The Charda Punjab

The Charda Punjab ਪੰਜਾਬ ਵਾਸੀਆਂ ਨਾਲ ਜੁੜੀਆਂ ਸਮੱਸਿਆਂਵਾਂ ਦ?

ਕਰਦੇ ਜੀ ਅਲੋਕਿਕ ਦਰਸ਼ਨ ਮੰਦਰ ਮਾਤਾ ਚਿੰਤਪੁਰਨੀ ਜੀ,ਜੈ ਮਾਤਾ ਦੀ
02/04/2024

ਕਰਦੇ ਜੀ ਅਲੋਕਿਕ ਦਰਸ਼ਨ ਮੰਦਰ ਮਾਤਾ ਚਿੰਤਪੁਰਨੀ ਜੀ,ਜੈ ਮਾਤਾ ਦੀ

करते हैं अलौकिक प्रातः काल दर्शन श्री काली माता जी मंदिर पटियाला।02/04/2024 (06:17am)माता रानी सभी भक्तो की मनोकामना पूर...
02/04/2024

करते हैं अलौकिक प्रातः काल दर्शन श्री काली माता जी मंदिर पटियाला।
02/04/2024 (06:17am)
माता रानी सभी भक्तो की मनोकामना पूर्ण करे

जय श्री हनुमान
02/04/2024

जय श्री हनुमान

*ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ* *ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ**ਅੱਜ ਮਿਤੀ ੦੨ ਅਪਰੈਲ ੨੦੨੪ ਦਿਨ ਮੰਗਲਵਾਰ**ਗੁਰੂ ਗ੍ਰੰਥ ਸਾਹਿਬ ਜੀ ਦੇ...
02/04/2024

*ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ*
*ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ*
*ਅੱਜ ਮਿਤੀ ੦੨ ਅਪਰੈਲ ੨੦੨੪ ਦਿਨ ਮੰਗਲਵਾਰ*
*ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ*੮੨੨

ਬਿਲਾਵਲੁ ਮਹਲਾ ੫ ॥
Bilawal 5th Guru.
ਬਿਲਾਵਲ ਪੰਜਵੀਂ ਪਾਤਿਸ਼ਾਹੀ।

ਸੰਤ ਸਰਣਿ ਸੰਤ ਟਹਲ ਕਰੀ ॥
I seek the saints shelter and serve I the saints.
ਮੈਂ ਸਾਧੂਆਂ ਦੀ ਪਨਾਹ ਲੋੜਦਾ ਹਾਂ ਅਤੇ ਸਾਧੂਆਂ ਦੀ ਹੀ ਸੇਵਾ ਕਰਦਾ ਹਾਂ।

ਧੰਧੁ ਬੰਧੁ ਅਰੁ ਸਗਲ ਜੰਜਾਰੋ ਅਵਰ ਕਾਜ ਤੇ ਛੂਟਿ ਪਰੀ ॥੧॥ ਰਹਾਉ ॥
I am now rid of all the affairs, bonds, entanglements and other occupations. Pause.
ਮੈਂ ਹੁਣ ਸਾਰਿਆਂ ਧੰਦਿਆਂ, ਅਲਸੇਟਿਆਂ, ਪੁਆੜਿਆਂ ਅਤੇ ਹੋਰ ਬਿਉਹਾਰਾਂ ਤੋਂ ਖਲਾਸੀ ਪਾ ਗਿਆ ਹਾਂ। ਠਹਿਰਾਉ।

ਸੂਖ ਸਹਜ ਅਰੁ ਘਨੋ ਅਨੰਦਾ ਗੁਰ ਤੇ ਪਾਇਓ ਨਾਮੁ ਹਰੀ ॥
Peace, poise, great bliss and the Lord's Name, I have obtained from the Guru.
ਆਰਾਮ, ਅਡੋਲਤਾ, ਬਹੁਤੀ ਖੁਸ਼ੀ ਅਤੇ ਪ੍ਰਭੂ ਦਾ ਨਾਮ, ਮੈਂ ਗੁਰਾਂ ਪਾਸੋਂ ਪਰਾਪਤ ਕੀਤਾ ਹੈ।

