Khabar Aaj Tk

Khabar Aaj Tk This is official page of khabaraaj tk news
(2)

18/06/2024

ਓਬਰਾਏ ਦੇ ਯਤਨਾਂ ਸਦਕਾ ਫਾਂਸੀ ਤੋਂ ਬਚਿਆ ਨੌਜਵਾਨ ਸੁਖਵੀਰ ਰਿਹਾਈ ਉਪਰੰਤ ਵਤਨ ਪਰਤਿਆ

18/06/2024

राहुल गांधी प्रधानमंत्री बने, इसके लिए बाबा गुरमुख सिंह प्रचंड गर्मी में नंगे बदन कर रहे 'अग्नि तपस्या'

18/06/2024

ਅੰਮ੍ਰਿਤਸਰ ‘ਚ ਬਕਰੀਦ ਦੀ ਧੂਮ, ਜਾਮਾ ਮਸਜਿਦ 'ਚ ਅਦਾ ਕੀਤੀ ਗਈ ਈਦ-ਉਲ-ਅਜ਼ਹਾ ਦੀ ਨਮਾਜ਼

18/06/2024

ਅੱਜ ਪੰਜਾਬੀ ਫਿਲਮ ਤੇਰੀਆਂ ਮੇਰੀਆਂ ਹੇਰਾ ਫੇਰੀਆਂ ਦੀ ਸਟਾਰਕਾਸਟ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੀ

18/06/2024

ਥਾਣਾ ਛੇਹਰਟਾ ਦੀ ਪੁਲਿਸ ਨੂੰ ਨਸ਼ੇ ਦੇ ਖਿਲਾਫ ਮਿਲੀ ਵੱਡੀ ਕਾਮਯਾਬੀ

18/06/2024

ਅੰਮ੍ਰਿਤਸਰ ਪੁਲਿਸ ਨੂੰ ਨਸ਼ੇ ਦੇ ਖਿਲਾਫ ਮਿਲੀ ਵੱਡੀ ਕਾਮਯਾਬੀ

17/06/2024

ਸ਼੍ਰੀਮਤੀ ਪਾਰਵਤੀ ਦੇਵੀ ਹਸਪਤਾਲ ਬਲੱਡ ਸੈਂਟਰ ਯੂਨਿਟ-2 ਯਾਸੀਨ ਰੋਡ, ਨੇੜੇ ਮੋਹਨ ਇੰਟਰਨੈਸ਼ਨਲ ਹੋਟਲ , ਰਿਆਲਟੋ ਚੌਂਕ , ਅੰਮ੍ਰਿਤਸਰ ਵਿਖੇ ਬਲੱਡ ਬੈਂਕ ਨੂੰ 3 ਸਾਲ ਹੋਣ ਤੇ ਸਭ ਤੋਂ ਪਹਿਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਉਪਰੰਤ ਸ਼ਬਦ ਕੀਰਤਨ ਕੀਤਾ ਗਿਆ ਤੇ ਗੁਰੂ ਕੇ ਲੰਗਰ ਵਰਤਾਏ ਗਏ । ਇਸਦੇ ਨਾਲ ਵਰਲਡ ਬਲੱਡ ਡੋਨਰ ਡੇਅ ਨੂੰ ਮੁੱਖ ਰੱਖਦਿਆਂ ਖਾਲਸਾ ਬਲੱਡ ਡੋਨੇਟ ਯੂਨਿਟੀ ਰਜ਼ਿ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨੌਜ਼ਵਾਨਾਂ ਨੇ ਬੜੇ ਉਤਸ਼ਾਹ ਨਾਲ ਖੂਨਦਾਨ ਕੀਤਾ । ਯੂਨਿਟੀ ਵੱਲੋਂ ਖੂਨਦਾਨੀ ਵੀਰਾਂ ਨੂੰ ਖਾਸ ਤੌਰ ਤੇ ਪੌਦਿਆ ਦੇ ਨਾਲ ਸਨਮਾਨਿਤ ਕੀਤਾ ਗਿਆ ।ਖਾਲਸਾ ਬਲੱਡ ਡੋਨੇਟ ਯੂਨਿਟੀ ਦੇ ਪ੍ਰਧਾਨ ਸ੍ਰ ਅਮਨਦੀਪ ਸਿੰਘ ਜੀ ਅਤੇ ਬਲੱਡ ਬੈਂਕ ਦੇ ਡਾਇਰੈਕਟਰ ਜਗਪ੍ਰੀਤ ਸਿੰਘ ਧਾਮੀ, ਮੋਹਿਤ ਸ਼ਰਮਾਂ , ਤੇ ਅਰਵੀ ਮਹਿਤਾ ਜੀ ਨੇ ਖੂਨਦਾਨੀ ਵੀਰਾਂ ਦਾ ਧੰਨਵਾਦ ਕੀਤਾ । ਉਨਾਂ ਦੇ ਨਾਲ ਸਮਾਜ ਸੇਵਕ ਡਾ ਸਰਬਜੀਤ ਸਿੰਘ ਭੁੱਲਰ , ਹਰਜੋਤ ਸਿੰਘ ਖਾਲਸਾ , ਗੁਰਪ੍ਰੀਤ ਸਿੰਘ ਗੋਪੀ , ਰਮਨੀਕ ਸਿੰਘ , ਮਨਦੀਪ ਸਿੰਘ ਮੰਨੂੰ ,ਰਾਜਾ ਬਾਠ, ਸਰਬਜੀਤ ਸਿੰਘ ਸਾਬੀ , ਹਰਜੋਤ ਸਿੰਘ ਭੁੱਲਰ, ਜੱਜਪ੍ਰੀਤ ਸਿੰਘ, ਮਨਜਿੰਦਰ ਸਿੰਘ, ਸ਼ੁੱਭ ,ਆਦਿ ਹਾਜ਼ਰ ਸਨ ।

