ਰਫ਼ਤਾਰ ਟਾਈਮਜ਼

ਰਫ਼ਤਾਰ ਟਾਈਮਜ਼ Punjabi Newspaper

ਮਹਿਲ ਕਲਾਂ ਪੁਲਿਸ ਵੱਲੋਂ ਕੇਬਲ ਚੋਰ ਗਿ੍ਫਤਾਰ।ਚੋਰਾਂ ਕੋਲੋਂ ਇੱਕ ਮੋਟਰਸਾਈਕਲ ਤੇ  ਕੇਬਲ ਤਾਰਾਂ ਬਰਾਮਦ।
18/02/2025

ਮਹਿਲ ਕਲਾਂ ਪੁਲਿਸ ਵੱਲੋਂ ਕੇਬਲ ਚੋਰ ਗਿ੍ਫਤਾਰ।

ਚੋਰਾਂ ਕੋਲੋਂ ਇੱਕ ਮੋਟਰਸਾਈਕਲ ਤੇ ਕੇਬਲ ਤਾਰਾਂ ਬਰਾਮਦ।

ਮਜਦੂਰਾਂ ਨੇ ਇਕੱਠੇ ਹੋ ਕੇ ਆਪਣੇ ਮਸਲਿਆਂ ਦੇ ਹੱਲ ਲਈ ਮਹਿਲ ਕਲਾਂ ਵਿਖੇ ਰੋਡ ਜਾਮ ਕੀਤਾ।ਲੁਧਿਆਣਾ ਬਰਨਾਲਾ ਮੁੱਖ ਮਾਰਗ ਜਾਮ ਕਰਕੇ ਕੇਂਦਰ ਅਤੇ ਪੰਜ...
16/02/2025

ਮਜਦੂਰਾਂ ਨੇ ਇਕੱਠੇ ਹੋ ਕੇ ਆਪਣੇ ਮਸਲਿਆਂ ਦੇ ਹੱਲ ਲਈ ਮਹਿਲ ਕਲਾਂ ਵਿਖੇ ਰੋਡ ਜਾਮ ਕੀਤਾ।

ਲੁਧਿਆਣਾ ਬਰਨਾਲਾ ਮੁੱਖ ਮਾਰਗ ਜਾਮ ਕਰਕੇ ਕੇਂਦਰ ਅਤੇ ਪੰਜਾਬ ਚ੍ਹ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜੀ।

ਸਬ ਡਬੀਜ਼ਨ ਮਹਿਲ ਕਲਾਂ ਦੀਆਂ ਘਾਟਾਂ ਨੂੰ ਲੈ ਕੇ ਕਾਂਗਰਸੀਆਂ ਨੇ ‘ਆਪ’ ਸਰਕਾਰ ਨੂੰ ਘੇਰਿਆ।ਇਮਾਰਤਾਂ ਅਤੇ ਮੁੱਖ ਅਧਿਕਾਰੀਆਂ ਦੀ ਨਿਯੁਕਤੀ ਨਾ ਹੋਣ ਕ...
16/02/2025

ਸਬ ਡਬੀਜ਼ਨ ਮਹਿਲ ਕਲਾਂ ਦੀਆਂ ਘਾਟਾਂ ਨੂੰ ਲੈ ਕੇ ਕਾਂਗਰਸੀਆਂ ਨੇ ‘ਆਪ’ ਸਰਕਾਰ ਨੂੰ ਘੇਰਿਆ।

ਇਮਾਰਤਾਂ ਅਤੇ ਮੁੱਖ ਅਧਿਕਾਰੀਆਂ ਦੀ ਨਿਯੁਕਤੀ ਨਾ ਹੋਣ ਕਰਕੇ ਲੋਕਾਂ ਦੀ ਖੱਜਲ ਖੁਆਰੀ ਦੇ ਲਾਏ ਦੋਸ਼

ਪਿੰਡ ਹਮੀਦੀ ਵਿਖੇ 31 ਸਾਲ ਬਾਅਦ ਵੀ ਨੀਂਹ ਪੱਥਰ ਦਾ ਨੀਂਹ ਪੱਥਰ ਹੀ ਖੜ੍ਹਾ,ਪਰ ਅਜੇ ਤੱਕ ਖੈਰ ਨਹੀਂ ਪਈ।25 ਬਿਸਤਰਿਆਂ ਦੇ ਹਸਪਤਾਲ ਦਾ ਇੰਤਜ਼ਾਰ ਹੋ...
16/02/2025

