PB61 Jalalabad online

PB61 Jalalabad online News/fun/comedy
Page fowllo ਪੇਜ ਨੂੰ ਫੋਲੋ ਕਰ ਦਿਉ 🙏🙏🙏
(1)

ਲਉ ਡਾਕਟਰ ਵਿੰਗ ਵੀ ਬਣ ਗਿਆਭੰਡ ਵਿੰਗ ਵੀ ਬਣਾ ਦਿਉ
28/04/2024

ਲਉ ਡਾਕਟਰ ਵਿੰਗ ਵੀ ਬਣ ਗਿਆ
ਭੰਡ ਵਿੰਗ ਵੀ ਬਣਾ ਦਿਉ

24/04/2024

**ਡੀ ਸੀ ਤੋਂ 3 ਮੁਲਾਜ਼ਮਾਂ ਤੇ ਵਿਭਾਗੀ ਕਾਰਵਾਈ ਕਰਾ ਕੇ ਯੂਨੀਅਨ ਕੀਤੀ ਜਿੱਤ ਪ੍ਰਪਤ **
**ਹੁਣ ਕਿਸੇ ਵੀ ਅਫਸਰ ਜਾਂ ਮੁਲਾਜਮ ਦੀ ਬਹਾਨੇ-ਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ:-ਢਾਬਾਂ, ਝਗੜਭੈਣੀ**
ਫਾਜ਼ਿਲਕਾ 24ਅੱਪ੍ਰੈਲ( )
ਨਰੇਗਾ ਰੁਜਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਰਜਿਸਟਰ ਪੰਜਾਬ ਅਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਅਚਨਚੇਤ ਰੱਖਾ ਧਰਨਾ ਜੋ ਜਥੇਬੰਦੀ ਨੇ ਐਲਾਨ ਕੀਤਾ ਸੀ ਕਿ ਡੀਸੀ ਦਾ ਪੁਤਲਾ ਸਾੜ ਕੇ ਡੀਸੀ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਜਿਸ ਲਈ ਵੱਡੀ ਗਿਣਤੀ ਵਿੱਚ ਮਨਰੇਗਾ ਮਜ਼ਦੂਰ ਪਹੁੰਚੇ, ਤੇ ਮੌਕੇ ਤੇ ਹੀ ਪ੍ਰਸ਼ਾਸਨ ਨੇ ਜਥੇਬੰਦੀਆਂ ਦੇ ਆਗੂਆਂ ਨਾਲ ਤਾਲਮੇਲ ਕਰਕੇ ਸਮਝੌਤਾ ਕਰਾਇਆ ਗਿਆ ਜਿਸ ਵਿੱਚ ਜਥੇਬੰਦੀ ਦੀ ਮੰਗ ਤੇ ਜੋ ਭਰਿਸ਼ਟਾਚਾਰੀ ਮਨਰੇਗਾ ਸੈਕਟਰੀ ਅਧਿਕਾਰੀ ਤੇ ਵਿਭਾਗੀ ਕਾਰਵਾਈ ਕੀਤੀ ਜਾਵੇ,ਤੇ ਜੋ ਰਾਜਨੀਤਿਕ ਪਾਰਟੀਆਂ ਨੂੰ ਫਾਇਦਾ ਪਹੁੰਚਾਉਣ ਦੀ ਨੀਅਤ ਨਾਲ ਕੰਮ ਕਰਨ ਵਾਲੇ ਨਰੇਗਾ ਸੈਕਟਰੀ ਅਤੇ ਏ ਪੀ ਉ ਫਾਜ਼ਿਲਕਾ ਹਨ ਉਹਨਾਂ ਤੇ ਮੌਕੇ ਤੇ ਕਾਰਵਾਈ ਕਰ ਕੇ ਤਿੰਨਾਂ ਨੂੰ ਮੌਕੇ ਤੋਂ ਚੱਲਦਾ ਕੀਤਾ ਗਿਆ। ਬਾਅਦ ਜਥੇਬੰਦੀ ਨੇ ਆਪਣਾ ਧਰਨਾ ਅਤੇ ਪੁਤਲਾ ਫੂਕ ਮੁਜ਼ਾਰਾ ਸਮਾਪਤ ਕਰ ਕੇ ਜਿੱਤ ਪ੍ਰਾਪਤ ਕੀਤੀ ,