17/06/2024

ਦਰਬਾਰ ਸਾਹਿਬ ਦੇ ਰਾਗੀਆਂ ਵਿੱਚ ਪਈ ਉਲਝਣ ਪ੍ਰਧਾਨ ਗਿਣੋ ਲੈ ਕੇ ਹੁਣ ਇਕੱਠੇ

ਹੁਣ ਇੱਕ ਹੀ ਧੜਾ ਕਰੇਗਾ ਕੰਮ

ਰਾਗੀ ਸਿੰਘਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਕੋਈ ਨਹੀਂ ਘਰ ਪਾਇਆ ਨਿਪਟਾਰਾ

ਰਾਗੀ ਸਿੰਘਾਂ ਦੀ ਸ਼ਹੀਦਾਂ ਸਾਹਿਬ ਦੇ ਕੋਲ ਹੋਈ ਅਹਿਮ ਮੀਟਿੰਗ

17/06/2024

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੈਣ ਵਿਰਲੇ ਘਣੇ ਨਾ ਹੀ ਪੁਸਤਕ ਰਿਲੀਜ

ਸੰਤ ਕਰਤਾਰ ਸਿੰਘ ਦੇ ਜੀਵਨ ਨਾਲ ਸੰਬੰਧਿਤ ਪੁਸਤਕ

17/06/2024

ਅੰਮ੍ਰਿਤਸਰ ਦੇ ਇਲਾਕਾ ਲੋਹਗੜ੍ਹ ਵਿਖੇ ਗੁਰਦੁਆਰਾ ਕਿਲਾ ਸ਼੍ਰੀ ਲੋਹਗੜ੍ਹ ਸਾਹਿਬ ਵਿਖੇ ਮੇਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਹਿਲੀ ਜੰਗ ਪਹਿਲੀ ਫਤਿਹ ਦਿਵਸ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ

17/06/2024

ਅੰਮ੍ਰਿਤਸਰ ਦੇ ਨਿਵਾਸੀ ਰਮੇਸ਼ ਰਾਜਪੂਤ ਇਲਾਕਾ ਲੋਹਗੜ੍ਹ ਨੇ ਦੱਸਿਆ ਕਿ ਉਸ ਦੀ ਪਤਨੀ ਘਰ ਦੇ ਵਿੱਚੋਂ 2 ਲੱਖ ਰੁਪਆ ਅਤੇ ਜੇਵਰ ਲੈ ਕੇ ਆਪਣੇ ਆਸ਼ਿਕ ਨਾਲ ਫਰਾਰ ਹੋ ਗਈ ਹੈ ਜੋ ਕਿ ਦੋ ਲੱਖ ਰੁਪਆ ਮਕਾਨ ਬਣਾਉਣ ਵਾਸਤੇ ਰੱਖਿਆ ਸੀ

16/06/2024

ਅੰਮ੍ਰਿਤਸਰ ਦੇ ਪਿੰਡ ਨਾਗਕਲਾਂ ਦੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਜਿਨਾਂ ਮੁੰਡਿਆਂ ਦੇ ਉੱਤੇ ਜੋਤੀ ਨਾਮ ਦੀ ਲੜਕੀ ਵੱਲੋਂ ਇਲਜਾਮ ਲਗਾਇਆ ਗਿਆ

