ਭਾਈ ਹਕੂਮਤ ਸਿੰਘ ਠੀਲਪੁਰੀਆ

  • Home
  • India
  • Firozpur
  • ਭਾਈ ਹਕੂਮਤ ਸਿੰਘ ਠੀਲਪੁਰੀਆ

ਭਾਈ ਹਕੂਮਤ ਸਿੰਘ ਠੀਲਪੁਰੀਆ Contact information, map and directions, contact form, opening hours, services, ratings, photos, videos and announcements from ਭਾਈ ਹਕੂਮਤ ਸਿੰਘ ਠੀਲਪੁਰੀਆ, Digital creator, Firozpur.

25/01/2025

ਸ਼ਹੀਦੀ ਜੋੜ ਮੇਲੇ ਤੇ ਕੱਲੇ ਬਾਦਲਕੇ ਕਾਨਫਰੰਸਾਂ ਕਿਉਂ ਹਟਣ ਮਾਨ ਧੜਾ ਤੇ ਅੰਮ੍ਰਿਤਪਾਲ ਧੜਾ ਵੀ ਹਟੇ

21/01/2025

ਹੁਣ ਤੱਕ ਲੱਗੇ ਮੋਰਚਿਆਂ ਬਾਰੇ ਤੇ ਹਵਾਰਾ ਸਾਹਿਬ ਦੇ ਕੌਮੀ ਮੋਰਚੇ ਦੇ ਵਿਰੁੱਧ ਗੁਰਜੀਤ ਸਿੰਘ ਫੌਜੀ ਜੀ ਸਿੰਘ ਸਾਹਿਬ ਭਾਈ ਹਵਾਰਾ ਸਾਹਿਬ ਦੇ ਵਿਰੁੱਧ ਤੁਸੀਂ ਮੋਰਚਾ ਕਿਉਂ ਲਾਇਆ ਤੇ ਤਾਹਨੇ ਕਿਉਂ ਮਾਰਦੇ ਹੋ । ਸੁਣਿਓ ਤੇ ਸ਼ੇਅਰ ਕਰਿਓ

30/12/2024
26/12/2024

ਗੰਗੂ ਪਾਪੀ ਦੇ ਪਾਪ ਕਰਕੇ ਸਾਹਿਬਜਾਦੇ ਠੰਡੇ ਬੁਰਜ ਵਿੱਚ ਪਹੁੰਚੇ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਦੁੱਧ ਪਿਆਕੇ ਵੱਡਾ ਪੁੰਨ ਕਮਾਇਆ

26/12/2024
20/12/2024

ਕਿਸਾਨੀ ਮੋਰਚਾ ਡੱਲੇਵਾਲ ਜੀ ਦੇ ਹਾਲਾਤ ਚਿੰਤਾਜਨਕ ਸਰਕਾਰ ਤੇ ਬਾਕੀ ਕਿਸਾਨ ਆਗੂਆਂ ਦੇ ਬਿਆਨ ਟਾਈਮ ਟਪਾਉਣ ਵਾਲੇ ਹੈਰਾਨੀਜਨਕ

19/12/2024

ਸ਼ਰੇਆਮ ਔਰਤ ਨੂੰ ਗਾਲ੍ਹਾਂ ਕੱਢਣ ਵਾਲੇ ਪ੍ਰਧਾਨ ਤੇ ਨਾ ਜਥੇਦਾਰ ਨੇ ਐਕਸ਼ਨ ਲਿਆ ਨਾ ਕਮੇਟੀ ਨੇ ਪਰ ਜਥੇਦਾਰ ਹਰਪ੍ਰੀਤ ਸਿੰਘ ਤੇ ਕਮੇਟੀ ਨੇ ਬੜੀ ਕਾਹਲੀ ਕੀਤੀ

18/12/2024

ਢਡਰੀਆਂ ਵਾਲੇ ਤੇ ਲੱਗੇ ਇਲਜਾਮਾਂ ਤੇ ਖਿਜਾਮਤੀ ਨਿੰਦਕ ਨੇਕੀ ਚਵਲ ਬੂਟੇ ਚੋਰ ਚਵਲ ਨੂੰ ਜਵਾਬ।

12/12/2024
04/12/2024

ਨਰੈਣ ਸਿੰਘ ਚੌੜੇ ਵੱਲੋਂ ਰੋਸ ਵਿਖਾਉਣਾ ਠੀਕ ਆ ਪਰ ਸਥਾਨ ਤੇ ਸਮਾਂ ਗਲਤ ਸੀ ਸਿੱਖ ਨੂੰ ਪੰਥ ਦੇ ਸਿਧਾਂਤਾਂ ਦਾ ਖਿਆਲ ਪਹਿਲਾਂ ਰੱਖਣਾ ਚਾਹੀਦਾ

03/12/2024

ਪਾਣੀ ਬਚਾਉਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਨਾ ਤੇ ਫੈਕਰਟਰੀਆਂ ਵੱਲੋਂ ਪ੍ਰਵਾਸੀ ਮਜਦੂਰਾਂ ਦਾ ਵੱਡਾ ਇਕੱਠ ਕਰਨਾ ਖਤਰੇ ਦੀ ਘੰਟੀ ਜਾਣ ਸਾਰੇ ਇਕੱਠੇ ਹੋਕੇ ਸੋਚੀਏ

02/12/2024

ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਸਾਹਿਬ ਦੇ ਭਾਣੇ ਤੇ ਪੰਥ ਦੀਆਂ ਭਾਵਨਾ ਚ ਪੰਥ ਦੇ ਭਲੇ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਲਏ ਗਏ ਫੈਸਲੇ ਦਾ ਸਵਾਗਤ ਕਰੀਏ

ਆਪਣਾ ਇੰਟਰਵਿਊ ਸੁਣਿਓ ਤੇ ਸ਼ੇਅਰ ਕਰਿਓ
23/11/2024

ਆਪਣਾ ਇੰਟਰਵਿਊ ਸੁਣਿਓ ਤੇ ਸ਼ੇਅਰ ਕਰਿਓ

20/11/2024

ਬਾਦਲ ਪਰਿਵਾਰ ਨਾਲ ਜੁੜੇ ਹੋਏ ਲੋਕ ਅਕਾਲੀ ਦਲ ਤੋਂ ਅਸਤੀਫੇ ਦੇ ਕੇ ਖਤਮ ਆਪ ਕਰ ਰਹੇ ਆ ਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਇਲਜਾਮ ਵਿਰੋਧੀਆਂ ਤੇ ਲਾ ਰਹੇ ਆ

Address

Firozpur

Telephone

+919914601978

Website

Alerts

Be the first to know and let us send you an email when ਭਾਈ ਹਕੂਮਤ ਸਿੰਘ ਠੀਲਪੁਰੀਆ posts news and promotions. Your email address will not be used for any other purpose, and you can unsubscribe at any time.

Contact The Business

Send a message to ਭਾਈ ਹਕੂਮਤ ਸਿੰਘ ਠੀਲਪੁਰੀਆ:

Videos

Share