ਨੌਜਵਾਨ ਦੀ ਰੱਸੀਆਂ ਨਾਲ ਬੰਨ ਕੇ ਕੁੱਟਮਾਰ ਕਰਨ ਤੋਂ ਬਾਅਦ ਕੀਤਾ ਅੱਧੇ ਸਿਰ ਤੋ ਗੰਜਾ ਤੇ ਕੱਟੀ ਅੱਧੀ ਮੁੱਛ।
ਨੌਜਵਾਨ ਦੀ ਰੱਸੀਆਂ ਨਾਲ ਬੰਨ ਕੇ ਕੁੱਟਮਾਰ ਕਰਨ ਤੋਂ ਬਾਅਦ ਕੀਤਾ ਅੱਧੇ ਸਿਰ ਤੋ ਗੰਜਾ ਤੇ ਕੱਟੀ ਅੱਧੀ ਮੁੱਛ। The News Blade ਨੂੰ Like ਅਤੇ Follow ਜਰੂਰ ਕਰੋ ਜੀ
ਹਸਪਤਾਲ ਦਾ ਵਾਧੂ ਬਿੱਲ ਨਾ ਭਰਨ ਦੀ ਸੂਰਤ ਚ ਹਸਪਤਾਲ ਨੇ ਉਤਰਵਾਏ ਮਹਿਲਾ ਦੇ ਗਹਿਣੇ
ਮਹਿਲਾ ਮਰੀਜ਼ ਕੋਲ ਹਸਪਤਾਲ ਦਾ ਵਾਧੂ ਬਿੱਲ ਭਰਨ ਦੇ ਨਹੀਂ ਸਨ ਪੈਸੇ , ਹਸਪਤਾਲ ਨੇ ਮਰੀਜ਼ ਦੀ ਰਿਸ਼ਤੇਦਾਰ ਦੇ ਗੱਲ ਪਏੇ ਗਹਿਣੇ ਉਤਰਵਾ ਰੱਖੇ ਜ਼ਮਾਨਤ ਤੇ, ਸ਼ਰਮਨਾਕ ਕਰਤੂਤ।
RSS ਵੱਲੋ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਖਿਲਾਫ SGPC ਵੱਲੋ ਨਿੰਦਾ ਮਤਾ ਪਾਸ।
RSS ਵੱਲੋ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਖਿਲਾਫ SGPC ਵੱਲੋ ਨਿੰਦਾ ਮਤਾ ਪਾਸ। ਬੀਬੀ ਜਾਗੀਰ ਕੌਰ ਦੀ ਦਹਾੜ ,ਬੰਦ ਕਰੇ RSS ਆਪਣੀ ਦਖਲਅੰਦਾਜ਼ੀ, ਮੋਦੀ ਨੂੰ ਵੀ ਦਿੱਤਾ ਸਿੱਧਾ ਸੁਨੇਹਾ,ਬਾਦਲ ਨੇ ਵੱਟੀ ਚੁੱਪੀ
ਭਾਜਪਾ ਵਾਲੇ ਪੁਤਲਾ ਫੂਕਣ ਦੀ ਕਰ ਰਹੇ ਸਨ ਤਿਆਰੀ, ਉੱਪਰੋ ਆ ਗਏ ਕਿਸਾਨ, ਕਰ ਦਿੱਤੀ ਸਪੀਕਰ ਵਿੱਚ ਅਨਾਊਸਮੇੰਟ
ਭਾਜਪਾ ਵਾਲੇ ਪੁਤਲਾ ਫੂਕਣ ਦੀ ਕਰ ਰਹੇ ਸਨ ਤਿਆਰੀ, ਉੱਪਰੋ ਆ ਗਏ ਕਿਸਾਨ, ਕਰ ਦਿੱਤੀ ਸਪੀਕਰ ਵਿੱਚ ਅਨਾਊਸਮੇੰਟ,ਅਨਾਊਸਮੇੰਟ ਸੁਣਦੇ ਸਾਰ ਹੀ ਭੱਜੇ ਭਾਜਪਾ ਲੀਡਰ ਤੇ ਵਰਕਰ
ਪੁਲਿਸ ਨੇ ਧੱਕੇ ਨਾਲ ਫੜ ਫੜ ਕੇ ਲੋਕਾਂ ਕੋਲੋ ਦੁਆਈ ਕਰੋਨਾ ਮ੍ਰਿਤਕਾ ਨੂੰ ਸ਼ਰਧਾਂਜਲੀ ।