16/06/2024

ਅੰਮ੍ਰਿਤਸਰ ਆਉਣ ਵਾਲੇ ਯਾਤਰੀ ,ਹੋ ਜਾਓ ਸਾਵਧਾਨ ਤੁਹਾਡੇ ਨਾਲ ਵੀ ਹੋ ਸਕਦਾ ਹੈ ਹਜ਼ਾਰਾਂ ਦਾ ਫਰੋਡ

16/06/2024

ਲੰਗਰ ਦੇ ਪਤੀਲੇ ਵਿੱਚ ਡਿੱਗੀ ਤਿੰਨ ਸਾਲ ਦੀ ਬੱਚੀ

16/06/2024

ਅੰਮ੍ਰਿਤਸਰ ਦੇ ਇਲਾਕਾ ਬੇਰੀ ਗੇੜ ਦੇ ਅੰਦਰੂਨ ਦਰਬਾਰ ਹਜ਼ਰਤ ਬਾਬਾ ਸਅਦ ਫਤਿਹ ਅਲੀ ਬੁਖਾਰੀ ਜੀ ਦਾ ਸਲਾਨਾ ਮੇਲਾ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ

16/06/2024

ਅਮਨਦੀਪ ਹਸਪਤਾਲ ਵੱਲੋਂ ਪੈਰਾਂ ਦੇ ਰੋਗਾਂ ਬਾਰੇ ਦਿੱਤੀ ਜਾਣਕਾਰੀ

15/06/2024

ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਆਜ਼ਾਦ ਅਤੇ ਭਾਈ ਹਰਦੀਪ ਸਿੰਘ ਨਿਜਰ ਦਾ ਪਹਿਲਾ ਸ਼ਹੀਦੀ ਸਮਾਗਮ ਗੁਰਦੁਆਰਾ ਬਾਬਾ ਅਟੱਲ ਰਾਏ ਵਿਖੇ ਮਨਾਇਆ ਗਿਆ

15/06/2024

ਕ੍ਰਿਸਚਨ ਸਮਾਜ ਬਾਰੇ ਭੱਦੀ ਸ਼ਬਦਾਵਲੀ ਬੋਲਣ ਵਾਲੇ ਬਾਬੇ ਖਿਲਾਫ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਪੰਜਾਬ ਨੇ ਦਿੱਤੀ ਸ਼ਿਕਾਇਤ, ਕਾਰਵਾਈ ਦੀ ਕੀਤੀ ਮੰਗ।

15/06/2024

ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੀ ਬਰਸੀ ਮਨਾਉਣ ਦੇ ਲਈ ਸਿੱਖ ਜੱਥਾ ਪਾਕਿਸਤਾਨ ਜਾਉਣ ਦੇ ਲਈ ਹੋਵੇਗਾ ਰਵਾਨਾ

15/06/2024

ਅੱਜ ਬਾਬਾ ਦੀਪ ਸਿੰਘ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ

15/06/2024

ਗੁਰਦੁਆਰਾ ਸਾਹਿਬ ਦੇ ਨਿੱਜੀ ਵਿਵਾਦ ਨੂੰ ਲੈ ਕੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਿਹੰਗ ਸਿੰਘ ਜਥੇਬੰਦੀ ਨੇ ਸੌਂਪਿਆ ਮੰਗ ਪੱਤਰ

15/06/2024

रावाघस का 23 वा: स्थापना दिवस पावन वाल्मीकि तीर्थ में मनाया गया

14/06/2024

पिछले दीनी रूस की फ़ौज में शामिल अमृतसर के युवक की।मौत के बाद कुलदीप धालीवाल पहुंचे पीड़ित के घर

14/06/2024

ਵਾਲਮੀਕੀ ਸਮਾਜ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਕੀਤਾ ਗਿਆ ਰੋਸ ਪ੍ਰਦਰਸ਼ਨ

ਪੁਲਿਸ ਪ੍ਰਸ਼ਾਸਨ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਸਾਨੂੰ ਮਜਬੂਰਨ ਕਰਨਾ ਪੈ ਰਿਹਾ ਹੈ ਰੋਜ਼ ਪ੍ਰਦਰਸ਼ਨ

