ਇੱਕ ਹਫ਼ਤੇ ਦੇ ਅੰਦਰ ਕੁੱਤਿਆਂ ਦਾ ਹ+ਮਲਾ ਤੇ ਇੱਕ ਹੋਰ ਮਾਸੂਮ ਦੀ ਮ+ਰਨ ਦੀ ਘ+ਟਨਾ ਸਾਮਣੇ ਆਈ #BreakingNews #ludhianaalerts #ludhianaupdates #ludhianacity #ਅੰਮ੍ਰਿਤਸਰ #moga #ਫ੍ਹਗਵਾੜਾ #ਫਾਜ਼ਿਲਕਾ #ਪੰਜਾਬ
ਮੁੱਖ ਮੰਤਰੀ ਵੱਲੋਂ ਵਿਧਾਇਕ ਗੋਗੀ ਦੇ ਦੇਹਾਂਤ 'ਤੇ ਅਫਸੋਸ ਦਾ ਪ੍ਰਗਟਾਵਾ#ਵਿਛੜੀ ਆਤਮਾ ਦੇ ਅੰਤਿਮ ਸੰਸਕਾਰ ਮੌਕੇ ਸ਼ਿਰਕਤ ਕੀਤੀ#ਵਿਧਾਇਕ ਗੋਗੀ ਦੀ ਮੌਤ ਨੂੰ ਨਿੱਜੀ ਘਾਟਾ ਦੱਸਿਆ #
ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ , ਗੱਡੀਆਂ ਖੋਹਣ ਵਾਲੇ ਗੈਂਗ ਦੇ 8 ਬਦਮਾਸ਼ਾਂ ਨੂੰ ਕੀਤਾ ਗਿਰਫਤਾਰ, ਮਾਡਲ ਟਾਊਨ ਥਾਣੇ ਅਤੇ ਸਰਾਭਾ ਨਗਰ ਥਾਣੇ ਵਿੱਚ ਕੀਤੀ ਗਈ ਸੀ ਦੋ ਗੱਡੀਆਂ ਦੀ ਲੁੱਟ #ludhianacity #BreakingNews #ludhianaupdates #ਪੰਜਾਬ #jalandhar #ਅੰਮ੍ਰਿਤਸਰ #ਲੁਧਿਆਣਾ #moga #amritsar #ਫਾਜ਼ਿਲਕਾ #
ਲੁਧਿਆਣਾ ਪੁਲਿਸ ਨੂੰ ਵੱਖ-ਵੱਖ ਮਾਮਲਿਆਂ ਦੇ ਵਿੱਚ ਵੱਡੀ ਸਫਲਤਾ, #BreakingNews #ludhianaupdates #ਫਾਜ਼ਿਲਕਾ #ludhianacity #moga #jalandhar #ਅੰਮ੍ਰਿਤਸਰ #ਲੁਧਿਆਣਾ #amritsar #ਪੰਜਾਬ
ਲੁਧਿਆਣਾ ਦੇ ਚ ਦੋ ਸਗੇ ਭਰਾ ਹੋਏ ਆਮੋ ਸਾਹਮਣੇ ਚੱਲੇ ਗਮਲੇ ਬੱਚਿਆਂ ਨੇ ਵੀ ਕੀਤਾ........! ਦੂਜਾ ਧਿਰ ਵਲੋਂ ਕੈਮਰੇ ਸਾਮਣੇ ਆਣ ਤੋਂ ਮਨਾ # ਪੁਲਿਸ ਵਲੋਂ ਕਾਰਵਾਈ ਕੀਤੀ ਸ਼ੁਰੂ #
