Parminder Pasha, Reporter

Parminder Pasha, Reporter Distt. Presi. SC Wing, Shromani Akali Dal & Ex. MC.

ਬੇਗੁਨਾਹ ਸਮੱਰਥਕਾਂ ਦੇ ਪੁੱਤ-ਪੋਤਰਿਆਂ ਨੂੰ ਨਿਗਲਣ ਲੱਗਿਆ "ਝਾੜੂ"
14/04/2024

ਬੇਗੁਨਾਹ ਸਮੱਰਥਕਾਂ ਦੇ ਪੁੱਤ-ਪੋਤਰਿਆਂ ਨੂੰ ਨਿਗਲਣ ਲੱਗਿਆ "ਝਾੜੂ"

14/04/2024

ਮੀਡੀਆ ਅਟ੍ਰੈਕਸ਼ਨ ਲੈਣ‌ ਵਾਸਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਦਲਿਤ ਪਰਿਵਾਰਾਂ ਦੇ ਬੇਦਾਗ ਚਰਿੱਤਰ ਵਾਲੇ ਅਤੇ ਕਾਲਜ ਪੜ੍ਹ ਰਹੇ ਵਿਦਿਆਰਥੀਆਂ ਨੂੰ ਲੁਟੇਰੇ ਬਣਾ ਕੇ ਕੀਤਾ ਸਮਾਜ ਮੂਹਰੇ ਪੇਸ਼।

ਸਮੁੱਚੇ ਹਲਕੇ ਸ਼੍ਰੀ ਮੁਕਤਸਰ ਸਾਹਿਬ ਦੇ ਦਲਿਤ ਪਰਿਵਾਰਾਂ ਵਿੱਚ ਵਿਧਾਇਕ ਦੇ ਖਿਲਾਫ਼ ਰੋਸ ਦੀ ਵੱਡੀ ਲਹਿਰ ਹੈ। ਜਿਸ ਕਰਕੇ ਛੇਤੀ ਹੀ ਵੱਡੀ ਹਲਚਲ ਵੇਖਣ ਨੂੰ ਮਿਲ ਸਕਦੀ ਹੈ। ਘਟਨਾ ਤੋਂ ਬਾਅਦ ਅੱਜ ਤੀਜੇ ਦਿਨ ਤੱਕ ਵੀ ਪੁਲਿਸ ਨੂੰ ਉਕਤ ਨੌਜਵਾਨਾਂ ਤੋਂ ਕੋਈ ਲੁੱਟ ਖੋਹ ਦਾ ਸਬੂਤ ਨਹੀਂ ਮਿਲਿਆ। ਵਿਧਾਇਕ ਦੇ ਦਬਾਅ ਥੱਲੇ ਪੁਲਿਸ ਵੱਲੋਂ ਦਲਿਤ ਪਰਿਵਾਰਾਂ ਦੇ ਪੜੇ ਲਿਖੇ ਨੌਜਵਾਨ‌ ਨਹੀਂ ਛੱਡੇ ਜਾ ਰਹੇ।

ਇਨਾ ਨੌਜਵਾਨਾਂ ਕੋਲ, ਰਾਤ ਵੇਲੇ ਸਰਕਾਰੀ ਕਾਲਜ ਨਜ਼ਦੀਕ ਖੜੇ ਮਹੰਤਾਂ ਨੂੰ ਲੈ ਕੇ ਆਪਸ ਵਿੱਚ ਸਾਰੇ ਦੋਸਤਾਂ ਮਿੱਤਰਾਂ ਦਾ ਕੁਝ ਝਗੜਾ ਸੀ। ਜਿਸ ਕਰਕੇ ਇੱਕ ਲੜਕੇ ਕੋਲ ਕਾ.ਪਾ ਮੌਜੂਦ ਸੀ। ਇਹਨਾਂ ਤਿੰਨਾਂ ਹੀ ਨਿਆਣਿਆਂ ਦਾ ਕੋਈ ਅਪਰਾਧਿਕ ਪਿਛੋਕੜ ਜਾਂ ਇਹਨਾਂ ਦੇ ਖਿਲਾਫ ਕਦੇ ਵੀ ਕੋਈ ਸ਼ਿਕਾਇਤ ਅੱਜ ਤੱਕ ਪੁਲਿਸ ਕੋਲ ਨਹੀਂ ਪਹੁੰਚੀ। ਮਾਨਯੋਗ ਵਿਧਾਇਕ ਸਾਹਿਬ ਨੇਂ ਇਹਨਾਂ ਨੂੰ ਸਿੱਧਾ ਹੀ ਲੁਟੇਰੇ ਦੀ ਪਦਵੀ ਨਾਲ ਨਿਵਾਜ ਦਿੱਤਾ। ਦਲਿਤ ਪਰਿਵਾਰਾਂ ਦੀ ਅਪੀਲ ਹੈ ਕਿ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡ ਕੇ ਸਿਆਸੀ ਰੋਟੀਆਂ ਸੇਕਣ ਤੋਂ ਗੁਰੇਜ਼ ਕੀਤਾ ਜਾਵੇ।

05/02/2024
05/02/2024
05/02/2024
05/02/2024
05/02/2024
05/02/2024
05/02/2024
16/10/2023
14/10/2023
08/10/2023

Muktsar, Muktsar : ਮੁਕਤਸਰ: ਸੰਯੁਕਤ ਸਮਾਜ ਸੁਧਾਰ ਸੰਸਥਾ ਨੇ ਪਿੰਡ ਭਾਗਸਰ, ਬੱਲਮਗਡ਼ ਸਣੇ ਕਈ ਪਿੰਡਾਂ ਚ ਫੂਕੇ ਚਿੱਟੇ ਤੇ ਚਿੱਟੇ ਦੇ ਹਮਾਇਤਿਆਂ ਦੇ ਪੁ....

Address

Khalsa School Road
Muktsar

Telephone

+917888670631

Website

Alerts

Be the first to know and let us send you an email when Parminder Pasha, Reporter posts news and promotions. Your email address will not be used for any other purpose, and you can unsubscribe at any time.

Contact The Business

Send a message to Parminder Pasha, Reporter:

Videos

Share

Nearby media companies


Other Social Media Agencies in Muktsar

Show All