Bilga News Online

Bilga News Online Contact information, map and directions, contact form, opening hours, services, ratings, photos, videos and announcements from Bilga News Online, Media/News Company, Jalandhar.

03/11/2025

ਪੂਰੀ ਵੀਡੀਓ ਜਲਦ

ਸੰਦੀਪ ਧਿਰ ਦਾ ਪੱਖ- ਪੂਰੀ ਵੀਡੀਓ ਜਲਦ
03/11/2025

ਸੰਦੀਪ ਧਿਰ ਦਾ ਪੱਖ- ਪੂਰੀ ਵੀਡੀਓ ਜਲਦ

Enjoy the videos and music you love, upload original content, and share it all with friends, family, and the world on YouTube.

ਪੰਜਾਬ ਵਿੱਚ ਮਾੜੇ ਦੌਰ ਨੂੰ ਯਾਦ ਕਰਦਿਆਂ ਅਖਬਾਰ ਤੇ ਸੈਂਸਰ ਸ਼ਬਦ ਛਪਿਆ ਹੁੰਦਾ ਸੀ । ਜਿਸ ਥਾਂ ਤੇ ਮੋਟਾ ਕਰਕੇ ਸੈਂਸਰ ਲਿਖਿਆ ਹੁੰਦਾ ਪਤਾ ਲੱਗ ਜਾਂ...
03/11/2025

ਪੰਜਾਬ ਵਿੱਚ ਮਾੜੇ ਦੌਰ ਨੂੰ ਯਾਦ ਕਰਦਿਆਂ ਅਖਬਾਰ ਤੇ ਸੈਂਸਰ ਸ਼ਬਦ ਛਪਿਆ ਹੁੰਦਾ ਸੀ । ਜਿਸ ਥਾਂ ਤੇ ਮੋਟਾ ਕਰਕੇ ਸੈਂਸਰ ਲਿਖਿਆ ਹੁੰਦਾ ਪਤਾ ਲੱਗ ਜਾਂਦਾ ਸੀ ਕਿ ਇਸ ਖ਼ਬਰ ਤੇ ਸੈਂਸਰ ਲੱਗ ਗਿਆ, ਜਾਣੀ ਕੇ ਇਹ ਖ਼ਬਰ ਸਰਕਾਰ ਖਿਲ਼ਾਫ ਹੈ। ਉਸ ਸਮੇਂ ਪਹਿਲੇ ਹੀ ਸਰਕਾਰ ਅਖਬਾਰਾਂ ਦੇ ਦਫ਼ਤਰਾਂ ਵਿੱਚ ਪਹੁੰਚ ਕੇ ਖ਼ਬਰਾਂ ਛਪਣ ਤੋਂ ਪਹਿਲਾਂ ਇਤਰਾਜਯੋਗ ਖ਼ਬਰ ਨੂੰ ਸੈਂਸਰ ਕਰ ਦਿੰਦੀ ਸੀ। ਅਜਿਹਾ ਕਦੇ ਵੀ ਨਹੀ ਹੋਇਆ ਕਿ ਕਦੇ ਅਖਬਾਰਾਂ ਵਾਲੀਆਂ ਗੱਡੀਆਂ ਰੋਕੀਆਂ ਗਈਆਂ। ਭਾਂਵੇ ਕਿ ਪੁਲਿਸ ਨੇ ਇਨਪੁਟ ਨੂੰ ਲੈ ਕੇ ਅਜਿਹਾ ਜਾਂਚ ਕਰਨ ਲਈ ਕੀਤਾ ਗਿਆ ਦਸਿਆ। ਸ਼ੋਸ਼ਲ ਮੀਡੀਏ ਤੇ ਬਹੁਤ ਸਰਗਰਮੀ ਨਾਲ ਵਾਇਰਲ ਹੋਇਆ ਕਿਓ ਅਖਬਾਰਾਂ ਵਾਲੀਆਂ ਗੱਡੀਆਂ ਰੋਕੀਆਂ ਗਈਆਂ। ਕੀ ਸਰਕਾਰ ਨੂੰ ਮਿਲੀ ਸੂਚਨਾਂ ਗਲਤ ਨਿਕਲੀ, ਕਿਰਕਿਰੀ ਹੋਈ ਸਰਕਾਰ ਦੀ। ਪੰਜਾਬ ਦੇ ਲੋਕਾਂ ਨੂੰ ਮਹਿਸੂਸ ਹੋਇਆ ਕਿ ਸਭ ਕੁਝ ਅੱਛਾ ਨਹੀ ਹੈ ਜੋ ਸਰਕਾਰ ਛੁਪਾ ਰਹੀ ਹੈ?

