12/04/2023
ਅੱਜ ਬਹੁਤ ਹੀ ਭਿਆਨਕ ਹਾਦਸਾ ਪਿੰਡ ਗੜ੍ਹੀ ਮਾਨਸੋਵਾਲ ਤੋਂ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜੋ ਰਸਤਾ ਜਾਂਦਾ ਹੈ ਉਤਰਾਈ ਉਤਰਦੇ ਸਮੇ ਜੋ ਸੰਗਤ ਇੱਕ ਟਰਾਲੀ ਟੈਂਕਰ ਅਤੇ ਹੋਰ ਲੰਗਰ ਦਾ ਸਮਾਨ ਲੈ ਕੇ ਜਾ ਰਹੀ ਸੀ, ਟਰਾਲੀ ਪਲਟ ਗਈ ਜਿਸ ਵਿੱਚ ਤਿੰਨ ਸੇਵਾਦਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਕਿਰਪਾ ਇਸ ਰਸਤੇ ਵਿੱਚੋਂ ਵੱਡੇ ਵਾਹਨ. ਟਰੈਕਟਰ ਟਰਾਲੀਆਂ ਵਗੈਰਾ ਸੰਗਤ ਨਾਲ ਲੈ ਕੇ ਨਾ ਜਾਇਆ ਜਾਵੇ ਜੋ ਸੜਕ ਝੋਨੋਵਾਲ ਤੋਂ ਗੜ੍ਹੀਮਾਨਸੋਵਾਲ ਵਿੱਚੋਂ ਸ੍ਰੀ ਖੁਰਾਲਗੜ੍ਹਸਾਹਿਬ ਨੂੰ ਜਾਂਦੀ ਹੈ!