Khabar 99 News

Khabar 99 News press reporter

ਸਰਦਾਰ ਹਰਵਿੰਦਰ ਸਿੰਘ ਮੁੰਜਲ (ਆਸਟ੍ਰੇਲੀਆ ) ਵਾਸੀ ਜਗਰਾਓਂ ਦੀ ਬੇਟੀ ਅਨਮੋਲਪ੍ਰੀਤ ਕੌਰ ਆਸਟ੍ਰੇਲੀਆ ਦਾ ਵਿਆਹ ਰਵਨੀਤ ਸਿੰਘ ਆਸਟ੍ਰੇਲੀਆ ਪੁੱਤਰ ਅਵ...
30/11/2024

ਸਰਦਾਰ ਹਰਵਿੰਦਰ ਸਿੰਘ ਮੁੰਜਲ (ਆਸਟ੍ਰੇਲੀਆ ) ਵਾਸੀ ਜਗਰਾਓਂ ਦੀ ਬੇਟੀ ਅਨਮੋਲਪ੍ਰੀਤ ਕੌਰ ਆਸਟ੍ਰੇਲੀਆ ਦਾ ਵਿਆਹ ਰਵਨੀਤ ਸਿੰਘ ਆਸਟ੍ਰੇਲੀਆ ਪੁੱਤਰ ਅਵਤਾਰ ਸਿੰਘ ਵਾਸੀ ਲੁਧਿਆਣਾ ਨਾਲ ਹੋਇਆ,,
ਖਬਰ 99 ਨਿਊਜ਼ ਵੱਲੋ ਦੋਵਾਂ ਪਰਿਵਾਰਾਂ ਨੂੰ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ,,

30/11/2024

ਬਾਬਾ ਜੋਨੀ ਰਾਜੀਨਾਮਾ ਸਾਪੈਸ਼ਲਿਸਟ ਆ,, ਜਸਪ੍ਰੀਤ ਸਿੰਘ ਸਤਿਕਾਰ ਕਮੇਟੀ ਜਗਰਾਓਂ

28/11/2024

ਇਨਕਮ ਟੈਕਸ ਦੇ ਉੱਚ ਅਧਿਕਾਰੀਆ ਨੇ ਜਗਰਾਓਂ ਦੇ ਟੈਕਸ ਦੇਣ ਵਾਲੇ ਲੋਕਾਂ ਨੂੰ ਕੀ ਕਿਹਾ,, ਡਰਨ ਦੀ ਕੋਈ ਲੋਡ਼ ਨਹੀਂ,,, ਰਿਸ਼ੀ ਜੀ

27/11/2024

ਤੁਹਾਡੇ ਨਾਲ ਬੁਰਾ ਕਰਨ ਵਾਲੇ ਲੋਕਾਂ ਨੂੰ ਸਜ਼ਾ ਨਾ ਦਿਓ,,ਵਕਤ ਆਉਣ ਤੇ ਪਛਤਾਵਾ ਉਨ੍ਹਾਂ ਦੀ ਸਭ ਤੋਂ ਵੱਡੀ ਸਜ਼ਾ ਹੋਵੇਗੀ,,

23/11/2024

ਕੌਣ ਬਾਜੀ ਮਾਰੇਗਾ ਜਿਮਨੀ ਚੋਣਾਂ ਵਿੱਚ,,?
ਕਾਂਗਰਸ ਜਾ ਆਮ ਆਦਮੀ ਪਾਰਟੀ

18/11/2024

ਰਿਲਾਇੰਸ ਪੰਪ ਜਗਰਾਓਂ ਕੋਲ ਅੱਜ ਸਵੇਰੇ ਇੱਕ ਪ੍ਰਾਈਵੇਟ ਬੱਸ ਚੜੀ ਫੁੱਟਪਾਥ ਤੇ,, ਜਾਨ ਮਾਲ ਦਾ ਰਿਹਾ ਬਚਾਓ

15/11/2024

ਗੁਰੂ ਨਾਨਕ ਦੇਵ ਜੀ ਦੇ 555 ਵੇ ਪ੍ਰਕਾਸ ਪੁਰਬ ਤੇ ਸੁਲਤਾਨਪੁਰ ਲੋਧੀ ਵਿਖ਼ੇ ਦੇਖੋ ਸੰਗਤਾਂ ਦਾ ਆਇਆ ਹੜ,,,ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋ ਕੱਢਿਆ ਨਗਰ ਕੀਰਤਨ ਦੀਆ ਲਾਈਵ ਵੀਡੀਉ ਦੇਖੋ,,
ਸੰਗਤਾਂ ਲੈ ਰਹੀਆਂ ਹਨ ਗੁਰੂ ਨਾਨਕ ਦੇਵ ਜੀ ਦਾ ਅਸੀਰਵਾਦ

ਸੰਘਣੀ ਧੁੰਦ ਦੇ ਕਾਰਨ ਕਾਨਵੇਂਟ ਸਕੂਲ ਜਗਰਾਓਂ ਸਾਹਮਣੇ ਜੀ ਟੀ ਤੇ ਤੜਕਸਰ ਹੋ ਗਿਆ ਹਾਦਸਾ,ਸੀ ਟੀ ਯੂਨੀਵਰਸਿਟੀ ਦੀ ਬੱਸ ਅਤੇ ਕਾਰ ਨਾਲ ਹੋ ਗਿਆ ਹਾਦ...
12/11/2024

