ਮੁੱਸੇਵਾਲਾ ਦਾ ਨਵਾਂ ਗੀਤ ਆਉਂਦਿਆ ਹੀ ਛਾ ਗਿਆ ਸੋਸ਼ਲ ਮੀਡੀਆ #treding#song#moosewala #everyone#punjab#410@
ਸ਼ੇਰਸ਼ਾਹ ਵਾਲੀ ਸਰਕਾਰ#ferozpur city#babaji#everyone#treding#viral video#
ਟਾਈਮ ਟਾਈਮ ਦੀ ਗੱਲ ਹੈ ਸੱਜਣਾ
ਵੀਡਿਓ ਤਾਂ 2016 ਦੀ ਹੈ ਪਰ ਇਹਦੇ ਤੇ ਕੋਈ ਐਕਸ਼ਨ ਹੋਇਆ ਜਾ ਨਹੀਂ ਕੇ ਕਿਸੇ ਵੀਰ ਨੂੰ ਪਤਾ ਹੈ ਤਾਂ ਦਸਿਓ
ਸ਼ੁਕਰ ਹੈ ਰੱਬ ਦਾ ਆਖਿਰ ਮਿਲ ਹੀ ਗਿਆ ਗੁੰਮ ਹੋਇਆ ਬੱਚਾ
ਇਹੋ ਜਿਹਿਆਂ ਸੀ ਸਿੱਧੂ ਮੂਸੇ ਵਾਲਾ
ਬਾਦਲਾ ਨੇ ਮੁਕਤਸਰ ਵਿੱਚ ਆ ਕੇ ਮਾੜੀ ਬੜਕ ਕਹਿਆ ਬਾਦਲ ਹੀ ਪੰਜਾਬ ਨੂੰ ਬਚਾ ਸਕਦੇ
ਭਗਵੰਤ ਮਾਨ ਤਾਂ ਜੰਮਿਆ ਹੀ ਕੁਲਹਿਣਾ ਸੀ ਜਨਮ ਵੇਲ਼ੇ ਧੋਣ ਤੇ ਠੋਡੀ ਜੁੜੀ ਹੋਈ ਸੀ ਵੇਖੋ ਪੂਰੀ ਵੀਡਿਓ ਕਿਵੇਂ ਗਰਮ ਹੋ ਗਿਆ ਬਾਜਵਾ ਕੈਪਟਨ ਨੂੰ ਵੀ ਨਹੀਂ ਛੱਡਿਆ
#punjab #bahawalpur #narowal #gujranwala #kasur #news #punjabi #pti #india #pmln #supremecourt #delhigovernment #indianpolitics #indiangovernment #indianwriters #punjabpolice #indiangirls #indianboys #junagarh #indiawomen #indianmen #indianteachers #indianbride #indianpolitician #indiandesigners #indianschool #gujaratgovernment #uttarpradeshgovernment#punjab #bahawalpur #narowal #gujranwala #kasur #news #punjabi #pti #india #pmln #supremecourt #delhigovernment #indianpolitics #indiangovernment #indianwriters #punjabpolice #indiangirls #indianboys #junagarh #indiawomen #indianmen #indianteachers #indianbride #indianpolitician #indiandesigners #indianschool #gujaratgovernment #uttarpradeshgovernment #indiagovernment #indianwriter
ਦੇਖੋ ਚੋਰ ਕਿੰਨੀ ਫੁਰਤੀ ਨਾਲ ਨਵੇਂ ਮੋਬਾਈਲ ਲੇਕੇ ਹੋਇਆ ਰਫੂਚੱਕਰ ਹਾਲਾਤ ਏ ਪੰਜਾਬ
ਰਾਮਪੁਰਾ ਫੂਲ ਦੇ ਬੱਸ ਸਟੈਂਡ ਤੇ ਦੁਕਾਨਦਾਰ ਦੇ ਮਹਿੰਗੇ ਸਮਾਰਟ ਫੋਨ ਲੈ ਕੇ ਦਿਨ ਦਿਹਾੜੇ ਨੌਜਵਾਨ ਫਰਾਰ
ਕੀ ਬਣੂੰ ਤੇਰਾ ਪੰਜਾਬ ਸਿਆਂ
ਆਹ ਕੁਝ ਕੁ ਸਕਿੰਟ ਦੀ ਵੀਡੀਓ ਆ। ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਕਿਵੇਂ ਲੱਕੀ ਡਰਾਅ ਕੱਢਣ ਵਾਲਾ ਬੰਦਾ ਪਰਚੀ ਸਾਰਿਆ ਦੇ ਸਾਹਮਣੇ ਚੁੱਕਦਾ ਤੇ ਫੇਰ ਕਿੰਨੀ ਚਲਾਕੀ ਨਾਲ ਉਸੇ ਪਰਚੀ ਨੂੰ ਹੇਠਾਂ ਸੁੱਟ ਦਿੰਦਾ ਆ ਤੇ ਨਵੀਂ ਪਰਚੀ ਜੋ ਉਸਦੇ ਕੂਹਣੀ ਕੋਲ ਲਕੋਈ ਹੁੰਦੀ ਉਸਨੂੰ ਬਾਹਰ ਕੱਢ ਕੇ ਬੁੱਲਟ ਦਾ ਜੇਤੂ ਬਣਾ ਦਿੰਦਾ। ਸੋ ਭਰਾਵੋ ਬਚੋਂ ਇਹ ਲੱਕੀ ਡਰਾਵਾ ਤੋਂ ਇਹ ਆਪਣੇ ਹੀ ਬੰਦਿਆਂ ਨੂੰ ਇਨਾਮ ਕੱਡਦੇ ਆ ਤੇ ਤੁਸੀ ਆਪਣਾ ਪੈਸਾ ਇਹਨਾ ਠੱਗਾਂ ਕੋਲ਼ੋਂ ਲਟਾਈ ਜਾ ਰਹੇ ਹੋ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। 🙏🏻🙏🏻🙏🏻🙏🏻 #luckydraw #PunjabPolice # # #lakhasidhana #bhanasidhu Bhaana sidhuz Lakha sidhana Maan Bathinde Wala Bhagwant maan de fan copy fb
ਸਰਕਾਰੀ ਹਸਪਤਾਲ ਮੁਕਤਸਰ ਦੀ ਵੱਡੀ ਲਾਪਰਵਾਹੀ ਆਈ ਸਾਮ੍ਹਣੇ ਇਕ ਨੌਜਵਾਨ ਦੀ ded body ਨੂੰ ਖਰਾਬ ਫ੍ਰੀਜਰ ਵਿਚ ਹੀ ਰੱਖਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਪਰਿਵਾਰ ਦਾ ਦੋਸ਼ ਮਰੇ ਹੋਏ ਨੌਜਵਾਨ ਨੂੰ ਦੁਬਾਰਾ ਮਾਰਿਆ#muktsar#hospital#dead body#frizer#bhagwant maan#punjab