ਸਿੱਖ਼ ਖ਼ਬਰਨਾਮਾ

  • Home
  • ਸਿੱਖ਼ ਖ਼ਬਰਨਾਮਾ

ਸਿੱਖ਼ ਖ਼ਬਰਨਾਮਾ ⬛⬛🔰🔰
All world News, Entertainment, Political, Social Activity, Ground issues report, Business news

ਵਾਹਿਗੁਰੂ ਕਰੇਂ ਛੇਤੀ ਹੋਣ ਰਿਹਾਈਆਂ...❤️🙏 #ਭਾਊ_ਅਮ੍ਰਿਤਪਾਲ_ਸਿੰਘ_ਖਾਲਸਾ
29/11/2024

ਵਾਹਿਗੁਰੂ ਕਰੇਂ ਛੇਤੀ ਹੋਣ ਰਿਹਾਈਆਂ...❤️🙏

#ਭਾਊ_ਅਮ੍ਰਿਤਪਾਲ_ਸਿੰਘ_ਖਾਲਸਾ

ਸੱਪ ਅਮਰੀਕ ਅਜਨਾਲਾ ਦੀ ਬਿੱਲੀ ਥੈਲਿਓ ਬਾਹਰ ਆ ਚੁੱਕੀ । ਉਹੀ ਅਜਨਾਲਾ ਜੀਹਨੇ ਸੈਂਕੜੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਫੜਾਉਣ ਲਈ ਸਰਕਾਰ ਨੂੰ ਗਰਾਉਂ...
30/04/2023

ਸੱਪ ਅਮਰੀਕ ਅਜਨਾਲਾ ਦੀ ਬਿੱਲੀ ਥੈਲਿਓ ਬਾਹਰ ਆ ਚੁੱਕੀ । ਉਹੀ ਅਜਨਾਲਾ ਜੀਹਨੇ ਸੈਂਕੜੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਫੜਾਉਣ ਲਈ ਸਰਕਾਰ ਨੂੰ ਗਰਾਉਂਡ ਬਣਾਕੇ ਦਿੱਤਾ। ਜਿਸ ਦੀ ਆੜ ਹੇਠ ਸਿੱਖ ਧੀਆਂ ਭੈਣਾਂ ਨੂੰ ਵੀ ਨਹੀਂ ਬਖਸ਼ਿਆ ਗਿਆ!!

#ਪੰਥ_ਨੂੰ_ਡੱਸਣ_ਵਾਲੇ_ਸੱਪ_ਸਰਕਾਰੀ_ਸੱਪ

ਵਿਸਾਖੀ ਦਾ ਦਿਨ ਸਿੱਖ ਕੌਮ ਲਈ ਬੜਾ ਇਤਿਹਾਸਕ ਤੇ ਅਹਿਮ ਦਿਨ ਹੁੰਦਾ, ਇਸੇ ਦਿਨ 'ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ' ਨੇ ਹਰ ਜ਼ੁਲਮ ਦੀਆਂ ਜੰਜ਼ੀਰਾ...
14/04/2023

ਵਿਸਾਖੀ ਦਾ ਦਿਨ ਸਿੱਖ ਕੌਮ ਲਈ ਬੜਾ ਇਤਿਹਾਸਕ ਤੇ ਅਹਿਮ ਦਿਨ ਹੁੰਦਾ, ਇਸੇ ਦਿਨ 'ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ' ਨੇ ਹਰ ਜ਼ੁਲਮ ਦੀਆਂ ਜੰਜ਼ੀਰਾਂ ਨੂੰ ਤੋੜਨ ਆਲਾ ਵਿਲੱਖਣ ਤੇ ਹਰ ਪੱਖੋ ਸੰਪੂਰਨ ਆਜਾਦ 'ਖਾਲਸਾ ਪੰਥ' ਸਾਜਿਆ" ਪਰ ਅੱਜ ਦੇ ਦਿਨ ਮੌਜੂਦਾ ਹਕੂਮਤ ਵਲੋਂ ਗੁਰੂਘਰਾਂ ਦੀ ਘੇਰਾਬੰਦੀ ਕਰਨਾ ਗੁਰੂਘਰਾਂ ਦਾ ਨਿਰਾਦਰ ਅਤੇ ਤਾਨਾਸ਼ਾਹੀ ਦਾ ਸ਼ਿਖਰ ਤਾਂ ਹੈ ਹੀ, ਬਲਕਿ ਇਹ ਸਮੁੱਚੀ ਸਿੱਖ ਕੌਮ ਦੇ ਹਿਰਦੇ ਤੇ ਮਾਰੀ ਗਈ ਬੜੀ ਗਹਿਰੀ ਤੇ ਡੂੰਘੀ ਸੱਟ ਐ, ਇਹੋ ਜਿਹਾ ਅਬਦਾਲੀ ਨੀਤੀ ਦਾ ਰਵੱਈਆਂ ਪਹਿਲੀਆਂ ਸਰਕਾਰਾਂ ਵਲੋਂ ਵੀ ਕਦੇ ਨੀ ਅਪਣਾਇਆ ਗਿਆ, ਸਰਕਾਰ ਦੇ ਇਸ ਨਿਰਾਦਰਕੁੰਨ ਵਰਤਾਰੇ ਅਤੇ ਕੋਝੀ ਨੀਤ ਦੀ ਜਿੰਨੀ ਨਿਖੇਧੀ ਜਾਵੇ ਓਨੀ ਘੱਟ ਐ"
#ਸਿੱਖ_ਵਿਰੋਧੀ
#ਤਾਨਾਸ਼ਾਹ_ਸਰਕਾਰ

10/04/2023

ਜਲੰਧਰ ਜ਼ਿਮਨੀ ਚੋਣ ਚ ਕਿਹੜੀ ਪਾਰਟੀ ਜਿੱਤ ਦੀ ਬਾਜ਼ੀ ਮਾਰ ਸਕਦੀ..??

ਦਿਓ ਵਿਚਾਰ ਕੁਮੈਂਟਾ ਚ "!!

29/07/2022

ਪਾਕਿਸਤਾਨੀ ਬੱਚਾ❤️

14/01/2021

ਗਾਜੀਪੁਰ ਬਾਡਰ ਤੇ ਘੋੜਿਆਂ ਰਾਹੀ ਰੱਖੀ ਜਾ ਰਹੀ ਸ਼ਰਾਰਤੀ ਅਨਸਰਾਂ ਤੇ ਬਾਜ ਵਰਗੀ ਅੱਖ.
#ਕਿਸਾਨ_ਅੰਦੋਲਨ

13/01/2021

⏺Live
#ਕਿਸਾਨ_ਅੰਦੋਲਨ

13/01/2021

🛑ਕਿਸਾਨ ਧਰਨੇ ਤੇ ਪਹੁੰਚੇ ਬੱਬੂ ਮਾਨ ਨੇ ਕਿਹਾ ਨੈਸ਼ਨਲ ਮੀਡੀਆ ਦੀ ਵੀ ਹੋਵੇ ਜਾਂਚ!
#ਕਿਸਾਨ_ਅੰਦੋਲਨ

Address


Website

Alerts

Be the first to know and let us send you an email when ਸਿੱਖ਼ ਖ਼ਬਰਨਾਮਾ posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share