ਸੰਘਣੀ ਧੁੰਦ ਦੇ ਕਾਰਨ ਕਾਨਵੇਂਟ ਸਕੂਲ ਜਗਰਾਓਂ ਸਾਹਮਣੇ ਜੀ ਟੀ ਤੇ ਤੜਕਸਰ ਹੋ ਗਿਆ ਹਾਦਸਾ,
ਸੀ ਟੀ ਯੂਨੀਵਰਸਿਟੀ ਦੀ ਬੱਸ ਅਤੇ ਕਾਰ ਨਾਲ ਹੋ ਗਿਆ ਹਾਦਸਾ,, ਕਾਰ ਸਵਾਰ ਜਾ ਬੱਸ ਦੇ ਸਵਾਰ ਦਾ ਹੋ ਗਿਆ ਬਚਾਓ,

ਦੋਸਤੋ ਜਿਵੇ ਕੇ ਆਪਣੇ ਜਗਰਾਓਂ ਸ਼ਹਿਰ ਵਾਲਿਆਂ ਨੂੰ ਪਤਾ ਹੈ ਕੇ ਨਗਰ ਕੌਂਸਲ ਦੀ ਕੂੜੇ ਨੂੰ ਸੁੱਟਣ ਦੀ ਪ੍ਰੋਬਲਮ ਨੂੰ ਲੈਕੇ ਸਾਰੇ ਸਫਾਈ ਕਰਮਚਾਰੀ ਹੜ...
11/11/2024

ਦੋਸਤੋ ਜਿਵੇ ਕੇ ਆਪਣੇ ਜਗਰਾਓਂ ਸ਼ਹਿਰ ਵਾਲਿਆਂ ਨੂੰ ਪਤਾ ਹੈ ਕੇ ਨਗਰ ਕੌਂਸਲ ਦੀ ਕੂੜੇ ਨੂੰ ਸੁੱਟਣ ਦੀ ਪ੍ਰੋਬਲਮ ਨੂੰ ਲੈਕੇ ਸਾਰੇ ਸਫਾਈ ਕਰਮਚਾਰੀ ਹੜਤਾਲ ਤੇ ਹਨ ਤੇ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਕੂੜਾ ਕੱਠਾ ਹੋਣਾ ਸ਼ੁਰੂ ਹੋ ਚੁੱਕਾ ਅੱਜ ਕੱਲ ਦੇ ਹਾਲਾਤਾਂ ਨੂੰ ਦੇਖਦੇ ਹੋਏ ਡੇਂਗੂ ਬਹੁਤ ਫੈਲ ਰਿਹਾ ਤੇ ਹੋਰ ਬਿਮਾਰੀਆਂ ਫੈਲਨ ਦਾ ਖਤਰਾ ਹੋ ਸਕਦਾ ਆਪਣੇ ਘਰ ਦੀ ਸਫਾਈ ਦੀ ਤਰਾਂ ਸ਼ਹਿਰ ਨੂੰ ਸਾਫ ਰੱਖਣਾ ਸਾਡਾ ਫਰਜ ਹੈ ਆਪਣੇ ਆਸ ਪਾਸ ਖਿਲਰੇ ਕੂੜੇ ਨੂੰ ਇੱਕ ਬੈਗ ਵਿੱਚ ਪਾ ਕੇ ਹੋ ਸਕੇ ਕਿਸੇ ਡੰਪ ਤੇ ਸੁੱਟ ਦਿਓ ਨਹੀਂ ਤਾ ਇੱਕ ਪਾਸੇ ਕਰਕੇ ਰੱਖ ਦਿਓ ਜਦੋਂ ਤੱਕ ਸਫਾਈ ਮਜਦੂਰ ਹੜਤਾਲ ਤੋਂ ਵਾਪਿਸ ਨਹੀਂ ਆ ਜਾਂਦੇ ਆਪਣੇ ਸ਼ਹਿਰ ਨੂੰ ਸਾਫ ਰੱਖੋ ਤੰਦਰੁਸਤ ਰਹੋ,,, ਇੱਕ ਪਹਿਲ ਮੇਰੇ ਵੱਲੋ,, ਜਗਰੂਪ ਸੋਹੀ