ਇਸ ਮੌਕੇ ਤੇ ਯੂਨੀਅਨ ਦੇ ਜਿਲਾ ਪ੍ਰਧਾਨ ਨਰਿੰਦਰ ਢਾਬਾਂ ਅਤੇ ਸਰਵ ਭਾਰਤ ਨੌਜਵਾਨ ਸਭਾ ਦੇ ਜਿਲਾ ਪ੍ਰਧਾਨ ਸੁਬੇਗ ਝਗੜ ਭੈਣੀ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਵਰਕਰਾਂ ਨੂੰ ਬੋਲਦਿਆਂ ਕਿਹਾ ਹੈ ਕਿ ਅੱਜ ਜੋ ਮਨਮਾਨੀਆਂ ਨਰੇਗਾ ਕੰਮ ਨੂੰ ਚਲਾਉਣ ਵਿੱਚ ਕਰਦੇ ਸਨ ਉਹਨਾਂ ਨੂੰ ਚਲਦਾ ਕਰਵਾਉਣ ਵਿੱਚ ਤੁਸੀਂ ਵੱਡਾ ਯੋਗਦਾਨ ਪਾਇਆ ਹੈ ਅੱਗੇ ਤੋਂ ਜੋ ਵੀ ਨਰੇਗਾ ਕੰਮ ਚਲਾਉਣ ਵਿਚ ਗੜ ਬੜੀਆਂ ਪੈਦਾ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਉਹ ਭਾਵੇਂ ਉਚ ਅਧਿਕਾਰੀ ਹੋਵੇ ਭਾਵੇਂ ਮਨਰੇਗਾ ਅਮਲੇ ਦਾ ਕੋਈ ਵੀ ਮੁਲਾਜਮ ਹੋਵੇ ਉਸ ਤੇ ਇਸੇ ਤਰ੍ਹਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੋਈ ਵੀ ਪ੍ਰਸ਼ਾਸਨ ਦੀ ਬਹਾਨੇ -ਬਾਜੀ ਨਹੀਂ ਚੱਲਣ ਦਿੱਤੀ ਜਾਵੇਗੀ, ਆਗੂਆ ਨੇ ਅਗੇ ਬੋਲਦਿਆ ਕਿਹਾ ਕਿ ਜਿਹੜੇ ਪਿੰਡਾਂ ਵਿੱਚ ਮਨਰੇਗਾ ਕੰਮ ਨਹੀਂ ਚੱਲ ਰਿਹਾ ਜਾ ਚੋਣ ਜਾਬਤਾ ਦਸ ਕੇ ਬਹਾਨਾ ਬਣਾ ਰਹੇ ਹਨ ਤੁਸੀਂ ਜਥੇਬੰਦੀ ਨਾਲ ਮੇਲ ਕਰੋ ਅਸੀਂ ਤੁਹਾਡੇ ਪਿੰਡਾਂ ਵਿੱਚ ਕੰਮ ਚਲਾਵਾਂਗੇ, ਉਕਤ ਆਗੂਆਂ ਤੋਂ ਇਲਾਵਾ ਬਲਵਿੰਦਰ ਮਹੱਲਾਮ, ਜਰਨੈਲ ਢਾਬਾਂ, ਗੁਰਦਿਅਲ ਢਾਬਾਂ, ਰਾਜਵਿੰਦਰ ਨੀਓਲਾਂ,ਸ਼ਿਤਾ ਤੇਜਾ ਰੁਹੇਲਾ, ਜੋਗਿੰਦਰ ਮਹੱਲਾਮ,ਜਗਸੀਰ ਟੱਲੀਵਾਲਾ, ਸੁਨੀਲ ਝਗੜਭਣੀ, ਗੁਰਬਚਨ ਸੈਦੋਕੇ ਨੇ ਵੀ ਸੰਬੋਧਨ ਕੀਤਾ।

