Khabar 99 News

Khabar 99 News press reporter

04/11/2024

ਜਗਰਾਓਂ ਨੇੜੇ ਅਖਾੜਾ ਨਹਿਰ ਤੇ ਸੁੱਟ ਕੇ ਕੂੜਾ ਕਰਕਟ ਅੱਗ ਲਗਾ ਦਿੱਤੀ ਗਈ,, ਵਣ ਵਿਭਾਗ ਤੇ ਨਹਿਰੀ ਵਿਭਾਗ ਸੁੱਤਾ ਕੁੰਭਕਰਨੀ ਨੀਦ,, ਜੀ ਟੀ ਰੋਡ ਸਿੱਧਵਾ ਕਲਾ ਕੋਲ ਵੀ ਸੁਟਿਆ ਗਿਆ ਕੂੜਾ,, ਰੇਜ ਅਫਸਰ ਕਹਿੰਦਾ ਜਲਦੀ ਕਾਰਵਾਈ ਕਰੀ ਜਾਵੇਗੀ

02/11/2024

ਸ਼ਰੀਰ ਹੀ ਹੁੰਦੇ ਹਨ ਜੋ ਗੁਰੂ ਘਰ ਵਿੱਚ ਹਾਜ਼ਰ ਹੁੰਦੇ ਹਨ,, ਮਨ ਤਾਂ ਬੰਦੇ ਦਾ ਬੀਤ ਚੁੱਕੇ ਸਮੇਂ ਵਿੱਚ ਅਤੇ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਲੱਗਿਆ ਰਹਿੰਦਾ ਹੈ,,

31/10/2024

ਦੀਵਾਲ਼ੀ ਦੀਆਂ ਰੌਣਕਾਂ ਸ਼ਹਿਰ ਜਗਰਾਓਂ,,,

31/10/2024

ਮਾੜੇ ਦਿਲ ਵਾਲੇ ਦਾ ਤਾ ਦੇਖ ਕੇ ਹੀ ਬੁਰਾ ਹਾਲ ਹੋ ਜਾਵੇਗਾ,, ਆਹ ਸ਼ਹਿਰ ਦੇ ਲੋਕ ਦੇਖੋ ਕਿਵੇਂ ਸਜਾ ਰਹੇ ਆ ਆਪਣੇ ਘਰਾਂ ਨੂੰ,,

29/10/2024

ਨਗਰ ਕੋਸਲ ਜਗਰਾਓਂ ਦੇ ਅਧਿਕਾਰੀ ਜੋ ਸ਼ਹਿਰ ਵਿੱਚੋ ਰੇਹੜੀ ਤੇ ਦੁਕਾਨਦਾਰਾਂ ਤੋਂ ਵੱਧ ਵਸੂਲੀ ਕਰਦੇ ਸੀ ਐਮ ਐਲ ਏ ਬੀਬੀ ਮਾਣੂੰਕੇ ਵੱਲੋ ਸਖ਼ਤ ਐਕਸਨ ਲੈਕੇ ਕੀਤੀ ਜਬਾਬ ਤਲਬੀ,

ਨਗਰ ਕੋਸਲ ਜਗਰਾਓਂ ਪ੍ਰਧਾਨ ਅਤੇ ਈ ਓ ਖਿਲਾਫ ਹੋਈ ਨਾਹਰੇਬਾਜੀ, ਜਗਰਾਓਂ ਸ਼ਹਿਰ ਅੰਦਰ ਜਗ੍ਹਾ ਜਗ੍ਹਾ ਕੂੜੇ ਦੇ ਢੇਰਾਂ ਤੋਂ ਦੁੱਖੀ ਸ਼ਹਿਰ ਵਾਸੀਆਂ ਨੇ ...
28/10/2024

