ਸਦਾ ਹੀ ਜੈ ਹੋ ਬਾਬਾ ਸ਼ੇਰਸ਼ਾਹ ਵਲੀ ਜੀ 🙏🙏
Jai Mata chintpurni ji 🙏🙏
ਨਵਾਂ ਜੰਮਿਆ ਬੱਚਾ ਜਿਸਦੇ ਸੱਜੇ ਫੇਫੜੇ ਵਿੱਚ ਸੂਰਾਖ ਹੋ ਗਿਆ ਅਤੇ ਬੱਚਾ ਬਹੁਤ ਗੰਭੀਰ ਹਾਲਤ ਵਿੱਚ ਦਾਖਲ ਕੀਤਾ ਗਿਆ। ਦਾਖਲ ਹੋਣ ਤੋਂ ਬਾਅਦ ਓਪਰੇਸ਼ਨ ਕਰਕੇ ਬੱਚੇ ਨੂੰ 4 ਦਿਨ ਵੈਂਟੀਲੇਟਰ ਤੇ ਰੱਖਣ ਤੋਂ ਬਾਅਦ ਅੱਜ ਛੁਟੀ ਕੀਤੀ ਗਈ। ਇੱਕ ਹੋਰ ਪੱਖ ਕਿ ਦੋ ਲੜਕੀਆਂ ਤੋਂ ਬਾਅਦ ਜੰਮੇ ਇਸ ਲੜਕੇ ਦੀ ਮਾਂ ਦਾ ਟਿਊਬਾਂ ਬੰਦ ਕਰਨ ਦਾ ਓਪਰੇਸ਼ਨ ਵੀ ਹੋ ਚੁੱਕਾ ਸੀ, ਇਸ ਕਰਕੇ ਇਹ ਬੱਚੇ ਨੂੰ ਠੀਕ ਕਰਨਾ ਹੌਸਪੀਟਲ ਸਟਾਫ਼ ਲਈ ਇੱਕ ਚੈਲੇਂਜ ਸੀ।
ਅੱਜ ਸ਼ੁਭਕਾਮਨਾਵਾਂ ਸਮੇਤ ਪਰਿਵਾਰ ਨੂੰ ਉਨ੍ਹਾਂ ਦੀ ਅਮਾਨਤ ਸੌਂਪ ਦਿੱਤੀ ਗਈ।
ਸੰਧੂ ਬਚਿਆਂ ਦਾ ਹਸਪਤਾਲ,
Malwal road Firozpur.
01632220037
ਫਿਰੋਜ਼ਪੁਰ ਵਿੱਚ ਇਸ ਵਾਰ ਪੰਚਾਇਤੀ ਵੋਟਾਂ ਵੇਲੇ ਕਲੇਸ਼ ਰੱਜ ਕੇ ਪੈਣ ਦੀ ਉਮੀਦ ਹੈ !!
ਮਮਦੋਟ ਵਿੱਚ ਕੰ... ਕਲੇਸ਼ ਦੀਆਂ ਵੀਡੀਓ ਆਉਣੀਆਂ ਸ਼ੁਰੂ !!
------ALERT-----
ਫਿਰੋਜ਼ਪੁਰ ਸ਼ਹਿਰ ਤੋਂ ਛਾਵਣੀ ਨੂੰ ਜਾਂਦੀ ਸੜਕ ਫਿਲਹਾਲ ਬਲੋਕ ਹੈ ਜੀ !!
Rodways Hadtal (ਹੜਤਾਲ)
"We enhance the beauty of your area"🪞
For all type of Glass n mirror requirements visit once 👇
#Delhi_Glass_Studio
Opposite new grain market, Kacha zira road Ferozepur city
Contact for All types of glass and Upvc doors & windows.