ਐਸੋ ਹਰਿ ਰਸੁ ਬਰਨਿ ਨ ਸਾਕਉ ਗੁਰਿ ਪੂਰੈ ਮੇਰੀ ਉਲਟਿ ਧਰੀ ॥੧॥
Such is the Lord's elixir, that I can narrate it not. The Perfect Guru has turned me away form the world.
ਇਹੋ ਜਿਹਾ ਹੈ ਪ੍ਰਭੂ ਦਾ ਅੰਮ੍ਰਿਤ ਕਿ ਮੈਂ ਇਸ ਨੂੰ ਵਰਣਨ ਨਹੀਂ ਕਰ ਸਕਦਾ। ਪੂਰਨ ਗੁਰਾਂ ਨੇ ਦੁਨੀਆਂ ਵੱਲੋਂ ਮੇਰਾ ਮੂੰਹ ਮੋੜ ਦਿੱਤਾ ਹੈ।

ਪੇਖਿਓ ਮੋਹਨੁ ਸਭ ਕੈ ਸੰਗੇ ਊਨ ਨ ਕਾਹੂ ਸਗਲ ਭਰੀ ॥
Fascinating Lord I see with everyone, None is devoid of Him He is fully filling all.
ਮੋਹਤ ਕਰ ਲੈਣ ਵਾਲੇ ਸੁਆਮੀ ਨੂੰ ਮੈਂ ਹਰ ਇਕਸ ਨਾਲ ਵੇਖਦਾ ਹਾਂ। ਕੋਈ ਭੀ ਉਸ ਤੋਂ ਖਾਲੀ ਨਹੀਂ। ਉਹ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ।

ਪੂਰਨ ਪੂਰਿ ਰਹਿਓ ਕਿਰਪਾ ਨਿਧਿ ਕਹੁ ਨਾਨਕ ਮੇਰੀ ਪੂਰੀ ਪਰੀ ॥੨॥੭॥੯੩॥
My Perfect Lord, the Ocean of mercy is contained everywhere. Realising Him as such I am wholly fulfilled, says Nanak.
ਰਹਿਮਤ ਦਾ ਸਮੁੰਦਰ, ਮੇਰਾ ਮੁਕੰਮਲ ਮਾਲਕ ਹਰ ਥਾਂ ਰਮਿਆ ਹੋਇਆ ਹੈ। ਉਸ ਨੂੰ ਇਸ ਤਰ੍ਹਾਂ ਅਨੁਭਵ ਕਰਨ ਦੁਆਰਾ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ, ਗੁਰੂ ਜੀ ਫਰਮਾਉਂਦੇ ਹਨ।

*ਵਾਹਿਗੁਰੂ ਜੀ ਕਾ ਖ਼ਾਲਸਾ*
*ਵਾਹਿਗੁਰੂ ਜੀ ਕੀ ਫਤਿਹ ਜੀ ॥*

01/04/2024
01/04/2024

ਲੁਧਿਆਣਾ ਚ ਚੋਣਾਂ ਨੂੰ ਲੈ ਕੇ ਸਖਤ ਹੋਈ ਪੁਲਿਸ, ਕੱਢਿਆ ਫਲੈਗ ਮਾਰਚ

ਪੱਤਰਕਾਰ : ਅਜੈ ਸ਼ਰਮਾ

जय माता दी
01/04/2024

जय माता दी

01/04/2024

ਸਿਵਪੁਰੀ ਚ ਲੋਕ ਸੀਵਰੇਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ, ਕੀਤਾ ਰੋਸ ਪ੍ਰਦਰਸ਼ਨ