ਪ੍ਰਸ਼ਾਸਨ ਨੇ ਸਾਡੇ ਕੋਲੋਂ 3 ਵਾਰ ਟਾਈਮ ਲੈ ਕੇ ਫਿਰ ਵੀ ਸਾਡੀਆਂ ਮੰਗਾਂ ਨਹੀਂ ਮੰਨੀਆਂ

3 ਵਾਰੀ ਟਾਈਮ ਲੈ ਕੇ ਵੀ ਹਾਲੇ ਵੀ ਪ੍ਰਸ਼ਾਸਨ ਸਾਡੇ ਕੋਲੋਂ ਟਾਈਮ ਮੰਗ ਰਿਹਾ ਹੈ।

ਐਸੀ ਸਮਾਜ ਜਿੰਨਾ ਚਿਰ ਧਰਨਾ ਪ੍ਰਦਰਸ਼ਨ ਨਹੀਂ ਕਰਦਾ ਉਸ ਨੂੰ ਇਨਸਾਫ ਨਹੀਂ ਮਿਲਦਾ

13/06/2024

ਥਾਣਾ ਸਦਰ ਵੱਲੋਂ ਫੜੇ ਗਏ ਝਪਟਮਾਰਾਂ ਬਾਰੇ ਜਾਣਕਾਰੀ ਦਿੰਦੇ ਹੋਏ, ਸ੍ਰੀ ਵਰਿੰਦਰ ਸਿੰਘ ਖੋਸਾ, ਏਸੀਪੀ ਨੌਰਥ

13/06/2024

ਅੰਮ੍ਰਿਤਸਰ ਦੇ ਗੁਮਟਾਲਾ ਚੌਕ ਤੋਂ ਰਾਜਾਸਾਂਸੀ ਤੱਕ ਕਿਸੇ ਨੇ ਤੰਬਾਕੂ ਪਾਨ ਦੇ ਖੋਖਿਆ ਨੂੰ ਲਗਾਈ ਅੱਗ।

ਕਰੀਬ 8 ਤੋਂ 10 ਖੋਖੀਆ ਨੂੰ ਲਗਾਈ ਗਈ ਅੱਗ ।

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ

ਪੁਲਿਸ ਅਧਿਕਾਰੀਆਂ ਵੱਲੋਂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਕੀਤੀ ਜਾ ਰਹੀ ਹੈ ਜਾਂਚ।

ਅੰਮ੍ਰਿਤਸਰ ਦੇ ਗੁਮਟਾਲਾ ਚੌਕ ਤੋਂ ਰਾਜਾਸਾਂਸੀ ਨੂੰ ਜਾਂਦੀ ਸੜਕ 'ਤੇ ਸਿਗਰਟਾਂ ਦੀ ਦੁਕਾਨ ਨੂੰ ਕਿਸੇ ਨੇ ਅੱਗ ਲਗਾ ਦਿੱਤੀ, ਅੱਗ ਲਗਾਉਣ ਵਾਲ਼ੇ ਨੌਜਵਾਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ ਜਿਸ ਕਾਰਨ ਦੁਕਾਨ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਦੁਕਾਨਦਾਰ ਦਾ ਕਹਿਣਾ ਹੈ ਕਿ ਦੇਰ ਉਹ ਆਪਣੀਆਂ ਦੁਕਾਨਾਂ ਬੰਦ ਕਰਕੇ ਗਏ ਸਨ , ਦੇਰ ਰਾਤ ਓਨ੍ਹਾਂ ਨੂੰ ਫੋਨ ਆਇਆ ਕਿ ਓਨ੍ਹਾਂ ਦੀ ਦੁਕਾਨ ਨੂੰ ਕਿਸੇ ਨੇ ਅੱਗ ਲਾ ਦਿੱਤੀ ਹੈ ਅਤੇ ਉਸ ਨੇ ਦੇਖਿਆ ਕਿ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਉਸ ਦੀਆਂ ਸਿਗਰਟਾਂ ਸਮੇਤ ਹੋਰ ਵੀ ਕਈ ਦੁਕਾਨਾਂ ਨੂੰ ਕਿਸੇ ਨੇ ਅੱਗ ਲਗਾ ਦਿੱਤੀ ਹੈ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਵੀ ਖਣਗਾਲੇ ਜਾ ਰਹੇ ਹਨ

ਇਸ ਮੌਕੇ ਕਾਂਗਰਸੀ ਸੰਸਦ ਗੁਰਜੀਤ ਸਿੰਘ ਔਜਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਮੀਰਾਂ ਕੋਟ ਚੌਂਕ ਵਿਖੇ ਕੁਝ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਦੇ ਬੀੜੀ ਪਾਂ ਸਿਕਟਾਂ ਦੇ ਖੋਖਿਆਂ ਨੂੰ ਅੱਗ ਲਗਾ ਦਿੱਤੀ ਗਈ। ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਉਹਨਾਂ ਕਿਹਾ ਕਿ ਕਿਸੇ ਮਾਲ ਸ਼ਰਾਰਤੀ ਅੰਸਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਤੇ ਖਾਸਕਰ ਅੰਮ੍ਰਿਤਸਰ ਗੁਰੂ ਦੀ ਨਗਰੀ ਹੈ ਇੱਥੇ ਸਭ ਨਾਲ ਪਿਆਰ ਕੀਤਾ ਜਾਂਦਾ ਹੈ ਚਾਹੇ ਉਹ ਕਿਸੇ ਵੀ ਭਾਈਚਾਰੇ ਨਾਲ ਸੰਬੰਧ ਰੱਖਦਾ ਹੋਵੇ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰ ਰਹੇ ਹਾਂ ਉਸ ਤਰ੍ਹਾਂ ਹੀ ਪ੍ਰਵਾਸੀ ਭਾਈਚਾਰੇ ਦੇ ਲੋਕ ਸਾਡੇ ਗੁਰੂ ਘਰ ਵਿੱਚ ਨਗਰੀ ਵਿੱਚ ਆ ਕੇ ਕੰਮ ਕਰ ਰਹੇ ਹਨ। ਪਰ ਇਹੋ ਜਿਹੀ ਘਟਨਾ ਕਰਨਾ ਬਹੁਤ ਹੀ ਮੰਦਭਾਗੀ ਗੱਲ ਹੈ ਇਹਨਾਂ ਮਾੜੇ ਅੰਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਅਸੀਂ ਮੰਗ ਕਰਦੇ ਹਾਂ ਉਹਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਅਜਿਹੀ ਘਟਨਾ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ

ਉਥੇ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਡੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਲੇ ਦੁਆਲੇ ਦੇ ਸੀਸੀ ਟੀਵੀ ਕੈਮਰੇ ਵੀ ਖੰਗਾਲਏ ਜਾ ਰਹੇ ਹਨ। ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

13/06/2024

ਐਮ ਐਲ ਏ ਡਾ ਜਸਬੀਰ ਸਿੰਘ ਸੰਧੂ ਨੂੰ ਬਲਦੇਵ ਸਿੰਘ ਸਰਸੇ ਵੱਲੋਂ ਕੀਤਾ ਗਿਆ ਖੁੱਲਾ ਚੈਲੰਜ, ਐਮ ਐਲ ਏ ਨੇ ਜਵਾਬ ਦੇਣ ਤੋਂ ਕੀਤਾ ਇਨਕਾਰ।

13/06/2024

गुरु नगरी में वाहन चलाने वाले सावधान हो जाएं

ट्रैफिक पुलिस एक बार फिर सक्रिय हो गई

ओवर स्पीड कैमरे पर नजर रखी जा रही है

गति सीमा का उल्लंघन करने पर 2000 रुपये का चालान होगा

ट्रैफिक पुलिस ने शहर में जगह-जगह कैमरे लगाए हैं

किसी का फोन काम नहीं करेगा, सिफारिश ओवर स्पीड होगी, सिर्फ चालान होगा

अमृतसर अब तेज रफ्तार से वाहन चलाने वाले सावधान हो जाएं क्योंकि एक बार फिर ट्रैफिक पुलिस ने पूरी तरह से नियंत्रण कर लिया है। क्या आप देखते हैं कि तेज रफ्तार वाहनों के कारण हर दिन कई दुर्घटनाएं होती हैं, जिसके कारण कई कीमती जानें भी चली जाती हैं। जिसके चलते पंजाब सरकार ने एक बार फिर पंजाब पुलिस की ट्रैफिक पुलिस को इन अनमोल लोगों को बचाने के आदेश जारी किए हैं। वे ट्रैफिक को पूरी तरह कंट्रोल में रखें, किसी भी स्पीड में वाहन चलाने वालों के चालान काटे जाएं, जिसके तहत ट्रैफिक पुलिस की ओर से अमृतसर के एलिवेटेड रोड पर स्पीड कवरेज कैमरे लगाए गए हैं। नतीजा ये है कि जब कोई एलिवेटेड रोड पर चढ़ता है और जब भी तेज रफ्तार में होता है तो कैमरे की नजर में आ जाता है. और ट्रैफिक पुलिस उसका चालान काट देती है. इस मौके पर ट्रैफिक पुलिस अधिकारी ने मीडिया को जानकारी देते हुए कहा कि हम लोगों से अपील करते हैं कि जब भी आपको एलिवेटेड रोड पर चढ़ना हो तो अपनी गाड़ी की स्पीड 40 या 50 से ज्यादा न रखें क्योंकि जब भी लोग शहर से कहीं जाते हैं. वे ऊँची सड़क पर चढ़ जाते हैं और अपने वाहन की गति बढ़ा देते हैं। जिस पर कोई न कोई हादसा हो जाता है। चूंकि कीमती जानें भी जाती हैं, इसलिए हम लोगों से अपील करते हैं कि वे अपने वाहन कम से कम गति से चलाएं ताकि इस चालान से बचा जा सके और न ही किसी की बात सुनकर सीधे तौर पर चालान काटा जा सके। इस कारण इस दुर्घटना से बचने के लिए लोगों को अपने वाहन 40 से 50 की स्पीड के बीच चलाने चाहिए।

