Live Sach TV

Live Sach TV The youth awareness mission.

13/09/2024

ਹੁਣ ਕਾਲਜ ਪੜ੍ਹਨ ਵਾਲੀ ਨੂੰ ਬੱਸ ਤੋਂ ਥੱ*ਲੇ ਸੁੱ=ਟ ਗਿਆ ਪ੍ਰਾਈਵੇਟ ਬੱਸ ਵਾਲਾ !.. ਕਾਲਜ ਅੱਗੇ ਸੜਕ 'ਤੇ ਇਕੱਠ..

12/09/2024

ਵੇਖੋ ਇਲਾਜ ਕ੍ਰਾਂਤੀ.. ਅੱਧੇ ਡਾਕਟਰ ਹੈ ਨਹੀਂ.. ਮਰੀਜ਼ ਖੱਜਲ ਖੁਆਰ ..ਡਾਕਟਰ ਹੜਤਾਲ 'ਤੇ..

11/09/2024

ਘਰੇ ਬਣਾਓ ਦਵਾਈ.. ਨੁਸਖਾ, ਸ਼ੂਗਰ, ਬੀਪੀ, ਤੇਜਾਬ, ਗੈਸ, ਲੀਵਰ ਰੋਗ ਜੜ ਤੋਂ ਖਤਮ.. ਕਰੋ*ਨਾ ਟੀਕੇ ਦੇ ਨੁ*ਕਸਾ*ਨ ਦਾ ਪੱਕਾ ਇਲਾਜ

10/09/2024

ਬੱਬੂ ਮਾਨ ਦੀ ਫਿਲਮ ਦੇ ਗੀਤ ਨਾਲ ਆਦਲ ਖਾਨ ਨੇ ਰਾਖੀ ਸਾਵੰਤ 'ਤੇ ਕੱਢੀ ਭ*ੜਾ*ਸ.. ਗੀਤ ਬਾਰੇ 2 ਤਰ੍ਹਾਂ ਦੀ ਚਰਚਾ

10/09/2024

ਪੂਰੀ ਕਹਾਣੀ.. ਅੱਜ 1 ਕੁੱਤੇ ਦੀ ਮਾਲਕੀ ਪਿੱਛੇ.. ਪਿ*ਓ ਤੇ ਪੁੱ*ਤਰ ਦਾ ਕ*ਤ*ਲ.. ਇਹ ਕੀ ਅਕਲ ਤੇ ਸੋਚ ਹੈ ?

09/09/2024

ਕਵੀ ਤੇ ਲੇਖਕ ਅਵਤਾਰ ਪਾਸ਼ ਨੇ ਅਕਾਲ ਤਖਤ ਸਾਹਿਬ ਵਾਲੀ 84 ਦੀ ਘਟਨਾ 'ਤੇ ਖੁਸ਼ੀ ਮਨਾਈ ਸੀ.. ਜਾਂ ? ਚਸ਼ਮਦੀਦ ਗਵਾਹਾਂ ਨੇ ਦੱਸਿਆ ਸੱਚ

07/09/2024

ਪੇਂਡੂ ਵੈਦ ਕਹਿੰਦਾ,"ਸ਼ੂਗਰ, ਬੀ.ਪੀ, ਜੋੜ ਦ*ਰਦ, ਤੇਜ਼ਾਬ, ਗੈਸ, ਖੂ*ਨ ਗਾੜ੍ਹਾ, ਸਭ ਰੋ*ਗ ਲੀਵਰ ਤੋਂ ਲਗਦੇ.. ਤੇ ਸਾਰੇ ਰੋ*ਗਾਂ ਦੇ ਮੇਰੇ ਕੋਲ ਇਕੋਂ ਦਵਾਈ.. ਤਸੱਲੀਬਖ਼ਸ਼

07/09/2024

ਅੱਜ ਮੰਤਰੀ ਅਨਮੋਲ ਗਗਨ ਮਾਨ ਹੋਈ ਗ*ਰ*ਮ ਕਹਿੰਦੀ ,"ਮੇਰੇ ਨਾਮ 'ਤੇ ਅਫਸਰ ਰਿ*ਸ਼*ਵਤ ਲੈਂਦੇ..