Breaking,,,ਲੁਧਿਆਣਾ ਦੇ ਬਸਤੀ ਚੌਂਕ ਦੇ ਵਿੱਚ ਤੇਜ਼ ਰਫਤਾਰ ਟਿੱਪਰ ਦੇ ਥੱਲੇ ਆਇਆ ਇੱਕ ਸਾਈਕਲ ਸਵਾਰ ਵਿਅਕਤੀ ਮੌਕੇ ਤੇ ਹੋਈ ਮੌ+ਤ,, ਮੌਕੇ ਤੇ ਪੁਲਿਸ ਨੇ ਪਹੁੰਚ ਕੇ ਟਿੱਪਰ ਨੂੰ ਲਿੱਤਾ ਕਬਜ਼ੇ ਚ,, ਟਿੱਪਰ ਚਾਲਕ ਮੌਕੇ ਤੇ ਹੋਇਆ ਫਰਾਰ,, ਮਰਨ ਵਾਲਾ ਵਿਅਕਤੀ ਪ੍ਰਵਾਸੀ ਮਜ਼ਦੂਰ
ਲੁਧਿਆਣਾ 'ਚ ਰੁਕੇ ਸਰਕਾਰੀ ਬੱਸਾਂ ਦੇ ਪਹੀਏ #
ਸਰਕਾਰੀ ਬੱਸਾਂ 3 ਦਿਨ ਲਈ ਬੰਦ ਰਹਿਣਗੀਆਂ; ਠੇਕਾ ਪ੍ਰਣਾਲੀ ਖਤਮ ਕਰਨ ਦੀ ਮੰਗ, ਭਲਕੇ ਮੁੱਖ ਮੰਤਰੀ ਨਿਵਾਸ ਦੇ ਬਾਹਰ ਧਰਨਾ
ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਜਾਮ
ਸ਼ੈਲਰ ਮਾਲਕਾਂ ਨੇ ਫਿਰੋਜ਼ਪੁਰ ਹਾਜ਼ਿਲਕਾ ਹਾਈਵੇ ਜਾਮ ਕਰ ਬੱਤੀਆਂ ਵਾਲਾ ਚੌਂਕ ਵਿਖੇ ਲਾਇਆ ਧਰਨਾ।
ਸੜਕ ਦੇ ਦੋਨੇ ਸਾਈਡਾਂ ਤੇ ਲੱਗੀਆਂ ਟਰੈਫਿਕ ਦੀਆਂ ਲੰਬੀਆਂ ਲੰਬੀਆਂ ਕਤਾਰਾਂ
ਮਾਮਲਾ ਐਫਸੀਆਈ ਦੇ ਵੱਲੋਂ ਬਾਹਰਲੇ ਸ਼ਹਿਰਾਂ ਤੋਂ ਚਾਵਲ ਦੇ ਟਰੱਕ ਜਲਾਲਾਬਾਦ ਐਫਸੀਆਈ ਗੋਦਾਮ ਦੇ ਵਿੱਚ ਲਗਵਾਉਣ ਦਾ
ਲੁਧਿਆਣਾ ਦੇ ਚਾਂਦ ਸਿਨੇਮਾ ਦੇ ਸਾਮਣੇ ਬੱਸ ਤੇ ਕਾਰ ਦੀ ਟੱਕਰ # ਪੁਲਿਸ ਪਹੁੰਚੀ ਮੌਕੇ ਤੇ, ਖੁਲਵਾਇਆ ਜਾਮ, ਕਾਰ ਅਤੇ ਬੱਸ ਵਾਲਿਆਂ ਦੇ ਵਿੱਚ ਹੋਈ ਆਪਸ ਚ ਬਹਿਸਬਾਜੀ,
ਪੰਜਾਬ ਦੀ ਮਸ਼ਹੂਰ ਪੰਜਾਬੀ ਐਕਟਰ, ਤੇ ਸਿੰਗਰ ਨਿਸ਼ਾ ਬਾਨੋ ਅਤੇ crystal swicth gear ਵਲੋਂ ਨਵੇਂ ਸਾਲ ਦੀਆਂ ਦਿਤੀਆਂ ਵਧਾਈਆਂ
ਮੌਸਮ ਵਿਭਾਗ ਵਲੋਂ ਪੰਜਾਬ ਦੇ ਕੁਝ ਹਿਸੀਆਂ ਚ ਔਰੰਜ ਅਤੇ ਯੇਲੋ ਅਲਰਟ ਜਾਰੀ #ਸੰਗਣੀ ਧੁੰਦ ਨਾਲ ਠਠੋਰਨੀ ਹਵਾਵਾਂ ਚੱਲਗੀ #ludhianaupdates #ludhianacity #ਪੰਜਾਬ #ਲੁਧਿਆਣਾ #ਅੰਮ੍ਰਿਤਸਰ #jalandhar #BreakingNews
ਦਿਲਜੀਤ ਦੋਸਾਂਜ ਨੇ ਮੁਹੰਮਦ ਸਦੀਕ ਨਾਲ ਕਿਤਾ ਪਰਫੋਰਮੈਂਸ