13/06/2024

ਪਿੱਛਲੇ ਦਿਨੀਂ ਇੱਕ ਗਰੀਬ ਪਰਿਵਾਰ ਦੀ ਧੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਸੀ

ਜਿਸਦਾ 16 ਜੂਨ ਸ਼ਨੀਵਾਰ ਨੂੰ ਵਿਆਹ ਹੋਣ ਜਾ ਰਿਹਾ ਹੈ

ਉਸ ਪਰਿਵਾਰ ਦੇ ਕੋਲ਼ ਧੀ ਦਾ ਵਿਆਹ ਕਰਨ ਜੋਗੇ ਪੈਸੈ ਨਹੀਂ ਸਨ

ਜਦੋਂ ਮੀਡਿਆ ਵਲੌ ਉਸ ਪਰਿਵਾਰ ਦੇ ਹਲਾਤਾਂ ਦੀ ਜਾਨਕਾਰੀ ਲੋਕਾਂ ਵਿਚ ਸਾਂਝੀ ਕੀਤੀ ਤੇ ਕਈ ਦਾਨੀ ਸੱਜਣ ਪਰਿਵਾਰ ਕੌਲ ਪੁਹਚਨੇ ਸ਼ੁਰੂ ਹੋ ਗਏ

ਤੁਹਾਨੂੰ ਦੱਸ ਦਈਏ ਕਿ ਜਿੱਥੇ ਇਸ ਪਰਿਵਾਰ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਨਾਨਕੇ ਦਾਦਕਿਆਂ ਨੇ ਆਪਣਾ ਨਾਤਾ ਤੋੜ ਲਿਆ ਤੇ ਨਾ ਹੀ ਕੋਈ ਵਿਆਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪੁੱਜਾ ਉੱਥੇ ਹੀ ਦਾਨੀ ਸੱਜਣਾਂ ਨੇ ਇਹ ਵਿਆਹ ਸ਼ਾਮਿਲ ਹੋ ਕੇ ਨਾਨਕੇ ਦਾਦਕੇ ਦਾ ਫਰਜ ਅਦਾ ਕੀਤਾ

ਕੱਲ ਇਸ ਪਰਿਵਾਰ ਦੇ ਚਿਹਰਿਆਂ ਤੇ ਮਾਯੂਸੀ ਛਾਈ ਹੋਈ ਸੀ। ਪਰ ਉੱਥੇ ਹੀ ਅੱਜ ਇਸ ਪਰਿਵਾਰ ਦੇ ਚਿਹਰੇ ਖੁਸ਼ੀ ਨਾਲ ਖਿੜੇ ਹੋਏ ਨਜ਼ਰ ਆਏ ਉੱਥੇ ਹੀ ਘਰ ਵਿੱਚ ਅੱਜ ਟੈਂਟ ਲੱਗਾ ਵੇਖ ਪਤਾ ਲੱਗਦਾ ਹੈ ਕਿ ਇਸ ਘਰ ਵਿੱਚ ਕੋਈ ਵਿਆਹ ਧਰਿਆ ਗਿਆ ਹੈ