ਨਗਰ ਕੋਸਲ ਜਗਰਾਓਂ ਪ੍ਰਧਾਨ ਅਤੇ ਈ ਓ ਖਿਲਾਫ ਹੋਈ ਨਾਹਰੇਬਾਜੀ, ਜਗਰਾਓਂ ਸ਼ਹਿਰ ਅੰਦਰ ਜਗ੍ਹਾ ਜਗ੍ਹਾ ਕੂੜੇ ਦੇ ਢੇਰਾਂ ਤੋਂ ਦੁੱਖੀ ਸ਼ਹਿਰ ਵਾਸੀਆਂ ਨੇ ਕੀਤਾ ਪਿਟ ਸਿਆਪਾ

25/10/2024

ਨਗਰ ਪਾਲਿਕਾ ਜਗਰਾਓਂ ਪ੍ਰਧਾਨ ਦਾ ਭਰਾਂ ਰਾਜੂ ਕਾਮਰੇਡ ਹੋ ਗਿਆ ਸਿੱਧਾ,, ਸਫਾਈ ਵਿਵਸਥਾਂ ਠੀਕ ਕਰਲੋ ਨਹੀਂ ਬੈਠ ਜਾਵਾਗਾ ਧਰਨੇ ਤੇ,, ਅਫਸਰਾਂ ਦੀ ਕਿਵੇਂ ਠੋਕੀ ਮੰਜੀ ਦੇਖੋ ਪੂਰੀ ਵੀਡੀਓ

ਕਿਸ਼ਾਨ ਯੂਨੀਅਨਾ ਵੱਲੋ ਨਾਨਕਸਰ ਜਗਰਾਓਂ ਸ਼ੂਗਰ ਮਿਲ ਕੋਲ ਧਰਨਾ ਲਗਾ ਕੇ ਕੀਤਾ ਗਿਆ ਰੋਸ ਪ੍ਰਦਸ਼ਨ,,
25/10/2024

ਕਿਸ਼ਾਨ ਯੂਨੀਅਨਾ ਵੱਲੋ ਨਾਨਕਸਰ ਜਗਰਾਓਂ ਸ਼ੂਗਰ ਮਿਲ ਕੋਲ ਧਰਨਾ ਲਗਾ ਕੇ ਕੀਤਾ ਗਿਆ ਰੋਸ ਪ੍ਰਦਸ਼ਨ,,

24/10/2024

ਜਗਰਾਓਂ ਨਗਰ ਕੋਸਲ ਪ੍ਰਧਾਨ ਦੇ ਭਰਾਂ ਰਾਜੂ ਕਾਮਰੇਡ ਵੱਲੋ ਸ਼ਹਿਰ ਦੀ ਸਫਾਈ ਵਿਵਸਥਾ ਸਹੀ ਨਾ ਹੋਣ ਕਰਕੇ ਅਫਸਰਾਂ ਨੂੰ ਲਿਆ ਲੰਮੇ ਹੱਥੀਂ,, ਕੋਸਲ ਦੇ ਵਿੱਚ ਲਵਾਂਗਾ ਧਰਨਾ ਕੁਝ ਦਿਨਾਂ ਵਿੱਚ,, ਵੀਡੀਓ ਜਲਦੀ

23/10/2024

ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਵਲੋਂ 16 ਕੁਵਿੰਟਲ 20 ਕਿਲੋ ਚੂਰਾ ਪੋਸਤ ਬਰਾਮਦ, ਭਿੰਡਰ ਖੁਰਦ, ਧਰਮਕੋਟ ਦੇ ਦੋ ਨੌਜਵਾਨਾਂ ਨੂੰ ਕੀਤਾ ਕਾਬੂ ਇੱਕ ਗੱਡੀ ਬਰਾਮਦ