-ਰਾਜਿੰਦਰ ਸਿੰਘ ਬਿਲਗਾ

02/11/2025

Live-ਮੁੱਦੇ ਦੀ ਗੱਲ ਪ੍ਰੋਗਰਾਮ, ਨੂਰਮਹਿਲ ਦੇ ਇੱਕ ਨੌਜਵਾਨਾਂ ਨੂੰ ਕੁੱਤਿਆ ਨੇ ਨੋਚ-ਨੋਚ ਖਾ ਲਿਆ। ਪਰਿਵਾਰ ਨੇ ਪੁਲਿਸ ਤੋਂ ਕਾਨੂਨੀ ਕਾਰਵਾਈ ਕਰਵਾਉਣ ਤੋਂ ਕੀਤਾ ਇਨਕਾਰ।

ਪੁਲਿਸ ਵੱਲੋਂ ਅਕਸਰ ਅਜਿਹਾ ਕਰਕੇ ਦੋਵੇਂ ਹੱਥਾਂ ਵਿੱਚ ਲੱਡੂ ਰੱਖਣ ਵਾਲੀ ਗੱਲ ਹੈ। ਤਾਹੀਓ ਦਿਨੋ ਦਿਨ ਕ੍ਰਾਇਮ ਵੱਧ ਰਿਹਾ ਹੈ।
02/11/2025

ਪੁਲਿਸ ਵੱਲੋਂ ਅਕਸਰ ਅਜਿਹਾ ਕਰਕੇ ਦੋਵੇਂ ਹੱਥਾਂ ਵਿੱਚ ਲੱਡੂ ਰੱਖਣ ਵਾਲੀ ਗੱਲ ਹੈ। ਤਾਹੀਓ ਦਿਨੋ ਦਿਨ ਕ੍ਰਾਇਮ ਵੱਧ ਰਿਹਾ ਹੈ।

ਆਖਰ ਸੱਚ ਇੱਕ ਦਿਨ ਸਾਹਮਣੇ ਆ ਹੀ ਜਾਂਦਾ ਹੈ ਪੰਜਾਬ ਅੰਦਰ ਜੋ ਹਲਾਤ ਚੱਲ ਰਹੇ ਹਨ। ਇਹ ਇੱਕ ਦਿਨ ਵਿੱਚ ਨਹੀ ਹੋਏ। ਜਦੋ ਵਾੜ ਖੇਤ ਨੂੰ ਖਾ ਜਾਏ ਫਿਰ ...
02/11/2025

