BB Punjabi tv

BB Punjabi tv INFORMATION

25/11/2024

ਨੰਬਰ ਇਕ ਵੱਲ ਵਧ ਰਹੇ ਇਲਾਕੇ ਦੇ ਇਕ ਚੰਗੇ ਵਿਦਿਅਕ ਅਦਾਰੇ 'ਜੇਆਰਐਮ' ਸਕੂਲ, ਮਲੋਟ ਵਿਖੇ ਹੋਏ ਇਕ ਸਮਾਗਮ ਦੀਆਂ ਕੁੱਝ ਝਲਕੀਆਂ, ਤੇ ਮਾਪਿਆਂ ਨਾਲ ਗੱਲਬਾਤ।

22/11/2024

ਸਮੱਸਿਆਵਾਂ ਦੇ ਹੱਲ ਲਈ, ਘਰ-ਘਰ ਪਹੁੰਚੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ.....।

ਮਲੋਟ 'ਚ ਸਕੂਲਾਂ ਦੀ ਟੋਟ ਕੋਈ ਨਹੀਂ, ਬੱਚਿਆਂ ਨੂੰ ਅੰਗਰੇਜ਼ ਤੇ ਅੰਗਰੇਜ਼ੀ ਦੇ ਮਾਹਰ ਬਣਾਉਣ ਦਾ ਦਾਅਵਾ ਕਰਨ ਵਾਲੇ ਸਕੂਲ ਵੀ ਇਸ ਸਕੂਲ ਦੀ ਰੀਸ ਨਹ...
18/11/2024

ਮਲੋਟ 'ਚ ਸਕੂਲਾਂ ਦੀ ਟੋਟ ਕੋਈ ਨਹੀਂ, ਬੱਚਿਆਂ ਨੂੰ ਅੰਗਰੇਜ਼ ਤੇ ਅੰਗਰੇਜ਼ੀ ਦੇ ਮਾਹਰ ਬਣਾਉਣ ਦਾ ਦਾਅਵਾ ਕਰਨ ਵਾਲੇ ਸਕੂਲ ਵੀ ਇਸ ਸਕੂਲ ਦੀ ਰੀਸ ਨਹੀਂ ਕਰਦੇ। ਮਜਬੂਤ ਪ੍ਰਬੰਧਾਂਂ, ਪੜ੍ਹਾਈ, ਖੇਡਾਂਂ ਅਤੇ ਬੱਚਿਆਂ ਦੀ ਸੇਫਟੀ ਤੋਂ ਇਲਾਵਾ ਸਰਬਪੱਖੀ ਵਿਕਾਸ ਦੇ ਪੱਖ ਤੋਂ ਇਸ ਸਕੂਲ ਦੀ ਬੱਲੇ ਬੱਲੇ ਆ। ਮੈਂ ਜੇ ਆਰ ਐਮ ਸਕੂਲ ਵਰਗੇ ਪ੍ਰਬੰਧ ਕਿਤੇ ਨਹੀਂ ਦੇਖੇ, ਤੁਸੀਂ ਵੀ ਵਿਜ਼ਿਟ ਕਰ ਸਕਦੇ ਓ। ਮੱਲੋ ਮੱਲੀ ਦੋ ਲਾਈਨਾਂ ਲਿਖਣ ਨੂੰ ਦਿਲ ਕੀਤਾ।

14/11/2024

ਸੂਚਨਾ ਦੇ ਅਧਿਕਾਰ ਪ੍ਰਤੀ ਕਿੰਨ੍ਹੇ ਕੁ ਸੁਹਿਰਦ ਨੇ ਇਥੋਂ ਦੇ ਅਧਿਕਾਰੀ

12/11/2024

ਮੰਡੀ ਚ ਝੋਨੇ ਦੀ ਲਿਫਟਿੰਗ ਦੀ ਸੁਸਤ ਰਫ਼ਤਾਰ ....

11/11/2024

ਮਲੋਟ ਵਿਖੇ ਖੇਤੀਬਾੜੀ ਵਿਭਾਗ ਨੇ ਡੀਏਪੀ ਨੂੰ ਲੈਕੇ ਕੀਤੀਆਂ ਕੲਈ ਦੁਕਾਨਾਂ ਚੈਕ।

07/11/2024

ਸਾਡੇ ਸ਼ਹਿਰ ਵਿਚ,ਜੋਨਲ ਯੂਥ ਫੈਸਟੀਵਲ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ । ਭੰਡਾਂ ਦੀ ਆਈਟਮ

07/11/2024

ਵੱਖ ਵੱਖ ਪੇਸ਼ਕਾਰੀਆਂ ਜੋਨਲ ਯੂਥ ਫੈਸਟੀਵਲ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ।

05/11/2024

ਇਲਾਕੇ ਦੇ ਨਾਮਵਰ ਵਿੱਦਿਅਕ ਅਦਾਰੇ ਮਹਾਰਾਜਾ ਰਣਜੀਤ ਸਿੰਘ ਕਾਲਜ ਵਿਖੇ 'ਜੋਨਰ ਯੂਥ ਫੈਸਟੀਵਲ' ਦੌਰਾਨ ਵਿਰਾਸਤੀ ਚੀਜ਼ਾਂ ਦੀ ਪ੍ਰਦਰਸ਼ਨੀ ਦੀ ਇੱਕ ਝਲਕ ।