ਪੁਲਿਸ ਨੇ ਧੱਕੇ ਨਾਲ ਫੜ ਫੜ ਕੇ ਲੋਕਾਂ ਕੋਲੋ ਦੁਆਈ ਕਰੋਨਾ ਮ੍ਰਿਤਕਾ ਨੂੰ ਸ਼ਰਧਾਂਜਲੀ, ਅੱਕੇ ਲੋਕ ਕਹਿੰਦੇ ਮਰਿਆ ਨੂੰ ਸ਼ਰਧਾਂਜਲੀ ਦਿਵਾਉਣ ਲਈ ਜਿੰਦਾ ਲੋਕਾਂ ਨੂੰ ਕਿਉਂ ਮਾਰ ਰਹੇ ਨੇ ਪੁਲਿਸ ਵਾਲੇ।
ਅਲਫ਼ ਨੰਗਾ ਕਰ ਕਿਸਾਨਾਂ ਕੁੱਟਿਆ ਭਾਜਪਾ ਵਿਧਾਇਕ, ਹੱਥ ਚ ਕੱਛਾ ਫੜ ਭੱਜਿਆ ਵਿਧਾਇਕ
ਅਲਫ਼ ਨੰਗਾ ਕਰ ਕਿਸਾਨਾਂ ਕੁੱਟਿਆ ਭਾਜਪਾ ਵਿਧਾਇਕ, ਹੱਥ ਚ ਕੱਛਾ ਫੜ ਭੱਜਿਆ ਵਿਧਾਇਕ
ਵੀਡਿਓ ਦੇਖ ਹੱਸੋ ਨਾਲੇ ਰੋਵੋ, ਆਹ ਮੁੰਡਿਆਂ ਨੇ ਕੈਪਟਨ ਦੇ ਸਮਾਰਟ ਫੋਨ ਦਾ ਕੱਢ ਦਿੱਤਾ ਜਲੂਸ
ਵੀਡਿਓ ਦੇਖ ਕੇ ਨਾਲੇ ਹੱਸੋਗੇ ਨਾਲੇ ਰੋਵੋਗੇ, ਆਹ ਮੁੰਡਿਆਂ ਨੇ ਕੈਪਟਨ ਦੇ ਸਮਾਰਟ ਫੋਨਾਂ ਦਾ ਕੱਢ ਦਿੱਤਾ ਜਲੂਸ, ਲੱਭ ਲਈਆ ਨੌਕਰੀਆ ਲੱਭਣ ਵਾਲੀਆਂ ਐਨਕਾ । ਆਮ ਆਦਮੀ ਪਾਰਟੀ ਵਾਲਿਆ ਲਿਆ ਤੀ ਹਨ੍ਹੇਰੀ
ਨਿਹੰਗ ਸਿੰਘਾਂ ਨੇ ਕਿਰਪਾਨਾਂ ਨਾਲ ਪੁਲਿਸ ਅਫਸਰਾਂ ਦੇ ਵੱਡੇ ਗੁੱਟ,ਪੁਲਿਸ ਨੇ ਕੀਤਾ ਨਿਹੰਗਾਂ ਦਾ ਐਨਕਾਊਂਟਰ
ਨਿਹੰਗ ਸਿੰਘਾਂ ਨੇ ਕਿਰਪਾਨਾਂ ਨਾਲ ਪੁਲਿਸ ਅਫਸਰਾਂ ਦੇ ਵੱਡੇ ਗੁੱਟ, ਪੁਲਿਸ ਨੇ ਕੀਤਾ ਨਿਹੰਗ ਸਿੰਘਾਂ ਦਾ ਐਨਕਾਊਂਟਰ । ਕਤਲ ਕੇਸ ਵਿੱਚ ਲੋੜੀਦਾ ਸਨ ਨਿਹੰਗ ਸਿੰਘ#sspTarntmTaran,##DIGBorderRange, #nihangsingh ,#encounter,
ਸੁਖਬੀਰ ਬਾਦਲ ਤੇ ਕੈਰੋਂ ਵਿਚਕਾਰ ਖਿੱਚੀ ਗਈ ਲਕੀਰ,ਬਾਦਲਾ ਨੇ ਆਪਣੇ ਜਵਾਈ ਕੈਰੋਂ ਨੂੰ ਦਿਖਾਇਆ ਸ਼ੀਸ਼ਾ