06/09/2024

ਕਹਿੰਦੇ,"ਆਪ ਪਾਰਟੀ ਆਗੂ ਨੇ ਗ*ਰੀ*ਬਾਂ ਦੀ ਗਲ਼ੀ ਰੋ*ਕ ਦਿੱਤੀ,, ਹੁਣ ਵੋਟਾਂ ਵੇਲੇ 2-2 ਝੱਗੇ ਪਾਕੇ ਆਉਣ, ਇਨ੍ਹਾਂ ਦੇ ਝਾੜੂ ਨਾਲ ਹੀ ਸੇਵਾ ਕਰਾਂਗੇ

06/09/2024

ਕਹਿੰਦੇ,"ਸਾਨੂੰ ਲੱਕੜ ਦਾ ਮੁੰਡਾ ਦੇ ਕੇ ਮੋੜ ਤਾ.. ਗੱਲਾਂ ਦੇ ਕੜਾਹ ਨਾਲ ਅਸੀਂ ਵਿ*ਰ*ਨ ਵਾਲੇ ਨਹੀਂ..

05/09/2024

ਬਾਬਾ ਜੀਵਨ ਸਿੰਘ ਅਸਲ ਕਹਾਣੀ.. ਪਿਤਾ ਮਜਬੀ ਸਿੰਘ ਮਾਤਾ ਬ੍ਰਾਹਮਣ ਧੀ ਤੇ ਪਤਨੀ ਸੀ ਜੱਟ.. ਅਸਲ ਗੁਰਮਤ ਜੀਵਨ

04/09/2024

ਹੁਣ ਬੱਬੂ ਮਾਨ ਇਸ ਰੂਪ ਵਿੱਚ ਆ ਗਿਆ.. ਹੋਈ ਚਰਚਾ.. ਹੁਣ ਬੱਬੂ ਮਾਨ ਕਿਵੇਂ ਲੱਗ ਰਿਹਾ ?

04/09/2024

ਹੁਣ ਜੋਗਿੰਦਰ ਉਗਰਾਹਾਂ ਨੇ ਲੱਖਾਂ ਸਿਧਾਣਾ ਤੇ ਰਜਿੰਦਰ ਦੀਪ ਸਿੰਘ ਵਾਲਾ ਤੇ ਕਾ*ਰ*ਵਾਈ ਬਾਰੇ ਬੋਲੀ ਵੱਡੀ ਗੱਲ.. ਕੀਤਾ ਐਲਾਨ

04/09/2024

ਵੇਖੋ ਲਾਈਵ. ਏਥੇ ਕੀ ਬਣ ਗਏ "ਉਗਰਾਹਾਂ" ਕਿਸਾਨ ਜਥੇਬੰਦੀ ਦੇ ਹਾਲ.. ਤੇ ਖੇਤ ਮਜ਼ਦੂਰ ਵੀ ਨਾਲ.. ਭਗਵੰਤ ਮਾਨ ਕੀ ਕਰੂ?

03/09/2024

ਚੰਡੀਗੜ੍ਹ ਵੇਖੋ ਲਾਈਵ .. ਉਪਰੋ ਮੀਂਹ.. ਅੱਗੇ ਭਗਵੰਤ ਮਾਨ ਤੇ ਮੰਤਰੀ.. ਕਿਸਾਨਾਂ ਮਜ਼ਦੂਰਾਂ ਨੇ ਕੀਤੀ ਪੂਰੀ ਤਿਆਰੀ..

03/09/2024

ਅਕਾਲ ਤਖਤ ਸਾਹਿਬ ਦਾ ਵੱਡਾ ਐ*ਕਸ਼ਨ, ਸੁਖਬੀਰ ਬਾਦਲ ਤੋਂ ਬਾਅਦ ਹੁਣ ਬਾਕੀ ਵੀ ਤ*ਲਬ....

02/09/2024

ਵੇਖੋ ਅੱਜ ਚੰਡੀਗੜ੍ਹ ਕਿਸਾਨਾਂ ਮਜ਼ਦੂਰਾਂ ਨੇ ਕੀ ਕੀ ਕੀਤਾ ਤੇ ਦੂਜੇ ਪਾਸੇ ਵਿਧਾਨ ਸਭਾ 'ਚ ਭਗਵੰਤ ਮਾਨ ਸਰਕਾਰ ਨੇ ਕੀ ਕੀਤਾ..

