Hoshiarpur Khabarnama

Hoshiarpur Khabarnama News, Broadcasting,Live channel ...& otherupdate
(1)

-अपने दम पर आप द्वारा पंजाब की 13 लोकसभा सीटें  जीतने का भगवंत मान का दवा घमंड की प्रकाष्ठा :तीक्ष्ण सूद-कहा: भगवंत मान ...
25/01/2024

-अपने दम पर आप द्वारा पंजाब की 13 लोकसभा सीटें जीतने का भगवंत मान का दवा घमंड की प्रकाष्ठा :तीक्ष्ण सूद
-कहा: भगवंत मान स्पष्ट करें कि बतौर मुख्यमंत्री या आप के सुप्रीमो के तौर पर दिया है बयान:

होशियारपुर,(होशियारपुर ख़बरनामा)। 25 दिसंबर: - वरिष्ठ भाजपा नेता व पूर्व कैबिनेट मंत्री तीक्ष्ण सूद द्वारा जारी प्रेस नोट में आम आदमी पार्टी के वरिष्ठ नेता व पंजाब के मुख्यमंत्री भगवंत मान द्वारा जारी उस बयान को घमंड की सभी हदे पार करने वाला बयान बताया हैं, जिसमें उन्होंने कहा हैं कि आम आदमी पार्टी पंजाब की सभी 13 की 13 लोकसभा सीटें अपने दम पर जीतेगी। उन्होंने कहा कि भगवंत मान को यह भी स्पष्ट करना चाहिए कि था कि वह यह बयान अपने सुप्रीमो केजरीवाल से सहमति लेकर दे रहे हैं या खुद ही बतौर आप सुप्रीमो के तौर पर दिया गया है। एक तरफ आम आदमी पार्टी अपने-आप को इंडी गठबंधन का महत्वपूर्ण घटक बता रहे है तथा केजरीवाल ने इस गठबंधन के लिए दिन-रात एक कर दिया था, परंतु पंजाब में आप अकेले कैसे चुनाव लड़ेगी यह पूरी तरह समझ से बाहर है। उन्होंने कहा कि वैसे भी आम आदमी पार्टी की 2 साल की कारगुजारी देखी जाए तो लोगों का मोह इससे अब पूरी तरह भंग हो चुका है। आम आदमी पार्टी की सरकार ने पंजाब में ऐसा कुछ भी नहीं किया है कि लोग संसद में सारी सीटें जीता दे। पिछले संसदीय उपचुनाव में भी आम आदमी पार्टी दो में से केवल एक सीट जीत पाई थी, अब किस बलबूते पर सभी सीटें जीतेगी, इसका कोई विशेष उल्लेख नहीं किया गया। क्योकि पंजाब इस समय नशों तथा खराव कानून व्यवस्था से ग्रस्त हैं व पंजाब पर कर्जा भी दिन प्रतिदिन बढ़ता जा रहा हैं। श्री सूद ने कहा कि अहंकार व्यक्ति को ले डूबता है, मुख्यमंत्री भगवंत मान पता नहीं किस दुनिया में रह रहे हैं कि जमीनी सच्चाई का उन्हें पता ही नहीं है तथा अहंकार के नशे में बेबुनियाद बयान बाजी कर रहे हैं।

22/01/2024
-पंजाब सरकार के 2024 के कैलेंडर में शहीदों तथा डॉ. बी.आर. अंबेडकर की जगह अपनी फोटोए   लगाकर भगवंत मान ने उन्हें भुलाया: ...
05/01/2024

-पंजाब सरकार के 2024 के कैलेंडर में शहीदों तथा डॉ. बी.आर. अंबेडकर की जगह अपनी फोटोए लगाकर भगवंत मान ने उन्हें भुलाया: तीक्ष्ण सूद
- कहा: रद्दी झांकी पर शहीदों की तस्वीर लगाकर राजनीति करके भगवंत मान ने पंजाबियों को शर्मसार किया :

होशियारपुर,(होशियारपुर ख़बरनामा)। 5 जनवरी: - वरिष्ठ भाजपा नेता व पूर्व कैबिनेट मंत्री तीक्ष्ण सूद द्वारा जारी प्रेस नोट में पंजाब सरकार के द्वारा 2024 के लिए जारी किये गए कैलेंडर पर अपनी प्रतिक्रिया व्यक्त करते हुए कहा कि भारी बहुमत से सरकार बनाने के बाद आम आदमी पार्टी के मुख्यमंत्री सरदार भगवंत सिंह मान ने सरदार भगत सिंह के गांव खटकल कलां जाकर शपथ समारोह करके यह जताने का नाटक किया था कि उनकी सरकार शहीदों के सपनों को साकार करेगी तथा शहीदों की अहमियत सबसे ऊपर रखी जाएगी, परंतु जो कैलेंडर 2024 के लिए पंजाब सरकार ने जारी किया है उसमें सिर्फ भगवंत मान की अपनी फोटो के सिवा किसी और की फोटो तो क्या डॉ. बी.आर. अंबेडकर व शहीदों की फोटो तक नहीं लगाई गई। इससे स्पष्ट होता है कि भगवंत मान ने अंबेडकर व शहीदों को पूरी तरह भुला दिया है। श्री सूद ने कहा है कि भगवंत मान शहीदों के नाम पर केवल राजनीति करते हैं। 26 जनवरी की परेड में रक्षा मंत्रालय द्वारा जारी किए गए थीम की परवाह ना करके भगवंत मान ने केवल केंद्र सरकार के साथ टकराव लेने के लिए थीम के विषय से पूरी तरह हटकर रद्दी झांकियों के नमूने पंजाब की तरफ से भेजे , परंतु जानबूझकर राजनीति करते हुए उस पर शहीदों की तस्वीर चिपका दी ताकि केंद्र के साथ बेवजह टकराव पैदा हो सके । भगवंत मान को पहले ही पता था की थीम के अंतर्गत ना होने के कारण रक्षा मंत्रालय की आधिकारित कमेटी पंजाब की झांकी को मंजूर नहीं करेगी, परंतु रद्दी झांकी पर शहीदों की तस्वीरे चिपका कर उन्होंने पूरे पंजाब को शर्मसार किया हैं। श्री सूद ने कहा कि मुख्यमंत्री भगवंत मान पंजाब की जनता को यह बताएं कि पंजाब की तरफ से झांकी का जो नमूना भेजा गया है वह जानबूझकर रक्षा मंत्रालय द्वारा जारी किए गए थीम के मुताबिक नहीं भेजा गया, या किसी गलती के कारण यह थीम के अंतर्गत नहीं भेजा जा सका अगर किसी गलती के कारण ऐसा हुआ है, तो संबंधित अधिकारियों पर अभी तक क्या कार्रवाई की गई है।

Hoshiarpur Khabarnama ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆ ਬਹੁਤ ਬਹੁਤ ਮੁਬਾਰਕਾਂ,ਨਵਾਂ ਸਾਲ ਆਪ ਸਭ ਲਈ ਖੁਸ਼ੀਆਂ,ਤਰੱਕੀਆਂ,ਤੰਦਰੁਸਤੀ ਭਰਿਆ ਹੋਵ...
31/12/2023

Hoshiarpur Khabarnama ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆ ਬਹੁਤ ਬਹੁਤ ਮੁਬਾਰਕਾਂ,ਨਵਾਂ ਸਾਲ ਆਪ ਸਭ ਲਈ ਖੁਸ਼ੀਆਂ,ਤਰੱਕੀਆਂ,ਤੰਦਰੁਸਤੀ ਭਰਿਆ ਹੋਵੇ ਅਕਾਲ ਪੁਰਖ ਆਪ ਸਭ ਦੇ ਸਾਰੇ ਪਰਿਵਾਰ ਤੇ ਆਪਣਾ ਮੇਹਰ ਭਰਿਆ ਹੱਥ ਰੱਖੇ।

-ਡਿਪਟੀ ਕਮਿਸ਼ਨਰ ਨੇ ਹੁਸ਼ਿਆਰਪੁਰ ਵਾਸੀਆਂ ਨੂੰ ਨਵੇਂ ਵਰ੍ਹੇ ਦੀ ਦਿੱਤੀ ਵਧਾਈ-ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਮਿਲ ਕੇ ਹੰਭਲਾ ਮਾਰਨ...
31/12/2023

-ਡਿਪਟੀ ਕਮਿਸ਼ਨਰ ਨੇ ਹੁਸ਼ਿਆਰਪੁਰ ਵਾਸੀਆਂ ਨੂੰ ਨਵੇਂ ਵਰ੍ਹੇ ਦੀ ਦਿੱਤੀ ਵਧਾਈ
-ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਮਿਲ ਕੇ ਹੰਭਲਾ ਮਾਰਨ ਦਾ ਦਿੱਤਾ ਸੱਦਾ