ਅੰਮ੍ਰਿਤਸਰ ਦੇ ਸੁਲਤਾਨ ਵਿੰਡ ਇਲਾਕੇ ਵਿਖੇ ਤੁਹਾਨੂੰ ਇੱਕ ਗਰੀਬ ਪਰਿਵਾਰ ਦੀ ਕਹਾਣੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ। ਕਿ ਇਸ ਪਰਿਵਾਰ ਦਾ ਜਿਹੜਾ ਮੁਖੀਆ ਸੀ ਉਸਦਾ ਐਕਸੀਡੈਂਟ ਹੋਣ ਦੇ ਨਾਲ ਉਸਦੀ ਲੱਤ ਵੱਡੀ ਗਈ ਤੇ ਉਸਦੇ ਘਰ ਕਮਾਉਣ ਵਾਲਾ ਕੋਈ ਨਹੀਂ ਸੀ ਪਰ ਉਸ ਦੀ ਧੀ ਦਾ ਵਿਆਹ ਰੱਖਿਆ ਗਿਆ ਸੀ ਜਿਹਦੇ ਚਲਦੇ ਮਾਵਾਂ ਧੀਆਂ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੀਆਂ ਸਨ। ਪਰ ਉਹਨਾਂ ਦੇ ਰਿਸ਼ਤੇਦਾਰਾ ਨਾਨਕੀਆਂ ਦਾਦਕਿਆਂ ਨੇ ਉਹਨਾਂ ਦੇ ਨਾਲ ਨਾਤਾ ਤੋੜ ਲਿਆ 16 ਜੂਨ ਨੂੰ ਉਸਦਾ ਵਿਆਹ ਰੱਖਿਆ ਗਿਆ ਸੀ। ਪਰ ਉਹਨਾਂ ਕੋਲ ਵਿਆਹ ਦੇ ਵਿੱਚ ਖਰਚ ਕਰਨ ਲਈ ਇੱਕ ਵੀ ਪੈਸਾ ਨਹੀਂ ਸੀ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਕਿ ਸਾਡੀ ਧੀ ਦਾ ਵਿਆਹ ਕਿਸ ਤਰ੍ਹਾਂ ਹੋਵੇਗਾ ਇਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਜਿਸ ਮਕਾਨ ਦੇ ਵਿੱਚ ਉਹ ਰਹਿ ਰਹੇ ਸਨ ਉਹ ਮਕਾਨ ਦੇ ਹਾਲਾਤ ਇੰਨੇ ਮਾੜੇ ਸਨ ਕਿ ਤੁਸੀਂ ਵੇਖ ਕੇ ਖੁਦ ਰੋ ਪਵੋਗੇ ਉਹ ਮਕਾਨ ਗਲੀ ਦੇ ਨਾਲੋਂ ਅੱਠ ਫੁੱਟ ਨੀਵਾਂ ਸੀ ਜਿਸ ਦੇ ਅੰਦਰ ਜਾਣ ਦਾ ਰਸਤਾ ਵੀ ਬਹੁਤ ਮਾੜਾ ਸੀ। ਤੇ ਬਾਲਿਆਂ ਦੀ ਛੱਤ ਪਈ ਹੋਈ ਸੀ ਉੱਥੇ ਹੀ ਅੱਜ ਉਸ ਪਰਿਵਾਰ ਦੇ ਨਾਨਕੇ ਦਾਦਕੇ ਬਣ ਕੇ ਪੁਲਿਸ ਅਧਿਕਾਰੀ ਦਲਜੀਤ ਸਿੰਘ ਲੜਕੀ ਦਾ ਮਾਮਾ ਬਣ ਕੇ ਆਇਆ ਤੇ ਉਸਨੇ ਇਸ ਪਰਿਵਾਰ ਦੀ ਮਦਦ ਕੀਤੀ ਤੇ ਹੋਰ ਵੀ ਨਿਹੰਗ ਜਥੇਬੰਦੀਆਂ ਤੇ ਹੋਰ ਵੀ ਕਈ ਸਮਾਜ ਸੇਵਕ ਜਥੇਬੰਦੀਆਂ ਨੇ ਵੀ ਵੱਧ ਚੜ ਕੇ ਇਸ ਪਰਿਵਾਰ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਅੱਜ ਇਸ ਪਰਿਵਾਰ ਦੇ ਚਿਹਰੇ ਦੇ ਖੁਸ਼ੀ ਵੇਖਣ ਨੂੰ ਮਿਲੀ ਜਿੱਥੇ ਇਸ ਪਰਿਵਾਰ ਦੇ ਚਿਹਰੇ ਤੇ ਮਿਊਸੀ ਸ਼ਾਈ ਹੋਈ ਸੀ ਕਿਉਂਕਿ ਉਹਨਾਂ ਦੇ ਕੋਲ ਇੱਕ ਵੀ ਪੈਸਾ ਨਹੀਂ ਸੀ ਕਿ ਕੁੜੀ ਦੇ ਵਿਆਹ ਦੇ ਵਿੱਚ ਉਹ ਖਰਚ ਕਰ ਸਕਣ ਤੇ ਵਿਆਹ ਦੇ ਵਿੱਚ ਖਰਚਾ ਕਿੱਥੋਂ ਹੋਣਾ ਹ ਇਹ ਵੀ ਉਹਨਾਂ ਦੀ ਸਮਝ ਤੋਂ ਪਰੇ ਸੀ। ਪਰ ਕਹਿੰਦੇ ਹਨ ਕਿ ਜਿਸ ਦ ਸਿਰ ਦੇ ਉੱਤੇ ਰੱਬ ਦਾ ਹੱਥ ਹੁੰਦਾ ਹੈ ਉਹ ਕਦੇ ਭੁੱਖਾ ਨਹੀਂ ਸੁਣਦਾ ਇਹਨਾਂ ਦੇ ਉੱਤੇ ਵੀ ਅੱਜ ਰੱਬ ਮਿਹਰਬਾਨ ਹੋ ਗਿਆ ਹੈ ਤੇ ਇਹਨਾਂ ਦੇ ਨਵੇਂ ਰਿਸ਼ਤੇਦਾਰ ਵੀ ਬਣ ਕੇ ਤਿਆਰ ਖੜੇ ਹਨ। ਬਰਾਤ ਦਾ ਸਵਾਗਤ ਕਰਨ ਦੇ ਲਈ, ਜੋ ਵੀ ਜਿੰਨਾ ਸਰਦਾ ਪੁੱਜਦਾ ਹੈ ਉਹ ਵੱਧ ਤੋਂ ਵੱਧ ਆਪਣੀ ਸ਼ਰਧਾ ਅਨੁਸਾਰ ਇਸ ਪਰਿਵਾਰ ਦੇ ਲਈ ਭੇਟ ਕਰ ਰਿਹਾ ਹੈ। ਤਾਂ ਕਿ ਇਸ ਲੜਕੀ ਦੇ ਵਿਆਹ ਦੇ ਵਿੱਚ ਕੋਈ ਕਸਰ ਨਾ ਰਹਿ ਸਕੇ ਉੱਥੇ ਹੀ ਮਹੱਲੇ ਵਾਲਿਆਂ ਨੇ ਵੀ ਇਸ ਲੜਕੀ ਦੇ ਵਿਆਹ ਦੇ ਲਈ ਕਾਫੀ ਮਦਦ ਕੀਤੀ ਅੱਜ ਲੜਕੀ ਦੇ ਪਰਿਵਾਰ ਮੈਂਬਰਾਂ ਨੇ ਆਏ ਹੋਏ ਦਾਨੀ ਸੱਜਣਾਂ ਦਾ ਧੰਨਵਾਦ ਵੀ ਕੀਤਾ ਜਿਨਾਂ ਵੱਲੋਂ ਉਹਨਾਂ ਦੀ ਧੀ ਦੇ ਵਿਆਹ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ। ਇਸ ਮੌਕੇ ਪਰਿਵਾਰ ਨੇ ਇਹਨਾਂ ਦਾਨੀ ਸੱਜਣਾਂ ਦਾ ਘਰ ਵਿੱਚ ਤੇਲ ਚੋ ਕੇ ਸਵਾਗਤ ਕੀਤਾ।

