Adv Sarbjit Brar

Adv Sarbjit Brar ਮਲਵੈਣ ਮੈਂ ਫਰੀਦਕੋਟੋਂ , ਗੱਲ ਕਰਾਂ ਪੰਜਾਬੀ ਵਿਰਸੇ ਦੀ , ਮੇਰੀ ਪਿੰਡਾਂ ਨਾਲ ਗੂੜ੍ਹੀ ਪ੍ਰੀਤ

अभी कुछ बरस पहले ही तो मिला है बच्चों के पोट्टी सूसू से छुटकारावरना मुंह में रोटी और गोद में बच्चों का गूंकई बरस तो लिपि...
21/04/2024

अभी कुछ बरस पहले ही तो मिला है
बच्चों के पोट्टी सूसू से छुटकारा
वरना मुंह में रोटी
और गोद में बच्चों का गूं
कई बरस तो लिपिस्टिक की सुध नहीं थी
बच्चे का माथा चूमना रह जाता था
बिंदी बच्चे उतार लेते
फीटिंग पहनते तो दूध पिलाने में दिक्कत
और कहीं घूमने निकलो तो वही बच्चे छोटे
फिर बच्चों का स्कूल।

हम चालीस प्लस स्त्रियाँ अभी अभी खुद के साथ जीने लगी हैं
वरना तो जब कुंआरी थी मां कहती
अपने घर जा पहनना
बाप घर बेटी गुदड़ी लपेटी
ससुराल में पहनती तो सब बोलते
इसे ओढ़ने पहनने का सहूर नहीं
वही पहना जो पीहर से मिला।
या कभी शादी ब्याह में मिल गया एकाध कुछ नया।

बच्चे अभी अभी बड़े हुए हैं
बस पैरों से छूटा ही है एक आवाज पर दौड़ना
कि मम्मी कर ली
अभी ससुराल के तानों से आजाद हुए हैं
क्या लाती है, कैसे रहती है
काम नहीं करती, इन बातों से दूर
पीहर के मोह से आजाद
अपने ही प्यार में हैं।

ससुराल के रौब में हैं
ओढ़ेंगे, पहनेंगे, मर्जी से कुछ दिन चलेंगे
कोई हमारी सज धज देख ना कहे
कि कहाँ फैशन शो में जा रही है
यही दस बरस हैं बस चालीस और पचास के बीच
वरना तो फिर बड़े हुए बच्चे कहेंगे
मम्मी ये सब पहनने की उम्र नहीं रही आपकी।
करोथवाल

ਤਾਅਲੁੱਕ ਕੌਣ ਰਖਤਾ ਹੈ ਕਿਸੀ ਨਾਕਾਮ ਸੇ ਲੇਕਿਨ ਮਿਲ਼ੇ ਜੋ ਕਾਮਯਾਬੀ ਸਾਰੇ ਰਿਸ਼ਤੇ ਬੋਲ ਪੜਤੇ ਹੈਂ।।ਮੇਰੀ ਖ਼ੂਬੀ ਪੇ ਰਹਤੇ ਹੈਂ ,ਯਹਾਂ ਅਹਲ-ਏ-ਜ਼ਬਾਂ ...
08/04/2024

ਤਾਅਲੁੱਕ ਕੌਣ ਰਖਤਾ ਹੈ ਕਿਸੀ ਨਾਕਾਮ ਸੇ ਲੇਕਿਨ
ਮਿਲ਼ੇ ਜੋ ਕਾਮਯਾਬੀ ਸਾਰੇ ਰਿਸ਼ਤੇ ਬੋਲ ਪੜਤੇ ਹੈਂ।।

ਮੇਰੀ ਖ਼ੂਬੀ ਪੇ ਰਹਤੇ ਹੈਂ ,ਯਹਾਂ ਅਹਲ-ਏ-ਜ਼ਬਾਂ ਖ਼ਾਮੋਸ਼
ਮੇਰੇ ਐਬੋਂ ਪਰ ਚਰਚਾ ਹੋ ਤੋ ਗੂੰਗੇ ਬੋਲ ਪੜਤੇ ਹੈਂ।।