ਪੱਤਰਕਾਰ : ਰਾਮ ਰਾਜਪੂਤ

01/04/2024

ਪੰਜਾਬੀ ਸਿਨੇਮਾ ਦਿਵਸ ਮੌਕੇ ਤੇ ਦੇਖੋ ਸੁਦੇਸ਼ ਕੁਮਾਰੀ ਨੇ ਗੀਤ ਨਾਲ ਲੁੱਟਿਆ ਮੇਲਾ,ਨਚਾਤੇ ਤੇ ਸਾਰੇ ਕਲਾਕਾਰ

ਦਿਨ ਸੋਮਵਾਰ ਕਰਦੇ ਜੀ ਦਰਸ਼ਨ ਲੁਧਿਆਣਾ ਦੇ ਪ੍ਰਾਚੀਨ ਭਗਵਾਨ ਸ਼ਿਵ ਜੀ ਦੇ ਮੰਦਰ ਸੰਗਲਾ ਸ਼ਿਵਾਲਾ, ਹਰ ਹਰ ਮਹਾਂਦੇਵ
01/04/2024

ਦਿਨ ਸੋਮਵਾਰ ਕਰਦੇ ਜੀ ਦਰਸ਼ਨ ਲੁਧਿਆਣਾ ਦੇ ਪ੍ਰਾਚੀਨ ਭਗਵਾਨ ਸ਼ਿਵ ਜੀ ਦੇ ਮੰਦਰ ਸੰਗਲਾ ਸ਼ਿਵਾਲਾ, ਹਰ ਹਰ ਮਹਾਂਦੇਵ

अनमोल विचार
01/04/2024

अनमोल विचार

करते हैं अलौकिक राम लला के आज जे के दर्शन
01/04/2024

करते हैं अलौकिक राम लला के आज जे के दर्शन

ਵਾਹਿਗੁਰੂ ਜੀ*ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ* *ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ**ਅੱਜ ਮਿਤੀ ੦੧ ਅਪਰੈਲ ੨੦੨੪ ਦਿਨ ਸੋਮਵਾਰ**ਗੁਰੂ ਗ੍ਰੰਥ ਸ...
01/04/2024

ਵਾਹਿਗੁਰੂ ਜੀ
*ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ*
*ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ*
*ਅੱਜ ਮਿਤੀ ੦੧ ਅਪਰੈਲ ੨੦੨੪ ਦਿਨ ਸੋਮਵਾਰ*
*ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ*੬੩੩

ਸੋਰਠਿ ਮਹਲਾ ੯ ॥
Sorath 9th Guru.
ਸੋਰਠਿ ਨੌਵੀਂ ਪਾਤਿਸ਼ਾਹੀ।

ਇਹ ਜਗਿ ਮੀਤੁ ਨ ਦੇਖਿਓ ਕੋਈ ॥
I have seen no friend in this world.
ਮੈਂ ਇਸ ਸੰਸਾਰ ਵਿੱਚ ਕੋਈ ਮਿੱਤ੍ਰ ਨਹੀਂ ਵੇਖਿਆ।

ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥
The whole world is attached to its own comforts and, in trouble, none is your companion. Pause.
ਸਾਰਾ ਜਹਾਨ ਆਪਣੇ ਨਿੱਜ ਦੀ ਖੁਸ਼ੀ ਨਾਲ ਚਿਮੜਿਆ ਹੋਇਆ ਹੈ। ਤਕਲੀਫ ਵਿੱਚ ਕਿਸੇ ਦਾ ਕੋਈ ਸਾਥੀ ਨਹੀਂ ਹੁੰਦਾ। ਠਹਿਰਾਉ।

ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥
Thy wife, friends, sons and kinsmen are all attached to wealth.
ਤੇਰੀ ਪਤਨੀ, ਦੋਸਤ, ਪੁੱਤ੍ਰ, ਅਤੇ ਰਿਸ਼ਤੇਦਾਰ, ਸਾਰੇ ਧਨ ਦੌਲਤ ਨਾਲ ਜੁੜੇ ਹੋਏ ਹਨ।

ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥
When they see the man poor, they all forsake his company and flee.
ਜਦ ਉਹ ਇਨਸਾਨ ਨੂੰ ਗਰੀਬ ਦੇਖਦੇ ਹਨ, ਉਹ ਸਾਰੇ ਉਸ ਦਾ ਸਾਥ ਛੱਡ ਕੇ ਭੱਜ ਜਾਂਦੇ ਹਨ।

ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥
What should I say to this demented mind, which has embraced affection for them?
ਮੈਂ ਇਸ ਪਗਲੇ ਮਨ ਨੂੰ ਕੀ ਆਖਾਂ, ਜਿਸ ਨੇ ਇਨ੍ਹਾਂ ਨਾਲ ਪਿਆਰ ਪਾਇਆ ਹੋਇਆ ਹੈ।

ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥
It has forgotten the praise of Him, who is the Master of the meek and the Destroyer of all fear.
ਇਸ ਨੇ ਉਸ ਵਾਹਿਗੁਰੂ ਦੀ ਸਿਫ਼ਤ ਸਨਾ ਭੁਲਾ ਛੱਡੀ ਹੈ, ਜੋ ਮਸਕੀਨਾਂ ਦਾ ਮਾਲਕ ਤੇ ਸਾਰੇ ਡਰਾਂ ਨੂੰ ਨਾਸ ਕਰਨ ਵਾਲਾ ਹੈ।

ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥
As a dog's tail straightens not ever, so the mind comes not round despite good many efforts on my part.
ਮੈਂ ਘਣੇਰੇ ਉਪਾਉ ਕੀਤੇ ਹਨ, ਪ੍ਰੰਤੂ ਮੇਰਾ ਮਨ ਕੁੱਤੇ ਦੀ ਪੂਛ ਵਾਂਗੂੰ ਵਿੰਗਾ ਹੀ ਰਹਿੰਦਾ ਹੈ ਅਤੇ ਸਿੱਧਾ (ਸਾਫ) ਨਹੀਂ ਹੁੰਦਾ।

ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥
Says Nanak, uphold Thou the honour of Thy own creed, O Lord, I have uttered Thine Name.
ਗੁਰੂ ਜੀ ਆਖਦੇ ਹਨ, ਤੂੰ ਆਪਣੇ ਮੁੱਢਲੇ ਦਿਆਲੂ ਸੁਭਾ ਦੀ ਲੱਜਿਆ ਰੱਖ ਲੈ, ਹੇ ਸੁਆਮੀ, ਮੈਂ ਤੇਰੇ ਨਾਮ ਦਾ ਉਚਾਰਨ ਕੀਤਾ ਹੈ।

*ਵਾਹਿਗੁਰੂ ਜੀ ਕਾ ਖ਼ਾਲਸਾ*
*ਵਾਹਿਗੁਰੂ ਜੀ ਕੀ ਫਤਿਹ ਜੀ ॥*

31/03/2024

ਕੇਜਰੀਵਾਲ ਨੇ ਜੇਲ੍ਹ ਤੋਂ ਦੇਸ਼ ਦੀ ਜਨਤਾ ਨੂੰ ਦਿੱਤੀਆਂ 6 ਗਰੰਟੀਆਂ,ਕੇਜਰੀਵਾਲ ਦੀ ਪਤਨੀ ਨੇ ਸਟੇਜ ਤੇ ਦਿੱਤੀ ਜਾਣਕਾਰੀ

31/03/2024
31/03/2024
ਉਦਯੋਗਿਕ ਇਕਾਈਆਂ ਚ ਵੋਟਰ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਵਰਕਰਾਂ ਨੂੰ ਆਪਣੇ 'ਵੋਟ ਦੇ ਅਧਿਕਾਰ' ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ...
31/03/2024

