Dhaakad bande

Dhaakad bande respect Women's � Avoid Drug's
Help the poor � ਸਰਬੱਤ ਦਾ ਭਲਾ �

06/06/2024

ਬੱਬਰਾਂ ਖਾਲਸਾ ਜੱਥੇਬੰਦੀ ਦਾ ਇਤਿਹਾਸ ਭਾਗ =03
ਜਦੋ ਸੰਤਾ ਦੇ ਹੁਕਮ ਦੀ ਪਾਲਣਾ ਕਰਦੀਆ ਜਥੇਬੰਦੀ ਨੇ ਨਿਕਲਣ ਦਾ ਫੈਸਲਾ ਕੀਤਾ ਤਾ ਬੱਬਰਾਂ ਦੇ ਮੁੱਖੀ ਦੀ ਜਾਨ ਹਿੰਦੂ ਪਰਿਵਾਰ ਨੇ ਬਚਾਈ ?

06/06/2024

ਸਿੱਖਾ ਨੇ 1984 ਦੇ ਸਹੀਦਾ ਦੀ ਪ੍ਰਦਰਸ਼ਨੀਆ ਦੁਨੀਆ ਭਰ ਵਿਚ ਲਾਈ

05/06/2024

5 ਜੂਨ ਨੂੰ ਸਰੌਮਣੀ ਕਮੇਟੀ ਤੇ ਲੌਗੌਵਾਲ, ਟੌਹੜਾ ਰਾਮੂਵਾਲੀਆ ਕਿਵੇ ਜਾਨ ਬਚਾਉਣ ਲਈ ਤਰਲੋਮੱਛੀ ਹੋ ਰਹੇ ਸੀ ?

04/06/2024

ਭਾਗ =02 ਬੱਬਰਾ ਦੇ ਕਾਰਨਾਮੇ

ਅਸਲ ਪੰਥ ਦੇ ਵਾਰਸ ਤੇ ਗਦਾਰ ਕੌਮ ਦੇ ਨੰਗੇ ਹੋਗੇ
04/06/2024

ਅਸਲ ਪੰਥ ਦੇ ਵਾਰਸ ਤੇ ਗਦਾਰ ਕੌਮ ਦੇ ਨੰਗੇ ਹੋਗੇ

04/06/2024

ਭਾਈ ਸਰਬਜੀਤ ਸਿੰਘ ਖਾਲਸਾ ਨੇ 70 ਹਜਾਰ ਵੋਟਾਂ ਨਾਲ ਅੱਗੇ

04/06/2024

ਝੂਲਤੇ ਨਿਸਾਨ ਰਹੇ ਪੰਥ ਮਹਾਰਾਜ ਕੇ
ਭਾਈ ਅਮ੍ਰਿਤਪਾਲ ਸਿੰਘ ਲੱਖ ਵੋਟਾਂ ਨਾਲ ਅੱਗੇ

04/06/2024

ਭਾਈ ਅਮ੍ਰਿਤਪਾਲ ਸਿੰਘ ਖਾਲਸਾ 51 ਹਜਾਰ ਵੋਟਾ ਨਾਲ ਅੱਗੇ

04/06/2024

ਭਾਈ ਅਮ੍ਰਿਤਪਾਲ ਸਿੰਘ ਖਾਲਸਾ 37 ਹਜਾਰ ਵੋਟਾ ਨਾਲ ਅੱਗੇ ਤੇ ਸਰਬਜੀਤ ਸਿੰਘ 21 ਹਜਾਰ ਵੋਟਾ ਨਾਲ

04/06/2024

ਭਾਈ ਸਰਬਜੀਤ ਸਿੰਘ ਖਾਲਸਾ 9 ਹਜਾਰ 741 ਵੋਟਾ ਨਾਲ ਅੱਗੇ

04/06/2024

ਭਾਈ ਅਮ੍ਰਿਤਪਾਲ ਸਿੰਘ ਖਾਲਸਾ 25 ਹਜਾਰ 807 ਵੋਟਾ ਨਾਲ ਅੱਗੇ

03/06/2024

ਫੌਜੀ ਹਮਲੇ ਟਾਇਮ ਸ੍ਰੋਮਣੀ ਕਮੇਟੀ ਮੁਲਾਜਮ ਕੀ ਕਰਦੇ ਸਨ ? ਟੌਹੜਾ ਸਾਬ ਕੀ ਯਤਨ ਕਰਦੇ ਰਹੇ ?