😁😊🙏

405..//ਰੱਬ, ਰੇਪ, ਅਤੇ ਬੱਚੀ//   ✍️.... ਸਨੀ ਵਰਮਾ ✍️"ਬੇਵੱਸੀ ਦੇ ਅਰਥ ਕੀ ਹੁੰਦੇ ਪੁੱਛਣਾ ਤੁਸੀਂ ਉਸ ਮਾਂ ਦੇ ਕੋਲੋ,, ਜੋਂ ਹੁਣੇ _ ਹੁਣੇ ਸੂ...
07/04/2024

405..//ਰੱਬ, ਰੇਪ, ਅਤੇ ਬੱਚੀ//
✍️.... ਸਨੀ ਵਰਮਾ ✍️
"ਬੇਵੱਸੀ ਦੇ ਅਰਥ ਕੀ ਹੁੰਦੇ
ਪੁੱਛਣਾ ਤੁਸੀਂ ਉਸ ਮਾਂ ਦੇ ਕੋਲੋ,,
ਜੋਂ ਹੁਣੇ _ ਹੁਣੇ ਸੂਰਜ ਚੜ੍ਹੇ
ਆਪਣੇ ਘਰ ਨੂੰ ਮੁੜੀ ਹੈ ...!! ............੦...........੦...........੦
"ਰਾਤ ਦੀ ਚੁੰਨੀ ਲੈ ਕੇ ਉਹੋ
ਸੜਕਾਂ ਉੱਤੇ ਆ ਖੜ੍ਹਦੀ ਹੈ,,
ਜ਼ਿਸਮ ਵੇਚਦੀ ਵਿੱਚ ਚੋਰਾਹੇ
ਉਹ ਗ਼ੁਰਬਤ ਦੇ ਨਾਲ ਜੁੜੀ ਹੈ ..!!............੦...........੦...........੦

"ਧੀ ਗਰੀਬ ਦੀ ਉਮਰ ਤੋਂ ਪਹਿਲਾਂ
ਬਹੁਤ ਸਿਆਣੀ ਬਣ ਜਾਂਦੀ ਹੈ,,
ਮਾਂ ਦੀਆਂ ਅੱਖਾਂ ਪੜ੍ਹ ਲੈਂਦੀ ਹੈ
ਚੁੱਪ ਰਹਿਣਾ ਵੀ ਸਿਖ ਜਾਂਦੀ ਹੈ ..!! ............੦...........੦...........੦
"ਪੁਸਤਕ ਦੀ ਥਾਵੇਂ ਝਾੜੂ ਪੋਚਾ
ਗਲ਼ ਘੁੱਟ ਕੇ ਆਪਣੇ ਖ਼ਾਬਾਂ ਦਾ,,
ਬੁੱਢਾ ਮਾਲਕ ਸ਼ੋਸ਼ਣ ਕਰ ਦਾ
ਪੀੜ੍ਹ ਸਹਿਣਾ ਵੀ ਸਿਖ ਜਾਂਦੀ ਹੈ ..!!............੦...........੦...........੦

"ਢਹਿੰਦੇ ਘਰ ਦੀਆਂ ਨੀਵੀਆਂ ਕੰਧਾਂ
ਲੋਕੀ ਆਉਂਦੇ ਜਾਂਦੇ ਮਾਰਨ ਝਾਤੀ,,
ਤਨ ਦੇ ਲੋਭੀ, ਇਹ ਜੋਂ ਪੈਸੇ ਵਾਲੇ
ਤੋੜਨਾ ਚਾਹੁੰਦੇ ਨੇ, ਕਲੀ ਕੱਚੀ ਨੂੰ ..!!............੦...........੦...........੦
"ਸੱਚਮੁਚ ਰੱਬ ਦੀ ਹੋਂਦ ਜੇ ਹੁੰਦੀ
ਤਾਂ ਗ਼ੁਰਬਤ,ਪਾਪ,ਧੱਕਾ ਨਾ ਹੁੰਦਾ,,
"ਸਨੀ" ਲਚਾਰੀ,ਮਜਬੂਰੀ ਨਾ ਹੁੰਦੀ
ਨਾ ਤਨ ਵੇਚਣਾ ਪੈਂਦਾ ਕਿਸੇ ਬੱਚੀ ਨੂੰ ...!!............੦...........੦...........੦
🌀... ਸਨੀ ਵਰਮਾ 🌀
☎️📞+9162398-15585