13/06/2024

ਬਲਿਵਰਸ ਈਸਟਰਨ ਚਰਚ ਡਾਇਸਸ ਆਫ ਅੰਮ੍ਰਿਤਸਰ ਵੱਲੋ ਹਿਜ ਹੋਲੀਨਸ ਮੋਰਨ ਮੋਰ ਐਥਨੇਸੀਐਸ ਯਹੋਨਾ ਫਰਸਟ ਮੈਟਰੋਪੋਲੀਟਨ ਜੀ ਦੀ ਸ਼ਰਧਾਂਜਲੀ ਸਮਾਰੋਹ ਅੰਮ੍ਰਿਤਸਰ ਵਿਖੇ ਮਨਾਈ ਗਈ ਜਿਸ ਵਿੱਚ ਅੰਮ੍ਰਿਤਸਰ ਡਾਇਸਸ ਦੇ ਸਮੂਹ ਕਲੀਸੀਆਵਾ ਨੇ ਹਿੱਸਾ ਲਿਆ ਇਸ ਮੌਕੇ ਬਿਸ਼ਪ ਹਿਸ ਗ੍ਰੇਸ ਥੋਮਸ ਮੋਰ ਕੁਰੀਲੋਸ ਐਪਿਸਕੋਪਾ ਜੀ ਨੇ ਸ਼ਰਧਾਂਜਲੀ ਭੇਟ ਕੀਤੀ ਅਤੇ ਇਸ ਮੌਕੇ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਵਿਸ਼ੇਸ ਤੌਰ ਤੇ ਪਹੁੰਚੇ ਅਤੇ ਓਹਨਾ ਵੱਲੋ ਵੀ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਮੌਕੇ Bishop Pk John
ਬਿਸ਼ਪ ਇਮਾਨੁਅਲ ਰਹਿਮਤ ਮਸੀਹ,
ਫਾਦਰ ਸਟੇਂਡਲੀ ਜੋਸੇਫ਼, ਫਾਦਰ ਵਿਲਸਨ, ਫਾਦਰ ਮੰਗ ਮਸੀਹ, ਫਾਦਰ ਮੰਗਾ ਮਸੀਹ, ਪਾਸਟਰ ਪ੍ਰੇਮ ਜੋਹਨ , ਫਾਦਰ ਜੋਹਨ,ਫਾਦਰ ਸੋਨੂੰ ਮਾਨਾਂਵਾਲਾ ਸਮੇਤ ਸੰਗਤਾਂ ਵੀ ਹਾਜਿਰ ਸਨ ।

Address

Amritsar

Telephone

+918054613989

Website

Alerts

Be the first to know and let us send you an email when Khabar Aaj Tk posts news and promotions. Your email address will not be used for any other purpose, and you can unsubscribe at any time.

Videos

Share



You may also like