22/10/2024

ਨਾਨਕਸਰ ਗੁਰੁਦ੍ਵਾਰੇ ਦੇ ਇੱਕ ਪ੍ਰਮੁੱਖ ਬਾਬੇ ਦੇ ਸੇਵਾਦਾਰ ਤੇ ਲਗਾਏ ਪਤਨੀ ਨੇ ਦੋਸ਼,, ਬੱਚੇ ਨਾਲ ਗ਼ਲਤ ਹਰਕਤ ਹੋਣ ਅਤੇ ਉਸਨੂੰ ਧੱਕੇ ਨਾਲ ਆਪਣੇ ਕੋਲ ਰੱਖਣ ਦੇ, ਸਤਿਕਾਰ ਕਮੇਟੀ ਦੇ ਸਿੰਘ ਆਏ ਐਸ ਐਸ ਪੀ ਜਗਰਾਓਂ ਨੂੰ ਮਿਲਣ, ਸਿਟੀ ਠਾਣੇ ਵਲੋਂ ਪਤਨੀ ਨਾਲ ਜਾਕੇ ਜਲਦੀ ਕਾਬੂ ਕੀਤਾ ਜਾਵੇਗਾ ਪਤੀ,, sho ਸਿਟੀ

21/10/2024

ਸਿਰਫ਼ ਭਰਾ ਦਾ ਹੀ ਰਿਸ਼ਤਾ ਏਹੋ ਜਿਹਾ ਹੈ,, ਜੋ ਬਾਪ ਦੀ ਤਰਾ ਝਿੜਕ ਸਕਦਾ ਹੈ,,,ਮਾਂ ਦੀ ਤਰਾ ਦੁਲਾਰ ਸਕਦਾ ਹੈ,,,ਭੈਣ ਦੀ ਤਰਾ ਲੜ ਸਕਦਾ ਹੈ,,ਅਤੇ ਦੋਸਤ ਦੀ ਤਰਾ ਹਰ ਮੁਸ਼ਕਿਲ ਵਿੱਚ ਨਾਲ ਖੜਾ ਰਹਿ ਸਕਦਾ ਹੈ,,

20/10/2024

ਫੇਸਬੁੱਕ ਕੇ ਕੋਈ ਗਲਤ ਵੀਡੀਓ ਪੈ ਜਾਵੇ ਓਹ ਆਪਣੇ ਆਪ ਡਿਲੀਟ ਜਾ ਬੈਨ ਕਰ ਦਿੰਦੀ ਆ, ਪੰਜਾਬ ਸਰਕਾਰ ਸੋਸ਼ਲ ਮੀਡੀਆ ਤੇ ਕਿਉਂ ਨਹੀਂ ਪੇਜ ਬੰਦ ਕਰਦੀ ਜੋ ਗੰਦ ਪਰੋਸਦੇ ਆ ਜਨਤਾ ਵਿੱਚ,, ਸਕਿਉਰਿਟੀ ਨਾ ਦਿਓ ਪੇਜ ਬੰਦ ਕਰੋ

19/10/2024

ਅਮ੍ਰਿਤਪਾਲ ਸਿੰਘ ਮਹਿਰੋਂ ਅਤੇ ਜੋਨੀ ਬਾਬੇ ਦੀ ਗੱਲਬਾਤ ਦੀ ਆਡੀਓ ਲੀਕ, ਲਿੰਕ ਕੰਮੈਂਟ ਵਿੱਚ

ਹਰਪ੍ਰੀਤ ਸਿੰਘ ਸ਼ਿਵਾਲਿਕ ਨਹੀਂ ਰਹੇ,,,
19/10/2024

ਹਰਪ੍ਰੀਤ ਸਿੰਘ ਸ਼ਿਵਾਲਿਕ ਨਹੀਂ ਰਹੇ,,,

18/10/2024

ਲੋਕ ਬੱਸ ਥੋਡੀ ਇਕ ਗ਼ਲਤੀ ਦੀ ਉਡੀਕ ਕਰਦੇ ਆ,,
ਥੋਡੇ ਅੰਦਰ ਦੀ ਕੀ ਮਨਸਾ ਉਹਦੇ ਵਾਰੇ ਨਹੀਂ ਪੁੱਛਣਾ

15/10/2024

Address

Village Sohian
Jagraon

Telephone

+919781035564

Website

Alerts

Be the first to know and let us send you an email when Khabar 99 News posts news and promotions. Your email address will not be used for any other purpose, and you can unsubscribe at any time.

Videos

Share


Other Media/News Companies in Jagraon

Show All