Ludhiana Post

Ludhiana Post Stories from Ludhiana and for Ludhiana. We cover Events, Celebrities, Food, Fashion, Entertainment, Lifestyle, History, Culture, Sports, News and much more.
(1)

24/12/2024

ਧਰਨੇ ਦੌਰਾਨ ਰਾਜਾ ਵੜਿੰਗ।

24/12/2024

Diljit Dosanjh reserves the best show of his Dil-lumunati tour for Ludhiana on New Year's Eve. ਦਿਲਜੀਤ ਨੇ ਭਾਰਤ ਟੂਰ ਦਾ ਸਭ ਤੋਂ ਵਧੀਆ ਸ਼ੋ ਲੁਧਿਆਣੇ ਲਈ ਬਚਾ ਕੇ ਰੱਖਿਆ।

24/12/2024

25 ਵਰਿਆਂ ਦੀ ਉਮਰ ਵਿੱਚ ਬੀਬੀ ਸੁੰਦਰੀ ਨੇ ਇਸ ਥਾਂ ਵਿਖੇ ਦਿੱਤੀ ਸ਼ਹਾਦਤ।

24/12/2024

Musical evening at the Indian Idol Academy in Ludhiana.

23/12/2024

ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਦਰਬਾਰ ਸਾਹਿਬ ਦੇ ਗੁੰਬਦ ਉੱਪਰ ਸੋਨੇ ਦੀ ਕਲਸੀਆਂ ਦੀ ਸੇਵਾ।

23/12/2024

Micron Kings wins the inaugural Women Next Door Premier League Cricket Tournament in Ludhiana.

23/12/2024

Star cast of Jammu 86 Gang War movie in Ludhiana.

23/12/2024

ਸ਼ਹਿਰੀ ਵੋਟਰਾਂ ਨੇ ਆਪ ਦੇ ਹੱਕ ਦੇ ਵਿੱਚ ਖੁੱਲ ਕੇ ਵੋਟਾਂ ਪਾਈਆਂ, ਆਖਿਆ ਪ੍ਰਧਾਨ ਅਮਨ ਅਰੋੜਾ ਨੇ।

23/12/2024

10 years of Manav Rachna School in Ludhiana being celebrated.

List of the winning candidates in Ludhiana Municipal Corporation Elections.
21/12/2024

List of the winning candidates in Ludhiana Municipal Corporation Elections.

21/12/2024

ਸੋਡੇ ਬੱਚਿਆਂ ਦੀ ਜਿੰਦਗੀ ਦਾ ਸਵਾਲ ਆ, ਸੁਣ ਕੇ ਸਾਝਾ ਕਰ ਦਿਓ ਬਹੁਤ ਜਰੂਰੀ ਆ, ਆਖਿਆ ਲੱਖਾ ਸਿਧਾਣਾ ਨੇ।

21/12/2024

ਰਵਨੀਤ ਬਿੱਟੂ ਪੁੱਜੇ ਲੁਧਿਆਣਾ ਦੇ ਪੁਲਿਸ ਮੁਖੀ ਦੇ ਦਫਤਰ।

21/12/2024

ਕਿਸਾਨਾਂ ਦੀ ਮੰਗਾਂ ਲਈ ਆਵਾਜ਼ ਚੁੱਕੀ ਆਪ ਨੇ।

21/12/2024

Annual Presentation at Manav Rachna School in Ludhiana.

20/12/2024

Bhagwant Mann and Ravneet Bittu along with other big leaders take out rallies on the last day of campaigning for Municipal Corporation elections in Ludhiana. ਚੋਣਾਂ ਦੇ ਪ੍ਰਚਾਰ ਦੇ ਅਖੀਰਲੇ ਦਿਨ ਭਗਵੰਤ ਮਾਨ ਅਤੇ ਰਵਨੀਤ ਬਿੱਟੂ ਨੇ ਲੁਧਿਆਣਾ ਵਿਖੇ ਕੀਤੀਆਂ ਰੈਲੀਆਂ।

20/12/2024

ਗੁੰਮ ਹੋਏ 22 ਲੱਖ ਰੁਪਏ ਦੇ ਮੋਬਾਈਲ ਪੁਲਿਸ ਨੇ ਲੱਭ ਕੇ ਦਿੱਤੇ ਉਹਨਾਂ ਦੇ ਵਾਰਸਾਂ ਨੂੰ।

20/12/2024

ਕਮਿਊਨਿਟੀ ਸੈਂਟਰ, ਅਗਰ ਨਗਰ ਹਲਕਾ ਲੁਧਿਆਣਾ ਪੱਛਮੀ ਵਿੱਖੇ ਚੋਣ ਪ੍ਰਚਾਰ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕੀਤਾ ਰਵਨੀਤ ਬਿੱਟੂ ਨੇ।

20/12/2024

ਕਾਂਗਰਸ ਪਾਰਟੀ ਨਾ ਵਿਧਾਨ ਸਭਾ ਵਿੱਚ ਹੈ ਨਾ ਸੰਸਦ ਵਿੱਚ, ਆਖਿਆ ਰਵਨੀਤ ਬਿੱਟੂ ਨੇ ਲੁਧਿਆਣਾ ਵਿਖੇ।

Address

Ludhiana
141001

Telephone

9988209988

Website

Alerts

Be the first to know and let us send you an email when Ludhiana Post posts news and promotions. Your email address will not be used for any other purpose, and you can unsubscribe at any time.

Contact The Business

Send a message to Ludhiana Post:

Share