ਡੀਏਵੀ ਸਕੂਲ ਮਲੋਟ ਵਿਖੇ ਸ਼ਨੀਵਾਰ ਨੂੰ ਹੋਵੇਗਾ Kids Carnival,ਬੱਚਿਆ ਦੇ ਲਈ ਵੱਖ ਵੱਖ ਗੇਮਸ ਤੋ ਲੈਕੇ ਵੱਖ ਵੱਖ ਮਨੋਰੰਜਕ ਆਈਟਮਾਂ ਹੋਣਗੀਆ ਖਿੱਚ ਦਾ ਕੇਂਦਰ, ਬੱਚਿਆ ਅਤੇ ਉਨ੍ਹਾਂ ਦੇ ਮਾਪਿਆਂ ਦੀ ਮੁਫ਼ਤ ਐਂਟਰੀ👇
ਚੇਅਰਮੈਨ ਬਬਰੂ ਵਹੀਨ ਦਾ ਬੇਬਾਕ ਇੰਟਰਵਿਊ
ਆਪਣੀ ਸਥਾਪਨਾ ਦੇ 6 ਮਹੀਨੇ ਵਿੱਚ JRM World School ਕੀ ਪ੍ਰਾਪਤੀ ਕਰ ਸਕਿਆ,ਕੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੀ ਦੌੜ ਵਿਚ JRM ਵੀ ਹੋਇਆ ਸ਼ਾਮਲ !!
ਜਿਲ੍ਹਾ ਮੁਕਤਸਰ ਪੁਲਿਸ ਨੇ ਤੇਜ਼ ਮੀਂਹ ਵਿਚ ਕੀਤਾ ਗੈਂਗਸਟਰਾ ਦਾ ਐਨਕਾਊਟਰ, ਸੇਤੀਆ ਮਿਲ ਦੇ ਠੇਕੇਦਾਰ ਤੋ ਮੰਗੀ ਸੀ 1 ਕਰੋੜ ਰੁਪਏ ਦੀ ਫਿਰੌਤੀਇਕ ਵਿਅਕਤੀ ਦੇ ਲੱਗੀ ਗੋਲੀ, ਕੁੱਲ 3 ਵਿਅਕਤੀ ਕੀਤੇ ਗਿਰਫਤਾਰ
ਮਲੋਟ ਪਹੁੰਚੇ ਭਾਜਪਾ ਦੇ ਸੂਬਾ ਆਗੂ ਦਿਆਲ ਸਿੰਘ ਸੋਢੀ ਦਾ ਕਿਸਾਨ ਅੰਦੋਲਨ ਨੂੰ ਲੈਕੇ ਅਹਿਮ ਬਿਆਨ...👇
ਸੰਘਣੀ ਧੁੰਦ ਕਾਰਨ ਮਲੋਟ ਵਿਚ ਅਬੋਹਰ ਤੋ ਮਲੋਟ ਆ ਰਹੀ ਬੱਸ ਪਲਟੀ, ਕਰੀਬ 7 ਸਵਾਰੀਆਂ ਹੋਇਆ ਜਖਮੀ #MaloutNews
ਮਲੋਟ ਨੂੰ ਮਿਲ ਸਕਦਾ ਹੈ ਨਵਾਂ ਬੱਸ ਸਟੈਂਡ ! , ਨਵੇਂ ਸਾਲ ਮੌਕੇ ਕੈਬਿਨੇਟ ਮੰਤਰੀ ਬਲਜੀਤ ਕੌਰ ਵਲੋ ਇਸ ਸਾਲ ਦੀ ਯੋਜਨਾਵਾਂ ਨੂੰ ਲੈਕੇ ਅਹਿਮ ਐਲਾਨ 👇
ਮਲੋਟ ਵਿਚ ਫਾਇਨਾਂਸਰ ਰੁੜ ਸਿੰਘ ਦੀ ਦੁਕਾਨ ਤੇ ਲੁੱਟ ਕਰਨ ਆਏ ਅਣਪਛਾਤੇ, ਬਜ਼ੁਰਗ ਅਰੂੜ ਸਿੰਘ ਦੀ ਮੁਸਤੈਦੀ ਨਾਲ ਵੱਡਾ ਹਾਦਸਾ ਟਲਿਆ, ਬਣੀ ਮਿਸਾਲ..
ਮਲੋਟ ਦੇ ਬਠਿੰਡਾ ਚੌਂਕ ਤੇ ਕਿਸਾਨਾਂ ਨੇ ਲਗਾਇਆ ਧਰਨਾ, ਵਪਾਰ ਮੰਡਲ ਸਮੇਤ ਵੱਖ ਵੱਖ ਜਥੇਬੰਦੀਆਂ ਪਹੁੰਚੀਆਂ ਸਮਰਥਨ ਵਿੱਚ #MaloutNews
ਮਲੋਟ ਵਿਚ ਅੱਜ ਬੰਦ ਦਾ ਪੂਰਾ ਅਸਰ,ਦੇਖੋ ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਐਲਾਨ ਦੌਰਾਨ ਦੇ ਬਾਜ਼ਾਰਾਂ ਦੇ ਹਾਲਾਤ ਦੀ ਮਲੋਟ ਨਿਊਜ਼ ਤੇ ਲਾਈਵ ਹਾਲਾਤ.. #MaloutNews
ਮਲੋਟ ਵਿਚ ਗਊ ਰੱਖਿਆ ਦਲ ਅਤੇ ਪੁਲਿਸ ਨੇ ਗਊਆਂ ਨਾਲ ਭਰਿਆ ਟਰੱਕ ਫੜਿਆ, ਟਰੱਕ ਵਿੱਚ ਗਊਆਂ ਲੱਦ ਦੇ ਬੁੱਚੜਖਾਨੇ ਲੈਕੇ ਜਾਣ ਦਾ ਜ਼ਾਹਰ ਕੀਤਾ ਖ਼ਦਸ਼ਾ👇
ਓਰੈਕਲ ਇੰਟਰਨੈਸ਼ਨਲ ਸਕੂਲ ਵਲੋ ਮਲੋਟ ਸ਼ਹਿਰ ਵਿਚ ਕੱਢੇ ਗਏ ਨਗਰ ਕੀਰਤਨ ਦੌਰਾਨ ਪਹੁੰਚੀਆ ਸੰਗਤਾਂ ਦਾ ਪ੍ਰਿੰਸੀਪਲ ਮਨੀ ਤੁਲੀ ਨੇ ਇਹਨਾ ਸ਼ਬਦਾਂ ਨਾਲ ਕੀਤਾ ਧੰਨਵਾਦ #MaloutNews
ਓਰੈਕਲ ਸਕੂਲ ਦਾ ਪ੍ਰੇਰਣਾ ਸਰੋਤ ਉਦਮ, ਧੰਨ ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੀ ਲਾਈਵ ਤਸਵੀਰਾਂ