News India Prime

21/11/2023

After World Cup final PM Modi With Team India

13/09/2023
13/09/2023
17/08/2023

आज प्रातःकाल *अमृतसर* में एक बहुत बड़ा *चमत्कार* हुआ है, पूरे अमृतसर शहर में केवल *दरबार साहिब* पर बारिश की बौछार बहुत देर तक गिरती रही, इसके अलावा *पूरी परिक्रमा व अन्य सभी इमारतें सूखी रहीं.* और फिर *एक बड़ी और बहुत तेज रोशनी हुई*. कई लोगों ने, जो वहां उपस्थित थे, उन्होंने अपनी आंखों से ये अलौकिक *चमत्कार* देखा, और इनमें से कुछ लोगों ने जल्दी-जल्दी, जितनी हो सकी, इसकी वीडिओ भी बना ली. *धन्य-धन्य श्री गुरु रामदास जी*. कई लोग भले ही ना मांनें, परंतु ये सत्य ही है, कि *श्री दरबार साहिब इस पृथ्वी पर साक्षात्कार स्वर्ग है.

24/07/2023
*ਹੈਰੀਟੇਜ ਸਟਰੀਟ ਬਲਾਸਟ ਦੇ ਅੱਤਵਾਦੀ ਗਿਰੋਹ ਦਾ ਪਰਦਾਫਾਸ਼, 5 ਗ੍ਰਿਫਤਾਰ*CCTV ਫੁਟੇਜ ਵਿਚ ਦਿਖੇ ਆਰੋਪੀਡੀਜੀਪੀ ਪੰਜਾਬ ਨੇ ਕੀਤੀ ਪ੍ਰੈੱਸ ਕਾਨਫਰ...
11/05/2023

*ਹੈਰੀਟੇਜ ਸਟਰੀਟ ਬਲਾਸਟ ਦੇ ਅੱਤਵਾਦੀ ਗਿਰੋਹ ਦਾ ਪਰਦਾਫਾਸ਼, 5 ਗ੍ਰਿਫਤਾਰ*
CCTV ਫੁਟੇਜ ਵਿਚ ਦਿਖੇ ਆਰੋਪੀ
ਡੀਜੀਪੀ ਪੰਜਾਬ ਨੇ ਕੀਤੀ ਪ੍ਰੈੱਸ ਕਾਨਫਰੰਸ...
ਬੀਤੇ ਦਿਨੀਂ ਸ਼੍ਰੀ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ਵਿੱਚ ਦੋ ਧਮਾਕੇ ਹੋਏ ਸਨ। ਪਹਿਲਾ ਧਮਾਕਾ 6 ਮਈ ਅਤੇ ਦੂਜਾ 8 ਮਈ ਨੂੰ ਹੋਇਆ ਸੀ। ਪੁਲਿਸ ਇਸ ਮਾਮਲੇ ਵਿੱਚ ਪਹਿਲਾਂ ਸੀ ਸਤੱਰਕ ਸੀ ਤੇ ਲਗਾਤਾਰ ਸੀ.ਸੀ.ਟੀ. ਕੈਮਰਿਆਂ ਨੂੰ ਖੰਗਾਲ ਰਹੀ ਸੀ। ਜਿਸਦੇ ਸਬੰਧ ਵਿੱਚ ਆਸ-ਪਾਸ ਦੇ ਲੋਕਾਂ ਨਾਲ ਸੰਪਰਕ ਕੀਤਾ ਹੈ ਅਤੇ ਸਾਰੀ ਘਟਨਾ ਬਾਰੇ ਜਾਣਕਾਰੀ ਲਈ ਸੀ। ਜੋ ਕਈ ਅਜਿਹੀਆਂ ਗੱਲਾਂ ਸਾਹਮਣੇ ਆਈਆਂ, ਜਿਨ੍ਹਾਂ 'ਚ ਪੁਲਸ ਦੋਸ਼ੀਆਂ ਦੇ ਨੇੜੇ ਪਹੁੰਚ ਰਹੀ ਸੀ। ਮਿਤੀ 10 ਮਈ ਦੀ ਰਾਤ ਕਰੀਬ 12:00 ਵਜੇ ਤੀਸਰਾਂ ਧਮਾਕਾ ਹੋਇਆ ਤਾਂ ਪੁਲਿਸ ਵੱਲੋਂ ਤੀਸਰੇ ਧਮਾਕੇ ਦੇ ਸੰਕੇਤ ਲੈਂਦੇ ਹੋਏ, ਘੇਰਾਬੰਦੀ ਕੀਤੀ ਅਤੇ ਪੰਜ ਮੈਂਬਰੀ ਅੱਤਵਾਦੀ ਗਿਰੋਹ ਨੂੰ ਕਾਬੂ ਕਰ ਲਿਆ। ਮੁੱਢਲੀ ਪੁੱਛਗਿੱਛ 'ਚ ਹੀ ਗ੍ਰਿਫਤਾਰ ਅੱਤਵਾਦੀਆਂ ਨੇ ਆਪਣਾ ਜੁਰਮ ਕਬੂਲ ਕਰਕੇ ਵੱਡੇ ਖੁਲਾਸੇ ਕੀਤੇ ਹਨ। ਫੜੇ ਗਏ ਮੁਲਜ਼ਮ ਦੀ ਪਛਾਣ 1) ਆਜ਼ਾਦ ਵੀਰ ਸਿੰਘ ਪੁੱਤਰ ਜਸਵੀਰ ਸਿੰਘ ਵਜੋਂ ਹੋਈ ਹੈ ਵਾਸੀ ਪਿੰਡ ਵਡਾਲਾ ਕਲਾਂ, ਬਾਬਾ ਬਕਾਲਾ,ਜਿਲ੍ਹਾ ਅੰਮ੍ਰਿਤਸਰ ਦਿਹਾਤੀ 2) ਅਮਰੀਕ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਗੁਰਦਾਸਪੁਰ, 3) ਸਾਹਬ ਸਿੰਘ ਵਾਸੀ ਗੇਟ ਹਕੀਮਾ ਅਨਗੜ੍ਹ,ਅੰਮ੍ਰਿਤਸਰ ਅਤੇ 4) ਧਰਮਿੰਦਰ, ਤੇ 5) ਹਰਜੀਤ ਵਾਸੀ 88 ਫੁੱਟ ਰੋਡ, ਅੰਮ੍ਰਿਤਸਰ ਵੱਜੋਂ ਹੋਈ ਹੈ।