ਅੱਜ ਦੀ ਸੋਹਣੀ ਤਸਵੀਰ ❤️❤️
23/04/2024

ਅੱਜ ਦੀ ਸੋਹਣੀ ਤਸਵੀਰ ❤️❤️

23/03/2024


Page fowllo or like

ਪ੍ਰਣਾਮ ਸ਼ਹੀਦਾਂ ਨੂੰ 🙏🙏🙏
23/03/2024

ਪ੍ਰਣਾਮ ਸ਼ਹੀਦਾਂ ਨੂੰ 🙏🙏🙏

Came back Sidhu moose wala 🎉🎉🎉🎉❤️❤️
17/03/2024

Came back Sidhu moose wala 🎉🎉🎉🎉❤️❤️

12/03/2024

ਪੰਜਾਬ ਬਚਾਉ ਰੋਡਸ਼ੋਅ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਢਾਬ ਖੁਸ਼ਹਾਲ ਕੜਿਆਲ ਵਿਖੇ

07/03/2024

ਪੰਜਾਬ ਵਿਚ 11000 ਕਰੋੜ ਔਰਤਾਂ ਨੂੰ ਮਿਲ ਰਿਹਾ ਫੈਦਾ 😂😂😂

07/03/2024

ਇਸ ਤਰ੍ਹਾਂ ਹੋਰ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਜਰੂਰ ਕਰ ਦਿਉ ਦੋਸਤੋ ਸ਼ੇਅਰ ਕਰ ਦਿਉ

02/03/2024

ਦੇਖੋ ਕਲਾਕਾਰੀ

21/02/2024

ਦੁਨੀਆ ਸਭ ਤੋਂ ਠੰਡਾ ਸਥਾਨ #ਜਾਣਕਾਰੀ

14/02/2024

🙏🙏🙏ਇਸ ਨੂੰ ਪੇਜ ਦੋਸਤੋ ਫੋਲੋ ਜਰੂਰ ਕਰ ਦਿਉ 🙏🙏👍👍🎉🎉

13/02/2024
12/02/2024

ਭਾਨਾ ਸਿੰਘ ਸਿੱਧੂ ਦੇ ਬਾਹਰ ਆਉਣ ਤੋਂ ਬਾਅਦ ਹੁਣ ਕੀ ਬੋਲੇ ਸੁਖ ਜਗਰਾਓਂ ਟਿਚਰਾਂ ਕਰਨ ਵਾਲਿਆਂ ਤੇ ਵਰ੍ਹੇ

12/02/2024

ਭਾਨੇ ਸਿੱਧੂ ਨੇ ਜੇਲ ਚੋ ਬਾਹਰ ਆਕੇ ਦੱਸੀ ਸਾਰੀ ਗੱਲ ਬਾਤ ਸੁਣੋ ਤੇ ਸੇਅਰ ਕਰਦੋ ਵੀਰੋ .

