੰਟਿਆਂ...
21/10/2022

ਪਟਰੋਲ ਪੰਪ ਤੇ ਕੰਮ ਕਰਨ ਵਾਲੇ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤਾ ਲੁੱਟ ਨੂੰ ਅੰਜਾਮ ਪਰ ਫਸ ਗਏ CCTV ਵਿੱਚ ਪੁਲਿਸ ਨੇ ਕੀਤੇ ਕੁੱਝ ਹੀ ਘੰਟਿਆਂ ਵਿਚ ਕਾਬੂ ਵੇਖੋ ਘਟਨਾ ਦਾ CCTV

ਾਂ ਅਤੇ ਵਿਗਿਆਪਨ ਲਈ ਸਾਡੇ Whatsapp ...

ਸੰਗਰੂਰ ਵਿੱਚ ਲੱਗਿਆ ਏਸ਼ਿਆ ਦਾ ਸਭ ਤੋਂ ਵੱਡਾ ਪਲਾਂਟ ਹੁਣ ਨਹੀਂ ਲੱਗੇਗੀ ਪਰਾਲੀ ਨੂੰ ਅੱਗ ਅਤੇ ਬਣੇਗੀ ਪਰਾਲੀ ਤੋਂ ਖਾਦ ਅਤੇ ਗੈਂਸ ਸੁਣੋ ਕਿਵੇਂ
19/10/2022

ਸੰਗਰੂਰ ਵਿੱਚ ਲੱਗਿਆ ਏਸ਼ਿਆ ਦਾ ਸਭ ਤੋਂ ਵੱਡਾ ਪਲਾਂਟ ਹੁਣ ਨਹੀਂ ਲੱਗੇਗੀ ਪਰਾਲੀ ਨੂੰ ਅੱਗ ਅਤੇ ਬਣੇਗੀ ਪਰਾਲੀ ਤੋਂ ਖਾਦ ਅਤੇ ਗੈਂਸ ਸੁਣੋ ਕਿਵੇਂ

ਾਂ ਅਤੇ ਵਿਗਿਆਪਨ ਲਈ ਸਾਡੇ Whatsapp ...

ਸੰਗਰੂਰ ਵਿੱਚ ਲੱਗਾ ਏਸ਼ਿਆ ਦਾ ਸਭ ਤੋਂ ਵੱਡਾ ਪਲਾਂਟ ਸੁਣੋ ਕੀ ਕਹਿਣਾ ਹੈ ਮੋਦੀ ਅਤੇ ਭਗਵੰਤ ਮਾਨ ਦੇ ਮੰਤਰੀਆਂ ਦਾ ਇਸ ਬਾਰੇ
19/10/2022

ਸੰਗਰੂਰ ਵਿੱਚ ਲੱਗਾ ਏਸ਼ਿਆ ਦਾ ਸਭ ਤੋਂ ਵੱਡਾ ਪਲਾਂਟ ਸੁਣੋ ਕੀ ਕਹਿਣਾ ਹੈ ਮੋਦੀ ਅਤੇ ਭਗਵੰਤ ਮਾਨ ਦੇ ਮੰਤਰੀਆਂ ਦਾ ਇਸ ਬਾਰੇ

ਾਂ ਅਤੇ ਵਿਗਿਆਪਨ ਲਈ ਸਾਡੇ Whatsapp ...

ਗੋਡੇ-ਗੋਡੇ ਚਿੱਕੜ ਦੇ ਵਿਚਾਲੇ ਲੱਗਿਆ ਧਰਨਾ ਨਾ ਰੋਟੀ ਤੇ ਖਾਣ ਲਈ ਕੁਝ ਹੋਰ ਸਾਮਾਨ!ਦੇਖੋ ਪੈਂਦੇ ਮੀਂਹ 'ਚ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ !...
12/10/2022

ਗੋਡੇ-ਗੋਡੇ ਚਿੱਕੜ ਦੇ ਵਿਚਾਲੇ ਲੱਗਿਆ ਧਰਨਾ
ਨਾ ਰੋਟੀ ਤੇ ਖਾਣ ਲਈ ਕੁਝ ਹੋਰ ਸਾਮਾਨ!
ਦੇਖੋ ਪੈਂਦੇ ਮੀਂਹ 'ਚ ਵੀ
ਕਿਸਾਨਾਂ ਦੇ ਹੌਂਸਲੇ ਬੁਲੰਦ !...

ਾਂ ਅਤੇ ਵਿਗਿਆਪਨ ਲਈ ਸਾਡੇ Whatsapp ...