ਗ੍ਰਿਫ਼ਦਾਰ ਦੋਸ਼ੀ ਆਜ਼ਾਦ ਵੀਰ ਸਿੰਘ ਨੇ ਬੁੱਧਵਾਰ ਰਾਤ 12 ਵਜੇ ਦੇ ਕਰੀਬ ਸਰਾਏ ਦੇ ਬਾਥਰੂਮ ਵਿਚ ਜਾ ਕੇ ਉਸ ਦੇ ਪਿੱਛੇ ਸਥਿਤ ਪਾਰਕ ਵਿਚ ਬੰਬ ਧਮਾਕਾ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰ ਕੇ ਗ੍ਰਿਫਤਾਰ ਕਰ ਲਿਆ। ਪੰਜ ਦੋਸ਼ੀਆਂ ਨੇ ਪੁਲਿਸ ਵੱਲੋਂ ਕੀਤੀ ਮੁਢਲੀ ਜਾਂਚ ਵਿੱਚ ਇਹਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਪੁਲਿਸ ਨੂੰ ਦੱਸਿਆ ਕਿ ਉਹ ਪਹਿਲਾਂ ਵੀ ਧਮਾਕੇ ਕਰ ਚੁੱਕੇ ਹਨ। ਫੜੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਪਹਿਲੇ ਦੋ ਧਮਾਕੇ ਜਿਸ ਵਿੱਚ 6 ਮਈ ਨੂੰ ਪਾਰਕਿੰਗ ਵਿੱਚ ਇੱਕ ਕੰਟੇਨਰ ਵਿੱਚ ਪੋਲੀਥੀਨ ਦੇ ਲਿਫਾਫੇ ਵਿੱਚ ਬੰਬ ਦੀ ਸਮੱਗਰੀ ਰੱਖੀ ਹੋਈ ਸੀ, ਜਿਸ ਵਿੱਚ ਮੋਟੇ ਧਾਗੇ ਨਾਲ ਲਟਕਿਆ ਹੋਇਆ ਸੀ। ਇਸ ਤੋਂ ਬਾਅਦ 8 ਮਈ ਨੂੰ ਸਵੇਰੇ 04 ਵਜੇ ਦੇ ਕਰੀਬ ਇਕ ਹੋਰ ਬ ਸਮੱਗਰੀ ਉਸੇ ਪਾਰਕਿੰਗ ਵਿਚ ਰੱਖੀ ਗਈ ਅਤੇ ਉਹ ਉਥੋਂ ਚਲਾ ਗਿਆ। ਬਾਅਦ ਵਿੱਚ ਜਦੋਂ ਇੱਕ ਹੋਰ ਲੰਘ ਰਹੇ ਵਿਅਕਤੀ ਨੇ ਉਸ ਧਾਗੇ ਨੂੰ ਦੇਖਿਆ ਤਾਂ ਉਸ ਨੇ ਖਿੱਚਿਆ ਤਾਂ ਉਹ ਵੀ ਧਮਾਕਾ ਹੋ ਗਿਆ। ਇਹ ਘਟਨਾ ਸਵੇਰੇ 06.30 ਵਜੇ ਦੇ ਕਰੀਬ ਵਾਪਰੀ ਸੀ।