ਆਖਰ ਸੱਚ ਇੱਕ ਦਿਨ ਸਾਹਮਣੇ ਆ ਹੀ ਜਾਂਦਾ ਹੈ ਪੰਜਾਬ ਅੰਦਰ ਜੋ ਹਲਾਤ ਚੱਲ ਰਹੇ ਹਨ। ਇਹ ਇੱਕ ਦਿਨ ਵਿੱਚ ਨਹੀ ਹੋਏ। ਜਦੋ ਵਾੜ ਖੇਤ ਨੂੰ ਖਾ ਜਾਏ ਫਿਰ ਰੱਬ ਰਾਖਾ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਪਿਛਲੇਂ ਦਿਨੀ ਮੀਡੀਆ ਵਿਚ ਆਪਣੀ ਪਹਿਲਾ ਵਾਲੀ ਪ੍ਰਭਾਵੀ ਸ਼ੈਲੀ ਅੰਦਾਜ਼ ਵਿੱਚ ਆਪਣੇ ਕਾਰਜਕਾਲ ਦੀਆਂ ਬਾਤਾਂ ਪਾ ਰਹੇ ਸੀ। ਜਲੰਧਰ ਵਿੱਚ ED ਦੇ ਸਾਬਕਾ ਅਫ਼ਸਰ ਨਿਰਜੰਣ ਸਿੰਘ ਨੂੰ ਪੱਤਰਕਾਰਾਂ ਕੀਤੇ ਸਵਾਲਾਂ ਬਾਰੇ ED ਦੇ ਸਾਬਕਾ ਅਫ਼ਸਰ ਨਿਰਜੰਣ ਸਿੰਘ ਨੇ ਲਾਅ ਐਂਡ ਆਰਡਰ ਨੂੰ ਲੈ ਕੇ ਮੌਜੂਦਾ ਸਰਕਾਰ ਨੂੰ ਫੇਲ੍ਹ ਦਸਿਆ। ਨਸ਼ੇ ਦੀ ਰੋਕਥਾਮ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਂ AIG ਰਾਜਜੀਤ ਸਿੰਘ ਨੂੰ ਬਚਾਉਣ ਦੇ ਦੋਸ਼ ਲਗਾਏ। ਹੁਣ ਭਗੌੜੇ ਰਾਜਜੀਤ ਸਿੰਘ ਨੂੰ ਸਰਕਾਰ ਫੜਨ ਵਿਚ ਅਸਫਲ ਦਸਿਆ। ਗੈਂਗਸਟਰਾਂ ਨੂੰ ਕਾਨੂੰਨ ਹਵਾਲੇ ਕਰਨ ਦੀ ਵਜਾਏ ਹਰੇਕ ਦਾ ਐਂਨਕਾਉਂਟਰ ਕਰਨਾ ਠੀਕ ਨਹੀ।

01/11/2025

ਪੂਰੀ ਵੀਡੀਓ ਜਲਦ ਆਏਗੀ.....

01/11/2025

Live- ਮੁੱਦੇ ਦੀ ਗੱਲ ਪ੍ਰੋਗਰਾਮ, "ਚੋਰਾਂ, ਲੁਟੇਰਿਆ ਦੀ ਮਦਦ" ਕਰਨ ਵਾਲਿਆ ਨੂੰ ਵੋਟਾਂ ਚਾਹੀਦੀਆਂ? ਸਿਆਸੀ ਕਿੜਾਂ ਕੱਢਣ ਵਾਲਿਆ ਦਾ ਲਾਹਾ ਲੈ ਜਾਂਦੇ ਮਾੜੀ ਬਿਰਤੀ ਦੇ ਲੋਕ।

ਘਰ ਅਤੇ ਦੁਕਾਨ ਅੱਗੇ ਧਰਨਾ, ਇਸ ਮਾਮਲੇ ਨੂੰ ਲੈ ਕੇ ਇਹ ਵੀ ਇੱਕ ਪੱਖ।
01/11/2025

ਘਰ ਅਤੇ ਦੁਕਾਨ ਅੱਗੇ ਧਰਨਾ, ਇਸ ਮਾਮਲੇ ਨੂੰ ਲੈ ਕੇ ਇਹ ਵੀ ਇੱਕ ਪੱਖ।

Enjoy the videos and music you love, upload original content, and share it all with friends, family, and the world on YouTube.