ਹੁਸ਼ਿਆਰਪੁਰ,(ਹੁਸ਼ਿਆਰਪੁਰ ਖ਼ਬਰਨਾਮਾ)। 31 ਦਸੰਬਰ :
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਵਰ੍ਹੇ ਦੀ ਵਧਾਈ ਦਿੰਦਿਆਂ ਉਨ੍ਹਾਂ ਲਈ ਸਾਲ-2024 ਖੁਸ਼ੀਆਂ ਭਰਿਆ, ਸ਼ਾਂਤੀ ਤੇ ਖੁਸ਼ਹਾਲੀ ਪੂਰਨ ਹੋਣ ਦੀ ਕਾਮਨਾ ਕੀਤੀ ਹੈ। ਆਪਣੇ ਵਧਾਈ ਸੰਦੇਸ਼ ਵਿਚ ਹੁਸ਼ਿਆਰਪੁਰ ਦੇ ਲੋਕਾਂ ਨੂੰ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਮਿਲ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ। ਉਨਾਂ ਪੂਰੇ ਭਰੋਸੇ ਨਾਲ ਕਿਹਾ ਕਿ ਨਵਾਂ ਸਾਲ ਹੁਸ਼ਿਆਰਪੁਰ ਵਾਸੀਆਂ ਲਈ ਖੁਸ਼ੀਆਂ-ਖੇੜੇ, ਅਮਨ-ਸ਼ਾਂਤੀ ਅਤੇ ਸਫ਼ਲਤਾ ਦੀ ਨਵੀਂ ਇਬਾਰਤ ਲਿਖੇਗਾ। ਉਨ੍ਹਾਂ ਜ਼ਿਲੇ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਲਿਜਾਣ ਦੇ ਨਾਲ-ਨਾਲ ਫਿਰਕੂ ਸਦਭਾਵਨਾ, ਅਮਨ-ਸ਼ਾਂਤੀ, ਏਕਤਾ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ।

-कैबिनेट मंत्री जिंपा ने जनता दरबार में सुनी लोगों की शिकायतें- 200 से ज्यादा शिकायतें सुन संबंधित विभागों के अधिकारियों...
31/12/2023

-कैबिनेट मंत्री जिंपा ने जनता दरबार में सुनी लोगों की शिकायतें
- 200 से ज्यादा शिकायतें सुन संबंधित विभागों के अधिकारियों को जल्द हल करने के दिए निर्देश

होशियारपुर,(होशियारपुर खबरनामा)। 31 दिसंबर:
कैबिनेट मंत्री ब्रम शंकर जिंपा ने आज अपने कार्यालय में लोगों की समस्याएं सुनते हुए संबंधित विभागों के अधिकारियों को मौके पर इन समस्याओं का जल्द से जल्द हल करने के निर्देश दिए। उन्होंने कहा कि मुख्य मंत्री भगवंत मान के नेतृत्व वाली पंजाब सरकार लोगों के कल्याण के लिए कोई कमी नहीं छोड़ रही है और हर योग्य लाभार्थी तक सरकार की योजनाओं का लाभ पहुंचाया जा रहा है।
कैबिनेट मंत्री ने आज अपने कार्यालय में 200 से ज्यादा लोगों की अलग-अलग विभागों से संबंधित शिकायतों को गौर से सुनते हुए अधिकारियों को इन शिकायतों का नियमों के अनुसार जल्द हल करने के निर्देश दिए। इस मौके पर पुलिस, राजस्व, स्वास्थ्य, शिक्षा, जल सप्लाई व सेनीटेशन, सामाजिक सुरक्षा, खाद्य व आपूर्ति, ड्रेनेज, माइनिंग, सामाजिक न्याय एवं अधिकारिता, कृषि, परिवहन, सहकारी, नगर निगम, डेयरी विकास, बिजली विभाग आदि से संबंधित शिकायतों का मौके पर ही हल किया गया।
ब्रम शंकर जिंपा ने कहा कि सरकारी कार्यालयों में अब लोगों को बिना किसी परेशानी के सेवाएं मिल रही है और लोगों का सरकार के प्रति विश्वास और ज्यादा मजबूत हुआ है। उन्होंने कह कि वे अपने कार्यालय में जहां लोगों की समस्याएं सुन रहे हैं वहीं मुख्य मंत्री भगवंत मान के निर्देशों पर ही जिला प्रशासन की ओर से भी ‘सरकार तुहाडे द्वार’ अभियान के अंतर्गत गांवों में पहुंच कर लोगों की समस्याओं का निपटारा किया जा रहा है। उन्होंने कहा कि मात्र डेढ़ वर्ष में ही मुख्य मंत्री भगवंत मान ने प्रदेश वासियों के कल्याण के लिए रिकार्ड तोड़ कार्य किए हैं। उन्होंने कहा कि हर वर्ग की जरुरत को ध्यान में रखते हुए पंजाब सरकार विभिन्न योजनाओं पर कार्य कर लोगों तक सीधा लाभ पहुंचा रही है। उन्होंने कहा कि अगर किसी नागरिक को किसी सरकारी कार्यालय में दिक्कत आती है तो वे नि:संकोच संपर्क करे। इस दौरान उनके साथ वरिंदर शर्मा बिंदू व अन्य गणमान्य भी मौजूद थे।

ਹੁਸ਼ਿਆਰਪੁਰ ਖ਼ਬਰਨਾਮਾ ਵੈੱਬ ਚੈਨਲ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆ ਬਹੁਤ ਬਹੁਤ ਮੁਬਾਰਕਾਂ,ਨਵਾਂ ਸਾਲ ਆਪ ਸਭ ਲਈ ਖੁਸ਼ੀਆਂ,ਤਰੱਕੀਆਂ,ਤੰਦਰੁਸਤੀ ...
31/12/2023

ਹੁਸ਼ਿਆਰਪੁਰ ਖ਼ਬਰਨਾਮਾ ਵੈੱਬ ਚੈਨਲ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆ ਬਹੁਤ ਬਹੁਤ ਮੁਬਾਰਕਾਂ,ਨਵਾਂ ਸਾਲ ਆਪ ਸਭ ਲਈ ਖੁਸ਼ੀਆਂ,ਤਰੱਕੀਆਂ,ਤੰਦਰੁਸਤੀ ਭਰਿਆ ਹੋਵੇ ਅਕਾਲ ਪੁਰਖ ਆਪ ਸਭ ਦੇ ਸਾਰੇ ਪਰਿਵਾਰ ਤੇ ਆਪਣਾ ਮੇਹਰ ਭਰਿਆ ਹੱਥ ਰੱਖੇ।

-आम आदमी पार्टी की सरकार ने असफलताओं से भरा एक  और साल गवाया :तीक्ष्ण सूद-कहा: नशे, कानून व्यवस्था तथा  वित्तीय स्थिति क...
27/12/2023

-आम आदमी पार्टी की सरकार ने असफलताओं से भरा एक और साल गवाया :तीक्ष्ण सूद
-कहा: नशे, कानून व्यवस्था तथा वित्तीय स्थिति के मोर्चे पर सरकार फिर से हुई बुरी तरह असफल :

होशियारपुर,(होशियारपुर खबरनामा)। 26 दिसंबर : - पूर्व कैबिनेट मंत्री व वरिष्ठ भाजपा नेता द्वारा जारी प्रेस नोट में आम आदमी पार्टी के 2 वर्षों का लेखा-जोखा करते हुए कहा गया कि इस सरकार ने एक और असफलताओं भरा साल गवा दिया है। उन्होंने कहा कि आम आदमी पार्टी की सरकार किसी भी मुद्दे को हल करने में सफल नहीं हुई। किसानों तथा कर्मचारियों के कुछ मुद्दे केवल लॉलीपॉप देखकर ठंडे बस्ते में डाल दिए गए हैं, ना ही किसानों को बाढ़ का मुआवजा मिला है और ना ही कर्मचारियों को सातवें पे कमीशन के लाभ मिले हैं। सरकार को जो सबसे बड़ी चुनौती नशा बंद करना तथा वित्तीय हालत को सुधारना तथा कानून व्यवस्था की स्थिति बनाना थे। इन तीनों कामों में सरकार ने घुटने टेक दिए हैं। नशे का व्यापार दिन रात बढ़ रहा है तथा पंजाब के नौजवान पहले से अधिक गिनती में नशा करने के कारण मर रहे हैं। इसी तरह पंजाब की वित्तीय स्थिति सुधारने की बजाये दिन प्रतिदिन खराब हो रही है। इस सरकार के समय में ही 60 हजार करोड़ अतिरिक्त कर्ज चढ़ गया है, परंतु इश्तिहारबाजी और बेवजह हवाईजहाज के प्रयोग के कारण वित्तीय संकट और गहरा होते जा रहा है। कानून व्यवस्था की स्थिति तो बद से बदतर हो गई है। एक तरह से कहा जा सकता है कि पंजाब में गैंगस्टर राज चल रहा है, नित्य प्रति हत्याएं, चोरियां व डकैतियां हो रही है। जहां तक की गैंगस्टर जेल से में बैठकर मीडिया को मुखातिव हो रहे हैं परंतु सरकार को पता नहीं चलता। इस मौके पर उपस्थित भाजपा नेताओं विजय पठानिया, विनोद परमार, पूर्व पार्षद व जिला महामंत्री सुरेश भाटिया बिट्टू, जिला सचिव अश्वनी गैंद, कमलजीत सेतियाम, यशपाल शर्मा ने कहा कि आम आदमी पार्टी की सरकार के राज में पंजाब पीछे की और जा रहा हैं. सरकार ने अपना एक और कीमती साल बेबजह गवा दिया है। उन्होंने कहा कि इस सरकार के जाने के बाद भी जो सरकार बनेगी उसे पंजाब को पटरी पर लाने के लिए कम से कम 15 साल लग जाएंगे।