01/04/2024

ਜਿਹੜੇ ਜੁਬਾਨ ਦੇ ਪੱਕੇ ਨਈਂ ਨਾ ।
ਉਸ ਕਿਸੇ ਦੇ ਸੱਕੇ ਨਈਂ ਨਾ।

ਉਸ ਨੂੰ ਕਿੰਝ ਕਾਮਯਾਬੀ ਮਿਲਦੀ।
ਉਹਨੇ ਖਾਂਦੇ ਧੱਕੇ ਨਈਂ ਨਾ,

ਅੱਲਾ ਨੇ ਤੋਹਫ਼ੇ ਵਥੇਰੇ ਦਿੱਤੇ ।
ਪਰ ਬੰਦੇ ਸਾਂਭ ਕੇ ਰੱਖੇ ਨਈੰ ਨਾ,

ਡਿੱਗ ਜਾਵੇਂ ਤਾਂ ਆਪ ਹੀ ਉਠੀ।
ਕਦੇ ਲੋਕਾ ਡਿੱਗੇ ਚੱਕੇ ਨਈੰ ਨਾ,

ਓ ਕੀ ਜਾਣੇ ਗਰੀਬੀ ਕੀ ਚੀਜ਼।
ਜਿਸਨੇ ਮਾੜੇ ਦਿਨ ਤੱਕੇ ਨਈੰ ਨਾ,

ਰਾਹੀ,,,

01/04/2024

ਇੱਜ਼ਤ ਹਰ ਇੱਕ ਇਨਸਾਨ ਦੀ ਹੁੰਦੀ ਹੈ- ਦੂਆਨੀ ਦੇ ਬੰਦੇ ਫਰੀ ਦੀ ਦਾਰੂ ਪੀ ਕੇ ਸਟੇਜ ਤੇ ਨੱਚਣ ਵਾਲੀਆਂ ਲੜਕੀਆਂ ਨਾਲ ਛੇੜਖ਼ਾਨੀ ਕਰਦੇ ਹਨ - ਕੀ ਇਹ ਵਾਜਬ ਹੈ?

31/03/2024

ਵਰਤ ਕੇ ਛੱਡਣ ਵਾਲੇ ਤਾਂ ਮਾੜਾ ਹੀ ਕਹਿੰਦੇ ਹੋਣਗੇ
ਪਰ ਪਰਖਣ ਵਾਲੇ ਤਾਂ ਅੱਜ ਵੀ ਦਿਲੋ ਸਤਿਕਾਰ ਕਰਦੇ ਐ..

29/03/2024

ਜੇਕਰ ਲੋਕ ਤੁਹਾਡੇ fan ਹਨ ਤਾਂ ਇਹ ਤੁਹਾਡੀ ਕੁਆਲਿਟੀ ਹੈ, ਜੇ ਲੋਕ ਤੁਹਾਡੇ ਤੋਂ ਮੱਚਦੇ ਨੇ ਤਾਂ ਇਹ ਤੁਹਾਡਾ ਜਲਵਾ ਹੈ!

22/03/2024

ਛੱਡ ਕੇ ਗਈਆਂ ਸੂਰਤਾ ਹੋ ਕੇ ਹੱਕੀਆਂ ਬੱਕੀਆਂ ਮਿਲਣਗੀਆਂ
ਰੁਕ ਜਾਂ ਬਰਾੜਾਂ ਪੱਥਰ ਚੱਟ ਕੇ ਮੁੜੀਆਂ ਮੱਛੀਆਂ ਮਿਲਣਗੀਆਂ

14/03/2024

100 ਪਿਆਦੇ ਭਲਾ ਕਿੰਨ੍ਹਾ ਵੀ ਇੱਕ ਜੁੱਟ ਕਿਉਂ ਨਾ ਰਹਿਣ ...
ਵਜ਼ੀਰ ਦੀ ਇੱਕ ਚਾਲ ਪੂਰੀ ਸਲਤਨਤ ਹਿਲਾ ਸਕਦੀ ਹੈ

27/02/2024

ਜਿਹੜੇ ਪਾਗਲ ਹੁੰਦੇ ਹਨ, ਉਹੀ ਇਤਿਹਾਸ ਲਿਖਦੇ ਹਨ
ਸਿਰਫ ਸਮਝਦਾਰ ਲੋਕ ਉਨ੍ਹਾਂ ਬਾਰੇ ਪੜ੍ਹਦੇ ਹਨ...

