Jan Shakti News Punjab

Jan Shakti News Punjab Jan Shakti News & Video's Round The World. Bi-Lingual; Part Punjabi, part English newspaper. Sikh cultural and religious news. Global and local affai.
(1)

23/12/2024

ਸਮਾਂ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਡਟ ਕੇ ਖੜਾਉਣ ਦਾ..... ਸੁਣੋ ਅੰਮ੍ਰਿਤ ਸੰਚਾਰ ਜਥਾ UK & Europe

22/12/2024

🔴 LIVE 🔴 News Analysis 22 December 2024 || ਅਖ਼ਬਾਰ ਦੀਆਂ ਅਹਿਮ ਸੁਰਖੀਆਂ ॥ Jan Shakti News Punjab

20/12/2024

ਸਾਬਕਾ ਮੰਤਰੀ ਭਾਰਤ ਭੂਸ਼ਣ ਨੂੰ ਜ਼ਮਾਨਤ ਮਿੱਲਣ ਤੇ ਜ਼ਗਰਾਉਂ ਕਾਂਗਰਸੀ ਵਰਕਰਾਂ ਚ ਖੁੱਸ਼ੀ ਦੀ ਲਹਿਰ ਦੇਖੋ ਵੀਡੀਓ

20/12/2024

ਗੁੱਜ਼ਰ ਸਮਾਜ਼ ਵਲੋਂ ਵਕਫ ਬੋਰਡ ਪੰਜ਼ਾਬ ਦੇ ਅਫਸਰ ਬਦਲਣ ਨੂੰ ਲੈ ਕੀਤਾ ਇਕੱਠ ਦੇਖੋ ਵੀਡੀਓ

19/12/2024

ਵੇਖੋ ਕਿਰਪਾ ਬਾਬੇ ਨਾਨਕ ਦੀ ਪਿੰਡ ਨੇ ਮਿਸਾਲ ਪੈਦਾ ਕਰਤੀ!! ਇਕੱਠੇ ਹੋ ਕੇ ਬਣਾ ਤੀ ਸੜਕ....

17/12/2024

ਜ਼ਗਰਾਉਂ ਸ਼ਹਿਰ ਚ ਘੁੰਮ ਰਹੇ ਹਨ ਕੁੱਝ ਨਕਾਬਪੋਸ਼ ਵਿਅਕਤੀ ਵੀਡੀਓ ਆਈ ਸਾਹਮਣੇ
ਪੁਲਿਸ ਕਰੇ ਤਫਤੀਸ਼ ਤੇ ਸ਼ਹਿਰ ਵਾਸੀ ਰਹਿਣ ਸੁਚੇਤ

15/12/2024

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸ਼ੰਭੂ ਬਾਰਡਰ ਤੋਂ ਕੀ ਕਿਹਾ .. ਸੁਣੋ

15/12/2024

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸ਼ੰਭੂ ਬਾਰਡਰ ਤੋਂ ਕੀ ਕਿਹਾ .. ਸੁਣੋਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸ਼ੰਭੂ ਬਾਰਡਰ ਤੋਂ ਕੀ ਕਿਹਾ .. ਸੁਣੋ

15/12/2024

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜੋ ਕਿਹਾ !!!!!
ਬੀਬੀ ਜਗੀਰ ਕੌਰ ਨੇ ਉਸ ਦਾ ਕਿਸ ਤਰ੍ਹਾਂ ਜਵਾਬ ਦਿੱਤਾ.. ਸੁਣੋਂ

15/12/2024

ਗੁਰਦੁਆਰਾ ਪਾਤਸ਼ਾਹੀ ਛੇਵੀਂ (ਚੰਦੂਆਣਾ) ਸਾਹਿਬ ਵੱਲੋਂ ਪਿੰਡ ਨਰਾਇਣਗੜ੍ਹ ਸੋਈਆਂ ,ਛੀਨੀਵਾਲ ਖੁਰਦ, ਦੀਵਾਨੇ, ਗਹਿਲਾਂ ਪਿੰਡਾਂ ਵਿਚ ਨਗਰ ਕੀਰਤਨ ਸਜਾਇਆ ਗਿਆ।

15/12/2024

ਗੁਰਦੁਆਰਾ ਪਾਤਸ਼ਾਹੀ ਛੇਵੀਂ (ਚੰਦੂਆਣਾ) ਸਾਹਿਬ ਵੱਲੋਂ ਪਿੰਡ ਨਰਾਇਣਗੜ੍ਹ ਸੋਈਆਂ ,ਛੀਨੀਵਾਲ ਖੁਰਦ, ਦੀਵਾਨੇ, ਗਹਿਲਾਂ

15/12/2024

ਬਰਤਾਨੀਆ ਦੇ ਸਿੱਖ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਬਰਤਾਨੀਆ ਦੀ ਡਿਫੈਂਸ ਕਮੇਟੀ ਦੇ ਚੇਅਰਮੈਨ ਬਣੇ

15/12/2024

🔴 LIVE 🔴 News Analysis 15 December 2024 || ਅਖ਼ਬਾਰ ਦੀਆਂ ਅਹਿਮ ਸੁਰਖੀਆਂ ॥ Jan Shakti News Punjab

11/12/2024

ਲੜਕੀ ਦੀ ਫੋਟੋ ਇੰਸਟਾਗ੍ਰਾਮ 'ਤੇ
ਵਾਇਰਲ ਕਰਨ ਵਾਲੇ
ਦੋਸ਼ੀ ਕੀਤਾ ਗ੍ਰਿਫਤਾਰ

11/12/2024

ਨਗਰ ਕੌਂਸਲ ਸਮਰਾਲਾ ਦੇ
ਸਫ਼ਾਈ ਕਰਮਚਾਰੀ ਗਏ ਸੀ ਕੂੜਾ ਚੁੱਕਣ
ਕੂੜਾ ਚੁੱਕਣ ਨੂੰ ਲ਼ੈ ਹੋ ਗਿਆ ਵੱਡਾ ਹੰਗਾਮਾ

10/12/2024

ਪੁਲਿਸ ਨਾਕਾ ਦੇਖ ਪੁਲਿਸ ਮੁਲਾਜ਼ਮ ਨੇ ਭਜਾ ਲਈ ਸਕਾਰਪੀਓ
ਪੁਲਿਸ ਨੇ ਵੀ ਪਿੱਛਾ ਕਰ ਕੀਤਾ ਕਾਬੂ
ਦੇਖੋ ਫਿਰ ਕੀ ਬਣੇ ਹਾਲਾਤ

08/12/2024

🔴 LIVE 🔴 News Analysis 08 December 2024 || ਅਖ਼ਬਾਰ ਦੀਆਂ ਅਹਿਮ ਸੁਰਖੀਆਂ ॥ Jan Shakti News Punjab

Address

Jagraon
142026

Alerts

Be the first to know and let us send you an email when Jan Shakti News Punjab posts news and promotions. Your email address will not be used for any other purpose, and you can unsubscribe at any time.

Contact The Business

Send a message to Jan Shakti News Punjab:

Videos

Share