-नव निर्वाचित जिला टैक्सेशन बार एसोसिएशन के अध्यक्ष एवं महासचिव को खन्ना ने किया सम्मानित            होशियारपुर,(होशियार...
27/12/2023

-नव निर्वाचित जिला टैक्सेशन बार एसोसिएशन के अध्यक्ष एवं महासचिव को खन्ना ने किया सम्मानित

होशियारपुर,(होशियारपुर ख़बरनामा)। 27 दिसंबर: - भाजपा के पूर्व राज्यसभा सांसद अविनाश राय खन्ना ने कहा कि टैक्स का पैसा देश के विकास में इस्तेमाल होता है और टैक्सेशन का कार्य करने वाले वकील भी देश के विकास में अहम योगदान डालते हैं। खन्ना ने कहा कि एडवोकेट एस.पी. राणा तथा गौरव गर्ग जो कि टैक्सेशन के माहिर वकील हैं उन्होंने सदैव सरकार और जनता के मध्य कर संतुलन बनाए रखने के लिए अहम भूमिका निभाई है।
उक्त विचार खन्ना ने एडवोकेट एस.पी. राणा के जिला टैक्सेशन बार एसोसिएशन के अध्यक्ष तथा एडवोकेट गौरव गर्ग को महासचिव बनने पर उन्हें सम्मानित करते हुए व्यक्त किए। खन्ना ने कहा कि उन्हें पूरी उम्मीद है कि एडवोकेट एस.पी. राणा तथा गौरव गर्ग टैक्सेशन बार एसोसिएशन में अपने पदों पर पूरी मेहनत व निष्ठा से कार्य करते हुए देश की सेवा करेंगे। इस मौके पर दोनो नवनिर्वाचित पदाधिकारीयों ने भी श्री खन्ना को विश्वास दिलाया कि वे पूरी मेहनत व ईमानदारी से अपने कर्तव्य का पालन करते हुए देश की प्रगति में अपना योगदान देंगे। इस मौके पर भाजपा के जिला अध्यक्ष निपुण शर्मा, गोपी चंद कपूर, उमेश जैन, अनुराग सूद, सुरिंदर पाल दीवान, राजेश नकड़ा, गगन बतरा, नरेश आदि भी उपस्थित थे

ਹੁਸ਼ਿਆਰਪੁਰ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਲਾਕੇ ਵਿੱਚ ਸੁਰੱਖਿਆ ਨੂੰ ਬਰਕਰਾਰ ਰ...
24/12/2023

ਹੁਸ਼ਿਆਰਪੁਰ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਲਾਕੇ ਵਿੱਚ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਚੌਕਸੀ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ।

-ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਬਿਗਲ ਵਜਾਉਣ ਵਾਲਾ ਫੈਸਲਾ ਹੋਇਆ ਵਾਪਿਸ-ਮੁੱਖ ਮੰਤਰੀ ਨੇ ਕਿਹਾ ਕਿ ਨਹੀਂ ਚਾਹੁੰਦਾ ਕੀ ਸ਼ਹਾਦਤ ਵਾਲੇ ਦਿਨ੍ਹਾਂ ਵਿੱਚ...
24/12/2023

-ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਬਿਗਲ ਵਜਾਉਣ ਵਾਲਾ ਫੈਸਲਾ ਹੋਇਆ ਵਾਪਿਸ
-ਮੁੱਖ ਮੰਤਰੀ ਨੇ ਕਿਹਾ ਕਿ ਨਹੀਂ ਚਾਹੁੰਦਾ ਕੀ ਸ਼ਹਾਦਤ ਵਾਲੇ ਦਿਨ੍ਹਾਂ ਵਿੱਚ ਸਾਧ ਸੰਗਤਾਂ ਸਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਨਮਨ ਕਰਨ ਤੋਂ ਇਲਾਵਾਂ ਕਿਸੇ ਵਾਦ-ਵਿਵਾਦ ਵਿੱਚ ਪੈੈਣ


ਚੰਡੀਗੜ੍ਹ,(ਹੁਸ਼ਿਆਰਪੁਰ ਖ਼ਬਰਨਾਮਾ)। 24 ਦਿਸੰਬਰ: - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ‘ਚ ਮਾਤਮ ਬਿਗਲ ਵਜਾਉਣ ਦਾ ਫੈਸਲਾ ਵਾਪਸ ਲੈ ਲਿਆ ਹੈ। ਇਸ ਦੀ ਜਾਣਕਾਰੀ ਖੁਦ ਮੁੱਖਮੰਤਰੀ ਮਾਨ ਨੇ ਐਕਸ ‘ਤੇ ਦਿੱਤੀ ਹੈ, ਉਨ੍ਹਾਂ ਕਿਹਾ ਕਿ,” ਮੈਂ ਇਹ ਬਿਲਕੁਲ ਵੀ ਨਹੀਂ ਚਾਹੁੰਦਾ ਕਿ ਇਹਨਾਂ ਸ਼ਹਾਦਤ ਵਾਲੇ ਦਿਨਾਂ ਵਿੱਚ ਸਮੁੱਚੀਆਂ ਸੰਗਤਾਂ ਸਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਨਮਨ ਕਰਨ ਤੋਂ ਇਲਾਵਾ ਕਿਸੇ ਹੋਰ ਵਾਦ-ਵਿਵਾਦ ਵਿੱਚ ਪੈਣ .. ਇਸ ਲਈ ਭਾਵਨਾਵਾਂ ਦੀ ਕਦਰ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ 27 ਦਸੰਬਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬਿਗਲ ਵਜਾਉਣ ਵਾਲਾ ਫੈਸਲਾ ਵਾਪਸ ਲਿਆ ਜਾਂਦਾ ਹੈ”।

ਇੱਥੇ ਦੱਸਣਯੋਗ ਹੈ ਕਿ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਪੰਜਾਬ ਸਰਕਾਰ ਵੱਲੋਂ ਸ਼ਰਧਾਂਜਲੀ ਭੇਟ ਕਰਨ ਦੇ ਨਿਮਾਣੇ ਜਿਹੇ ਉਪਰਾਲੇ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ੍ਹੀ ਕਿਹਾ ਕਿ ਸ਼ਹੀਦੀ ਸਭਾ ਦੌਰਾਨ 27 ਦਸੰਬਰ ਨੂੰ ਮਾਤਮੀ ਬਿਗਲ ਵਜਾਇਆ ਜਾਵੇਗਾ ਜਿਸ ਦੌਰਾਨ ਸੰਗਤ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਨਮਨ ਕਰੇਗੀ।

ਮੁੱਖ ਮੰਤਰੀ ਨੇ ਕਿਹਾ ਸੀ ਕਿ ਇਹ ਉਪਰਾਲਾ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਵਿਰਾਸਤ ਬਾਰੇ ਜਾਣੂੰ ਕਰਵਾਉਣ ਵਿਚ ਸਹਾਈ ਸਾਬਤ ਹੋਵੇਗਾ। ਉਨ੍ਹਾਂ ਕਿਹਾ ਸੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਨਾ ਸਮੇਂ ਦੀ ਲੋੜ ਹੈ ਤਾਂ ਕਿ ਮਨੁੱਖੀ ਹੱਕਾਂ ਦੀਆਂ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਸੀ ਕਿ ਦਸੰਬਰ ਦਾ ਮਹੀਨਾ, ਜਿਸ ਦੌਰਾਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਪਰਿਵਾਰ ਨੂੰ ਸ਼ਹੀਦ ਕੀਤਾ ਗਿਆ ਸੀ, ਸਮੁੱਚੀ ਮਨੁੱਖਤਾ ਲਈ ਸੋਗ ਦਾ ਮਹੀਨਾ ਹੈ। ਉਨ੍ਹਾਂ ਕਿਹਾ ਸੀ ਕਿ ਸੂਬਾ ਸਰਕਾਰ ਨੇ 20 ਤੋਂ 30 ਦਸੰਬਰ ਤੱਕ ਕੋਈ ਵੀ ਖੁਸ਼ੀ ਦਾ ਸਮਾਗਮ ਨਾ ਕਰਵਾਉਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਸੀ ਕਿ ਇਹ ਉਪਰਾਲਾ ਸੂਬਾ ਸਰਕਾਰ ਵੱਲੋਂ ਦਸਮੇਸ਼ ਪਿਤਾ ਦੇ ਪਰਿਵਾਰ ਦੀ ਮਹਾਨ ਕੁਰਬਾਨੀ ਨੂੰ ਨਿਮਾਣੀ ਜਿਹੀ ਸ਼ਰਧਾਜਲੀ ਹੋਵੇਗੀ। ੁ