24/02/2024

ਔਰਤਾਂ ਮਰਦਾਂ ਨੂੰ ਜੰਮ ਕੇ
ਮਰਦਾਂ ਤੋਂ ਹੀ ਡਰਦੀਆਂ ਨੇ

ਮੈਂ ਪੰਜਾਬੀ ਬੋਲਦੀ ਹਾਂ ਮੈਂ ਅਨਪੜ੍ਹ ਨਹੀਂ ਹਾਂ ਮੈਨੂੰ ਆਪਣੀ ਮਾਂ ਬੋਲੀ ਤੇ ਬਹੁਤ ਮਾਣ ਹੈ 💐🙏💞❣️"ਮਾਂ ਬੋਲੀ ਨਿੱਘ ਦੇਵੇ ਸਾਨੂੰ ਲੈ ਕੇ ਵਿੱਚ ਕਲ...
21/02/2024

ਮੈਂ ਪੰਜਾਬੀ ਬੋਲਦੀ ਹਾਂ ਮੈਂ ਅਨਪੜ੍ਹ ਨਹੀਂ ਹਾਂ ਮੈਨੂੰ ਆਪਣੀ ਮਾਂ ਬੋਲੀ ਤੇ ਬਹੁਤ ਮਾਣ ਹੈ 💐🙏💞❣️
"ਮਾਂ ਬੋਲੀ ਨਿੱਘ ਦੇਵੇ ਸਾਨੂੰ ਲੈ ਕੇ ਵਿੱਚ ਕਲਾਵੇ... ਪੰਜਾਬ ਵਿੱਚ ਰਹਿਣ ਵਾਲ਼ਾ ਇਨਸਾਨ ਉਹ ਪੰਜਾਬੀ ਨਹੀਂ ਆ ਜਿਸ ਨੂੰ ਮਾਂ ਬੋਲੀ ਭੁੱਲ ਜਾਵੇ":
ਆਓ ਮਾਂ ਬੋਲੀ ਪੰਜਾਬੀ ਨੂੰ ਬਣਦਾ ਸਤਿਕਾਰ ਦੇਣ ਲਈ ਆਪੋ ਆਪਣਾ ਬਣਦਾ ਫਰਜ਼ ਨਿਭਾਈਏ।
ਕੌਮਾਂਤਰੀ ਮਾਂ ਬੋਲੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ💞💐🙏

ਫਿਰ ਮੱਥੇ ਤੇ ਤਿਉੜੀ ਕਾਹਦੀ ਆ...... ਜੱਗ ਰੁੱਸਿਆ ਰੱਬ ਤਾਂ ਰਾਜ਼ੀ ਆ .......
18/02/2024

ਫਿਰ ਮੱਥੇ ਤੇ ਤਿਉੜੀ ਕਾਹਦੀ ਆ......
ਜੱਗ ਰੁੱਸਿਆ ਰੱਬ ਤਾਂ ਰਾਜ਼ੀ ਆ .......

03/02/2024

ਸ਼ਰਤਾਂ 'ਤੇ ਸੁਲਤਾਨ ਬਣਨ ਨਾਲੋਂ ਚੰਗਾ ਹੈ ਆਪਣੀ ਹੀ ਮੌਜ ਦਾ ਫ਼ਕੀਰ ਬਣੇ ਰਹਿਣਾ 🌸✨🌸

01/02/2024

ਢਲ ਗਿਆ ਦਿਸੰਬਰ ਔਰ ਚਲੀ ਗਈ ਜਨਵਰੀ .....
ਚੌਖਟ ਪੇ ਖੜੀ ਹੈ ਇਸ਼ਕ ਵਾਲੋਂ ਕੀ ਫਰਵਰੀ😂

ਅਖੌਤੀ ਪੜੇ ਲਿਖੇ , ਵਿਦਵਾਨ , ਪਾਏਦਾਰ ਤੇ ਉੱਚ ਕੋਟੀ ਦੇ ਲੋਕ ਮੇਰੀਆਂ ਪੋਸਟ ਨੂੰ ਇੰਝ ਦੇਖਕੇ ਲੰਘਦੇ ਨੇ । 😂😂😂ਮੈਂ ਜਿਹੜੇ ਚੰਨ ਪਿਛਲੇ ਸਾਲ ਚਾੜੇ...
06/01/2024