For more information
☎️ 96507-66520
ਸੰਗਤੋ ਮੇਲਾ ਆ ਗਿਆ 1️⃣2️⃣3️⃣ ਅਕਤੂਬਰ ਦਾ ਪੂਰੀਆਂ ਰੌਣਕਾਂ ਲੱਗਣੀਆਂ ਬਾਬਾ ਸ਼ੇਰਸ਼ਾਹ ਵਲੀ ਜੀ ਦੀ ਦਰਗਾਹ ਤੇ।।
ਫਿਰੋਜ਼ਪੁਰ ਵਿੱਚ ਇਹ ਜਗ੍ਹਾ ਦੱਸੋ ਕਿੱਥੇ ਹੈ ??
Gaurrav Anmol
UK visa in 3 days by Fly To Settle immigrations 🎉👍
Firozpur..
ਫਿਰੋਜ਼ਪੁਰ ਵਿੱਚ ਬਾਬਾ ਸ਼ੇਰਸ਼ਾਹ ਵਰੀ ਜੀ ਦੀ ਦਰਗਾਹ, ਜਿੱਥੇ ਹਰ ਵੀਰਵਾਰ ਦੂਰ ਦਰਾਡੇ ਤੋਂ ਲੋਕ ਮੱਥਾ ਟੇਕਣ ਅਤੇ ਮੰਨਤਾਂ ਮੰਨਣ ਲਈ ਆਉਂਦੇ ਹਨ ਅਤੇ ਮੰਨਤਾਂ ਪੂਰੀਆਂ ਵੀ ਹੁੰਦੀਆਂ ਹਨ !!
🙏🙏ਜੈ ਹੋ ਬਾਬਾ ਸ਼ੇਰਸ਼ਾਹ ਵਲੀ ਜੀ ਦੀ 🙏🙏
Kanwar Grewal
NICU Sandhu children hospital
ਸੰਧੂ ਬੱਚਿਆਂ ਦਾ ਹਸਪਤਾਲ
ਨਵੇਂ ਜੰਮੇਂ ਬੱਚਿਆਂ ਲਈ ਲੁਧਿਆਣਾ ਸ਼ਹਿਰ ਵਰਗੀਆਂ ਸਹੂਲਤਾਂ! #800_ਗ੍ਰਾਮ ਤੱਕ ਦੇ ਨਵੇਂ ਜੱਮੇਂ ਬੱਚਿਆਂ ਲਈ ਵੈਂਟੀਲੇਟਰ ਸੀਪੈਪ ਦੀ ਸਹੂਲਤ
. ਸਤਮਾਹੇ ਅੱਠਮਾਹੇ ਬੱਚਿਆਂ ਅਤੇ ਜਨਮ ਸਮੇ ਨਾ ਰੋਣ ਵਾਲੇ ਬੱਚਿਆਂ ਲਈ ਵੈਂਟੀਲੇਟਰ ਸੀਪੈਪ ਦੀ ਸਹੂਲਤ
. ਨਵੇਂ ਜੰਮੇਂ ਬੱਚਿਆਂ ਦੀ ਫੇਂਫੜਿਆਂ ਦੀ ਕਮਜੋਰੀ ਲਈ ਦਵਾਈ (Surfactant)ਦੀ ਸਹੂਲਤ
ਘੱਟ ਰੇਟਾਂ ਤੇ ਇਲਾਜ ਦਾ ਪ੍ਰਬੰਧ ਹੈ |
ਮਾਲਵਾਲ ਰੋਡ, ਫਿਰੋਜ਼ਪੁਰ ਸ਼ਹਿਰ
📲9872915400
7009495131
01632220037
Sandhu Children Hospital Firozpur
ਸੰਧੂ ਹਸਪਤਾਲ਼ ਵਿੱਚ #5 ਲੱਖ ਵਾਲ਼ਾ ਕਾਰਡ(ਆਯੁਸ਼ਮਾਨ ਭਾਰਤ) ਕਾਰਡ ਤੇ ਨਵੇਂ ਜਨਮੇਂ ਬੱਚੇ ਦਾ ਇਲਾਜ ਬਿਲਕੁੱਲ ਫਰੀ ਕੀਤਾ ਜਾਂਦਾ ਹੈ।