ਸਾਡੇ ਹੀਰੋ ਸਾਡੀ ਸ਼ਾਨ ਪੰਜਾਬ ਪੁਲਿਸ

  • Home
  • India
  • Ludhiana
  • ਸਾਡੇ ਹੀਰੋ ਸਾਡੀ ਸ਼ਾਨ ਪੰਜਾਬ ਪੁਲਿਸ

ਸਾਡੇ ਹੀਰੋ ਸਾਡੀ ਸ਼ਾਨ ਪੰਜਾਬ ਪੁਲਿਸ unity of journalists

24/03/2024

Ssp Malerkotla Police

24/03/2024

Fazilka Police welcomes Dr. Pragya Jain, IPS as SSP Fazilka.

24/03/2024

आज श्री सुहैल कासिम मीर आईपीएस ने एसएसपी पठानकोट का कार्यभार संभाला। उन्होंने जिले के पुलिस अधिकारियों के साथ बैठक की और जनता को संदेश दिया कि उनके सहयोग से निष्पक्ष और पारदर्शी पुलिसिंग की जाएगी। #कानून और व्यवस्था बनाए रखें

13/03/2024
13/03/2024
ਮਾਲੇਰਕੋਟਲਾ ਪੁਲਿਸ ਨੇ ਜ਼ਿਲ੍ਹੇ ਦੇ 15 ਮਾਮਲਿਆਂ ਵਿੱਚ ਬਰਾਮਦ ਹੋਈ ਨਸ਼ਿਆਂ ਦੀ ਖੇਪ ਨੂੰ ਨਸ਼ਟ ਕੀਤਾ। ਭੁੱਕੀ 267 ਕਿਲੋਗ੍ਰਾਮ, ਸੁਲਫ਼ਾ 3.4 ਕਿ...
29/02/2024

ਮਾਲੇਰਕੋਟਲਾ ਪੁਲਿਸ ਨੇ ਜ਼ਿਲ੍ਹੇ ਦੇ 15 ਮਾਮਲਿਆਂ ਵਿੱਚ ਬਰਾਮਦ ਹੋਈ ਨਸ਼ਿਆਂ ਦੀ ਖੇਪ ਨੂੰ ਨਸ਼ਟ ਕੀਤਾ।

ਭੁੱਕੀ 267 ਕਿਲੋਗ੍ਰਾਮ, ਸੁਲਫ਼ਾ 3.4 ਕਿਲੋ ਅਤੇ ਹੈਰੋਇਨ 145 ਗ੍ਰਾਮ ਨਸ਼ਟ ਕੀਤੀ ਗਈ ਹੈ।

Malerkotla Police disposed off the drugs recovered in 15 NDPS Act cases.

Poppy husk 267 kg, Sulfa 3.4 kg and he**in 145 grams, in quantity were destroyed.



Punjab Police India
Patiala Range Police
SAANJH Punjab Police
Sadak Surakhya Force
District Public Relations Office Malerkotla

ਲੁਧਿਆਣਾ ਪੁਲਿਸ ਵੱਲੋਂ ਪਿਸਤੌਲ ਦੀ ਨੋਕ ਤੇ ਡਾਕਾ ਮਾਰਨ ਅਤੇ  ਚੋਰੀਆਂ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ ਅੱਜ 04  ਦੋਸ਼ੀਆ ਨੂੰ ਗਿਰਫ਼ਤਾਰ ਕੀ...
22/02/2024

ਲੁਧਿਆਣਾ ਪੁਲਿਸ ਵੱਲੋਂ ਪਿਸਤੌਲ ਦੀ ਨੋਕ ਤੇ ਡਾਕਾ ਮਾਰਨ ਅਤੇ ਚੋਰੀਆਂ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ ਅੱਜ 04 ਦੋਸ਼ੀਆ ਨੂੰ ਗਿਰਫ਼ਤਾਰ ਕੀਤਾ ਗਿਆ। ਜਿਹਨਾਂ ਕੋਲੋਂ 12,000 ਨਗਦੀ, 02 ਮੋਟਰਸਾਇਕਲ, 02 ਦਾਤ ਲੋਹਾ, ਇੱਕ ਪਿਸਤੌਲ 32 ਬੋਰ ਸਮੇਤ 06 ਜ਼ਿੰਦਾ ਰੌਂਦ ਅਤੇ ਇੱਕ ਦੇਸੀ ਕੱਟਾ 12 ਬੋਰ ਸਮੇਤ 01 ਜ਼ਿੰਦਾ ਰੌਂਦ ਬਰਾਮਦ ਕੀਤਾ ਗਿਆ।

Ludhiana Police took decisive action against criminal activity today, apprehending four individuals engaged in armed robbery and theft. Confiscated items comprise ₹12,000 in cash, 2 motorcycles, 2 iron rods, 6 live rounds, a .32 caliber pistol, and a locally-made 12-bore shotgun.