ਸੁਖਬੀਰ ਬਾਦਲ ਤੇ ਕੈਰੋਂ ਵਿਚਕਾਰ ਖਿੱਚੀ ਗਈ ਲਕੀਰ । ਬਾਦਲਾ ਨੇ ਆਪਣੇ ਜਵਾਈ ਕੈਰੋਂ ਨੂੰ ਦਿਖਾਇਆ ਸ਼ੀਸ਼ਾ, ਵਿਰਸਾ ਵਲਟੋਹਾ ਨੂੰ ਖੇਮਕਰਨ ਤੋਂ ਐਲਾਨਿਆਂ ਅਕਾਲੀ ਦਲ ਦਾ ਉਮੀਦਵਾਰ। #sukhbirbadal,#virsasinghvaltoha,#adeshpartapsinghkairon,#parkashsinghbadal,#bikramsinghmajithia,
ਮੇਅਰ ਦੇ ਪਾਲਤੂ ਕੁੱਤੇ ਨੇ ਵੱਢਿਆ DSP ਨੂੰ ਉਲਟਾ DSP ਤੇ ਹੀ ਹੋ ਗਿਆ ਮਾਮਲਾ ਦਰਜ।
ਮੇਅਰ ਦੇ ਪਾਲਤੂ ਕੁੱਤੇ ਨੇ ਵੱਢਿਆ DSP ਨੂੰ ਉਲਟਾ DSP ਤੇ ਹੀ ਹੋ ਗਿਆ ਮਾਮਲਾ ਦਰਜ। ਕਾਹਦਾ ਤੂੰ ਡੀ ਐਸ ਪੀ ਵੇ, ਨਾਲੇ ਮੇਅਰ ਦੇ ਕੁੱਤੇ ਤੋ ਵੱਢਵਾਇਆ ਨਾਲੇ ਪਰਚਾ ਵੀ ਕਰਵਾਇਆ।#SSPPatiala,#patialamayor,#PunjabPolice,#congress,#Punjabpolice,
ਆਪਸ ਵਿੱਚ ਖੁਲ੍ਹੇਆਮ ਖੜਕ ਪਈ ਬਾਦਲ ਦੇ ਜਵਾਈ ਕੈਰੋਂ ਤੇ ਵਿਰਸਾ ਵਲਟੋਹਾ ਦੀ
ਆਪਸ ਚ ਖੁਲ੍ਹੇਆਮ ਖੜਕ ਗਈ ਬਾਦਲ ਦੇ ਜਵਾਈ ਕੈਰੋਂ ਤੇ ਵਲਟੋਹਾ ਦੀ, ਕੈਰੋਂ ਦੀ ਦਹਾੜ, ਵਲਟੋਹਾ ਦਾ ਵੀ ਪਲਟਵਾਰ। ਦੂਰ ਤੱਕ ਜਾਵੇਗੀ ਇਸ ਜੰਗ ਦੀ ਗੂੰਜ। #CaptainAmrinderSingh ,#sukhbirbadal,#virsasinghvaltoha,#Bikramsinghmajithia,#shiromaniakalidal,#bhagwantmann,#harsimratkaurbadal,#adeshpartapsinghkairon,
ਸਾਬਕਾ ਕਾਂਗਰਸੀ ਚੇਅਰਮੈਨ ਦੇ ਮੁੰਡੇ ਨੇ ਨੌਜਵਾਨ ਨੂੰ ਉਸ ਦੀ ਮਾਂ ਦੇ ਸਾਹਮਣੇ ਕਰਵਾਇਆ ਅਲਫ਼ ਨੰਗਾ ।