ਪਰ ਅਕਾਲ ਤਖ਼ਤ ਦੇ ਜਥੇਦਾਰ ਤੇ ਐਸਜੀਪੀਸੀ ਦੇ ਪ੍ਰਧਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ‘ਚ ਮਾਤਮ ਬਿਗਲ ਵਜਾਉਣ ਦਾ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਸੀ ਜਿਸਨੂੰ ਪ੍ਰਵਾਨ ਕਰ ਲਿਆ ਗਿਆ ਹੈ

-ਸਿਹਤ ਮੰਤਰੀ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਦਾ ਕੀਤਾ ਦੌਰਾ-ਸੂਬੇ ਅੰਦਰ ਕੋਵਿਡ ਦੇ ਨਵੇਂ ਵੇਰੀਐਂਟ ਦਾ ਕੋਈ ਕੇਸ ਸਾਹਮਣੇ ਨਹੀਂ...
24/12/2023

-ਸਿਹਤ ਮੰਤਰੀ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਦਾ ਕੀਤਾ ਦੌਰਾ
-ਸੂਬੇ ਅੰਦਰ ਕੋਵਿਡ ਦੇ ਨਵੇਂ ਵੇਰੀਐਂਟ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ : ਡਾ. ਬਲਬੀਰ ਸਿੰਘ
-ਕਿਹਾ, ਸਿਹਤ ਵਿਭਾਗ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਦੇ ਸਮਰੱਥ

ਪਟਿਆਲਾ,(ਹੁਸ਼ਿਆਰਪੁਰ ਖ਼ਬਰਨਾਮਾ)। 24 ਦਸੰਬਰ: - ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਸਰਕਾਰੀ ਮੈਡੀਕਲ ਕਾਲਜ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕੋਵਿਡ ਵਾਰਡ ਦਾ ਜਾਇਜ਼ਾ ਲੈਦਿਆਂ ਕਿਹਾ ਕਿ ਭਾਵੇਂ ਸੂਬੇ ਅੰਦਰ ਕੋਵਿਡ ਦੇ ਨਵੇਂ ਵੇਰੀਐਂਟ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ ਪਰ ਸਿਹਤ ਵਿਭਾਗ ਵੱਲੋਂ ਅਹਿਤਿਆਤ ਵਜੋਂ ਪੂਰੇ ਪ੍ਰਬੰਧ ਕੀਤੇ ਗਏ ਹਨ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੋਵਿਡ ਨਾਲ ਪੀੜਤ ਜੇਕਰ ਮਰੀਜ਼ ਆਉਂਦੇ ਵੀ ਹਨ ਤਾਂ ਇਸ ਸਬੰਧੀ ਸਿਹਤ, ਮੈਡੀਕਲ ਤੇ ਖੋਜ ਵਿਭਾਗ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਹਾਲੇ ਤੱਕ ਕੋਵਿਡ ਦੇ ਕਿਸੇ ਵੀ ਨਵੇਂ ਵੈਰੀਐਂਟ ਦਾ ਸੂਬੇ ਵਿੱਚ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ।

ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਵੀ ਸਿਰਫ਼ ਸੁਚੇਤ ਰਹਿਣ ਤੇ ਅਹਿਤਿਆਤ ਵਰਤਣ ਲਈ ਕਿਹਾ ਗਿਆ ਹੈ ਅਤੇ ਜਿਹੜੇ ਲੋਕ ਕਿਸੇ ਵੀ ਬਿਮਾਰੀ ਤੋਂ ਪੀੜਤ ਹਨ, ਜਿਵੇਂ ਕੈਂਸਰ ਜਾਂ ਫੇਰ ਕਿਸੇ ਕਾਰਨ ਸਟੀਰੋਇਡ ਲੈਂਦੇ ਹੋਣ, ਕਿਸੇ ਦੇ ਗੁਰਦੇ ਬਦਲੇ ਹਨ ਜਾ ਫੇਰ ਸਾਹ ਦੀ ਬਿਮਾਰੀ ਨਾਲ ਪੀੜ੍ਹਤ ਹੋਣ ਉਹ ਆਪਣਾ ਧਿਆਨ ਰੱਖਣ ਤੇ ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਗੁਰੇਜ਼ ਕਰਨ ਜਦਕਿ ਆਮ ਲੋਕਾਂ ਨੂੰ ਹਾਲੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੌਜੂਦਾ ਸਥਿਤੀ ‘ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਤੇ ਉਨ੍ਹਾਂ ਦੇ ਆਦੇਸ਼ਾਂ ਅਨੁਸਾਰ ਉਹ ਸੂਬੇ ਦੇ ਹਸਪਤਾਲਾਂ ਦਾ ਦੌਰਾ ਕਰ ਰਹੇ ਹਨ ਤੇ ਇਸ ਸਬੰਧੀ ਮੌਕ ਡਰਿੱਲ ਵੀ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੀਆਂ ਐਮਰਜੈਂਸੀ ਦਵਾਈਆਂ ਦੇ ਪ੍ਰਬੰਧ ਪਹਿਲਾਂ ਹੀ ਕੀਤੇ ਗਏ ਹਨ ਤੇ ਆਕਸੀਜਨ ਦੇ ਪਲਾਟ ਚਲਦੇ ਹਨ ਤੇ ਆਰ.ਟੀ.ਪੀ.ਸੀ.ਆਰ ਟੈਸਟ ਕੀਤੇ ਜਾ ਰਹੇ ਹਨ ਪਰ ਹਾਲੇ ਕੇਸ ਘੱਟ ਹਨ ਅਤੇ ਹਾਲੇ ਤੱਕ ਸੂਬੇ ਅੰਦਰ ਕੋਈ ਨਵਾਂ ਵੇਰੀਐਂਟ ਰਿਪੋਰਟ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚ ਹਾਲੇ ਤੱਕ ਕੋਵਿਡ ਦਾ ਕੋਈ ਵੀ ਮਰੀਜ਼ ਦਾਖਲ ਨਹੀਂ ਹੋਇਆ ਹੈ, ਪਰ ਫੇਰ ਵੀ ਅਹਿਤਿਆਤ ਵਜੋਂ ਕੋਵਿਡ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਸ ਮੌਕੇ ਡਾ. ਆਰ.ਪੀ.ਐਸ. ਸਿਬੀਆ, ਡਾ. ਰਾਜਾ ਪਰਮਜੀਤ ਸਿੰਘ, ਡਾ. ਵਿਨੋਦ ਡੰਗਵਾਲ, ਡਾ. ਸਚਿਨ ਕੌਸ਼ਲ ਵੀ ਮੌਜੂਦ ਸਨ।

-बस स्टैंड से चोरी करतार बस जालंधर से बरामद, आरोपियों की तलाश जारी।          होशियारपुर,(होशियारपुर ख़बरनामा)। 24 दिसंबर...
24/12/2023

-बस स्टैंड से चोरी करतार बस जालंधर से बरामद, आरोपियों की तलाश जारी।

होशियारपुर,(होशियारपुर ख़बरनामा)। 24 दिसंबर : - पिछले दिनों 21 व 22 दिसंबर की रात करीब 12 बजे होशियारपुर के बस स्टैंड से एक प्राईवेट कंपनी (करतार कंपनी) की बस चोरी हो गई थी। जिसको थाना माडल टाऊन पुलिस ने ढूंढने में सफलता हासिल की है। जानकारी देते हुए थाना प्रभारी करनैल सिंह ने बताया कि एसएसपी द्वारा जारी निर्देशों पर कार्यवाही करते हुए उनके द्वारा गठित एक विशेष टीम द्वारा मामले की जांच साईंटिफिक और टेक्नीकल तरीके से करते हुए गांव जंडियाला मंजकी जिला जालंधर में एक बे-आबाद कुएं के पास छिपा कर खड़ी की थी, को बरामग कर लिया गया। पुलिस द्वारा आरोपियों की तलाश जारी है।

-ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਡਾ. ਲਖਵੀਰ ਵਰਗੇ ਅਧਿਕਾਰੀ ਦੀ ਲੋੜ: ਸੰਜੀਵ ਅਰੋੜਾ             ਹੁਸ਼ਿਆਰਪੁਰ,(ਹੁਸ਼ਿਆਰਪੁਰ ਖ਼ਬਰਨਾਮਾ)। 2...
24/12/2023

-ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਡਾ. ਲਖਵੀਰ ਵਰਗੇ ਅਧਿਕਾਰੀ ਦੀ ਲੋੜ: ਸੰਜੀਵ ਅਰੋੜਾ

ਹੁਸ਼ਿਆਰਪੁਰ,(ਹੁਸ਼ਿਆਰਪੁਰ ਖ਼ਬਰਨਾਮਾ)। 24 ਦਸੰਬਰ: - ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟੇਸ਼ਨ ਸੁਸਾਇਟੀ ਵੱਲੋਂ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਦੀ ਪ੍ਰਧਾਨਗੀ ਹੇਠ ਇੱਕ ਸੰਖੇਪ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਸੰਜੀਵ ਅਰੋੜਾ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਡਾ. ਲਖਵੀਰ ਸਿੰਘ ਲਗਾਤਾਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਛਾਪੇਮਾਰੀ ਕਰ ਰਹੇ ਹਨ, ਇਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਅਜਿਹੇ ਇਮਾਨਦਾਰ ਅਤੇ ਮਿਹਨਤੀ ਅਧਿਕਾਰੀਆਂ ਦੀ ਹਰ ਵਿਭਾਗ ਵਿੱਚ ਲੋੜ ਹੈ। ਹਰ ਕਿਸੇ ਨੂੰ ਡਾ. ਲਖਵੀਰ ਵਾਂਗ ਕੰਮ ਕਰਕੇ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਤਾਂ ਜੋ ਮਿਲਾਵਟਖੋਰੀ ਦਾ ਕਾਰੋਬਾਰ ਕਰਨ ਵਾਲਿਆਂ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਵਾਲਿਆਂ ਨੂੰ ਸਬਕ ਸਿਖਾਇਆ ਜਾ ਸਕੇ। ਸ੍ਰੀ ਅਰੋੜਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਰਜ਼ ਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਹੁਕਮ ਜਾਰੀ ਕੀਤੇ ਜਾਣ ਕਿ ਜਿਹੜੇ ਲੋਕ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਉਨ੍ਹਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇ। ਜੇ.ਬੀ. ਬਹਿਲ ਨੇ ਕਿਹਾ ਕਿ ਪਿਛਲੇ ਦਿਨੀਂ ਡਾ. ਲਖਵੀਰ ਸਿੰਘ ਵੱਲੋਂ ਸ਼ਹਿਰ ਅੰਦਰ ਫਾਸਟ ਫੂਡ, ਹਲਵਾਈ ਅਤੇ ਨਾਕਾ ਲਗਾ ਕੇ ਪਨੀਰ ਦੀ ਗੱਡੀ ਨੂੰ ਫੜਨਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਮਿਲਾਵਟਖੋਰੀ ਮਨੁੱਖੀ ਜੀਵਨ ਲਈ ਵੱਡਾ ਖ਼ਤਰਾ ਹੈ ਅਤੇ ਲੋਕ ਇਸ ਨੂੰ ਖਾਣ ਤੋਂ ਬਾਅਦ ਬਿਮਾਰੀਆਂ ਵੱਲ ਜਾ ਰਹੇ ਹਨ। ਇਸ ਮੋਕੇ ਡਾ. ਲਖਵੀਰ ਸਿੰਘ ਨੇ ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟੇਸ਼ਨ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਸੁਸਾਇਟੀ ਦਾ ਧੰਨਵਾਦ ਕੀਤਾ। ਡਾ. ਲਖਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਲੋਕ ਹਿੱਤ ਦੇ ਕੰਮ ਇਸੇ ਤਰ੍ਹਾਂ ਜਾਰੀ ਰਹਿਣਗੇ ਜਦੋਂ ਤੱਕ ਉਨ੍ਹਾਂ ਕੋਲ ਨੌਕਰੀ ਹੈ ਅਤੇ ਉਹ ਇਸੇ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਡਾ. ਲਖਵੀਰ ਨੇ ਕਿਹਾ ਕਿ ਤੁਹਾਨੂੰ ਖੁਦ ਸਮਝਦਾਰ ਹੋਣਾ ਪਵੇਗਾ ਤਾਂ ਜੋ ਮਿਲਾਵਟੀ ਚੀਜ਼ਾਂ ਵੇਚਣ ਵਾਲੇ ਆਪਣੇ ਮਕਸਦ ਵਿੱਚ ਸਫਲ ਨਾ ਹੋ ਸਕਣ। ਇਸ ਮੌਕੇ ਵਿਜੇ ਅਰੋੜਾ, ਡਾ. ਆਸ਼ੀਸ਼ ਸਰੀਨ, ਪ੍ਰਿੰਸੀਪਲ ਡੀ.ਕੇ.ਸ਼ਰਮਾ, ਪ੍ਰੋ. ਦਲਜੀਤ ਸਿੰਘ, ਮਦਨ ਲਾਲ ਮਹਾਜਨ, ਵੀਨਾ ਚੋਪੜਾ, ਅਮਿਤ ਨਾਗਪਾਲ, ਰਮਿੰਦਰ ਸਿੰਘ, ਤਰੁਣ ਸਰੀਨ, ਪ੍ਰੋ. ਜਸਵੰਤ ਸਿੰਘ ਆਦਿ ਹਾਜ਼ਰ ਸਨ।

सनातन धर्म कॉलेज, होशियारपुर में सात दिवसीय एन.एस.एस शिविर का आयोजन ।       होशियारपुर,(होशियारपुर ख़बरनामा)। 24 दिसंबर:...
24/12/2023

सनातन धर्म कॉलेज, होशियारपुर में सात दिवसीय एन.एस.एस शिविर का आयोजन ।

होशियारपुर,(होशियारपुर ख़बरनामा)। 24 दिसंबर: - सनातन धर्म कॉलेज, होशियारपुर प्रबंधन समिति की अध्यक्षा श्रीमती हेमा शर्मा, उपाध्यक्ष श्री चत्रभूषण जोशी, सचिव श्री श्रीगोपाल शर्मा, उपसचिव श्री तिलक राज शर्मा, कैशियर श्री प्रमोद शर्मा और कार्यकारी प्रिंसिपल श्री प्रशांत सेठी और आई. क्यू. ए.सी के सहयोग से सनातन धर्म कॉलेज, होशियारपुर में सात दिवसीय एन.एस.एस शिविर का शुभारंभ किया गया। इस शिविर का शुभारम्भ प्रबंधन समिति के सचिव श्री गोपाल शर्मा जी ने पौधारोपण कर किया। कार्यक्रम अधिकारी डाॅ. गुरचरण सिंह ने बताया कि यह शिविर 24 दिसंबर से 30 दिसंबर तक चलेगा, जिसका थीम स्वच्छ भारत अभियान और मेरी माटी मेरा देश होगा इस थीम के तहत महाविद्यालय परिसर एवं गोद लिए गांव फदमा में पर्यावरण जागरूकता, स्वच्छता रैलियां, स्वच्छता गौरव एवं पृथ्वी संरक्षण से संबंधित विभिन्न गतिविधियां आयोजित की जाएंगी। शिविर में सभा को संबोधित करते हुए कॉलेज के प्राचार्य श्री प्रशांत सेठी जी ने कहा कि ऐसे शिविरों में स्वयंसेवक समूहों में काम करना सीखते हैं, जो उन्हें जिम्मेदार और अच्छे नागरिक बनना सिखाता है। कार्यक्रम अधिकारी प्रो. मनप्रीत कौर ने सभी का धन्यवाद किया और विद्यार्थियों को स्वच्छता अभियान के साथ जुड़ने की अपील की। उन्होंने भूमि और वातावरण को स्वच्छ बनाने के लिए स्वयंसेवकों को शपथ दिलवाई। इस अवसर पर स्कूल प्राचार्या र्डाॅ. राधिका रतन, प्रोफेसर ज्योति बाला, प्रोफेसर हरजोत कौर, प्रोफेसर राजविंदर कौर, प्रो. अलीशा, प्रोफेसर रैंपी, प्रोफेसर इंदरदीप कौर, प्रोफेसर प्रियंका शर्मा मौजूद रहे। स्वयंसेवकों ने इस कैंप में बढ चढ कर भाग लिया।