04/02/2024

ਮੈਰੇਜ ਪੈਲਸਾਂ 'ਚ ਅਸਲਾ ਲੈ ਜਾਣਾ ਹੋਇਆ BAN!
ਜੇਕਰ ਲੈ ਕੇ ਗਏ ਤਾਂ ਹੋ ਜਾਣੀ ਵੱਡੀ ਕਾਰਵਾਈ

30/12/2023

DCP Rural JASKIRANJIT Singh TEJA

ਅੱਜ ਸ਼੍ਰੀਮਤੀ ਅਸ਼ਵਿਨੀ ਗੋਟਿਆਲ, ਆਈ.ਪੀ.ਐਸ. ਜੀ ਨੇ ਸੀਨੀਅਰ ਪੁਲਿਸ ਕਪਤਾਨ ਪੁਲਿਸ ਜ਼ਿਲ੍ਹਾ ਬਟਾਲਾ ਦਾ ਅਹੁਦਾ ਸੰਭਾਲਿਆ।
17/02/2023

ਅੱਜ ਸ਼੍ਰੀਮਤੀ ਅਸ਼ਵਿਨੀ ਗੋਟਿਆਲ, ਆਈ.ਪੀ.ਐਸ. ਜੀ ਨੇ ਸੀਨੀਅਰ ਪੁਲਿਸ ਕਪਤਾਨ ਪੁਲਿਸ ਜ਼ਿਲ੍ਹਾ ਬਟਾਲਾ ਦਾ ਅਹੁਦਾ ਸੰਭਾਲਿਆ।

ਅੱਜ ਸ੍ਰੀ. ਭੁਪਿੰਦਰ ਸਿੰਘ ਸਿੱਧੂ, ਪੀ.ਪੀ.ਐੱਸ ਨੇ ਸੀਨੀਅਰ ਕਪਤਾਨ ਪੁਲਿਸ, ਪੁਲਿਸ ਜ਼ਿਲ੍ਹਾ ਮਾਲੇਰਕੋਟਲਾ ਵੱਜੋਂ ਕਾਰਜ ਭਾਰ ਸੰਭਾਲ ਲਿਆ ਅਤੇ ਜ਼ਿ...
17/02/2023

ਅੱਜ ਸ੍ਰੀ. ਭੁਪਿੰਦਰ ਸਿੰਘ ਸਿੱਧੂ, ਪੀ.ਪੀ.ਐੱਸ ਨੇ ਸੀਨੀਅਰ ਕਪਤਾਨ ਪੁਲਿਸ, ਪੁਲਿਸ ਜ਼ਿਲ੍ਹਾ ਮਾਲੇਰਕੋਟਲਾ ਵੱਜੋਂ ਕਾਰਜ ਭਾਰ ਸੰਭਾਲ ਲਿਆ ਅਤੇ ਜ਼ਿਲ੍ਹਾ ਮਾਲੇਰਕੋਟਲਾ ਦੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਮਾਲੇਰਕੋਟਲਾ ਪੁਲਿਸ ਦਾ ਕੰਮ ਨਿਰਪੱਖ ਅਤੇ ਪਾਰਦਰਸ਼ੀ ਹੋਵੇਗਾ।

ਡੀ.ਜੀ.ਪੀ. ਪੰਜਾਬ ਪੁਲਿਸ ਵੱਲੋਂ ਸੀਨੀਅਰ ਅਧਿਕਾਰੀਆਂ ਦੇ ਨਾਲ ਮਿਲ ਕੇ ਲੋਕਾਂ ਦੇ ਲਈ ਸੁਰੱਖਿਅਤ ਪੰਜਾਬ ਬਣਾਉਣ ਦੇ ਉਦੇਸ਼ ਨਾਲ ਸਪਲਾਈ ਚੇਨ ਨੂੰ ਤ...
16/11/2022

ਡੀ.ਜੀ.ਪੀ. ਪੰਜਾਬ ਪੁਲਿਸ ਵੱਲੋਂ ਸੀਨੀਅਰ ਅਧਿਕਾਰੀਆਂ ਦੇ ਨਾਲ ਮਿਲ ਕੇ ਲੋਕਾਂ ਦੇ ਲਈ ਸੁਰੱਖਿਅਤ ਪੰਜਾਬ ਬਣਾਉਣ ਦੇ ਉਦੇਸ਼ ਨਾਲ ਸਪਲਾਈ ਚੇਨ ਨੂੰ ਤੋੜਨ ਲਈ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਵੱਡੇ ਪੱਧਰ 'ਤੇ CASO ਅਭਿਆਨ ਚਲਾਇਆ ਗਿਆ।

ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਪੂਰੇ ਰਾਜ ਵਿੱਚ ਚਲਾਈ ਜਾ ਰਹੀ ਹੈ।

ਸ਼. ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਨੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ 20ਵੇਂ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। Sh.Mand...
15/11/2022

ਸ਼. ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਨੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ 20ਵੇਂ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ।

Sh.Mandeep Singh Sidhu IPS takes charge as 20th Commissioner of Police Ludhiana, Commissionerate Police Ludhiana. We look forward towards to serving the people of Ludhiana under his command.

people

Address

Ludhiana
141003

Website

Alerts

Be the first to know and let us send you an email when ਸਾਡੇ ਹੀਰੋ ਸਾਡੀ ਸ਼ਾਨ ਪੰਜਾਬ ਪੁਲਿਸ posts news and promotions. Your email address will not be used for any other purpose, and you can unsubscribe at any time.

Contact The Business

Send a message to ਸਾਡੇ ਹੀਰੋ ਸਾਡੀ ਸ਼ਾਨ ਪੰਜਾਬ ਪੁਲਿਸ:

Videos

Share