02/09/2024

ਅੱਜ ਕਿਉਂ ਤੇ ਕਿਵੇਂ ਡੇਰਾ ਰਾਧਾ ਸੁਆਮੀ ਬਿਆਸ ਮੁਖੀ ਦੀ ਹੋਈ ਬਦਲੀ,, ਕੌਣ ਬਣਿਆ ਨਵਾਂ ਮੁਖੀ,, ਪੂਰੀ ਜਾਣਕਾਰੀ

02/09/2024

ਐਮ.ਐਲ.ਏ ਨਾਲ ਭਿ*ੜ*ਨ ਵਾਲੀ ਕੁੜੀ ਕਹਿੰਦੀ," ਤੁਸੀਂ 1 ਵੀ ਗੱਲ 'ਤੇ ਖਰੇ ਨਹੀਂ ਉਤਰੇ.. ਤੇ ਹੁਣ ਮੇਰੇ ਨਾਲ..

01/09/2024

ਕਹਿੰਦੀ,"ਝਾੜੂ ਪਾਰਟੀ 1 ਵੀ ਗੱਲ 'ਤੇ ਖਰੀ ਨਹੀਂ ਉਤਰੀ.. ਵੋਟਾਂ ਵਿੱਚ ਲੋਕਾਂ ਨੇ ਇਨਾਂ ਉੱਤੇ ਹੀ ਝਾੜੂ ਫੇਰਨਾ ਹੈ..

31/08/2024

ਹੁਣ ਸੁਖਬੀਰ ਬਾਦਲ ਤੋਂ ਸਿਰਫ ਮਾ*ਫੀ ਮੰਗਵਾ ਕੇ ਨਹੀਂ ਛੱਡਣਾ ਚਾਹੀਦਾ.. ਵੱਡੀ ਸ*ਜ਼ਾ ਦੇਣੀ ਚਾਹੀਦੀ !

30/08/2024

MLA ਦੇ ਘਰੇ ਜਾ ਕੇ ਕਹਿੰਦੇ,"ਇਹ ਮਾਫੀਆ ਤੋਂ ਮਹੀਨਾ ਲੈਂਦਾ.. ਅੱਗੋਂ ਐਮ.ਐਲ.ਏ ਕਹਿੰਦਾ," ਸਾਬਤ ਕਰੋ, ਰਾਜਨੀਤੀ ਛੱਡਾਂਗਾ..

30/08/2024

ਅੱਜ ਇਸ ਪੰਜਾਬਣ ਕਿਸਾਨ ਬੀਬੀ ਦੇ ਘਰ 'ਤੇ ਕੇਂਦਰੀ ਏਜੰਸੀ NIA ਦੀ ਰੇਡ.. ਕਿਸਾਨਾਂ ਨੇ ਘਰੇ ਰੋਕੀ ਟੀਮ

29/08/2024

ਲਓ ਜੀ.. ਅੱਜ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣਾ ਦਿੱਤਾ ਗਿਆ.. ਕਿਉਂ ਸੁਖਬੀਰ ਬਾਦਲ ਨੇ ਬਣਾਇਆ ਨਵਾਂ ਪ੍ਰਧਾਨ.. ?

29/08/2024

ਗਰੀਬ ਕਹਿੰਦੇ,"ਝਾੜੂ ਦੇ ਐਮ.ਐਲ.ਏ. ਨੇ ਸਾਡੀ ਦੀ ਧਰਮਸ਼ਾਲਾ ਢਾ*ਹ ਦਿੱਤੀ.. ਏਥੇ ਦਫਤਰ ਦਾ ਨੀਹਪੱਥਰ ਰੱਖ ਦਿੱਤਾ.. ਪਰ MLA ਨੇ ਦੱਸੀ ਨਵੀਂ ਗੱਲ

Love.. ਅਨੰਤ ਕੁਦਰਤ ਦੀ ਗੋਦ..
29/08/2024

Love.. ਅਨੰਤ ਕੁਦਰਤ ਦੀ ਗੋਦ..

28/08/2024

ਜਦੋਂ ਇਕੱਠੇ ਹੋ ਕੇ ਕੁੜੀਆਂ-ਮੁੰਡੇ ਤੇ ਕਿਸਾਨ ਆ ਗਏ MLA ਸੇਖੋ ਦੀ ਕੋਠੀ ਅੱਗੇ.. ਵਿਧਾਇਕ ਫਰੀਦਕੋਟ ਗੁਰਦਿੱਤ ਸੇਖੋ ਨੇ ਵਾਰ ਵਾਰ ਜੋੜੇ ਹੱਥ.. ਮੰਗੇ 7 ਦਿਨ

Address

Moga
142038

Alerts

Be the first to know and let us send you an email when Live Sach TV posts news and promotions. Your email address will not be used for any other purpose, and you can unsubscribe at any time.

Contact The Business

Send a message to Live Sach TV:

Videos

Share