ਫੜੇ ਗਏ ਅੱਤਵਾਦੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਮਿਲ ਕੇ ਪਟਾਕੇ ਬਣਾਉਣ ਦੀ ਪੰਜ ਹਜ਼ਾਰ ਰੁਪਏ ਵਿੱਚ ਸਮੱਗਰੀ ਖਰੀਦੀ ਅਤੇ ਉਸ 'ਚ ਪੱਥਰ ਪਾ ਕੇ ਟਰਾਇਲ ਲਿਆ, ਜਿਸ 'ਚ ਉਹ ਸਫਲ ਰਹੇ ਤੇ ਬੰਬ ਤਿਆਰ ਕਰਨ ਲੱਗੇ। ਪੁਲਿਸ ਨੇ ਗਿਰੋਹ ਦੇ ਮੈਂਬਰਾਂ ਦੇ ਕਬਜ਼ੇ ਵਿਚੋਂ 1100 ਗ੍ਰਾਮ ਵਿਸਫੋਟਕ ਸਮੱਗਰੀ/ਰਸਾਇਣ ਅਤੇ ਕੁਝ ਰੈਡੀਕਲ ਸਾਹਿਤ ਵੀ ਬਰਾਮਦ ਕੀਤਾ ਹੈ। ਇਸ ਸਬੰਧ ਵਿਚ ਥਾਣਾ ਈ ਡਵੀਜ਼ਨ ਦੀ ਪੁਲਿਸ ਨੇ ਮੁਕੱਦਮਾਂ ਨੰਬਰ 49/2023 ਧਾਰਾ 9-ਬੀ ਵਿਸਫੋਟਕ ਦੇ ਤਹਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐਕਟ, 3-4-5 ਵਿਸਫੋਟਕ ਸਮੱਗਰੀ, 13,16,18. ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ, 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ

ਪਹਿਲਾਂ ਹੀ ਦਰਜ ਕੇਸ:

ਗ੍ਰਿਫਤਾਰ ਕੀਤੇ ਗਏ ਗਿਰੋਹ ਦੇ ਮੈਂਬਰਾਂ ਖਿਲਾਫ ਪਹਿਲਾਂ ਵੀ ਆਜ਼ਾਦ ਵੀਰ ਸਿੰਘ ਖਿਲਾਫ ਧਾਰਾ 295ਏ, ਥਾਣਾ ਛੇਹਰਟਾ ਅੰਮ੍ਰਿਤਸਰ, ਅਮਰੀਕ ਸਿੰਘ ਖਿਲਾਫ ਧਾਰਾ 90/21, ਥਾਣਾ ਸਿਟੀ ਗੁਰਦਾਸਪੁਰ, ਧਰਮਿੰਦਰ ਖਿਲਾਫ ਧਾਰਾ 348/22 ਸਮੇਤ ਨਾਰਕੋਟਿਕ ਐਕਟ ਥਾਣਾ ਸਦਰ ਵਿਖੇ ਮੁਕੱਦਮੇ ਦਰਜ ਹਨ। ਅੰਮ੍ਰਿਤਸਰ, ਸਾਹਬ ਸਿੰਘ ਖਿਲਾਫ 94/23 ਐਕਸਪਲੋਸਿਵ ਐਕਟ ਥਾਣਾ ਗੇਟ ਹਕੀਮਾ।

07/05/2023

सचखंड श्री हरमंदिर साहिब के पास हेरिटेज स्ट्रीट में शनिवार देर रात अचानक धमाका हो जाने की खबर सोशल मीडिया में काफी वायरल हो रही थी। इस मामले में पुलिस ने अपनी प्रतिक्रिया देते बताया कि यह कोई विस्फोट का धमाका नहीं था, बल्कि चिमनी के भीतर इकट्ठा हुई गैस का धमाका था। वही लोग इसे किसी आतंकी हमले से जोड़ने की बातें करने लगे लेकिन पुलिस ने साफ तौर पर कहा कि यह कोई विस्फोट नहीं हादसा है सोशल मीडिया में फैलाई जा रही अफवाहों से सावधान रहें। बताया जा रहा है कि धमाके से सारागढ़ी पार्किंग के काफी शीशे टूट गए और इससे कई लोगों के मामूली घायल हो गए। हालांकि, पुलिस ने अभी तक एक ही जख्मी युवक होने की बात की पुष्टि की।
एसीपी ने बताया कि यह कोई विस्फोटक का धमाका नहीं बल्कि चिमनी के अंदर इकट्ठा हुई गैसों का धमाका था। उन्होंने बताया कि विस्फोटक स्थल के पास ही एक रेस्टोरेंट है, जिसकी चिमनी में ऐसा हुआ होगा। रविवार सुबह घटनास्थल पर पहुंचे एडीसीपी-सिटी-1 डा. मेहताब सिंह ने बताया कि मामले की जांच की जा रही है। फोरेंसिक टीम घटनास्थल पर जांच कर रही है।

12/12/2022
06/10/2022
03/10/2022
03/10/2022
16/09/2022
16/09/2022
18/08/2022
17/08/2022
15/02/2022

Address

Amritsar
143001

Telephone

+919779753054

Website

Alerts

Be the first to know and let us send you an email when News India Prime posts news and promotions. Your email address will not be used for any other purpose, and you can unsubscribe at any time.

Contact The Business

Send a message to News India Prime:

Videos

Share


Other Amritsar media companies

Show All