ਉਦਯੋਗਿਕ ਇਕਾਈਆਂ ਚ ਵੋਟਰ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਵਰਕਰਾਂ ਨੂੰ ਆਪਣੇ 'ਵੋਟ ਦੇ ਅਧਿਕਾਰ' ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ*


ਮਜ਼ਦੂਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਉਦਯੋਗਿਕ ਇਕਾਈਆਂ ਅਤੇ ਫੋਕਲ ਪੁਆਇੰਟਾਂ ਵਿੱਚ ਵੋਟਰ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।

ਇਸ ਦਾ ਉਦੇਸ਼ ਲੋਕ ਸਭਾ-2024 ਚੋਣਾਂ ਦੌਰਾਨ ਵੱਧ ਤੋਂ ਵੱਧ ਭਾਈਵਾਲੀ ਨੂੰ ਯਕੀਨੀ ਬਣਾਉਣਾ ਅਤੇ ਲੋਕ ਸਭਾ ਚੋਣਾਂ (ਇਸ ਵਾਰ, 70 ਪਾਰ) ਦੌਰਾਨ 70 ਫੀਸਦੀ ਤੋਂ ਵੱਧ ਵੋਟਰਾਂ ਦੇ ਮਤਦਾਨ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ।

ਹਾਲ ਹੀ ਵਿੱਚ ਪਾਲ ਹੁੰਡਈ ਸਰਵਿਸ, ਖੰਨਾ,
ਨੈਸ਼ਨਲ ਬ੍ਰਿਕ ਟਰੇਡਰਜ਼, ਪਿੰਡ ਰਸੂਲੜਾ (ਖੰਨਾ), ਵਿਕਾਸ ਇੰਡਸਟਰੀਅਲ ਕਾਰਪੋਰੇਸ਼ਨ, ਖੰਨਾ ਅਤੇ ਚੀਮਾ ਐਗਰੋ ਇੰਡਸਟਰੀਜ਼ ਵਲੋਂ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਪ੍ਰੋਗਰਾਮ ਤਹਿਤ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਗਤੀਵਿਧੀਆਂ ਅਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ਵਿੱਚ ਲਗਾਤਾਰ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਵੱਖ-ਵੱਖ ਕਾਲਜਾਂ/ਵਿਦਿਅਕ ਸੰਸਥਾਵਾਂ ਵਿੱਚ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਪਹਿਲੀ ਵਾਰ ਵੋਟਰਾਂ ਨੂੰ ਵੀ ਰਜਿਸਟਰਡ ਕੀਤਾ ਜਾ ਸਕੇ।

ਪਹਿਲੀ ਵਾਰ ਵੋਟ ਪਾਉਣ ਵਾਲੇ ਯੋਗ ਵੋਟਰਾਂ ਨੂੰ 'ਵੋਟਰ ਹੈਲਪਲਾਈਨ' ਮੋਬਾਈਲ ਐਪਲੀਕੇਸ਼ਨ ਅਤੇ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ (ਐਨ.ਵੀ.ਐਸ.ਪੀ.) ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ, ਜਿਸ ਦੀ ਵਰਤੋਂ ਆਪਣੇ ਆਪ ਨੂੰ ਵੋਟਰ ਵਜੋਂ ਦਰਜ ਕਰਵਾਉਣ ਲਈ ਕੀਤੀ ਜਾ ਸਕਦੀ ਹੈ। ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਨਿਵਾਸੀ www.nvsp.in 'ਤੇ ਵੀ ਜਾ ਸਕਦੇ ਹਨ।

ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਅਤੇ ਪੁਲਿਸ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਡੀਈਓ ਸਾਹਨੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਅਤੇ ਕਿਸੇ ਦੇ ਪ੍ਰਭਾਵ ਹੇਠ ਆ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।