ਪਿੰਡ ਹਮੀਦੀ ਵਿਖੇ 31 ਸਾਲ ਬਾਅਦ ਵੀ ਨੀਂਹ ਪੱਥਰ ਦਾ ਨੀਂਹ ਪੱਥਰ ਹੀ ਖੜ੍ਹਾ,ਪਰ ਅਜੇ ਤੱਕ ਖੈਰ ਨਹੀਂ ਪਈ।

25 ਬਿਸਤਰਿਆਂ ਦੇ ਹਸਪਤਾਲ ਦਾ ਇੰਤਜ਼ਾਰ ਹੋਇਆ

ਮੁਸਲਿਮ ਮਹਾਂਸਭਾ ਪੰਜਾਬ ਭਾਈਚਾਰੇ ਦੇ ਹਰ ਮਸਲੇ ਨੂੰ ਹੱਲ ਕਰਵਾਏਗੀ - ਚੇਅਰਮੈਨ ਸੂਫੀਮੁਸਲਿਮ ਭਾਈਚਾਰੇ ਦੇ ਸਮਾਜਿਕ,ਆਰਥਿਕ ਅਤੇ ਰਾਜਨੀਤਕ ਮਸਲਿਆਂ ...
13/02/2025

ਮੁਸਲਿਮ ਮਹਾਂਸਭਾ ਪੰਜਾਬ ਭਾਈਚਾਰੇ ਦੇ ਹਰ ਮਸਲੇ ਨੂੰ ਹੱਲ ਕਰਵਾਏਗੀ - ਚੇਅਰਮੈਨ ਸੂਫੀ

ਮੁਸਲਿਮ ਭਾਈਚਾਰੇ ਦੇ ਸਮਾਜਿਕ,ਆਰਥਿਕ ਅਤੇ ਰਾਜਨੀਤਕ ਮਸਲਿਆਂ ਚ ਸਭਾ ਮੋਹਰੀ ਰੋਲ ਅਦਾ ਕਰ ਰਹੀ ਹੈ - ਬਹਾਦਰ ਖਾਨ ਧਬਲਾਨ

ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਨੂੰ ਸਮਰਪਿਤ ਚਾਰ ਰੋਜਾ ਫੁੱਟਬਾਲ ਟੂਰਨਾਮੈਂਟ ਕਰਵਾਇਆਮਲੇਰਕੋਟਲਾ ਨੇ ਨੰਗਲ ਕਲਾਂ ਨੂੰ ਹਰਾ ਕੇ ਜਿੱਤਿਆ 51 ...
13/02/2025

ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਨੂੰ ਸਮਰਪਿਤ ਚਾਰ ਰੋਜਾ ਫੁੱਟਬਾਲ ਟੂਰਨਾਮੈਂਟ ਕਰਵਾਇਆ

ਮਲੇਰਕੋਟਲਾ ਨੇ ਨੰਗਲ ਕਲਾਂ ਨੂੰ ਹਰਾ ਕੇ ਜਿੱਤਿਆ 51 ਹਜਾਰ ਅਤੇ ਕੱਪ

*ਤਲਹਾ ਮਾਲੇਰਕੋਟਲਾ ਅਤੇ ਜੱਗਾ ਨੰਗਲ ਕਲਾਂ ਰਹੇ ਬੈਸਟ ਖਿਡਾਰੀ ਜਿੱਤੇ ਰੇਂਜਰ ਸਾਇਕਲ।

ਸੁਰੱਖਿਅਤ ਇੰਟਰਨੇਟ ਦਿਨ: ਲੋਕ ਆਪਣੇ ਆਪ ਨੂੰ ਡਿਜੀਟਲ ਤੌਰ 'ਤੇ ਸੁਰੱਖਿਅਤ ਰੱਖਣ, ਕਿਸੇ ਵੀ ਪ੍ਰਕਾਰ ਦੇ ਸ਼ੱਕੀ ਕਿਸਮ ਦੇ ਲਿੰਕ ਉੱਤੇ ਕਲਿਕ ਨਾ ਕਰਨ...
11/02/2025

ਸੁਰੱਖਿਅਤ ਇੰਟਰਨੇਟ ਦਿਨ: ਲੋਕ ਆਪਣੇ ਆਪ ਨੂੰ ਡਿਜੀਟਲ ਤੌਰ 'ਤੇ ਸੁਰੱਖਿਅਤ ਰੱਖਣ, ਕਿਸੇ ਵੀ ਪ੍ਰਕਾਰ ਦੇ ਸ਼ੱਕੀ ਕਿਸਮ ਦੇ ਲਿੰਕ ਉੱਤੇ ਕਲਿਕ ਨਾ ਕਰਨ।