ਜਬਰੀ ਉਗਰਾਹੀ ਨਾ ਦੇਣ ਤੇ ਸਾਬਕਾ ਕਾਂਗਰਸੀ ਚੇਅਰਮੈਨ ਦੇ ਮੁੰਡੇ ਨੇ ਨੌਜਵਾਨ ਨੂੰ ਉਸ ਦੀ ਹੀ ਮਾਂ ਸਾਹਮਣੇ ਪਿਸਤੌਲ ਦੀ ਨੋਕ ਤੇ ਕਰਵਾਇਆ ਅਲਫ਼ ਨੰਗਾ। ਸਦਮੇ ਚ ਨੌਜਵਾਨ ਦੀ ਮਾਂ ਦੀ ਮੌਤ। ਇਕ ਇਕ ਕਰਕੇ ਉਤਰਵਾਏ ਸਾਰੇ ਕਪੜੇ। #Amritsarcommissioner,#AmritsarSSPrural,#Captainamrindersingh, #CaptainAmrinderSingh ,#PunjabCm,#sukhbirbadal,#bikramsinghmajithia,#bjagwantmann,
ਅੱਧੀ ਰਾਤ ਨੂੰ ਨਾਰੀ ਆਸ਼ਰਮ ਦੀਆ ਕੰਧਾਂ ਟੱਪ ਆਖਿਰ ਕਿਉਂ ਭੱਜੀਆਂ 45 ਜਵਾਨ ਕੁੜੀਆਂ, ਸਾਰੇ ਹੈਰਾਨ।
ਅੱਧੀ ਰਾਤ ਨੂੰ ਨਾਰੀ ਆਸ਼ਰਮ ਦੀਆ ਕੰਧਾਂ ਟੱਪ ਆਖਿਰ ਕਿਉਂ ਭੱਜੀਆਂ 45 ਜਵਾਨ ਕੁੜੀਆਂ, ਸੜਕ ਤੇ ਬੈਠ ਰੋ ਰੋ ਸੁਣਾਈ ਦੁਨੀਆ ਨੂੰ ਆਪਣੇ ਨਾਲ ਬੀਤਦੀ ਹੱਡਬੀਤੀ ਇਹ ਕਿਹੋ ਜਿਹਾ ਮਹਿਲਾ ਦਿਵਸ, ਕੀ ਇਹ ਹੈ ਮਹਿਲਾ ਸ਼ਾਸਕਤੀਕਰਨ ?
ਕਾਂਗਰਸੀ ਸਾਂਸਦ ਦੇ ਭਰਾ SSP ਹਰਮਨਬੀਰ ਸਿੰਘ ਦੀ ਕਾਂਗਰਸੀ ਲੀਡਰ ਨਾਲ ਗਾਲੀਗਲੋਚ। ਸੁਣੋ ਕਾਰਨ?
ਕਾਂਗਰਸੀ ਸਾਂਸਦ ਜਸਬੀਰ ਸਿੰਘ ਡਿੰਪਾ ਦੇ ਭਰਾ SSP ਹਰਮਨਬੀਰ ਸਿੰਘ ਦੀ ਕਾਂਗਰਸੀ ਲੀਡਰ ਨਾਲ ਜਬਰਦਸਤ ਗਾਲੀਗਲੋਚ। SSP ਦੀ ਨਜ਼ਦੀਕੀ ਮਹਿਲਾ ਨੂੰ ਵਿਆਹ ਲਈ ਕਰ ਰਿਹਾ ਸੀ ਪੁਰਪੋਜ਼। ਮਹਿਲਾ ਦੀ ਸ਼ਿਕਾਇਤ ਤੇ ਕਾਂਗਰਸੀ ਲੀਡਰ ਤੇ ਮਾਮਲਾ ਦਰਜ। ਕਿਰਪਾ ਕਰਕੇ ਔਰਤਾਂ ਤੇ ਬੱਚੇ ਇਸ ਵੀਡੀਓ ਤੋ ਦੂਰ ਰਹਿਣ।
ਸ੍ਰੀ ਹਰਿਮੰਦਰ ਸਾਹਿਬ ਅੰਦਰ ਭਾਜਪਾ ਲੀਡਰ ਦਾ ਵਿਰੋਧ,ਕਿਸਾਨੀ ਮੁੱਦੇ ਤੇ ਸਵਾਲਾਂ ਦੇ ਜਵਾਬ ਤੋ ਭੱਜਿਆ ਭਾਜਪਾ ਲੀਡਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਭਾਜਪਾ ਲੀਡਰ ਦਾ ਵਿਰੋਧ, ਕਿਸਾਨੀ ਸਵਾਲਾਂ ਤੋਂ ਭੱਜੇ ਅਨੁਸੂਚਿਤ ਜਾਤੀ ਦੇ ਰਾਸ਼ਟਰੀ ਚੇਅਰਮੈਨ ਵਿਜੈ ਸਾਂਪਲਾ। #FarmersProtest ,#farmordinance,#bhartiyajantaparty,#bjppunjab,#khetibill,#vijaysamplabjp,#pmnarindermodi,