ਅਖੌਤੀ ਪੜੇ ਲਿਖੇ , ਵਿਦਵਾਨ , ਪਾਏਦਾਰ ਤੇ ਉੱਚ ਕੋਟੀ ਦੇ ਲੋਕ ਮੇਰੀਆਂ ਪੋਸਟ ਨੂੰ ਇੰਝ ਦੇਖਕੇ ਲੰਘਦੇ ਨੇ । 😂😂😂

ਮੈਂ ਜਿਹੜੇ ਚੰਨ ਪਿਛਲੇ ਸਾਲ ਚਾੜੇ ਉਸ ਤੋਂ ਵੀ ਵੱਧ ਇਸ ਸਾਲ ਚਾੜਨੇ ਨੇ ।। 😂😂

04/01/2024

ਟੱਪੇ

* ਕੋਈ ਵੰਗਾਂ ਚੜ੍ਹਾ ਨੀ ਗਿਆ
ਨਾਲੇ ਮੇਰੀ ਵੀਣੀ ਪਕੜੀ_ਨਾਲੇ
ਮੌਜ ਬਣਾ ਨੀ ਗਿਆ।

*ਪਾਣੀ ਖੂਹੀ ਦਾ ਭਰੇਨੀ ਆਂ
ਵਡਿਆਂ ਮਿਜਾਂਜਾਂ ਵਲਿਆ _ਜੀਨੀ
ਨਾ ਮਰੇਨੀ ਆਂ ।

* ਫੁੱਲ ਪੈ ਗਏ ਥੋਹਰਾਂ ਨੂੰ
ਉਡ ਪ੍ਰਦੇਸ ਗਿਓੰ_ਬਹਿ ਬਹਿ
ਤਕਨੀ ਆਂ ਮੋਰਾਂ ਨੂੰ।

* ਪਾਣੀ ਠੰਢੜੇ ਮਿਠੜੇ ਨੇ
ਗਾਧੀ ਉੱਤੇ ਬਹਿ ਜਾ ਹਾਣੀਆ
ਗੇੜੇ ਰਬ ਦੇ ਦਿਤੜੇ ਨੇ।

ਠੰਢ ਕੋਲੋਂ ਤਾਂ ਬਚ ਆਈ ਹਾਂ
ਮਾਰ ਕੇ ਮੈਂ ਬੁੱਕਲ ਖੇਸ ਦੀ
ਮਲੋਮਲੀ ਦਾ ਹਸ ਆਈ ਹਾਂ.।

* ਮੇਲਾ ਮਾੜੀ 'ਤੇ ਭਰ ਗਿਆ ਨੀ
ਮੇਲੵਦੀ ਮੈਂ ਜਾਵਾਂ _ਕੁੜੀਓ...
ਕੋਈ ਬਿਸੀਅਰ ਲੜ ਗਿਆ ਨੀ।

* ਕਿਤੇ ਵਰ ਗਈਆਂ ਕਣੀਆਂ ਨੇ
ਉਨ੍ਹਾਂ ਦੇ ਕੌਣ ਮਾਣ ਰੱਖਦੇ
ਜਿਹਨਾਂ ਧੀਆਂ ਜਣੀਆਂ ਨੇ ।

ਰਾਜਿੰਦਰ ਕੌਰ
3 ਜਨਵਰੀ 2024.

30/12/2023

ਕੱਲ ਰਾਤ ਚਿੱਤਰਗੁਪਤ ਮੇਰੇ ਸੁਪਨੇ ਚ ਆਏ ਸੀ, ਕਹਿੰਦੇ, “ ਜਿਹੜਾ ਵੀ ਤੇਰੀਆਂ ਪੋਸਟਾਂ ਤੇ ਲਾਈਕ, ਕੁਮੈਂਟ ਨਹੀਂ ਕਰਦਾ, ਉਹਦੇ ਲਈ ਮੈਂ ਅਲੱਗ ਰਜਿਸਟਰ ਲਗਾਇਆ ਹੋਇਆ...

Address

Firozpur
151203

Website

Alerts

Be the first to know and let us send you an email when Adv Sarbjit Brar posts news and promotions. Your email address will not be used for any other purpose, and you can unsubscribe at any time.

Contact The Business

Send a message to Adv Sarbjit Brar:

Videos

Share