ਵਿਧਾਇਕ ਗੋਲਡੀ ਕੰਬੋਜ ਦੇ ਮਾਮੇ ਦੀ ਲੜਕੀ ਤੇ ਮੌਲਵੀ ਵਾਲਾ ਦੇ ਸਰਪੰਚ ਅਮਰੀਕ ਕੰਬੋਜ਼ ਦੀ ਧਰਮਪਤਨੀ ਨਿਸ਼ੂ ਕੰਬੋਜ਼ ਦੀ ਪਿੰਡ ਦੋਦਾ ਦੇ ਕੋਲ ਸੜਕ ਹਾਦਸੇ ਦੌਰਾਨ ਹੋਈ ਦਰਦਨਾਕ ਮੌਤ।
#MLA #goldykamboj #sister #roadaccident #vernacar #truck #video #news #azznews24
ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਅੱਜ ਸਫਾਈ ਸੇਵਕਾਂ ਨੂੰ ਅਤੇ ਟਰਾਲੀ ਯੂਨੀਅਨ ਵਾਲਿਆਂ ਨੂੰ ਜੈਕਟਾਂ ਤੇ ਕੰਬਲ ਵੰਡੇ।
#ExMLA #ramindersinghawla #CongressParty #jalalabadwest #help #todaynews
ਪਿੰਡ ਗੁਮਾਨੀ ਵਾਲਾ ਵਿਖੇ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਬੈਠ ਗਏ, ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਕੱਚੇ ਮੁਲਾਜ਼ਮ।
#watarworkes #WaterSupplySanitationDepartment #jalalabadwest #protest #PunjabGovernment #AamAadmiParty #punjab #CMPunjab #BhagwantMann #MLA #JagdeepKambojGoldy #azznews24
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਦੇ ਸੰਬੰਧ ਦੇ ਵਿੱਚ ਅੱਜ ਜਲਾਲਾਬਾਦ ਦੇ ਵਿੱਚ ਕੱਢਿਆ ਜਾ ਰਿਹਾ ਹੈ ਨਗਰ ਕੀਰਤਨ।
ਜਲਾਲਾਬਾਦ ਸ਼ਹਿਰ 'ਚ ਲੱਗੇ ਕੂੜੇ/ਗੰਦਗੀ ਦੇ ਢੇਰਾਂ ਨੂੰ ਦੇਖਦੇ ਹੋਏ ਕਿਸਾਨ ਆਗੂ ਅਸ਼ੋਕ ਕੰਬੋਜ ਨੇ ਕਿਸ ਨੂੰ ਠਹਿਰਾਇਆ ਜਿੰਮੇਵਾਰ।
ਤੁਸੀਂ ਵੀ ਸੁਣੋ ??
#jalalabadwest
ਪਾਕਿਸਤਾਨ ਤੋਂ ਹੈਰੋਇਨ ਲਿਆਉਂਦੇ ਤਸਕਰ ਨੂੰ ਰਾਹ 'ਚ ਹੀ ਪੁਲਿਸ ਨੇ ਕਰ ਲਿਆ ਕਾਬੂ। ਮੁਖਬਰ ਨੇ ਦਿੱਤੀ ਸੀ ਪੱਕੀ CID !!
#fazilkapolice #SSP #fazilka #punjabpolice #jalalabad #drug #smuggling #azznews24
ਹਲਕਾ ਜਲਾਲਾਬਾਦ ਦੇ ਪਿੰਡ ਛੋਟਾ ਫਲੀਆਂ ਵਾਲਾ 'ਚ ਸ਼ਮਸ਼ਾਨ ਘਾਟ ਨੂੰ ਲੈ ਕੇ 2 ਧਿਰਾਂ ਵਿਚਕਾਰ ਖੜ੍ਹਾ ਹੋਇਆ ਵਿਵਾਦ।
ਦੇਖੋ ਕੀ ਹੈ ਪੂਰਾ ਮਾਮਲਾ !!
ਦਿੱਲੀ ਆਮ ਆਦਮੀ ਪਾਰਟੀ ਦੇ ਹਲਕਾ ਪਾਲਮ 'ਤੋਂ ਉਮੀਦਵਾਰ ਜੋਗਿੰਦਰ ਸੋਲੰਕੀ ਦੇ ਹੱਕ 'ਚ ਫੌਜਾ ਸਿੰਘ ਸਰਾਰੀ (ਵਿਧਾਇਕ ਗੁਰੂਹਰਸਹਾਏ) ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਇਹ ਅਪੀਲ _____
Fauja Singh Sarari
#AamAdamiParty #punjab #delhi #ArvindKejriwal #FaujaSinghSarari
ਧੁੰਦ ਕਾਰਨ ਜਲਾਲਾਬਾਦ ਦੇ ਨਜ਼ਦੀਕ ਵਾਪਰਿਆ ਦਰਦਨਾਕ ਸੜਕ ਹਾਦਸਾ, 1 ਵਿਅਕਤੀ ਦੀ ਹੋਈ ਮੌਕੇ ਤੇ ਮੌਤ 2 ਵਿਅਕਤੀ ਹੋਏ ਗੰਭੀਰ ਰੂਪ 'ਚ ਜਖਮੀ।
ਦੇਖੋ ਇਸ ਪਰਿਵਾਰ ਦੀ ਦਰਦਭਰੀ ਕਹਾਣੀ, ਘਰ ਦੇ ਵਿੱਚ ਅੱਤ ਦੀ ਗਰੀਬੀ ਤੇ ਉੱਤੋਂ ਕੁੜੀ ਦਾ ਵਿਆਹ ___
ਗੁਮਾਨੀ ਵਾਲ਼ਾ ਤੋਂ ਬੇਅੰਤ ਕੰਬੋਜ਼ ਤੇ ਸਾਥੀ ਪਹੁੰਚੇ ਮਦਦ ਲਈ। ਵੀਡੀਓ ਦੇਖ ਕੇ ਤੁਸੀਂ ਵੀ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰ ਸਕਦੇ ਹੋ !
ਪਰਮਜੀਤ ਕੌਰ ਪਿੰਡ ਚੱਕ ਰੂੰਮ ਵਾਲ਼ਾ
ਮੋ:- 81460-06083
ਸੜਕ ਦੇ ਕਿਨਾਰੇ (ਬਰਮ੍ਹੇ) ਵੱਢੇ ਹੋਣ ਕਰਕੇ ਇੱਕ ਸਕੂਲ਼ ਵੈਨ ਨਾਲ਼ ਅੱਜ ਵਾਪਰ ਚੱਲਿਆ ਸੀ ਇਹ ਹਾਦਸਾ।
ਜਾਨੀ ਨੁਕਸਾਨ ਤੋਂ ਰਿਹਾ ਬਚਾਅ !!
ਪਿੰਡ ਨੁਕੇਰੀਆਂ ਦੇ ਕੁੱਝ ਨਰੇਗਾ ਕਾਮਿਆਂ ਦੇ ਵੱਲੋਂ ਜਲਾਲਾਬਾਦ ਦੇ ਮਨਰੇਗਾ ਦਫ਼ਤਰ ਦੇ ਅੱਗੇ ਲਗਾਇਆ ਗਿਆ ਧਰਨਾ।
ਸੁਣੋਂ ਪੂਰਾ ਮਾਮਲਾ !!