10/02/2024

ਦੇਖੇ ਕਿਸ ਤਰੀਕੇ ਨਾਲ ਦਰੱਖਤਾਂ ਨੂੰ ਕੁਰਸੀਆਂ ਵਿਚ ਬਦਲ ਦਿੱਤਾ ਇਹਨਾਂ ਨੇ

07/02/2024

Live mela

07/02/2024

ਪੇਟ ਪਿਛੇ ਕਿ ਕਿ ਕਰਨਾ ਪੈਂਦਾ ਹੈ

07/02/2024

ਮੇਲਾ ਪਿੰਡ ਕਾਠਗੜ੍ਹ ਜਲਾਲਾਬਾਦ

04/02/2024

ਕਬੱਡੀ ਟੂਰਨਾਮੈਂਟ ਜਲਾਲਾਬਾਦ

04/02/2024

ਕਬੱਡੀ ਟੂਰਨਾਮੈਂਟ ਜਲਾਲਾਬਾਦ ਸੈਦੋਕੇ

01/01/2024

ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਨਵੇਂ ਸਾਲ 2024 ਦੀਆਂ ਬਹੁਤ ਬਹੁਤ ਮੁਬਾਰਕਾਂ, ਪ੍ਰਮਾਤਮਾ ਮੇਹਰ ਕਰੇ 🙏🏻 ਆਪ ਸਭ ਨੂੰ ਤੰਦਰੁਸਤੀ ਬਖਸ਼ੇ ਅਤੇ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ।

20/12/2023

ਲਾਹਨਤ ਹੈ ਜਿਹੜਾ ਬੰਦਾ ਸ਼ਹੀਦੀਆਂ ਵਾਲੇ ਦਿਨਾਂ ਵਿੱਚ ਕਾਨਫਰੰਸਾਂ ਨਾ ਕਰਨ ਦੀ ਗੱਲ ਕਰਦਾ ਸੀ ਉਸ ਬੰਦ ਨੇ ਨੇ ਪਰਿਵਾਰਕ ਵਿਛੋੜੇ ਦੀ ਪੋਸਟ ਨਹੀਂ ਪਾਈ https://www.facebook.com/BhagwantMann1?mibextid=JRoKGi

Chief Minister of Punjab

ਆਸ਼ਿਸ਼ ਰਾਏ ਸਪਸ ਜਲਾਲਾਬਾਦ ਦੇ ਚੱਕ ਬਲੋਚਾਂ ਮਹਾਲਮ ਗੋਲਾ ਸੁੱਟਣਾ ਵਿੱਚ ਪੂਰੇ ਪੰਜਾਬ ਵਿੱਚੋਂ ਪਹਿਲੇ ਸਥਾਨ 'ਤੇ.ਗੋਲਡ ਮੈਡਲ..🥇
11/12/2023

ਆਸ਼ਿਸ਼ ਰਾਏ ਸਪਸ ਜਲਾਲਾਬਾਦ ਦੇ ਚੱਕ ਬਲੋਚਾਂ ਮਹਾਲਮ ਗੋਲਾ ਸੁੱਟਣਾ ਵਿੱਚ ਪੂਰੇ ਪੰਜਾਬ ਵਿੱਚੋਂ ਪਹਿਲੇ ਸਥਾਨ 'ਤੇ.ਗੋਲਡ ਮੈਡਲ..🥇

20/08/2023

ਤੂਸੀ ਪ੍ਰਛਾਵੇਂ ਦੀ ਗੱਲ ਕਰਦੇ ਸੀ ਨਹੀ ਦਿਸਣਾ
ਇਥੇ ਵੋਟਾਂ ਲੈ ਕੇ ਸਾਬਤ ਬੰਦੇ ਨਹੀ ਦਿਸਦੇ 😂😂

Clock Tower jalalabad ਕਿਵੇ ਲੱਗਾ ਜੀ
17/08/2023

Clock Tower jalalabad ਕਿਵੇ ਲੱਗਾ ਜੀ

ਪ੍ਣਾਮ ਸ਼ਹੀਦਾਂ ਨੂੰ 🇮🇳🇮🇳🇮🇳
15/08/2023

ਪ੍ਣਾਮ ਸ਼ਹੀਦਾਂ ਨੂੰ 🇮🇳🇮🇳🇮🇳

Address

Jalalabad - West

Telephone

+917009186223

Website

http://www.youtube.com/, http://www.youtube.com/, http://www.youtube.com/

Alerts

Be the first to know and let us send you an email when PB61 Jalalabad online posts news and promotions. Your email address will not be used for any other purpose, and you can unsubscribe at any time.

Contact The Business

Send a message to PB61 Jalalabad online:

Videos

Share


Other Media/News Companies in Jalalabad - West

Show All