09/11/2024

ਪ੍ਰਿੰਕਲ ਲੁਧਿਆਣਾ ਤੇ ਹਮਲਾ ਕਰਨ ਦੇ ਦੋਸ਼ ਵਿੱਚ ਹਨੀ ਸੇਠੀ ਸਮੇਤ ਕਈ ਲੋਕਾਂ ਤੇ ਪਰਚਾ ਦਰਜ

04/11/2024

ਜਗਰਾਓਂ ਨੇੜੇ ਅਖਾੜਾ ਨਹਿਰ ਤੇ ਸੁੱਟ ਕੇ ਕੂੜਾ ਕਰਕਟ ਅੱਗ ਲਗਾ ਦਿੱਤੀ ਗਈ,, ਵਣ ਵਿਭਾਗ ਤੇ ਨਹਿਰੀ ਵਿਭਾਗ ਸੁੱਤਾ ਕੁੰਭਕਰਨੀ ਨੀਦ,, ਜੀ ਟੀ ਰੋਡ ਸਿੱਧਵਾ ਕਲਾ ਕੋਲ ਵੀ ਸੁਟਿਆ ਗਿਆ ਕੂੜਾ,, ਰੇਜ ਅਫਸਰ ਕਹਿੰਦਾ ਜਲਦੀ ਕਾਰਵਾਈ ਕਰੀ ਜਾਵੇਗੀ

02/11/2024

ਸ਼ਰੀਰ ਹੀ ਹੁੰਦੇ ਹਨ ਜੋ ਗੁਰੂ ਘਰ ਵਿੱਚ ਹਾਜ਼ਰ ਹੁੰਦੇ ਹਨ,, ਮਨ ਤਾਂ ਬੰਦੇ ਦਾ ਬੀਤ ਚੁੱਕੇ ਸਮੇਂ ਵਿੱਚ ਅਤੇ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਲੱਗਿਆ ਰਹਿੰਦਾ ਹੈ,,

31/10/2024

ਦੀਵਾਲ਼ੀ ਦੀਆਂ ਰੌਣਕਾਂ ਸ਼ਹਿਰ ਜਗਰਾਓਂ,,,

31/10/2024

ਮਾੜੇ ਦਿਲ ਵਾਲੇ ਦਾ ਤਾ ਦੇਖ ਕੇ ਹੀ ਬੁਰਾ ਹਾਲ ਹੋ ਜਾਵੇਗਾ,, ਆਹ ਸ਼ਹਿਰ ਦੇ ਲੋਕ ਦੇਖੋ ਕਿਵੇਂ ਸਜਾ ਰਹੇ ਆ ਆਪਣੇ ਘਰਾਂ ਨੂੰ,,

29/10/2024

ਨਗਰ ਕੋਸਲ ਜਗਰਾਓਂ ਦੇ ਅਧਿਕਾਰੀ ਜੋ ਸ਼ਹਿਰ ਵਿੱਚੋ ਰੇਹੜੀ ਤੇ ਦੁਕਾਨਦਾਰਾਂ ਤੋਂ ਵੱਧ ਵਸੂਲੀ ਕਰਦੇ ਸੀ ਐਮ ਐਲ ਏ ਬੀਬੀ ਮਾਣੂੰਕੇ ਵੱਲੋ ਸਖ਼ਤ ਐਕਸਨ ਲੈਕੇ ਕੀਤੀ ਜਬਾਬ ਤਲਬੀ,

ਨਗਰ ਕੋਸਲ ਜਗਰਾਓਂ ਪ੍ਰਧਾਨ ਅਤੇ ਈ ਓ ਖਿਲਾਫ ਹੋਈ ਨਾਹਰੇਬਾਜੀ, ਜਗਰਾਓਂ ਸ਼ਹਿਰ ਅੰਦਰ ਜਗ੍ਹਾ ਜਗ੍ਹਾ ਕੂੜੇ ਦੇ ਢੇਰਾਂ ਤੋਂ ਦੁੱਖੀ ਸ਼ਹਿਰ ਵਾਸੀਆਂ ਨੇ ...
28/10/2024

ਨਗਰ ਕੋਸਲ ਜਗਰਾਓਂ ਪ੍ਰਧਾਨ ਅਤੇ ਈ ਓ ਖਿਲਾਫ ਹੋਈ ਨਾਹਰੇਬਾਜੀ, ਜਗਰਾਓਂ ਸ਼ਹਿਰ ਅੰਦਰ ਜਗ੍ਹਾ ਜਗ੍ਹਾ ਕੂੜੇ ਦੇ ਢੇਰਾਂ ਤੋਂ ਦੁੱਖੀ ਸ਼ਹਿਰ ਵਾਸੀਆਂ ਨੇ ਕੀਤਾ ਪਿਟ ਸਿਆਪਾ

25/10/2024

ਨਗਰ ਪਾਲਿਕਾ ਜਗਰਾਓਂ ਪ੍ਰਧਾਨ ਦਾ ਭਰਾਂ ਰਾਜੂ ਕਾਮਰੇਡ ਹੋ ਗਿਆ ਸਿੱਧਾ,, ਸਫਾਈ ਵਿਵਸਥਾਂ ਠੀਕ ਕਰਲੋ ਨਹੀਂ ਬੈਠ ਜਾਵਾਗਾ ਧਰਨੇ ਤੇ,, ਅਫਸਰਾਂ ਦੀ ਕਿਵੇਂ ਠੋਕੀ ਮੰਜੀ ਦੇਖੋ ਪੂਰੀ ਵੀਡੀਓ

Address

Village Sohian
Jagraon

Telephone

+919781035564

Website

Alerts

Be the first to know and let us send you an email when Khabar 99 News posts news and promotions. Your email address will not be used for any other purpose, and you can unsubscribe at any time.

Videos

Share