ਪੰਜਾਬ ਯੂਨੀਵਰਸਿਟੀ ਦੇ ਐਲਾਨ ਨੂੰ ਲੈ ਕੇ ਸ਼ੋਸ਼ਲ ਮੀਡੀਏ ਤੇ ਧੜਾਧੜ ਮੈਸੇਜ ਪੈ ਰਹੇ ਹਨ। ਅਸੀਂ ਵੀ ਡਿਊਟੀ ਨਿਭਾਅ ਰਹੇ ਹਾਂ, ਕਿ ਪੰਜਾਬ ਦੇ ਸਰੋਤ ਬਚ...
01/11/2025

ਪੰਜਾਬ ਯੂਨੀਵਰਸਿਟੀ ਦੇ ਐਲਾਨ ਨੂੰ ਲੈ ਕੇ ਸ਼ੋਸ਼ਲ ਮੀਡੀਏ ਤੇ ਧੜਾਧੜ ਮੈਸੇਜ ਪੈ ਰਹੇ ਹਨ। ਅਸੀਂ ਵੀ ਡਿਊਟੀ ਨਿਭਾਅ ਰਹੇ ਹਾਂ, ਕਿ ਪੰਜਾਬ ਦੇ ਸਰੋਤ ਬਚਾਉਣ ਦੀ ਲੜਾਈ ਲੜਨ ਵਾਲੇ ਲੀਡਰ ਲੜਦੇ ਲੜਦੇ ਅਮੀਰ ਹੋ ਗਏ, ਸੂਬੇ ਦੇ ਲੋਕ ਗਰੀਬ ਹੋ ਗਏ। ਕੋਈ ਲੀਡਰ ਕੇਂਦਰ ਨਾਲ ਲੜਦਾ ਮਰਿਆ ਨਹੀ, ਨਾ ਉਸ ਦਾ ਕੋਈ ਧੀ-ਪੁੱਤ ਮਰਿਆ। ਮਰੇ ਤਾਂ ਆਮ ਲੋਕ ਜਾਂ ਆਮ ਲੋਕਾਂ ਦੇ ਪੁੱਤ। ਮਾਵਾਂ, ਧੀਆਂ ਰੁਲੀਆਂ ਉਹ ਵੀ ਆਮ ਲੋਕਾਂ 'ਚ। ਲੀਡਰ ਤਾਂ ਅਮੀਰ ਹੋ ਗਏ ਇਹਨਾਂ ਮੁੱਦਿਆ 'ਚ। ਕੇਂਦਰ ਤੋਂ ਜੋ ਮੰਗਦੇ ਲੀਡਰ, ਉਹ ਦੇ ਦਿੰਦਾ ਹੈ। ਲੋਕਾਂ ਵਿੱਚ ਖੜਕੇ ਪੰਜਾਬ ਦੇ ਹੱਕ ਮੰਗਦੇ ਨੇ, ਜੋ ਇਹਨਾਂ ਨੇ ਅੰਦਰ ਖਾਤੇ ਮੰਗਿਆ ਉਹ ਇਹਨਾਂ ਨੂੰ ਮਿਲ ਜਾਂਦਾ। ਪੰਜਾਬ ਯੂਨੀਵਰਸਿਟੀ ਦਾ ਐਲਾਨ ਇਸ ਕਰਕੇ ਹੋਇਆ ਕਿਉਕਿ ਕੇਂਦਰ ਤੋਂ ਉਹ ਤਾਂ ਲੀਡਰਾਂ ਨੇ ਮੰਗੀ ਨਹੀ। ਲੀਡਰਾਂ ਨੇ ਆਪਣੇ ਕਾਰੋਬਾਰ ਸਲਾਮਤ ਮੰਗੇ, ਕੇਂਦਰ ਦੀ ਕਿਰਪਾ ਨਾਲ ਉਹ ਚੱਲਦੇ ਨੇ। ਯੂਨੀਵਰਸਟੀ ਤਾਂ ਇਹਨਾਂ ਨੇ ਮੰਗੀ ਨਹੀ?

01/11/2025
01/11/2025

ਅਜਿਹੀ ਪਿਰਤ ਪਾਓ, ਲੋਕ ਚੰਗੇ ਕੰਮ ਕਰਨ ਸਮੇਂ ਤੁਹਾਨੂੰ ਯਾਦ ਕਰਨ।

Address

Jalandhar

Telephone

+918528524511

Website

Alerts

Be the first to know and let us send you an email when Bilga News Online posts news and promotions. Your email address will not be used for any other purpose, and you can unsubscribe at any time.

Contact The Business

Send a message to Bilga News Online:

Share