ਤੁਹਾਡੀ ਸੇਵਾ ਵਿਚ ਹਾਜ਼ਰ ਹਰ ਵਾਰ ਦੀ ਤਰ੍ਹਾਂ , ਤੁਹਾਡਾ ਆਪਣਾ 'ਹੋਟ ਹਿੱਟ ਕੈਟਰਜ' ਮਲੋਟ...। ਹਰ ਪ੍ਰਕਾਰ ਦੇ ਖੁਸ਼ੀ-ਗਮੀਂ ਦੇ ਮੌਕੇ, ਜਿਵੇਂ ਵਿ...
04/11/2024

ਤੁਹਾਡੀ ਸੇਵਾ ਵਿਚ ਹਾਜ਼ਰ ਹਰ ਵਾਰ ਦੀ ਤਰ੍ਹਾਂ , ਤੁਹਾਡਾ ਆਪਣਾ 'ਹੋਟ ਹਿੱਟ ਕੈਟਰਜ' ਮਲੋਟ...।
ਹਰ ਪ੍ਰਕਾਰ ਦੇ ਖੁਸ਼ੀ-ਗਮੀਂ ਦੇ ਮੌਕੇ, ਜਿਵੇਂ ਵਿਆਹ-ਸ਼ਾਦੀ ਅਤੇ ਭੋਗ ਆਦਿ ਸਮਾਗਮਾਂ ਵਿੱਚ, ਸਵੇਰ ਦੇ ਨਾਸ਼ਤੇ, ਦੁਪਿਹਰ ਅਤੇ ਰਾਤ ਦੇ ਖਾਣੇ ਦੇ ਪੂਰੇ ਪ੍ਰਬੰਧਾਂ ਲਈ, ਸਾਡੇ ਨਾਲ ਸੰਪਰਕ ਕਰੋ। ਹਰ ਪੱਖ ਤੋਂ ਸ਼ੁੱਧਤਾ ਅਤੇ ਰੇਟਾਂ ਦੀ ਸੋ ਪ੍ਰਤੀਸ਼ਤ ਗਰੰਟੀ।
ਸੰਪਰਕ - ਬਲਜਿੰਦਰ ਸਿੰਘ ਸਿੱਧੂ 9814100107

31/10/2024

ਕੲਈਆਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ, ਹਾਈਵੇ 'ਤੇ ਡਿੱਗੀ ਇਹ ਗਰਿੰਲ, ਰੱਬ ਨਾ ਕਰੇ, ਜੇਕਰ ਕੋਈ ਹਾਦਸਾ ਵਾਪਰਦੈ , ਜ਼ਿੰਮੇਵਾਰ ਕੌਂਣ ਹੋਵੇਗਾ??

31/10/2024

ਦਿਵਾਲੀ ਮੁਬਾਰਕ

ਦਿਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਸਾਰੇ ਵੀਰਾਂ, ਭੈਣਾਂ ਤੇ ਦੋਸਤ , ਸਬੰਧੀਆਂ ਨੂੰ 'BB PUNJABI TV ' ਵੱਲੋਂ ਲੱਖ-ਲੱਖ ਮੁਬਾਰਕਾਂ। ਵਾਹਿਗੁਰੂ ਆਪ ਸਭ ਨੂੰ ਚੜ੍ਹਦੀਕਲਾ ਵਿੱਚ ਰੱਖੇ ਅਤੇ ਹੋਰ ਅੱਗੇ ਵਧਣ ਤੇ ਮਿਹਨਤ ਦਾ ਫਲ ਬਖਸ਼ੇ।

30/10/2024
ਚੀਨ ਚ ਹੋਏ ਵਰਡ ਕੱਪ 'ਚ, ਵਾਟਰਸ ਸਪੋਰਟਸ ਬੋਟਿੰਗ ਖੇਡ 'ਚ ਭਾਗ ਲੈਣ ਵਾਲੀ, ਪਿੰਡ ਔਲਖ ਦੀ ਗੁੱਡੋ ਰਾਣੀ , ਜ਼ੈਲ ਸਿੰਘ ਦੀ ਪੋਤਰੀ, ਸ. ਜੱਸਾ ਸਿੰਘ...
30/10/2024