-कंडी कैनाल नहर के साथ-साथ बाड़बंदी का इंतजाम करे नहरी विभाग: अश्विनी गैंद- लवारिस पशुधन की सुरक्षा के कंट्रोल रुम नं. ज...
24/12/2023

-कंडी कैनाल नहर के साथ-साथ बाड़बंदी का इंतजाम करे नहरी विभाग: अश्विनी गैंद
- लवारिस पशुधन की सुरक्षा के कंट्रोल रुम नं. जारी करे जिला प्रशासन: नई सोच संस्था

होशियारपुर,(होशियारपुर खबरनामा)। 24 दिसंबर : - कंडी कनाल में पानी छोडऩे के साथ-साथ एक मोबाइल वैन का भी इंतजाम करे जिला प्रशासन उक्त बात नई सोच के संस्थापक अध्यक्ष अश्विनी गैंद ने आज सुबह 4 घंटे की कड़ी मेहनत के बाद एनिमल केयर संस्था के अध्यक्ष चांद कौशल, प्रदीप सिंह के साथ नहर से गऊ और 2 वैलों को चलते पानी से निकालते समय कही। उन्होंने कहा कि यह नहर जोकि सारे जिला होशियारपुर में से गुदरती है और नहर के दोनों तरफ बाढ़बंदी न होने के कारण लवारिस गऊधन इसमें गिर जाता है और पशुधन को निकालने में काफी मुश्किलों का सामना करना पड़ता है और कई बाद तो पशुधन को अपनी जान से हाथ धोना पड़ चुकी है। श्री गैंद व चांद कौशल ने प्रशासन से मांग की है कि नहरी विभाग के अधिकारियों को एक मोबाइल वैन का इंतजाम करना चाहिए जिसके पास प्राप्त साधन जैसे हाईड्रा एवं जेसीबी मशीन आदि उपलब्ध हो ताकि ऐमरजेंसी में उन्हें मौके पर बुलाया जा सके क्योंकि नहर की गहराई सडक़ से काफी नीचे 20 फिट तक है जिससे आम आदमी, पशुधन अगर गल्ती से इसमें गिर जाता है तो उसे निकालना आम आदमी के लिए काफी मुश्किल कार्य है, दूसरा सरकार को चाहिए कि 1 किलोमीटर के दायरे में नहर से बाहर निकलने का रास्ता बनाना चाहिए एवं जिला प्रशासन को हाटलाइन मोबाइल नंबर जगह-जगह पर लिखा होना चाहिए ताकि नहर की समस्या के संबंध से अधिकारियों से संपर्क किया जा सके। मौके पर मौजूद अश्विनी गैंद, चांद कौशल, दीपा, नीरज शर्मा, मनीश कुमार, अवतार सिंह, हरीश गुप्ता हैप्पी, रजीव कुमार आदि

-आई.पी.सी., सी.आर.पी.सी. एवं एविडैंस एक्ट  में संशोधन भारत सरकार का ऐतिहासिक कदम : खन्ना-मानसून लोकसभा सत्र में पारित का...
24/12/2023

-आई.पी.सी., सी.आर.पी.सी. एवं एविडैंस एक्ट में संशोधन भारत सरकार का ऐतिहासिक कदम : खन्ना
-मानसून लोकसभा सत्र में पारित कानून बिलों का खन्ना ने किया स्वागत

होशियारपुर,(होशियारपुर ख़बरनामा)। 24 दिसंबर: - भाजपा के पूर्व राज्यसभा सांसद अविनाश राय खन्ना ने कहा कि भारत सरकार ने जो आई.पी.सी., सी.आर.पी.सी तथा एविडैंस एक्ट का संशोधन कर इसे सशक्त बनाया है यह भारत सरकार का ऐतिहासिक कदम है जिसके द्वारा भारत सरकार ने अंग्रेजों की गुलामी के चिन्हों को मिटाया है।
उक्त विचार खन्ना ने लोकसभा सदन के मानसून सत्र में पारित कानून बिलों का स्वागत करते हुए व्यक्त किए। खन्ना ने कहा कि नए कानून बिलों में मॉब लिंचिंग तथा नाबालिक से बलात्कार पर मौत की सजा का प्रावधान है। खन्ना ने कहा कि कानून के सशक्तीकरण के पीछे भारत सरकार का लक्षय सजा देना नहीं बल्कि न्याय को सुनिश्चित करना है। उन्होंने बताया कि मानसून सत्र में लोकसभा में भारतीय न्याय संहिता, भारतीय साक्ष्य विधेयक और भारतीय नागरिक सुरक्षा संहिता के सुधान के लिए तीन बिल पास किए गए हैं क्योंकि 1860 से न्याय प्रणाली में अंग्रेजों द्वारा बनाए गए कानून चले आ रहे थे। खन्ना ने कहा कि देश में अमन शांति की व्यवस्था कायम रखने के लिए तथा अंग्रेजों की गुलामी के चिन्हों को मिटाने के लिए इन एक्टों में संशोधन अनिवार्य था। उन्होंने कहा कि आई.पी.सी., सी.आर.पी.सी तथा एविडैंस एक्ट के सशक्तीकरण से अपराधिक तत्वों में देश के मजबूत कानून का खौफ पैदा होगा तथा देश में अपराध दर कम होगी। देशद्रोह समाप्त होगा तथा महिलाओं की सुरक्षा सुनिश्चिय होगी। अपराधों के लिए सख्त कानून बनने से देश में अमन शांति को बढ़ावा मिलेगा। कानून प्रक्रि या को नई गति मिलेगी तथा इंसाफ के लिए लोगों को अदालतों में सालों साल नहीं भटकना पडेगा। खन्ना ने आई.पी.सी., सी.आर.पी.सी तथा एविडैंस एक्ट के सशक्तीकरण के लिए भारत सरकार का धन्यवाद किया।

-विभिन्न दलों के द्वारा अपने काले कारनामे  छुपाने के लिए किया गया इंडि  गठबंधन देश के लिए घातक सिद्ध होगा : तीक्ष्ण सूद-...
19/12/2023

-विभिन्न दलों के द्वारा अपने काले कारनामे छुपाने के लिए किया गया इंडि गठबंधन देश के लिए घातक सिद्ध होगा : तीक्ष्ण सूद
-कहा: देश विरोधी शक्तियां विकसित भारत बनने में डालना चाहती है रुकावटें:

होशियारपुर,(होशियारपुर ख़बरनामा)। 17 दिसंब: - पूर्व कैबिनेट मंत्री व वरिष्ठ भाजपा नेता तीक्ष्ण सूद के द्वारा जारी प्रेस नोट में आज इंडि गठबंधन की हो रही बैठक पर प्रतिक्रिया करते हुए कहा कि यह गठबंधन कुछ राजनीतिक दलों के द्वारा अपने काले कारनामे छुपाने के लिए बनाया गया है। अगर हाल ही में हुए पांच विधानसभा के चुनाव की बात की जाए तो भारतवासियों ने इस नापाक गठबंधन को बुरी तरह ठुकरा दिया है। इस गठबंधन के सभी घटक जो कि आपस में धुर विरोधी रहे हैं, देश विरोधी बाहरी शक्तियों द्वारा एक एजेंडा लाकर केंद्र की भाजपा सरकार तथा प्रधानमंत्री श्री नरेंद्र मोदी को हारने पे तुले हुए हैं। उन्होंने कहा कि नरेंद्र मोदी की सरकार के 9 वर्ष में भारत ने अभूतपूर्व तरक्की की है। सैकड़ों योजनाएं गरीबों,महिलाओं,किसानों तथा युवाओं को केंद्र बिंदु मानकर बनाई गई है, ताकि भारी बलिदान देकर शहीदों द्वारा प्राप्त की गई आजादी का वह गरीब तथा पिछड़ा वर्ग भी आनंद उठा सके। श्री सूद ने कहा कि श्री नरेंद्र मोदी के शासनकाल में भ्रष्टाचार पर पूरी तरह से लगाम लगी है तथा भृष्ट तरीकों से देश को लूटने वालों के खिलाफ की जा रही कार्रवाइयों से उनकी नींद हराम हो गई है, इसलिए सभी विपक्षी नेता एक मंच पर इकट्ठे होकर मोदी सरकार के खिलाफ षड्यंत्र रच रहे हैं। इस मौके पर उपस्थित भाजपा नेताओं पूर्व पार्षद व जिला महामंत्री सुरेश भाटिया बिट्टू, जिला सचिव अश्वनी गैंद, यशपाल शर्मा, रविंदर गुप्ता ने कहा कि एक तरफ तो प्रधानमंत्री श्री नरेंद्र मोदी के नेतृत्व में भारत दुनिया की दसवीं से चौथी आर्थिक शक्ति बन गया है, दूसरी तरफ देश विरोधी शक्तियां आपस में मिलकर देशवासियों के एक विकसित भारत के सपने को चूर-चूर करना चाहती है।