ਯੂਥ ਕਾਂਗਰਸ ਦੇ ਪ੍ਰਧਾਨ ਤੇ ਮਾਮਲਾ ਦਰਜ ਕਰਵਾਉਣ ਵਾਲੀ ਸਿਮਰਨ ਮਹੰਤ ਵੀ ਆ ਗਈ ਮੀਡੀਆ ਸਾਹਮਣੇ ਦੱਸਿਆ ਕੀ ਸੀ ਪੂਰਾ ਮਾਮਲਾ
05/10/2022

ਯੂਥ ਕਾਂਗਰਸ ਦੇ ਪ੍ਰਧਾਨ ਤੇ ਮਾਮਲਾ ਦਰਜ ਕਰਵਾਉਣ ਵਾਲੀ ਸਿਮਰਨ ਮਹੰਤ ਵੀ ਆ ਗਈ ਮੀਡੀਆ ਸਾਹਮਣੇ ਦੱਸਿਆ ਕੀ ਸੀ ਪੂਰਾ ਮਾਮਲਾ

ਾਂ ਅਤੇ ਵਿਗਿਆਪਨ ਲਈ ਸਾਡੇ Whatsapp ...

ਜਦੋਂ MC ਦਾ ਪੈ ਗਿਆ ਚੋਰਾ ਨਾਲ ਪੇਚਾਂ ਵੇਖੋ ਕਿਵੇਂ ਭੱਜੇ ਚੋਰ ਅਤੇ ਕੀ ਹੋਇਆ
04/10/2022

ਜਦੋਂ MC ਦਾ ਪੈ ਗਿਆ ਚੋਰਾ ਨਾਲ ਪੇਚਾਂ ਵੇਖੋ ਕਿਵੇਂ ਭੱਜੇ ਚੋਰ ਅਤੇ ਕੀ ਹੋਇਆ

ਾਂ ਅਤੇ ਵਿਗਿਆਪਨ ਲਈ ਸਾਡੇ Whatsapp ...

ਜਿਲਾਂ ਯੂਥ ਕਾਂਗਰਸ ਦੇ ਪ੍ਰਧਾਨ ਤੇ ਪੁਲਿਸ ਨੇ ਮਾਮਲਾ ਦਰਜ ਕਰ ਕੀਤਾ ਗਿਰਫਤਾਰ ਵੇਖੋ ਕੀ ਐ ਪੂਰਾ ਮਾਮਲਾ
03/10/2022

ਜਿਲਾਂ ਯੂਥ ਕਾਂਗਰਸ ਦੇ ਪ੍ਰਧਾਨ ਤੇ ਪੁਲਿਸ ਨੇ ਮਾਮਲਾ ਦਰਜ ਕਰ ਕੀਤਾ ਗਿਰਫਤਾਰ ਵੇਖੋ ਕੀ ਐ ਪੂਰਾ ਮਾਮਲਾ

ਾਂ ਅਤੇ ਵਿਗਿਆਪਨ ਲਈ ਸਾਡੇ Whatsapp ...

ਵੇਖੋ ਕਿਉ ਘੇਰ ਲਈ ਸਾਬਕਾ ਫੋਜੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਅਤੇ ਭੈਣ ਦੀ ਗੱਡੀ
01/10/2022

ਵੇਖੋ ਕਿਉ ਘੇਰ ਲਈ ਸਾਬਕਾ ਫੋਜੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਅਤੇ ਭੈਣ ਦੀ ਗੱਡੀ

ਸੰਗਰੂਰ ਪਹੁੰਚੇ ਮੁੱਖ ਮੰਤਰੀ ਮਾਨ ਦੇ ਧਰਮ ਪਤਨੀ ਆਏ ਭੈਣ ਦੇ ਕਾਫਲੇ ਨੂੰ ਘੇਰਾ ਪਾ ਲਿਆ ਸਾਬਕਾ ਫੌਜੀਆਂ ਨੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ .....

TET Pass ਬੇਰੁਜ਼ਗਾਰ ਅਧਿਆਪਕਾਂ ਨੇ ਘੇਰੀ ਮੁੱਖ ਮੰਤਰੀ ਦੀ ਕੋਠੀ, ਪੁਲਿਸ ਨਾਲ ਹੋਈ ਹੱਥੋਪਾਈ
30/09/2022

TET Pass ਬੇਰੁਜ਼ਗਾਰ ਅਧਿਆਪਕਾਂ ਨੇ ਘੇਰੀ ਮੁੱਖ ਮੰਤਰੀ ਦੀ ਕੋਠੀ, ਪੁਲਿਸ ਨਾਲ ਹੋਈ ਹੱਥੋਪਾਈ

ਾਂ ਅਤੇ ਵਿਗਿਆਪਨ ਲਈ ਸਾਡੇ Whatsapp ...

Address

Ludhiana

Website

Alerts

Be the first to know and let us send you an email when Live 5aab News posts news and promotions. Your email address will not be used for any other purpose, and you can unsubscribe at any time.

Contact The Business

Send a message to Live 5aab News:

Videos

Share