The 7 News India

The 7 News India We are the Voice of the People, Striving to Provide You with our Fearless Journalism.

24/08/2024
12/08/2024

ਤਸਵੀਰਾਂ ਹੁਸ਼ਿਆਰਪੁਰ ਦੇ ਪਿੰਡ ਕੋਟ ਫੱਤੂਹੀ ਦੀਆਂ ਨੇ ਦੇਖੋ ਕਿਵੇਂ ਲੁਟੇਰਿਆਂ ਨੇ ਬਜ਼ੁਰਗ ਔਰਤ ਨੂੰ ਬਣਾਇਆ ਨਿਸ਼ਾਨਾ ਪੂਰੀ ਘਟਨਾ ਹੋਈ CCTV ਵਿੱਚ ਕੈਦ।

11/08/2024

ਹੁਸ਼ਿਆਰਪੁਰ ਦੇ ਜੇਜੋ ਦੁਆਬਾ ਵਿਖੇ ਹੋਏ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ 4 ਲੱਖ ਰੁਪਏ ਸਹਾਇਤਾ ਦੇਵੇਗੀ --- ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ।

11/08/2024

ਕਿਵੇਂ ਹੋਇਆ ਹਿਮਾਚਲ ਤੋਂ ਪੰਜਾਬ ਨੂੰ ਆਉਂਦੀ ਵਿਆਹ ਵਾਲੀ ਇਨੋਵਾ ਕਾਰ ਨਾਲ ਹਾਦਸਾ 10 ਲੋਕਾਂ ਦੀ ਹੋਈ ਮੌਤ।

11/08/2024

देर रात से लगातार हो रही बारिश के चलते होशियारपुर के साथ लगाते कांगड़ा जिले के संसारपुर टैरेस की सवा खड़ में आए पानी ने अपना विकराल रूप धारण किया सवा खड़ में आए पानी में कई मवेशी भी फेस नजर आ रहे है।

11/06/2024

ਜਲੰਧਰ ਜਿਮਨੀ ਚੋਣਾਂ ਨੂੰ ਲੈ ਕੇ ਐਕਟਿਵ ਹੋਈ ਕਾਂਗਰਸ

ਵਿਧਾਇਕ ਪਰਗਟ ਸਿੰਘ ਨੇ ਵੀ ਦੇ ਦਿੱਤਾ ਵੱਡਾ ਬਿਆਨ

11/06/2024

Heat Wave ਇੱਕ ਵਾਰ ਫਿਰ ਤੋਂ ਕੱਢੇਗੀ ਵੱਟ!

ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ! ਜਾਣੋ ਮੌਸਮ ਦੀ ਤਾਜ਼ਾ ਅਪਡੇਟ

11/06/2024

Sidhu Moosewala ਦੇ ਜਨਮ ਦਿਨ ਮੌਕੇ ਭਾਵੁਕ ਹੋਏ ਪਿਤਾ ਬਲਕੌਰ ਸਿੰਘ, ਚਾਹੁਣ ਵਾਲਿਆਂ ਨੂੰ ਕੀਤੀ ਅਪੀਲ

11/06/2024

ਜਲੰਧਰ ਦਿਹਾਤੀ ਪੁਲਿਸ ਨੇ ਸੁਲਝਾਇਆ ਡਬਲ ਕ/ਤਲ ਦਾ ਮਾਮਲਾ, ਦੋਸ਼ੀ ਗ੍ਰਿਫ਼ਤਾਰ !

11/06/2024

ਨੌ.ਵੀਂ ਜਮਾਤ ਦੀ ਵਿ.ਦਿ.ਆਰਥਨ ਦੇ ਸੁਸਾ/ਈਡ ਮਾਮਲੇ ਚ ਆਇਆ ਨਵਾਂ ਮੋੜ

ਮਾਪਿਆਂ ਨੇ ਦੁਬਾਰਾ ਤੋਂ ਸ਼ਿਕਾਇਤ ਕਰਵਾਈ ਦਰਜ

***de

Sidhu Moosewala ਦੇ ਜਨਮਦਿਨ ਤੇ ਛੋਟੇ ਸਿੱਧੂ ਨੇ ਕੱਟਿਆ Cake, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ
11/06/2024

Sidhu Moosewala ਦੇ ਜਨਮਦਿਨ ਤੇ ਛੋਟੇ ਸਿੱਧੂ ਨੇ ਕੱਟਿਆ Cake, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

10/06/2024

ਮੂੰਹ ਬੋਲੇ ਚਾਚੇ ਨੇ ਦਿਵਿਆਂਗ ਕੁੜੀ ਨਾਲ ਕੀਤਾ ਸ਼ਰਮਨਾਕ ਕਾ/ਰਾ

ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਭਾਲ !

10/06/2024

ਜਲੰਧਰ ਵਿੱਚ ਜਿਮਨੀ ਚੋਣ ਦੇ ਨੋਟੀਫਿਕੇਸ਼ਨ ਤੋਂ ਬਾਅਦ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਹੋਏ Live

ਜਲੰਧਰ ਵਿੱਚ 10 ਜੁਲਾਈ ਨੂੰ ਹੋਵੇਗੀ ਜਿਮਨੀ ਚੋਣ, ਇਲੈਕਸ਼ਨ ਕਮਿਸ਼ਨ ਨੇ ਨੋਟੀਫਿਕੇਸ਼ਨ ਕੀਤਾ ਜਾਰੀ
10/06/2024

ਜਲੰਧਰ ਵਿੱਚ 10 ਜੁਲਾਈ ਨੂੰ ਹੋਵੇਗੀ ਜਿਮਨੀ ਚੋਣ, ਇਲੈਕਸ਼ਨ ਕਮਿਸ਼ਨ ਨੇ ਨੋਟੀਫਿਕੇਸ਼ਨ ਕੀਤਾ ਜਾਰੀ

10/06/2024

BREAKING NEWS:
ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਲਖਬੀਰ ਲੰਡਾ ਗੈਂ/ਗ ਦੇ ਗੁਰਗੇ ਗ੍ਰਿਫ਼ਤਾਰ !

10/06/2024

ਆਪ ਦੇ ਵਿਧਾਇਕ ਨੇ ਹੀ ਖੋਲ੍ਹ ਦਿੱਤੀ
ਆਪਣੀ ਹੀ ਸਰਕਾਰ ਦੀ ਪੋਲ, ਵੀਡੀਓ ਹੋ ਗਈ ਵਾਇਰਲ

10/06/2024

ਨਕੋਦਰ ਵਿੱਚ ਹੋਇਆ ਭਿਆਨਕ ਹਾਦ/ਸਾ !
ਘਰੋਂ ਕੰਮ ਤੇ ਗਏ ਵਿਅਕਤੀ ਦੇ ਨਾਲ ਹੋਇਆ
ਕੁਝ ਅਜਿਹਾ ਵੇਖ ਕੇ ਕੰਬ ਜਾਵੇਗੀ ਰੂਹ

09/06/2024

ਡਿਊਟੀ ਦੇ ਦੌਰਾਨ ਏਐਸਆਈ ਨੂੰ ਆਇਆ ਹਾਰਟ ਅਟੈਕ, ਹੋਈ ਮੌ/ਤ

09/06/2024

ਪਰੇਸ਼ਾਨ ਹੋਏ ਲੋਕਾਂ ਨੇ ਅੱਧੀ ਰਾਤ ਨੂੰ ਘੇਰਿਆ ਬਿਜਲੀ ਘਰ
ਮੌਕੇ ਤੇ ਵੇਖੋ ਕਿਵੇਂ ਗਰਮਾ ਗਿਆ ਮਾਹੌਲ

08/06/2024

ਇਹ ਦਿੱਲੀ ਨਹੀਂ ਜਲੰਧਰ ਹੈ !
ਵੇਖੋ ਜਲੰਧਰ ਦੇ ਬਦ ਤੋਂ ਬਦਤਰ ਹਾਲਾਤ
ਲੋਕ ਕਰ ਰਹੇ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ

Address

Jalandhar
144004

Website

Alerts

Be the first to know and let us send you an email when The 7 News India posts news and promotions. Your email address will not be used for any other purpose, and you can unsubscribe at any time.

Videos

Share

Nearby media companies


Other Media/News Companies in Jalandhar

Show All