-ਕੈਬਨਿਟ ਮੰਤਰੀ ਜਿੰਪਾ ਨੇ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਤਹਿਤ ਹੁਸ਼ਿਆਰਪੁਰ ਤੋਂ ਪਹਿਲੀ ਬੱਸ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ -ਹੁਸ਼ਿਆਰਪੁ...
13/12/2023

-ਕੈਬਨਿਟ ਮੰਤਰੀ ਜਿੰਪਾ ਨੇ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਤਹਿਤ ਹੁਸ਼ਿਆਰਪੁਰ ਤੋਂ ਪਹਿਲੀ ਬੱਸ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ
-ਹੁਸ਼ਿਆਰਪੁਰ ਤੋਂ ਸ਼ਰਧਾਲੂਆਂ ਲਈ ਸ਼੍ਰੀ ਸਾਲਾਸਰ ਧਾਮ ਅਤੇ ਸ਼੍ਰੀ ਖਾਟੂ ਸ਼ਿਆਮ ਜੀ ਦੇ ਦਰਸ਼ਨਾਂ ਲਈ ਏ ਸੀ ਵੋਲਵੋ ਬੱਸ ਕੀਤੀ ਗਈ ਰਵਾਨਾ
-ਯਾਤਰਾ 'ਤੇ ਜਾਣ ਵਾਲੇ ਯਾਤਰੀਆਂ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ : ਬ੍ਰਮ ਸ਼ੰਕਰ ਜਿੰਪਾ
- ਕਿਹਾ, 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਧਾਰਮਿਕ ਸਥਾਨਾਂ ਦੇ ਦਰਸ਼ਨਾਂ ਤੋਂ ਵਾਂਝੇ ਲੋਕਾਂ ਲਈ ਸਾਬਿਤ ਹੋ ਰਹੀ ਹੈ ਵਰਦਾਨ
#ਪੰਜਾਬ Bram Shanker Sharma - Jimpa
ਹੁਸ਼ਿਆਰਪੁਰ,(ਹੁਸ਼ਿਆਰਪੁਰ ਖ਼ਬਰਨਾਮਾ)। 12 ਦਸੰਬਰ :
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਅੱਜ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਤੋਂ ਸ਼੍ਰੀ ਸਾਲਾਸਰ ਧਾਮ ਅਤੇ ਸ਼੍ਰੀ ਖਾਟੂ ਸ਼ਿਆਮ ਜੀ ਦੇ ਦਰਸ਼ਨਾਂ ਲਈ ਚੱਲ ਰਹੀ ਪਹਿਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਕਮਿਸ਼ਨਰ ਨਗਰ ਨਿਗਮ ਜੋਤੀ ਬਾਲਾ ਮੱਟੂ ਅਤੇ ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ ਵੀ ਮੌਜੂਦ ਸਨ।
ਹੁਸ਼ਿਆਰਪੁਰ ਤੋਂ ਸ਼੍ਰੀ ਸਾਲਾਸਰ ਧਾਮ ਅਤੇ ਸ਼੍ਰੀ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਇਸ ਯੋਜਨਾ ਦੇ ਸ਼ੁਰੂ ਹੋਣ ਨਾਲ ਪੰਜਾਬ ਦੇ ਲੋਕਾਂ ਨੂੰ ਦੇਸ਼ ਭਰ ਦੇ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਯਾਤਰਾ ਦੀ ਸਫ਼ਰ ਦੀ ਸਹੂਲਤ ਮੁਫ਼ਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਯਾਤਰਾ ਕਰਨ ਵਾਲੇ ਯਾਤਰੀਆਂ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਸਹਿਣ ਕਰੇਗੀ, ਜਿਸ ਵਿਚ ਉਨ੍ਹਾਂ ਦੇ ਸਫ਼ਰ, ਰਿਹਾਇਸ਼ ਅਤੇ ਖਾਣ-ਪੀਣ ਦੇ ਸਾਰੇ ਖ਼ਰਚੇ ਸ਼ਾਮਿਲ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਵਿੱਤਰ ਅਸਥਾਨਾਂ ਸ੍ਰੀ ਹਜ਼ੂਰ ਸਾਹਿਬ (ਨਾਂਦੇੜ), ਤਖ਼ਤ ਸ੍ਰੀ ਪਟਨਾ ਸਾਹਿਬ (ਬਿਹਾਰ), ਵਾਰਾਣਸੀ, ਅਯੁੱਧਿਆ ਅਤੇ ਵਰਿੰਦਾਵਨ (ਉੱਤਰ ਪ੍ਰਦੇਸ਼), ਅਜਮੇਰ ਸ਼ਰੀਫ਼ (ਰਾਜਸਥਾਨ) ਦੀ ਯਾਤਰਾ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਸਾਲਾਸਰ ਧਾਮ, ਸ੍ਰੀ ਖਾਟੂ ਸ਼ਿਆਮ ਜੀ, ਮਾਤਾ ਚਿੰਤਪੁਰਨੀ ਜੀ, ਮਾਤਾ ਵੈਸ਼ਨੋ ਦੇਵੀ ਜੀ, ਮਾਤਾ ਜਵਾਲਾ ਜੀ ਆਦਿ ਅਸਥਾਨਾਂ ਦੀਆਂ ਯਾਤਰਾਵਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਰੋਜ਼ਾਨਾ ਬੱਸਾਂ ਅਤੇ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ।
ਬ੍ਰਮ ਸ਼ੰਕਰ ਜਿੰਪਾ ਨੇ ਸ਼ਰਧਾਲੂਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਰਾਜ ਸਰਕਾਰ ਨੇ ਇਸ ਤੀਰਥ ਯਾਤਰਾ 'ਤੇ ਜਾਣ ਲਈ ਦੋ ਤਰ੍ਹਾਂ ਦੇ ਸਾਧਨਾਂ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਦੱਸਿਆ ਕਿ ਲੰਬੀ ਦੂਰੀ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਦਾ ਸਾਧਨ ਰੇਲ ਗੱਡੀ ਅਤੇ ਛੋਟੀ ਦੂਰੀ ਲਈ ਸੜਕ ਮਾਰਗ ਰਾਹੀਂ ਏ.ਸੀ ਬੱਸਾਂ ਰਾਹੀਂ ਯਾਤਰਾ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਜੋ ਬੁਢਾਪੇ ਅਤੇ ਆਰਥਿਕ ਤੰਗੀ ਕਾਰਨ ਪੰਜਾਬ ਅਤੇ ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2023-24 ਦੌਰਾਨ ਸੂਬਾ ਸਰਕਾਰ ਦੀ ਇਸ ਵਿਸ਼ੇਸ਼ ਯੋਜਨਾ ਲਈ 40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਇਸ ਮੌਕੇ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਆਰ.ਐਸ.ਗਿੱਲ, ਜੀ.ਐਮ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡਿਪੂ ਜਸਬੀਰ ਕੋਟਲਾ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਰਾਜੇਸ਼ਵਰ ਦਿਆਲ ਬੱਬੀ, ਵਰਿੰਦਰ ਸ਼ਰਮਾ ਬਿੰਦੂ, ਸਚਿਨ ਗੁਪਤਾ, ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਸਤਵੰਤ ਸਿੰਘ ਸਿਆਣ, ਕੌਂਸਲਰ ਵਿਜੇ ਅਗਰਵਾਲ, ਪ੍ਰਦੀਪ ਬਿੱਟੂ, ਸੰਤੋਸ਼ ਸੈਣੀ, ਧੀਰਜ ਸ਼ਰਮਾ, ਮੁਨੀਸ਼ ਸ਼ਰਮਾ, ਮਨੀ ਗੋਗੀਆ ਅਤੇ ਹੋਰ ਪਤਵੰਤੇ ਹਾਜ਼ਰ ਸਨ।

-ਡਾ. ਕੁਲਦੀਪ ਸਿੰਘ ਮੱਤੇਵਾਲ ਨੇ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਦਾ ਅਹੁਦਾ ਸੰਭਾਲਿਆ          ਹੁਸ਼ਿਆਰਪੁਰ,(ਹੁਸ਼ਿਆਰਪੁਰ ਖ਼ਬਰਨਾਮਾ)। 13 ਦ...
13/12/2023

-ਡਾ. ਕੁਲਦੀਪ ਸਿੰਘ ਮੱਤੇਵਾਲ ਨੇ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਦਾ ਅਹੁਦਾ ਸੰਭਾਲਿਆ