ਗੁਲਾਬੀ ਆਖੇ ਜੋ ਤੇਰੀ ਦੇਖੀ ਸ਼ਰਾਬੀ ਜੇ ਦਿਲ ਹੋ ਗਿਆ ਗਾਣੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਸ ਨਾਲ ਕੀਤਾ ਡਾਂਸ
ਗੁਲਾਬੀ ਆਖੇ ਜੋ ਤੇਰੀ ਦੇਖੀ ਸ਼ਰਾਬੀ ਜੇ ਦਿਲ ਹੋ ਗਿਆ ਗਾਣੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਸ ਨਾਲ ਕੀਤਾ ਡਾਂਸ। #CaptainAmrinderSingh ,#farooqabdulla, #granddaughter,#marriagefunction,
ਬੀ ਜੇ ਪੀ ਨੂੰ ਇਕ ਵੋਟ, ਬੀ ਜੇ ਪੀ ਵਾਲੀ ਬੀਬੀ ਕਹਿੰਦੀ 15 ਵੋਟਾਂ ਤਾ ਮੇਰੀਆਂ ਘਰ ਦੀਆ,
ਬੀ ਜੇ ਪੀ ਨੂੰ ਇਕ ਵੋਟ, ਬੀ ਜੇ ਪੀ ਵਾਲੀ ਬੀਬੀ ਕਹਿੰਦੀ 15 ਵੋਟਾਂ ਤਾ ਮੇਰੀਆਂ ਘਰ ਦੀਆ,ਆਹ ਕਾਂਗਰਸੀਆ ਨੇ ਰਾਤੋ ਰਾਤ EVM ਮਸ਼ੀਨਾਂ ਹੀ ਬਦਲ ਦਿੱਤੀਆਂ।
ਮਾਰ ਮਾਰ ਜੁੱਤੀਆਂ ਸਿਰ ਗੰਜਾ ਕਰ ਦਿਆਂਗੇ, ਰਾਜਾ ਵੜਿੰਗ ਨੇ ਕਿਸ ਨੂੰ ਕਿਹਾ।
ਮਾਰ ਮਾਰ ਜੁੱਤੀਆਂ ਸਿਰ ਗੰਜਾ ਕਰ ਦਿਆਂਗੇ, ਰਾਜਾ ਵੜਿੰਗ ਨੇ ਕਿਸ ਨੂੰ ਕਿਹਾ, ਫਿਰ ਆਡੀਓ ਨੂੰ ਦੱਸਿਆ ਸੁਖਬੀਰ ਬਾਦਲ ਦੀ ਸਾਜਿਸ਼। ਕਾਂਗਰਸੀ ਵਿਧਾਇਕ ਦੀ ਆਡੀਓ ਵਾਇਰਲ।
ਆਪ ਲੀਡਰ ਤੇ ਪੱਟੀ ਪੁਲਿਸ ਦਾ ਤਸ਼ੱਦਦ, ਵਾਲੋ ਫੜ ਫੜ ਕੇ ਘਸੀਟਿਆ।
ਆਪ ਲੀਡਰ ਤੇ ਪੱਟੀ ਪੁਲਿਸ ਦਾ ਤਸ਼ੱਦਦ, ਵਾਲੌਂ ਫੜ ਫੜ ਕੇ ਘਸੀਟਿਆ। ਨਿਗਮ ਚੋਣਾਂ ਦੌਰਾਨ ਪੱਟੀ ਤੋ ਆਮ ਆਦਮੀ ਪਾਰਟੀ ਦੇ ਲੀਡਰ ਲਾਲਜੀਤ ਭੁੱਲਰ ਨੂੰ ਪੁਲਿਸ ਨੇ ਬੁਰੀ ਤਰ੍ਹਾਂ ਕੁੱਟਿਆ।