ਚੀਨ ਚ ਹੋਏ ਵਰਡ ਕੱਪ 'ਚ, ਵਾਟਰਸ ਸਪੋਰਟਸ ਬੋਟਿੰਗ ਖੇਡ 'ਚ ਭਾਗ ਲੈਣ ਵਾਲੀ, ਪਿੰਡ ਔਲਖ ਦੀ ਗੁੱਡੋ ਰਾਣੀ , ਜ਼ੈਲ ਸਿੰਘ ਦੀ ਪੋਤਰੀ, ਸ. ਜੱਸਾ ਸਿੰਘ ਦੀ 'ਧੀ' ਜਸਵਿੰਦਰ ਕੌਰ ਨੇ ਬੱਲੇ-ਬੱਲੇ ਕਰਵਾਈ ਹੈ, ਕਿਉਂਕਿ ਇਹਨਾਂ ਦੀ ਟੀਮ ਤੀਜੇ ਸਥਾਨ 'ਤੇ ਰਹਿੰਦਿਆਂ ਬਰਾਊਂਨਜ ਮੈਡਲ ਜਿੱਤਣ 'ਚ ਕਾਮਯਾਬ ਹੋਈ ਹੈ। ਪਿੰਡ ਦੇ ਮੋਹਤਬਰਾਂ ਨੇ ਲੜਕੀ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਹੈ। ।
ਜਾਣਕਾਰੀ ਸਰੋਤ ਬੱਬੂ ਕੁਰਾਈਵਾਲਾ

ਐਵਰ ਗਰੀਨ, ਅਤੇ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ 'ਮਹਾਰਾਜਾ ਰਣਜੀਤ ਸਿੰਘ ਕਾਲਜ', ਮਲੋਟ।ਕਾਲਜ ਦੀ ਪ੍ਰਬੰਧਕੀ ਕਮੇਟੀ ਲਖਵਿੰਦਰ ਸਿੰਘ ਰੋਹੀਵਾਲਾ, ...
30/10/2024

ਐਵਰ ਗਰੀਨ, ਅਤੇ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ 'ਮਹਾਰਾਜਾ ਰਣਜੀਤ ਸਿੰਘ ਕਾਲਜ', ਮਲੋਟ।

ਕਾਲਜ ਦੀ ਪ੍ਰਬੰਧਕੀ ਕਮੇਟੀ ਲਖਵਿੰਦਰ ਸਿੰਘ ਰੋਹੀਵਾਲਾ, ਮਨਦੀਪ ਸਿੰਘ ਬਰਾੜ , ਪ੍ਰਿਤਪਾਲ ਸਿੰਘ, ਦੀਪ ਕੋਲਿਆਂਵਾਲੀ, ਦਲਜਿੰਦਰ ਸਿੰਘ ਬਿੱਲਾ ਤੋਂ ਇਲਾਵਾ ਕਾਲਜ ਨੂੰ ਅੱਗੇ ਲਿਜਾਣ ਲਈ ਹਮੇਸ਼ਾ ਜੱਦੋਜਹਿਦ ਕਰਦੇ ਨਜ਼ਰ ਆਓਣ ਵਾਲੇ ਪ੍ਰਿੰਸੀਪਲ ਸ. ਸੇਖੋਂ ਸਾਬ੍ਹ ਤੇ ਸਮੂਹ ਸਟਾਫ ਸੰਸਕਾਰੀ ਤੇ ਮਿਲਸਾਰ ਵਿਅਕਤੀ ਹਨ। ਉਮੀਦ ਹੈ ਕਿ ਉਹ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਚੰਗੇ ਸੰਸਕਾਰਾਂ ਦਾ ਭੰਡਾਰ ਵੀ ਅਰਪਣ ਕਰਦੇ ਰਹਿਣਗੇ।

30/10/2024

ਸਮਾਜਸੇਵੀ ਨੇ ਕਿਓਂ ਕੀਤੀ ਜਗਮੀਤ ਸਿੰਘ ਬਰਾੜ ਦੀ ਤਾਰੀਫ਼,ਸੁਣੋ

ਇਕ ਅਜਿਹਾ ਇਨਸਾਨ, ਜਿਸਨੇ ਆਪਣੀ ਜ਼ਿੰਦਗੀ ਹੀ ਸਮਾਜ ਦੀ ਸੇਵਾ ਵਿਚ ਲਗਾ ਦਿੱਤੀ, ਹੁਣ ਇਕ ਰੇਹੜੀ ਨਾਲ ਮਿੱਟੀ ਢੋਹ ਕੇ ਸੜਕਾਂ 'ਤੇ ਬਣੇ ਟੋਏ ਭਰਦਾ ਹੈ ਕੁਲਵੰਤ ਰਾਏ। ਆਊ ਕੁਲਵੰਤ ਨਾਲ ਕੁਝ ਮਿੰਟ ਤੁਹਾਡੀ ਗੱਲਬਾਤ ਕਰਵਾਉਣੇ ਆਂ, ਕੁਲਵੰਤ ਨੇ ਕਿਓਂ ਕੀਤੀ 'ਅਵਾਜ਼ ਏ ਪੰਜਾਬ' ਜਗਮੀਤ ਸਿੰਘ ਬਰਾੜ ਦੀ ਤਾਰੀਫ਼, ਸੁਣੋ।

Address

Pudda Markit Malout
Malout
152107

Website

Alerts

Be the first to know and let us send you an email when BB Punjabi tv posts news and promotions. Your email address will not be used for any other purpose, and you can unsubscribe at any time.

Videos

Share