-ਜਿਲ੍ਹਾ ਬਰਨਾਲਾ ਦੇ ਰਾਸ਼ਟਰੀ ਸੂਚਨਾ ਅਤੇ ਵਿਗਿਆਨ ਕੇਂਦਰ (ਐਨ.ਆਈ.ਸੀ) ਵੱਲੋਂ ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਇੰਟਰਨੇਟ ਦੀ ਵਰਤੋਂ ਕਰਨ ਲਈ ਪ੍ਰੇਰਿਆ ਗਿਆ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸਰਕਾਰੀ ਸਕੂਲ ਵਿਖੇ ਕਰਵਾਇਆ ਗਿਆ ਜਾਗਰੂਕਤਾ ਸਬੰਧੀ ਲੈਕਚਰ।

ਸੀ ਐਚ ਸੀ ਮਹਿਲ ਕਲਾਂ ਨੇ ਰਾਜ ਪੱਧਰ 'ਤੇ ਪ੍ਰਾਪਤ ਕੀਤਾ ਤੀਜਾ ਸਥਾਨ।
11/02/2025

ਸੀ ਐਚ ਸੀ ਮਹਿਲ ਕਲਾਂ ਨੇ ਰਾਜ ਪੱਧਰ 'ਤੇ ਪ੍ਰਾਪਤ ਕੀਤਾ ਤੀਜਾ ਸਥਾਨ।

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ  ਦੇ ਬਲਾਕ ਮਹਿਲ ਕਲਾ ਦਾ ਚੋਣ ਇਜਲਾਸ ਹੋਇਆ।ਡਾ ਸੁਰਜੀਤ ਸਿੰਘ ਛਾਪਾ ਬਲਾਕ ਪ੍ਰਧਾਨ ਤੇ ਡਾ ਸ਼ੇਰ ਸਿੰਘ ...
11/02/2025

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਮਹਿਲ ਕਲਾ ਦਾ ਚੋਣ ਇਜਲਾਸ ਹੋਇਆ।

ਡਾ ਸੁਰਜੀਤ ਸਿੰਘ ਛਾਪਾ ਬਲਾਕ ਪ੍ਰਧਾਨ ਤੇ ਡਾ ਸ਼ੇਰ ਸਿੰਘ ਰਵੀ ਪੈ੍ਸ ਸਕੱਤਰ ਨਿਯੁਕਤ।

ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਪੰਜਾਬ ਦਫਤਰ ਬਣਾਉਣ  ਦੇ ਕੰਮ ਦੀ ਸ਼ੁਰੂਆਤ ਕੀਤੀ ਗਈ l
11/02/2025

ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਪੰਜਾਬ ਦਫਤਰ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ l

ਜੀ ਹੋਲੀ ਹਾਰਟ ਪਬਲਿਕ ਸਕੂਲ, ਮਹਿਲ ਕਲਾਂ 'ਚ 12ਵੀਂ ਕਲਾਸ ਦੀ ਵਿਦਾਇਗੀ ਸਮਾਰੋਹ   2024-25 ਬੜੇ ਹੀ ਉਤਸ਼ਾਹ ਅਤੇ ਭਾਵੁਕਤਾ ਨਾਲ ਮਨਾਇਆ ਗਿਆ।
11/02/2025

ਜੀ ਹੋਲੀ ਹਾਰਟ ਪਬਲਿਕ ਸਕੂਲ, ਮਹਿਲ ਕਲਾਂ 'ਚ 12ਵੀਂ ਕਲਾਸ ਦੀ ਵਿਦਾਇਗੀ ਸਮਾਰੋਹ

2024-25 ਬੜੇ ਹੀ ਉਤਸ਼ਾਹ ਅਤੇ ਭਾਵੁਕਤਾ ਨਾਲ ਮਨਾਇਆ ਗਿਆ।

ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 21 ਪਿੰਡਾਂ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ।
11/02/2025

ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 21 ਪਿੰਡਾਂ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ।

ਮੁੱਖ ਖੇਤੀਬਾੜੀ ਅਫ਼ਸਰ ਵਲੋਂ ਖਾਦ/ਕੀਟਨਾਸ਼ਕ ਦਵਾਈਆਂ ਦੀਆਂ ਫਰਮਾਂ ਦੀ ਲਗਾਤਾਰ ਚੈਕਿੰਗ ਦੇ ਨਿਰਦੇਸ਼।
11/02/2025

ਮੁੱਖ ਖੇਤੀਬਾੜੀ ਅਫ਼ਸਰ ਵਲੋਂ ਖਾਦ/ਕੀਟਨਾਸ਼ਕ ਦਵਾਈਆਂ ਦੀਆਂ ਫਰਮਾਂ ਦੀ ਲਗਾਤਾਰ ਚੈਕਿੰਗ ਦੇ ਨਿਰਦੇਸ਼।