INDIA गठबंधन का शक्ति प्रदर्शन रामलीला मैदान मे पहुंचे दिग्गज नेता , देखे तस्वीरे
31/03/2024

INDIA गठबंधन का शक्ति प्रदर्शन रामलीला मैदान मे पहुंचे दिग्गज नेता , देखे तस्वीरे

31/03/2024

ਭਾਜਪਾ ਚੋਣਾਂ 'ਚ ਮੈਚ ਫਿਕਸ ਕਰ ਰਹੀ ਹੈ - ਰਾਹੁਲ ਗਾਂਧੀ

31/03/2024

ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਰਾਮਲੀਲਾ ਮੈਦਾਨ 'ਚ ਮੁੱਖ ਮੰਤਰੀ ਮਾਨ ਨੇ ਘੇਰੀ ਭਾਜਪਾ ਸਰਕਾਰ,Live...

INDIA गठबंधन का शक्ति प्रदर्शन रामलीला मैदान मे पहुंचे दिग्गज नेता , देखे तस्वीरे
31/03/2024

INDIA गठबंधन का शक्ति प्रदर्शन रामलीला मैदान मे पहुंचे दिग्गज नेता , देखे तस्वीरे

ਸਮਾਜ ਸੇਵਕ ਅਮਰਜੀਤ ਸਿੰਘ ਜਾਗਦੇ ਰਹੋ ਜਨ ਜਨਵਾਦੀ ਪਾਰਟੀ ਪੰਜਾਬ ਦੇ ਪ੍ਰਧਾਨ ਨਿਯੁਕਤ.
31/03/2024

ਸਮਾਜ ਸੇਵਕ ਅਮਰਜੀਤ ਸਿੰਘ ਜਾਗਦੇ ਰਹੋ ਜਨ ਜਨਵਾਦੀ ਪਾਰਟੀ ਪੰਜਾਬ ਦੇ ਪ੍ਰਧਾਨ ਨਿਯੁਕਤ.

ਅਰਵਿੰਦ ਕੇਜਰੀਵਾਲ ਦੀ ਪਤਨੀ ਨੂੰ ਨਾਲ ਲੈ ਕੇ ਰੈਲੀ 'ਚ ਪੁੱਜੇ CM ਮਾਨ,ਰਾਮਲੀਲਾ ਗਰਾਊਂਡ  ਇੱਕਜੁਟ ਹੋਈਆਂ  ਪਾਰਟੀਆਂ
31/03/2024

ਅਰਵਿੰਦ ਕੇਜਰੀਵਾਲ ਦੀ ਪਤਨੀ ਨੂੰ ਨਾਲ ਲੈ ਕੇ ਰੈਲੀ 'ਚ ਪੁੱਜੇ CM ਮਾਨ,ਰਾਮਲੀਲਾ ਗਰਾਊਂਡ ਇੱਕਜੁਟ ਹੋਈਆਂ ਪਾਰਟੀਆਂ

ਕਰਦੇ ਜੀ ਅਲੋਕਿਕ ਦਰਸ਼ਨ ਮੰਦਰ ਮਾਤਾ ਚਿੰਤਪੁਰਨੀ ਜੀ , ਜੈ ਮਾਤਾ ਦੀ
31/03/2024

ਕਰਦੇ ਜੀ ਅਲੋਕਿਕ ਦਰਸ਼ਨ ਮੰਦਰ ਮਾਤਾ ਚਿੰਤਪੁਰਨੀ ਜੀ , ਜੈ ਮਾਤਾ ਦੀ

ਵਾਹਿਗੁਰੂ ਜੀ
31/03/2024

ਵਾਹਿਗੁਰੂ ਜੀ

Address

Ludhiana
Ludhiana

Alerts

Be the first to know and let us send you an email when The Charda Punjab posts news and promotions. Your email address will not be used for any other purpose, and you can unsubscribe at any time.

Contact The Business

Send a message to The Charda Punjab:

Videos

Share