02/06/2024

ਬੱਬਰਾਂ ਦੀ ਅਸਲੀਅਤ ਸੁਣੋ ? 1ਤੇ 2 ਜੂਨ ਚੋਂ ਬੱਬਰਾਂ ਕੀ ਕੀ ਕੀਤਾ ਕਿਵੇ ਮਹਿੰਗਾਂ ਦੀ ਬੱਬਰ ਦੀ ਸਹੀਦੀ ਹੋਈ ਤੇ ਕਿਵੇ ਸੰਤਾਂ ਕੋਲ ਜਾਂ-ਜਾਂ ਬੱਬਰ ਕਰਦੇ ਸੀ ?

01/06/2024

ਜਦੋ ਸੰਤਾ ਦੇ ਹਾਵ-ਭਾਵ ਦੇਖ ਪੱਤਰਕਾਰ ਸੰਤਾ ਕੋਲ ਪਹੁੰਚੇ ਤਾ ਅੱਗੋ ਸੰਤਾ ਨੇ ਕੀ ਕਿਹਾ ?

ਇਹ ਹੁੰਦਾ ਕਿਰਦਾਰ ਇਹਨਾ ਨੇ ਅਨਮੋਲ ਫਰੀਦਕੋਟ ਤੋ ਆਮ ਪਾਰਟੀ ਵਾਲੇ ਨੂੰ ਠੋਕੇ ਜਵਾਬ ਦਿੱਤਾ ਅਸੀ ਨਹੀ ਪ੍ਰਚਾਰ ਕਰ ਸਕਦਾ
31/05/2024

ਇਹ ਹੁੰਦਾ ਕਿਰਦਾਰ ਇਹਨਾ ਨੇ ਅਨਮੋਲ ਫਰੀਦਕੋਟ ਤੋ ਆਮ ਪਾਰਟੀ ਵਾਲੇ ਨੂੰ ਠੋਕੇ ਜਵਾਬ ਦਿੱਤਾ ਅਸੀ ਨਹੀ ਪ੍ਰਚਾਰ ਕਰ ਸਕਦਾ

28/05/2024

ਹਿੰਦੂ ਘਰੇ ਜਨਮੀ ਬੀਬੀ ਬਿਮਲ ਕੌਰ ਖਾਲਸਾ ਦੇ ਸਿੱਖ ਕੌਮ ਲਈ ਯੋਗਦਾਨ ? ਕਿਉ ਤੇ ਕਿਸ ਨੇ ਸਹੀਦ ਕੀਤਾ ?

23/05/2024

ਕੌਣ ਆ ਅਮ੍ਰਿਤਪਾਲ ਸਿੰਘ ਛੰਦੜਾ ਜਿਹੜਾ ਲੁਧਿਆਣੇ ਤੌ ਉਮੀਦਵਾਰ ਹੈ ? ਕਮਲਜੀਤ ਸਿੰਘ ਬਰਾੜ ਤੇ ਅਮ੍ਰਿਤਪਾਲ ਸਿੰਘ ਵਿਚੋ ਕਿਸ ਨੂੰ ਵੋਟ ਕਰਨੀ ਚਾਹੀਦੀ ? ਭਾਈ ਰਛਪਾਲ ਸਿੰਘ ਛੰਦਰਾ ਬਾਰੇ ਜਾਣਕਾਰੀ ?

Address

Firozpur
142052

Telephone

+919914904043

Website

Alerts

Be the first to know and let us send you an email when Dhaakad bande posts news and promotions. Your email address will not be used for any other purpose, and you can unsubscribe at any time.

Contact The Business

Send a message to Dhaakad bande:

Videos

Share