ਹੁਸ਼ਿਆਰਪੁਰ,(ਹੁਸ਼ਿਆਰਪੁਰ ਖ਼ਬਰਨਾਮਾ)। 13 ਦਸੰਬਰ :
ਡਾ. ਕੁਲਦੀਪ ਸਿੰਘ ਮੱਤੇਵਾਲ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਚਾਰਜ ਸੰਭਾਲਿਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਿਭਾਗ ਵਿਚ ਕਿਸਾਨੀ ਦੀ ਸੇਵਾ ਲਈ ਵੱਖ-ਵੱਖ ਅਹੁਦਿਆਂ ’ਤੇ ਇਕ ਲੰਬਾ ਸਮਾਂ ਗੁਜ਼ਾਰਿਆ ਹੈ, ਜਿਸ ਤਹਿਤ ਉਨ੍ਹਾਂ ਵੱਲੋਂ ਬਤੌਰ ਖੇਤੀਬਾੜੀ ਵਿਕਾਸ ਅਫ਼ਸਰ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਖੇ, ਬਤੌਰ ਖੇਤੀਬਾੜੀ ਅਫ਼ਸਰ ਜਲੰਧਰ ਅਤੇ ਤਰਨ ਤਾਰਨ ਵਿਖੇ, ਬਤੌਰ ਡਿਪਟੀ ਡਾਇਰੈਕਟਰ ਜਲੰਧਰ ਅਤੇ ਤਰਨ ਤਾਰਨ ਵਿਖੇ ਸੇਵਾਵਾਂ ਨਿਭਾਈਆਂ ਗਈਆਂ ਹਨ। ਹੁਸ਼ਿਆਰਪੁਰ ਵਿਖੇ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਦਾ ਚਾਰਜ ਸੰਭਾਲਣ ਮੌਕੇ ਉਨ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਵਿਭਾਗੀ ਸਕੀਮਾਂ ਨੂੰ ਸੁਚੱਜੇ ਢੰਗ ਨਾਲ ਉਨ੍ਹਾਂ ਤੱਕ ਪਹੁੰਚਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਵਿਭਾਗ ਵੱਲੋਂ ਕਿਸਾਨਾਂ ਦੀ ਭਲਾਈ ਸਬੰਧੀ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਅਤੇ ਮੁਹਿੰਮਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਦਾ ਵਿਸ਼ਵਾਸ ਦਿਵਾਇਆ।

-प्रधानमंत्री आवास योजना के जरिए गरीब बेघरों  का बढा  आत्मविश्वास : तीक्ष्ण सूद -कहा: मार्च 2024 तक 4.14 करोड़ मकान बनान...
13/12/2023

-प्रधानमंत्री आवास योजना के जरिए गरीब बेघरों का बढा आत्मविश्वास : तीक्ष्ण सूद
-कहा: मार्च 2024 तक 4.14 करोड़ मकान बनाने के लक्ष्य को पूरा करेगी केंद्र सरकार :

होशियारपुर,(होशियारपुर ख़बरनामा)। 13 दिसंबर: - पूर्व कैबिनेट मंत्री व वरिष्ठ भाजपा नेता तीक्ष्ण सूद द्वारा जारी प्रेस नोट में प्रधानमंत्री श्री नरेंद्र मोदी के कार्यकाल में शुरू की गई प्रधानमंत्री आवास योजना ग्रामीण तथा शहरी की प्रशंसा करते हुए कहा है कि देश में गरीबों के लिए आवास की जरूरत पूरी करने के लिए प्रधानमंत्री श्री नरेंद्र मोदी जी ने जो 25 जून 2015 को प्रधानमंत्री शहरी आवास योजना तथा 20 नवंबर 2016 को प्रधानमंत्री ग्रामीण आवास योजना जो कि अप्रैल 2016 से प्रभावी है के अंतर्गत सभी के लिए आवास की योजना की अवधि को मार्च 2024 तक बढ़ा दिया है, जिसके अंतर्गत 4.14 करोड़ मकान बनाने का लक्ष्य है। उन्होंने कहा कि इस योजना के अंतर्गत 4.1 करोड़ मकान को मंजूरी दी जा चुकी है। इस योजना के अंतर्गत करीब 70% आवास महिलाओं के नाम पर या उनके परिवारजनों के साथ सांझे बनाए गए हैं, जिससे महिलाओं शशक्तिकारण हुआ है। उन्होंने कहा कि अपना मकान पा कर बेघरों में आत्मविश्वास की बरौतरी हुई है। श्री सुद के अनुसार ग्रामीण क्षेत्र में 2.95 करोड़ तथा शहरी क्षेत्र में 2.41 करोड़ आवास बना कर सौंपे जाएंगे, जिस पर केंद्र सरकार का 1 लाख 60 हजार 853 करोड़ रुपए खर्चा आ रहा है। उन्होंने कहा कि ऐसी विलक्षण योजना पहले कभी भी नहीं बनी, जिसके अंतर्गत धर्म तथा जाति के मापदंडों के बगैर किसी भी वर्ग के गरीबों के लिए समान रूप से मकान बनाकर दिए गए हो। श्री सूद के अनुसार मोदी सरकार लोगों की प्राथमिकताएं रोटी, कपड़ा और मकान को तरजीह देकर आत्मनिर्भर भारत के निर्माण की और बढ़ रही है।

-धारा 370 पर मोदी सरकार की कारवाई पर सर्वोच्च न्यायालय की लगी मोहर  : खन्ना-इस संबंधी खन्ना ने भारत के मुख्य न्यायाधीश द...
11/12/2023

-धारा 370 पर मोदी सरकार की कारवाई पर सर्वोच्च न्यायालय की लगी मोहर : खन्ना
-इस संबंधी खन्ना ने भारत के मुख्य न्यायाधीश द्वारा धारा 370 की बहाली की याचिका को खारज करने के फैसले का किया स्वागत

होशियारपुर,(होशियारपुर खबरनामा)। 11 दिसंबर: - भाजपा के पूर्व राज्यसभा सांसद अविनाश राय खन्ना ने कहा कि भारत के माननीय मुख्य न्यायाधीश द्वारा देश में धारा 370 की बहाली संबंधी याचिका को खारज करने के फैसले का स्वागत करते हुए कहा कि जम्मू कश्मीर से धारा 370 को हटाने संबंधी प्रधानमंत्री मोदी ने जो कारवाई की थी उसपर माननीय सर्वोच्च न्यायालय ने मोहर लगा दी है।
उक्त विचार खन्ना ने माननीय सी.जे.आई. के इस फैसले पर खुशी जाहिर करते हुए व्यक्त किए। खन्ना नेे कहा कि प्रधानमंत्री मोदी देश हित में जो फैसले लेते हैं वह वास्तव में भी देशहित में ही होते हैं। जम्मू कश्मीर भारत का अभिन्न अंग है। प्रधानमंत्री मोदी ने बीते समय भारत में एक निशान तथा एक संविधान के लक्षय के तहत दोनो सदनों लोकसभा और राज्यसभा से प्रस्ताव पारित करवाकर धारा 370 खत्म की थी। धारा 370 के अंतर्गत जम्मू-कश्मीर राज्य पर भारतीय संविधान की अधिकतर धाराएं लागू नहीं होती थीं। भारत के दूसरे राज्यों के लोग जम्मू-कश्मीर में जमीन नहीं खरीद सकते थे। जिसकी वजह से जम्मू कश्मीर में अराजकता और अशांति का माहौल था। देश विरोधी ताकतें भी इसी धारा को ढाल बनाकर भारत की धरती पर रहकर भारत को तोडऩे की साजिशे रचने में कामयाब हो रहे थे। खन्ना ने कहा कि भारत सरकार द्वारा भारत की एकता और आखण्डता को बरकरार रखने के लिए इस धारा का खत्म किया गया था परंतु अनुच्छेद 370 को स्थायी व्यवस्था कहने वाली याचिका को माननीय सुप्रीम कोर्ट ने खारिज कर दिया है। माननीय सुप्रीम कोर्ट ने अनुच्छेद 370 को रद्द करने वाले संवैधानिक आदेश को वैध माना। खन्ना ने कहा कि देशहित में और देश को तोडऩे वाली ताकतों को विरु ध भारत सरकार की यह एक बड़ी जीत है। इस मौके खन्ना ने प्रधानमंत्री नरेन्द्र मोदी, उनके समूह मंत्रीमंडल तथा देशवासियों को बधाई दी है।

Address

St. No 2 Saroop Nagar, Rahimpur Road, Hoshiarpur
Phagwara
146001

Telephone

+917888795486

Website

Alerts

Be the first to know and let us send you an email when Hoshiarpur Khabarnama posts news and promotions. Your email address will not be used for any other purpose, and you can unsubscribe at any time.

Contact The Business

Send a message to Hoshiarpur Khabarnama:

Videos

Share