26/11/2025
ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਮੂਸੇਵਾਲੇ ਦਾ ਨਵਾਂ ਗੀਤ ਰਲੀਜ਼ ਕਰਨ ਦਾ ਐਲਾਨ ਕੀਤਾ ਹੈ ਜਿਸਦਾ ਪੋਸਟਰ ਵੀ ਜਾਰੀ ਕਰ ਦਿੱਤਾ ਗਿਆ ਹੈ ਨਾਮ ਹੈ “ਬਰੋਟਾ” ਨਾਲ ਹੀ ਬਲਕੌਰ ਸਿੰਘ ਨੇ ਕਿਹਾ ਸੀ ਕਿ ਜੇ ਕਿਸੇ ਗਾਇਕ ਨੂੰ ਕੋਈ ਵਹਿਮ ਹੈ ਤਾਂ ਸਾਡੇ ਬਰਾਬਰ ਗੀਤ ਰਲੀਜ਼ ਕਰਕੇ ਦੇਖ ਲਵੋ, ਬਲਕੌਰ ਸਿੱਧੂ ਦੀਆਂ ਇਹ ਗੱਲਾਂ ਤੋਂ ਬਾਅਦ ਹੁਣ ਗੁਰੂ ਰੰਧਾਵਾ ਦੀ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿੱਚ ਉਹਨ ਨੇ ਲਿਖਿਆ ਹੈ “ਆਜੋ ਜਿਹਨੇ ਆਉਣਾ 27 ਨਵੰਬਰ” ਹੁਣ ਗੁਰੂ ਰੰਧਾਵਾ ਦੀ ਇਸ ਪੋਸਟ ਨੂੰ ਇਸ ਤਰੀਕੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਗੁਰੂ ਰੰਧਾਵਾ ਨੇ ਬਲਕੌਰ ਸਿੰਘ ਦਾ ਚੈਲੇਜ ਸਵਿਕਾਰ ਕਰ ਲਿਆ ਹੈ।
(ਇਹ ਜਾਣਕਾਰੀ ਸੋਸ਼ਲ ਮੀਡੀਆ ’ਤੇ ਵਾਇਰਲ ਪੋਸਟਾਂ ’ਤੇ ਆਧਾਰਿਤ ਹੈ। ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ।”)