ਦਲਿਤਾਂ ਤੇ ਹੋ ਰਹੇ ਹਮਲਿਆ ਦੀ ਸਖਤ ਨਿੰਦਾ - ਸੂਬਾ ਕਨਵੀਨਰ ਡਾਕਟਰ ਜੁਗਰਾਜ ਸਿੰਘ ਟੱਲੇਵਾਲਦੋਸੀਆ ਖਿਲਾਫ਼ ਸਖਤ ਕਾਨੂੰਨੀ  ਕਾਰਵਾਈ ਦੀ ਮੰਗ
09/02/2025

ਦਲਿਤਾਂ ਤੇ ਹੋ ਰਹੇ ਹਮਲਿਆ ਦੀ ਸਖਤ ਨਿੰਦਾ - ਸੂਬਾ ਕਨਵੀਨਰ ਡਾਕਟਰ ਜੁਗਰਾਜ ਸਿੰਘ ਟੱਲੇਵਾਲ

ਦੋਸੀਆ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਦੀ ਮੰਗ

ਮੈਡੀਕਲ ਪ੍ਰੈਕਟੀਸ਼ਨਰਜ ਅਸੋਸੀਏਸ਼ਨ ਅਮਰੀਕਾ ਵੱਲੋਂ ਡਿਪੋਰਟ ਕੀਤੇ ਭਾਰਤੀਆਂ ਨਾਲ ਕੀਤੇ ਅਣਮਨੁੱਖੀ ਵਤੀਰੇ ਦੀ ਸਖਤ ਨਿੰਦਾ ਕਰਦੀ ਹੈ :‌ ਧੰਨਾ ਮੱਲ ...
09/02/2025

ਮੈਡੀਕਲ ਪ੍ਰੈਕਟੀਸ਼ਨਰਜ ਅਸੋਸੀਏਸ਼ਨ ਅਮਰੀਕਾ ਵੱਲੋਂ ਡਿਪੋਰਟ ਕੀਤੇ ਭਾਰਤੀਆਂ ਨਾਲ ਕੀਤੇ ਅਣਮਨੁੱਖੀ ਵਤੀਰੇ ਦੀ ਸਖਤ ਨਿੰਦਾ ਕਰਦੀ ਹੈ :‌ ਧੰਨਾ ਮੱਲ ਗੋਇਲ

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਝੋਰੜਾਂ ਤੋਂ ਨਗਰ ਕੀਰਤਨ ਸਜਾਇਆ
09/02/2025

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਝੋਰੜਾਂ ਤੋਂ ਨਗਰ ਕੀਰਤਨ ਸਜਾਇਆ









ਖੇਤੀਬਾੜੀ ਸਹਿਕਾਰੀ ਸਭਾ ਪਿੰਡ ਵਜੀਦਕੇ ਕਲਾਂ ਦੇ ਨਵੇਂ ਮੈਬਰਾਂ ਦੀ ਚੋਣ ਹੋਈ।11 ਮੈਬਰੀ ਕਮੇਟੀ ਦਾ ਗਠਨ।
07/02/2025

ਖੇਤੀਬਾੜੀ ਸਹਿਕਾਰੀ ਸਭਾ ਪਿੰਡ ਵਜੀਦਕੇ ਕਲਾਂ ਦੇ ਨਵੇਂ ਮੈਬਰਾਂ ਦੀ ਚੋਣ ਹੋਈ।

11 ਮੈਬਰੀ ਕਮੇਟੀ ਦਾ ਗਠਨ।









ਡਾ.ਅੰਬੇਦਕਰ ਦੇ ਬੁੱਤ ਦੀ ਬੇ-ਅਬਦੀ ਕਰਨ ਵਾਲੇ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ -  ਮਾਸਟਰ ਸੁਰਜੀਤ ਸਿੰਘ ਭਦੌੜ
07/02/2025

ਡਾ.ਅੰਬੇਦਕਰ ਦੇ ਬੁੱਤ ਦੀ ਬੇ-ਅਬਦੀ ਕਰਨ ਵਾਲੇ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ - ਮਾਸਟਰ ਸੁਰਜੀਤ ਸਿੰਘ ਭਦੌੜ

Address

Jagraon

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919814066622

Alerts

Be the first to know and let us send you an email when ਰਫ਼ਤਾਰ ਟਾਈਮਜ਼ posts news and promotions. Your email address will not be used for any other purpose, and you can unsubscribe at any time.

Videos

Share

Category

Raftar News